Aug 12

ਲੱਖਾਂ ਰੁਪਏ ਖਰਚ ਕੇ Canada ਭੇਜੀ ਨੂੰਹ ਨੇ ਬਦਲਿਆ ਰੰਗ, ਹੱਕਾ-ਬੱਕਾ ਰਹਿ ਗਿਆ ਪਰਿਵਾਰ

ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਲ ਉਸ ਦੀ ਨੂੰਹ ਵੱਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਲੁਧਿਆਣਾ ਪੁਲਿਸ ਦੀ ਕਾਰਵਾਈ, 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਕਾਰ ਸਵਾਰ ਤਸਕਰ ਕਾਬੂ

ਲੁਧਿਆਣਾ ਪੁਲਿਸ ਨੇ ਨਸ਼ਿਆਂ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਇੱਕ ਕਾਰ ਸਵਾਰ ਤਸਕਰ ਨੂੰ ਕਾਬੂ...

ਲੁਧਿਆਣਾ : ਡਾਕਟਰ ‘ਡਕਾਰ’ ਗਿਆ ਸਰਕਾਰ ਦੇ ਲੱਖਾਂ ਰੁ. ਮਾਪਿਆਂ ਦੀ ਮੌਤ ਦੇ ਮਗਰੋਂ ਵੀ ਲੈਂਦਾ ਰਿਹਾ ਪੈਨਸ਼ਨ

ਸਦਰ ਥਾਣਾ ਲੁਧਿਆਣਾ ਦੀ ਪੁਲਿਸ ਨੇ ਡਾਕਟਰ ‘ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਡਾਕਟਰ ‘ਤੇ ਦੋਸ਼ ਹੈ ਕਿ ਉਹ ਆਪਣੇ ਮ੍ਰਿਤਕ...

ਜਲੰਧਰ : 12 ਸਾਲਾਂ ਬੱਚੇ ਵੱਲੋਂ ਗੁਰੂਘਰ ਦੇ ਬਾਹਰ ਖੜ੍ਹੀ ਸਕੂਟੀ ਚੋਰੀ, CCTV ‘ਚ ਕੈਦ ਹੋਈ ਘਟਨਾ

ਜਲੰਧਰ ‘ਚ ਚੋਰਾਂ ਨੇ ਬੱਚਿਆਂ ਤੋਂ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਇੱਕ ਮਾਮਲਾ ਲੰਮਾ...

ਚੰਡੀਗੜ੍ਹ ‘ਚ 22.68 ਗ੍ਰਾਮ ਹੈਰੋਇਨ ਸਣੇ 2 ਗ੍ਰਿਫਤਾਰ, ਜ਼ਮੀਨ ਖਰੀਦਣ ਲਈ ਕਰਦੇ ਸਨ ਡਰੱਗ ਸਪਲਾਈ

ਚੰਡੀਗੜ੍ਹ ਪੁਲਿਸ ਨੇ ਖੁੱਡਾ ਲਾਹੌਰਾ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੇ ਕਬਜ਼ੇ ‘ਚੋਂ 22.68 ਗ੍ਰਾਮ ਹੈਰੋਇਨ...

ਮਾਸਟਰ ਤਰਲੋਚਨ ਸਿੰਘ ਪੰਚ ਤੱਤਾਂ ‘ਚ ਵਿਲੀਨ, ਅੰਤਿਮ ਵਿਦਾਈ ਦੇਣ ਪਹੁੰਚੇ ਕਈ ਉੱਘੇ ਕਲਾਕਾਰ

ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਚਿਹਰੇ ਮਾਸਟਰ ਤਰਲੋਚਨ ਸਿੰਘ ਦੀ ਵੀਰਵਾਰ ਨੂੰ ਸਮਰਾਲਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ...

ਮਾਨ ਸਰਕਾਰ ਦਾ ਐਲਾਨ, ਆਜ਼ਾਦੀ ਦਿਹਾੜੇ ‘ਤੇ ਸੂਬੇ ਨੂੰ ਮਿਲਣਗੇ 76 ਹੋਰ ਮੁਹੱਲਾ ਕਲੀਨਿਕ

ਆਜ਼ਾਦੀ ਦਿਹਾੜੇ ਮੌਕੇ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਨੂੰ ਜਾਰੀ ਰਖਦਿਆਂ ਇਸ ਵਾਰ ਵੀ ਇਸੇ ਦਿਹਾੜੇ ਦੀ 76ਵੀਂ ਵਰ੍ਹੇਗੰਢ ਮੌਕੇ...

ਪਾਕਿਸਤਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਅਨਵਰ ਹੱਥ ਹੋਵੇਗੀ ਦੇਸ਼ ਦੀ ਕਮਾਨ

ਪਾਕਿਸਤਾਨ ‘ਚ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਅਸਤੀਫੇ ਤੋਂ ਬਾਅਦ ਸ਼ਨੀਵਾਰ ਨੂੰ ਉੱਥੇ ਇੱਕ ਕਾਰਜਵਾਹਕ ਸਰਕਾਰ ਦਾ ਗਠਨ ਕੀਤਾ ਗਿਆ ਹੈ।...

ਪੰਚਾਇਤੀ ਚੋਣਾਂ ਨੂੰ ਲੈ ਕੇ ਮੂਸੇਵਾਲਾ ਦੀ ਮਾਂ ਦੇ ਮੈਸੇਜ ਨੇ ਪਾਇਆ ਸਸਪੈਂਸ, ਬੋਲੇ-‘…ਮੈਨੂੰ ਮਾਫ਼ ਕਰਨਾ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਉਨ੍ਹਾਂ ਦੇ ਪਿੰਡ ਮੂਸੇਵਾਲਾ ਦੇ ਸਰਪੰਚ ਸਨ। ਪੰਜਾਬ ਸਰਕਾਰ ਵੱਲੋਂ ਆਗਾਮੀ ਚੋਣਾਂ...

ਸਵੇਰੇ ਉਠਣ ਦੇ ਬਾਅਦ 1 ਘੰਟੇ ਤੱਕ ਕੌਫੀ ਪੀਣ ਤੋਂ ਕਰੋ ਪਰਹੇਜ਼, ਨਹੀਂ ਤਾਂ ਇਨ੍ਹਾਂ ਦਿੱਕਤਾਂ ਲਈ ਤੁਸੀਂ ਖੁਦ ਹੋਵੋਗੇ ਜ਼ਿੰਮੇਵਾਰ

ਹਰ ਕਿਸੇ ਦੇ ਸਵੇਰ ਦੀ ਸ਼ੁਰੂਆਤ ਵੱਖਰੀ ਹੁੰਦੀ ਹੈ। ਕੁਝ ਲੋਕ ਸੈਰ ਕਰਨ ਦੇ ਬਾਅਦ ਨਿੰਬੂ ਪਾਣੀ ਪੀਂਦੇ ਹਨ ਤਾਂ ਕੁਝ ਨੂੰ ਬਿਸਤਰ ‘ਤੇ ਹੀ ਕੌਫੀ...

ਦਿੱਲੀ ਸੇਵਾ ਬਿੱਲ ਬਣ ਗਿਆ ਕਾਨੂੰਨ, ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ, ਭਾਰਤ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ

ਦਿੱਲੀ ਸੇਵਾ ਬਿੱਲ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਦਿੱਲੀ ਵਿਚ ਕਾਨੂੰਨ ਬਣ ਗਿਆ ਹੈ। ਭਾਰਤ ਸਰਕਾਰ ਨੇ ਨੋਟੀਫਿਕੇਸ਼ਨ...

ਸੁਸ਼ਮਿਤਾ ਸੇਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ, ਖਰਾਬ ਸਿਹਤ ਕਾਰਨ ਪਿਤਾ ਨੇ ਸਟੇਜ ‘ਤੇ ਜਾ ਕੇ ਲਿਆ ਸਨਮਾਨ

ਸੁਸ਼ਿਮਤਾ ਸੇਨ ਨੂੰ ਹੁਣੇ ਜਿਹੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਪਿਤਾ ਸ਼ੁਬੀਰ ਸੇਨ ਨੇ...

ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਗੈਂ.ਗਵਾਰ: ਪੁਰਾਣੀ ਰੰਜਿਸ਼ ਨੂੰ ਲੈ ਕੇ 2 ਗੁੱਟਾਂ ‘ਚ ਝੜਪ, 6 ਕੈਦੀ ਜ਼ਖਮੀ

ਪੰਜਾਬ ਦੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਦੋ ਧੜੇ ਆਪਸ ‘ਚ ਭਿੜ ਗਏ। ਸ਼ੁੱਕਰਵਾਰ ਰਾਤ ਨੂੰ ਸੁਰੱਖਿਆ ਗਾਰਡਾਂ ਨੇ ਦਖਲ ਦੇ ਕੇ...

ਉਤਰਾਖੰਡ ਸਰਕਾਰ ਵੱਲੋਂ ‘ਆਨੰਦ ਕਾਰਜ’ ਐਕਟ ਨੂੰ ਦਿੱਤੀ ਗਈ ਮਨਜ਼ੂਰੀ, ਅਜਿਹਾ ਕਰਨ ਵਾਲਾ ਦੇਸ਼ ਦਾ 10ਵਾਂ ਸੂਬਾ ਬਣਿਆ

ਉਤਰਾਖੰਡ ਸਰਕਾਰ ਵੀ ਹੁਣ ਸਿੱਖ ਮਰਿਆਦਾ ਤਹਿਤ ਹੋਣ ਵਾਲੇ ਵਿਆਹ ਨੂੰ ਆਨੰਦ ਕਾਰਜ ਐਕਟ ਤਹਿਤ ਰਜਿਸਟਰਡ ਹੋਵੇਗੀ। ਮੁੱਖ ਮੰਤਰੀ ਪੁਸ਼ਕਰ ਧਾਮੀ...

YouTube ‘ਚ 31 ਅਗਸਤ ਤੋਂ ਸ਼ਾਰਟ ਕਮੈਂਟਸ ਅਤੇ ਡਿਸਕ੍ਰਿਪਸ਼ਨ ਲਿੰਕ ‘ਤੇ ਨਹੀਂ ਕਰ ਸਕੋਗੇ ਕਲਿੱਕ, ਜਾਣੋ ਕਾਰਨ

ਗੂਗਲ ਦੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਨੇ ਕਿਹਾ ਹੈ ਕਿ ਯੂਜ਼ਰਸ 31 ਅਗਸਤ ਤੋਂ ਸ਼ਾਰਟਸ ਕਮੈਂਟਸ ਅਤੇ ਸ਼ਾਰਟਸ ਡਿਸਕ੍ਰਿਪਸ਼ਨ ‘ਚ...

ਪਠਾਨਕੋਟ ਦੇ ਹੋਟਲ ‘ਚ ਪੁਲਿਸ ਦੀ ਰੇਡ! ਮੈਨੇਜਰ ਸਣੇ 21 ਗ੍ਰਿਫ਼ਤਾਰ, 7 ਲੱਖ ਦੀ ਨਕਦੀ ਤੇ ਗੱਡੀ ਜ਼ਬਤ

ਸੁਤੰਤਰਤਾ ਦਿਵਸ ਤੋਂ ਪਹਿਲਾਂ ਪਠਾਨਕੋਟ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਸਰਚ ਅਭਿਆਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹੇ ਦੇ...

ਰਾਜ ਸਭਾ ‘ਚ ਮੁਅੱਤਲ ਹੋਣ ਮਗਰੋਂ ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ, ਲਿਖਿਆ-‘ਸਸਪੈਂਡਡ MP’

ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਰਾਜ ਸਭਾ ਤੋਂ ਮੁਅੱਤਲ ਹੋਣ ਦੇ ਬਾਅਦ ਕਾਫੀ ਗੁੱਸੇ ਵਿਚ ਹਨ। ਉਨ੍ਹਾਂ ਨੇ ਆਪਣਾ ਗੁੱਸਾ ਆਪਣੇ ਸੋਸ਼ਲ...

ਤਰਨਤਾਰਨ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਠਭੇੜ! ਇੱਕ ਤਸਕਰ ਦੀ ਮੌ.ਤ, ਦੂਜਾ ਗ੍ਰਿਫ਼ਤਾਰ

ਪੰਜਾਬ ਦੇ ਤਰਨਤਾਰਨ ਇਲਾਕੇ ‘ਚ ਨਸ਼ਾ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਦੋ-ਪੱਖੀ ਗੋਲੀਬਾਰੀ ‘ਚ ਇਕ...

ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹਾਦਸੇ ਦੌਰਾਨ ਮੌ.ਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ‘ਚ ਮੌਤ ਦਾ ਸਿਲਸਿਲਾ ਜਾਰੀ ਹੈ। ਰੋਜ਼ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਕਿ...

ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ 11 ਫੁੱਟ ਹੇਠਾਂ, ਕੱਲ੍ਹ ਤੋਂ ਸ਼ੁਰੂ ਹੋਵੇਗੀ ਖ਼ਤਰੇ ਦੀ ਉਲਟੀ ਗਿਣਤੀ

ਪੰਜਾਬ ਦੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 11 ਫੁੱਟ ਹੇਠਾਂ ਰਹਿ ਗਿਆ ਹੈ। ਦੂਜੇ ਸ਼ਬਦਾਂ ਵਿਚ, ਅਗਲੇ 24 ਘੰਟਿਆਂ...

ਬਠਿੰਡਾ ‘ਚ ਚਲਦੀ ਟਰੱਕ ਨੂੰ ਲੱਗੀ ਭਿਆਨਕ ਅੱਗ, ਰਾਹਗੀਰਾਂ ਨੇ ਵਾਲ-ਵਾਲ ਬਚਾਇਆ ਡਰਾਈਵਰ

ਬਠਿੰਡਾ ਦੀ ਭੁੱਚੋ ਮੰਡੀ ‘ਚ ਹਾਈਵੇਅ ‘ਤੇ ਇੱਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਰਾਹਗੀਰਾਂ ਨੇ ਟਰੱਕ ਵਿੱਚ ਬੈਠੇ ਡਰਾਈਵਰ ਨੂੰ...

ਜਲੰਧਰ ‘ਚ ਵਧਿਆ ਡੇਂਗੂ ਦਾ ਖਤਰਾ, ਤਿੰਨ ਨਵੇਂ ਮਾਮਲੇ ਆਏ ਸਾਹਮਣੇ

ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ ਵਿੱਚ ਡੇਂਗੂ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 1 ਜਲੰਧਰ ਸ਼ਹਿਰ ਨਾਲ ਸਬੰਧਤ ਹੈ ਜਦਕਿ 2...

ਉਤਰਾਖੰਡ : ਰੁਦਰਪ੍ਰਯਾਗ ‘ਚ ਕਾਰ ਦੇ ਉਪਰ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਸ਼ਰਧਾਲੂਆਂ ਦੀ ਮੌ.ਤ

ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਲੈਂਡਸਾਈਡ ਦੇ ਬਾਅਦ ਇਕ ਕਾਰ ਮਲਬੇ ਵਿਚ ਦੱਬ ਗਈ ਜਿਸ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ...

ਵਿੱਤ ਮੰਤਰਾਲੇ ਨੇ ਡੇਟਿੰਗ ਐਪ ਚਲਾਉਣ ਵਾਲਿਆਂ ਨੂੰ ਕੀਤੀ ਖਾਸ ਅਪੀਲ, ਦੇਖੋ ਕੀ ਕਿਹਾ

ਅੱਜਕਲ ਡੇਟਿੰਗ ਅਤੇ ਮੈਟਰੀਮੋਨੀਅਲ ਐਪਸ ਕਾਫੀ ਮਸ਼ਹੂਰ ਹੋ ਗਏ ਹਨ। ਅੱਜ ਜਿਸ ਨੇ ਵੀ ਆਪਣਾ ਸਾਥੀ ਲੱਭਣਾ ਹੈ, ਉਹ ਇਨ੍ਹਾਂ ਐਪਸ ਦੀ ਮਦਦ ਲੈਂਦਾ...

ਆਜ਼ਾਦੀ ਦਿਹਾੜੇ ‘ਤੇ 4 ਪੁਲਿਸ ਅਧਿਕਾਰੀਆਂ ਨੂੰ CM ਰਕਸ਼ਕ ਮੈਡਲ, 15 ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

ਪੰਜਾਬ ਸਰਕਾਰ ਨੇ 4 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਦਕਿ 15 ਹੋਰਾਂ ਨੂੰ ਡਿਊਟੀ ਪ੍ਰਤੀ ਲਾਮਿਸਾਲ...

ਹਿਮਾਚਲ ਦੇ ਮੰਡੀ ਜ਼ਿਲ੍ਹੇ ‘ਚ HRTC ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 14 ਯਾਤਰੀ ਜ਼.ਖਮੀ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ‘ਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ...

ਵਿਰੋਧ ਮਗਰੋਂ ਬੰਦ ਹੋਇਆ ਵੂਮੈਨ ਫਰੈਂਡਲੀ ਸ਼ਰਾਬ ਦਾ ਠੇਕਾ, ਸਰਕਾਰ ਨੇ ਤਾਲਾ ਲਾਉਣ ਦੇ ਦਿੱਤੇ ਹੁਕਮ

ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਖੋਲ੍ਹੀ ਗਈ ਪੰਜਾਬ ਦੀ ਪਹਿਲੀ ਮਹਿਲਾ ਵਾਈਨ ਸ਼ਾਪ ਨੂੰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ...

PM ਮੋਦੀ ਦਾ ਸਾਗਰ ਦੌਰਾ ਅੱਜ, 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੰਦਰ ਦਾ ਕਰਨਗੇ ਭੂਮੀ ਪੂਜਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 12 ਅਗਸਤ 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 2.15 ਵਜੇ ਸਾਗਰ ਜ਼ਿਲ੍ਹੇ...

ਚੰਡੀਗੜ੍ਹ : ਧੀ ਨੇ ਕੀਤਾ ਪਿਓ ਦਾ ਕਤ.ਲ, ਸ਼ਰਾਬ ਪੀਕੇ ਘਰ ‘ਚ ਰੋਜ਼ ਕਰਦਾ ਸੀ ਕਲੇਸ਼

19 ਸਾਲ ਦੀ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦੇ ਦੋ ਦਿਨ ਬਾਅਦ ਮੁਲਜ਼ਮ ਆਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ...

ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ ਤੇ 5,000 ਰੁ. ਦਾ ਲੱਗਾ ਜੁਰਮਾਨਾ

ਅਭਿਨੇਤਰੀ ਤੇ ਸਾਬਕਾ ਸਾਂਸਦ ਜਯਾ ਪ੍ਰਦਾ ਨੂੰ ਚੇਨਈ ਦੀ ਇਕ ਕੋਰਟ ਨੇ 6 ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਜਯਾ ਪ੍ਰਦਾ...

ਲੁਧਿਆਣਾ ‘ਚ ਖੁੱਲ੍ਹਣਗੇ 24 ਨਵੇਂ ਮੁਹੱਲਾ ਕਲੀਨਿਕ, 14 ਅਗਸਤ ਨੂੰ CM ਮਾਨ ਕਰਨਗੇ ਉਦਘਾਟਨ

ਲੁਧਿਆਣਾ ਵਿੱਚ 14 ਅਗਸਤ ਨੂੰ ਚੌਥੇ ਪੜਾਅ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 24 ਕਲੀਨਿਕ ਹਨ। CM ਭਗਵੰਤ ਮਾਨ ਲਾਈਵ...

BJP ਨੇਤਾ ਸਰਬਜੀਤ ਸਿੰਘ ਕਾਕਾ ਦੀ ਗੋ.ਲੀ ਲੱਗਣ ਨਾਲ ਮੌ.ਤ, ਲੁਧਿਆਣਾ ਹਸਪਤਾਲ ‘ਚ ਤੋੜਿਆ ਦਮ

ਮੁਕਤਸਰ ਦੇ ਪਿੰਡ ਲੱਖੇਵਾਲੀ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਜਪਾ ਨੇਤਾ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ ਹੋ ਗਈ ਹੈ। ਸਰਬਜੀਤ ਸਿੰਘ...

ਚੰਬਾ ’ਚ ਵੱਡਾ ਹਾਦਸਾ, ਨਦੀ ‘ਚ ਡਿੱਗੀ ਬਲੈਰੋ, 6 ਪੁਲਿਸ ਮੁਲਾਜ਼ਮਾਂ ਸਣੇ 7 ਦੀ ਮੌ.ਤ

ਪਹਾੜੀ ਤੋਂ ਡਿੱਗੇ ਪੱਥਰਾਂ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਹੋਏ ਦਰਦਨਾਕ ਹਾਦਸੇ ਨਾਲ ਪੂਰਾ...

ਏਅਰ ਏਸ਼ੀਆ-X 3 ਸਤੰਬਰ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਸਿੱਧੀ ਉਡਾਣ ਕਰੇਗਾ ਸ਼ੁਰੂ, ਹਫਤੇ ‘ਚ 4 ਦਿਨ ਭਰੇਗੀ ਉਡਾਣ

ਹਵਾਈ ਸਫਰ ਕਰਨ ਵਾਲੇ ਪੰਜਾਬ ਵਾਸੀਆਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ-X ਸਿੱਧੀ ਉਡਾਣ ਸ਼ੁਰੂ ਕਰਨ...

ਯੂਪੀ ਦੇ ਸਾਬਕਾ MLA ਦਾ ਕਾ.ਤਲ ਲੁਧਿਆਣੇ ਤੋਂ ਗ੍ਰਿਫਤਾਰ, ਸਿਰ ‘ਤੇ ਸੀ 1 ਲੱਖ ਦਾ ਇਨਾਮ

ਉੱਤਰ ਪ੍ਰਦੇਸ਼ ਵਿਚ ਸਾਬਕਾ ਵਿਧਾਇਕ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਸਾਥੀਆਂ...

ਬਠਿੰਡਾ ਤੇ ਲੁਧਿਆਣਾ ਤੋਂ ਦਿੱਲੀ ਤੱਕ ਉਡਣਗੇ 19 ਸੀਟਰ ਜਹਾਜ਼, ਸੁਖਬੀਰ ਬਾਦਲ ਨੇ ਕੇਂਦਰ ਦੇ ਫੈਸਲੇ ਦਾ ਕੀਤਾ ਸਵਾਗਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਡਾਣ ਖੇਤਰ ਕਨੈਕਟਵਿਟੀ ਯੋਜਨਾ ਤਹਿਤ ਬਠਿੰਡਾ ਤੇ ਲੁਧਿਆਣਾ ਨੂੰ 19 ਸੀਟਾਂ...

ਇਨਵਰਟਰ ਦੀ ਬੈਟਰੀ ਚੱਲੇਗੀ ਸਾਲੋ-ਸਾਲ, ਬਸ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ

ਇਨਵਰਟਰ ਇਸ ਵੇਲੇ ਹਰ ਘਰ ਦੀ ਜ਼ਰੂਰਤ ਹੋ ਚੁੱਕਾ ਹੈ। ਅਚਾਨਕ ਜੇ ਬਿਜਲੀ ਚਲੀ ਜਾਵੇ ਤੇ ਰਾਤ ਦੇ ਵੇਲੇ ਇਨਵਰਟਰ ਖਰਾਬ ਹੋ ਜਾਵੇ ਤਾਂ ਤੁਸੀਂ...

ਡਾਕਟਰਾਂ ਨਾਲ ਬਦਸਲੂਕੀ ਕਰਨੀ ਪਊ ਭਾਰੀ! ਇਲਾਜ ਤੋਂ ਕਰ ਦੇਣਗੇ ਮਨ੍ਹਾ, NMC ਨੇ ਦਿੱਤੀ ਖੁੱਲ੍ਹੀ ਛੁੱਟੀ

ਨੈਸ਼ਨਲ ਮੈਡੀਕਲ ਕਮਿਸ਼ਨ ਨੇ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਡਾਕਟਰਾਂ...

ਬੁਸ਼ਰਾ ਬੀਬੀ ਦੀ ਡਾਇਰੀ ਤੋਂ ਸਨਸਨੀਖੇਜ਼ ਖੁਲਾਸੇ, ਇਮਰਾਨ ਤੋਂ ਲੈ ਕੇ PTI ਨੂੰ ਕਰਦੀ ਸੀ ਕੰਟਰੋਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਮੇਂ ਤੋਸ਼ਾਖਾਨਾ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੀ ਤੀਜੀ...

ਮੁੰਡੇ ਨੂੰ ਵਿਆਹ ਵਾਲੇ ਦਿਨ ਮਜ਼ਾਕ ਕਰਨਾ ਪਿਆ ਮਹਿੰਗਾ! ਲਾੜੀ ਨੇ ਦੂਜੇ ਹੀ ਦਿਨ ਮੰਗ ਲਿਆ ਤਲਾਕ

ਮੀਆਂ-ਬੀਬੀ ਵਿਚ ਛੋਟੀ-ਮੋਟੀ ਤਕਰਾਰ ਹੁੰਦੀ ਰਹਿੰਦੀ ਹੈ। ਇਸ ਦੇ ਬਾਵਜੂਦ ਰਿਸ਼ਤੇ ਵਿੱਚ ਪਿਆਰ ਅਤੇ ਮਿਠਾਸ ਬਣੀ ਰਹਿੰਦੀ ਹੈ। ਪਰ ਇੱਕ...

US : ਹਵਾਈ ‘ਚ ਵੱਡੀ ਤਬਾਹੀ, ਜੰਗਲਾਂ ‘ਚ ਅੱਗ ਨਾਲ 53 ਮੌਤਾਂ, 1000 ਤੋਂ ਵੱਧ ਬਿਲਡਿੰਗਾਂ ਸੜੀਆਂ

ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ ‘ਚ ਅੱਗ ਲੱਗਣ ਕਾਰਨ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਇਹ ਹਵਾਈ ਵਿੱਚ ਹੁਣ...

ਮਤਰਏ ਪੁੱਤਰ ਦਾ ਫਰਾਰ ਕਾਤ.ਲ ਪਿਓ ਗ੍ਰਿਫ਼ਤਾਰ, ਪਲਾਸਟਿਕ ਦੇ ਡਰੰਮ ‘ਚ ਦੱਬ ਦਿੱਤੀ ਸੀ ਮ੍ਰਿਤ.ਕ ਦੇਹ

ਬੀਤੀ ਦਸੰਬਰ ਨੂੰ ਆਪਣੇ ਮਤਰਏ ਨੌਜਵਾਨ ਪੁੱਤਰ ਨੂੰ ਮਾਰਨ ਵਾਲੇ ਪਿਓ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛ ਗਿੱਛ ਦੌਰਾਨ...

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਨੌਜਵਾਨ ਦਾ ਕਤ.ਲ , ਰਾਹ ‘ਚ ਰੋਕ ਕੇ ਸ਼ਰੇਆਮ ਮਾਰੀਆਂ ਗੋਲੀ.ਆਂ

ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਪੈਂਦੇ ਬਟਾਲਾ ਰੋਡ ਸਥਿਤ ਬਾਂਕੇ ਬਿਹਾਰੀ ਗਲੀ ਮੁਰਗੀਖਾਨਾ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਰੋਕ ਕੇ...

ਸੁਨੀਲ ਜਾਖੜ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ, ਬੋਲੇ- ‘ਪੰਜਾਬ ਕਾਂਗਰਸ ਦੇ ਲੀਡਰ ਹੀ ਇਸ ਦਾ ਖ਼ਾਤਮਾ ਕਰਨਗੇ’

ਭਾਜਪਾ ਵੱਲੋਂ ਬਣਾਏ ਗਏ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ...

ਪੰਜਾਬ ਪੁਲਿਸ ‘ਚ ਫੇਰਬਦਲ, 10 DSP ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪੁਲਿਸ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਡੀਐਸਪੀ ਰੈਂਕ ਦੇ 10 ਅਧਿਕਾਰੀਆਂ ਨੂੰ ਇੱਥੋਂ ਤਬਦੀਲ ਕਰ ਦਿੱਤਾ...

PAK ਦੇ ਮਨਸੂਬੇ ਫੇਲ੍ਹ! 35 ਕਰੋੜ ਦੀ ਹੈਰੋਇਨ ਸਣੇ ਤਸਕਰ ਕਾਬੂ, ਪੰਜਾਬ ‘ਚ ਹੋਣੀ ਸੀ ਡਿਲੀਵਰ

ਅੰਮ੍ਰਿਤਸਰ ਦੇ ਸਪੈਸ਼ਲ ਸਟੇਟ ਆਪ੍ਰੇਸ਼ਨ ਸੈੱਲ (SSOC) ਨੇ ਹੈਰੋਇਨ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਓ.ਸੀ...

ਜੀਂਦ ‘ਚ ਪੁਲਿਸ ਨੇ CBI ਦੇ ਫਰਜ਼ੀ DSP ਨੂੰ ਕੀਤਾ ਗ੍ਰਿਫ਼ਤਾਰ: ਮਾਮਲਾ ਕੀਤਾ ਦਰਜ

ਹਰਿਆਣਾ ਦੇ ਜੀਂਦ ਵਿੱਚ ਪੁਲਿਸ ਨੇ CBI ਦੇ ਇੱਕ ਫਰਜ਼ੀ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਕ ਨੌਜਵਾਨ ਤੋਂ ਨੌਕਰੀ ਦਿਵਾਉਣ ਦੇ ਬਹਾਨੇ 1...

ਰਿਟਾ. ਸਿੱਖ ਅਧਿਕਾਰੀ ਬਣੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਨਵੇਂ ਪ੍ਰਸ਼ਾਸਕ, ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ

ਮਹਾਰਾਸ਼ਟਰ ਵਿੱਚ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ...

ਮੌਬ ਲਿੰਚਿੰਗ ਤੇ ਨਾਬਾਲਗ ਨਾਲ ਬਲਾਤਕਾਰ ‘ਤੇ ਮੌਤ ਦੀ ਸਜ਼ਾ, ਭਾਰਤੀ ਕਾਨੂੰਨਾਂ ‘ਚ ਹੋਣਗੇ ਵੱਡੇ ਬਦਲਾਅ!

ਭਾਰਤ ਦੇ ਕਾਨੂੰਨਾਂ ਵਿੱਚ ਵੱਡੇ ਬਦਲਾਅ ਕਰਨ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਧ ਰਹੀ ਹੈ। ਕੇਂਦਰੀ...

ਫਿਲਮ ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਸਜ਼ਾ, ਅਦਾਲਤ ਨੇ 5000 ਦਾ ਜੁਰਮਾਨਾ ਵੀ ਲਗਾਇਆ

ਫਿਲਮ ਅਦਾਕਾਰਾ ਅਤੇ ਰਾਮਪੁਰ ਦੀ ਸਾਬਕਾ ਸੰਸਦ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਰਾਏਪੇਟਾ, ਚੇਨਈ ਵਿੱਚ...

ਰਾਘਵ ਚੱਢਾ ਰਾਜ ਸਭਾ ਤੋਂ ਸਸਪੈਂਡ, ‘ਆਪ’ ਨੇ ਕਿਹਾ, ‘ਇਹ ਗੈਰ-ਸੰਵਿਧਾਨਕ ਤੇ ਤਾਨਾਸ਼ਾਹੀ’

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ ‘ਤੇ ਦੁਰਵਿਵਹਾਰ ਦਾ...

“ਜੂਨੀਅਰ”: ਮੀਡੀਆ ਉਡੀਕਦਾ ਰਹਿ ਗਿਆ, ਕਲਾਕਾਰ ਮੱਥਾ ਟੇਕ ਵਾਪਸ ਵੀ ਆ ਗਏ

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਕਲਾਕਾਰ ਅਕਸਰ ਆਪਣੀ ਫਿਲਮ ਦੀ ਰਿਲੀਜ ਮੌਕੇ ਜਾਂਦੇ ਹਨ। ਇਸ ਮੌਕੇ ਮੀਡੀਆ ਨੂੰ ਉਚੇਚੇ ਤੌਰ...

ਗਰੀਬ ਪਰਿਵਾਰ ਦੀਆਂ 2 ਸਕੀਆਂ ਭੈਣਾਂ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ, ਗੱਤਕਾ ਮੁਕਾਬਲੇ ‘ਚ ਜਿੱਤੇ ਸੋਨੇ-ਚਾਂਦੀ ਦੇ ਤਮਗੇ

ਫਰੀਦਕੋਟ ਜ਼ਿਲ੍ਹੇ ਦੀਆਂ ਦੋ ਸਕੀਆਂ ਭੈਣਾਂ ਨੇ ਫਰੀਦਕੋਟ ਜ਼ਿਲ੍ਹੇ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਕੋਟਕਪੂਰਾ ਸ਼ਹਿਰ ਨਾਲ...

ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਜਲੰਧਰ ‘ਚ 5,000 ਏਕੜ ‘ਚ ਅਜੇ ਵੀ ਪਾਣੀ ਭਰਿਆ

ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। ਆਉਣ ਵਾਲੇ 3 ਦਿਨਾਂ ‘ਚ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ‘ਚ ਮੀਂਹ ਪੈਣ ਦੀ ਸੰਭਾਵਨਾ...

ਦੋਸਤ ਨਾਲ ਸੈਰ ‘ਤੇ ਗਏ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤ.ਲ, ਫਰਾਰ ਹੋਏ ਤਿੰਨੋਂ ਹਮਲਾਵਰ

ਮੁਰਾਦਾਬਾਦ ਦੇ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਅਨੁਜ ਚੌਧਰੀ ਆਪਣੇ ਦੋਸਤ...

ਪੰਜਾਬ ਕੈਬਨਿਟ ਦੀ ਹੋਈ ਬੈਠਕ, ‘ਸੜਕ ਸੁਰੱਖਿਆ ਫੋਰਸ’ ਨੂੰ ਮਨਜ਼ੂਰੀ ਸਣੇ ਲਏ ਗਏ ਕਈ ਅਹਿਮ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਈ। ਮੀਟਿੰਗ ਖਤਮ ਚੁੱਕੀ ਹੈ ਤੇ ਇਸ ਬੈਠਕ ਵਿਚ ਕਈ ਅਹਿਮ ਫੈਸਲੇ ਲਏ...

ਬਠਿੰਡਾ ‘ਚ ਹੋਮਗਾਰਡ ਤੋਂ SLR ਖੋਹ ਕੇ ਭੱਜੇ ਮੁਲਜ਼ਮ, ਨਾਕਾ ਤੋੜ ਕੇ ਪੁਲਿਸ ‘ਤੇ ਗੱਡੀ ਚੜ੍ਹਾਉਣ ਦੀ ਵੀ ਕੀਤੀ ਕੋਸ਼ਿਸ਼

ਬਠਿੰਡਾ ਵਿਚ ਬੀਤੀ ਰਾਤ ਲਗਭਗ ਸਾਢੇ ਤਿੰਨ ਵਜੇ ਸਕੋਡਾ ਕਾਰ ਸਵਾਰ ਲੋਕਾਂ ਨੇ ਥਾਣਾ ਕੈਂਟ ਕੋਲ ਲੱਗੇ ਨਾਕੇ ਨੂੰ ਤੋੜ ਕੇ ਪੁਲਿਸ ਮੁਲਾਜ਼ਮ...

ਤਰਨਤਾਰਨ ‘ਚ BSF ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ, ਸਰਹੱਦੀ ਪਿੰਡ ਅੰਦਰ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼

ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਤਰਨਤਾਰਨ ਵਿਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ‘ਤੇ ਇਕ ਪਾਕਿਸਤਾਨੀ ਘੁਸਪੈਠੀਏ...

ਪੰਜਾਬ ‘ਚ ਹੜਤਾਲ ‘ਤੇ ਗਏ PRTC ਤੇ ਪਨਬੱਸ ਦੇ ਮੁਲਾਜ਼ਮ, 3 ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ

ਪੰਜਾਬ ਵਿਚ ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮ ਹੜਤਾਲ ‘ਤੇ ਚਲੇ ਗਏ ਹਨ। ਉਨ੍ਹਾਂ ਵੱਲੋਂ ਤਿੰਨ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। 14,...

UPI ਟ੍ਰਾਂਜੈਕਸ਼ਨ ਦੀ ਵਧੀ ਲਿਮਟ, ਹੁਣ ਇੱਕ ਵਾਰ ‘ਚ ਇੰਨੀ ਕਰ ਸਕੋਗੇ Payment

UPI ਲਾਈਟ ਦੀ ਵਿਆਪਕ ਵਰਤੋਂ ਕਰਨ ਲਈ RBI ਨੇ ਕੱਲ੍ਹ ਇੱਕ ਵੱਡਾ ਕਦਮ ਚੁੱਕਿਆ ਹੈ। RBI ਨੇ UPI Lite ਦੀ ਸੀਮਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ।...

ਸਿੱਖ ਕੌਮ ਦੇ ਦ੍ਰਿੜ ਹੌਂਸਲੇ ਦੀ ਸ਼ਾਨਦਾਰ ਝਲਕ ਪੇਸ਼ ਕਰਦੀ ਹੈ ਫਿਲਮ ‘ਮਸਤਾਨੇ’, 25 ਅਗਸਤ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ : ਹਰ ਪ੍ਰਸਿੱਧ ਫਿਲਮ ਦਾ ਨਿਰਦੇਸ਼ਕ ਆਪਣੀ ਕਲਪਨਾ ਵਿਚਲੀ ਤਸਵੀਰ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਣ ਵਿਚ ਅਹਿਮ ਭੂਮਿਕਾ...

ਅੰਮ੍ਰਿਤਸਰ : ਧੀ ਨੂੰ ਮਾਰਨ ਵਾਲੇ ਨਿਹੰਗ ਸਿੰਘ ਨੇ ਕੀਤਾ ‘ਸਰੰਡਰ’, ਕੁੜੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ

ਅੰਮ੍ਰਿਤਸਰ ਵਿਚ ਧੀ ਨੂੰ ਮਾਰਨ ਵਾਲੇ ਨਿਹੰਗ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ। 16 ਸਾਲ ਦੀ ਧੀ ਦੇ ਚਰਿੱਤਰ ‘ਤੇ ਸ਼ੱਕ ਦੇ ਚੱਲਦਿਆਂ ਪਿਓ ਨੇ...

ਪੰਚਾਇਤ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਕਮੇਟੀਆਂ ਦੀਆਂ ਚੋਣਾਂ 25 ਨਵੰਬਰ ਨੂੰ, ਗ੍ਰਾਮ ਪੰਚਾਇਤਾਂ ਦੀਆਂ 31 ਦਸੰਬਰ ਨੂੰ

ਪੰਜਾਬ ਸਰਕਾਰ ਨੇ ਸੂਬੇ ਵਿਚ ਪੰਚਾਇਤ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਸਾਰੀਆਂ...

ਦਿੱਲੀ ‘ਚ ਗੁਟਖਾ, ਸਿਗਰੇਟ ਵਰਗੇ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਜਾਰੀ, LG ਨੇ ਜਾਰੀ ਕੀਤਾ ਹੁਕਮ

ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਵਿੱਚ ਗੁਟਖਾ ਅਤੇ ਪਾਨ ਮਸਾਲਾ ਸਮੇਤ ਤੰਬਾਕੂ ਉਤਪਾਦਾਂ ਦੇ ਉਤਪਾਦਨ ਅਤੇ ਵਿਕਰੀ ‘ਤੇ...

ਬਟਾਲਾ ‘ਚ ਵੱਡੀ ਵਾਰਦਾਤ! ਘਰ ’ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾ.ਸ਼ਾਂ, ਮੁਲਜ਼ਮ ਫਰਾਰ

ਬਟਾਲਾ ਦੇ ਪਿੰਡ ਮੀਕਾ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਦੋਹਰੇ ਕਤਲਕਾਂਡ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਟਾਲਾ...

WhatsApp ਦੀ ਤਰ੍ਹਾਂ X ‘ਚ ਵੀ ਇਹ ਫੀਚਰ ਜਲਦ ਹੋਵੇਗਾ ਉਪਲੱਬਧ, ਚੈਟਿੰਗ ਦਾ ਅਨੁਭਵ ਹੋਵੇਗਾ ਬਿਹਤਰ

ਜਲਦੀ ਹੀ ਤੁਹਾਨੂੰ X ਵਿੱਚ ਵੀਡੀਓ ਕਾਲ ਦਾ ਵਿਕਲਪ ਮਿਲੇਗਾ। ਯਾਨੀ ਤੁਸੀਂ ਪਲੇਟਫਾਰਮ ‘ਤੇ ਨੰਬਰ ਸ਼ੇਅਰ ਕੀਤੇ ਬਿਨਾਂ ਇਕ-ਦੂਜੇ ਨਾਲ ਗੱਲ...

ਰੈਲੀ ਦੌਰਾਨ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਤਬੀਅਤ, ਹਸਪਤਾਲ ਕਰਵਾਇਆ ਗਿਆ ਭਰਤੀ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਉਸ ਸਮੇਂ ਅਚਾਨਕ ਤਬੀਅਤ ਖਰਾਬ ਹੋ ਗਈ ਜਦੋਂ ਉਹ ਅਬੋਹਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।...

ਰੇਵਾੜੀ ‘ਚ CM ਫਲਾਇੰਗ ਦੀ ਛਾਪੇਮਾਰੀ, ਪਲਾਸਟਿਕ ਤੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ

ਹਰਿਆਣਾ ਦੇ ਰੇਵਾੜੀ ਸ਼ਹਿਰ ‘ਚ ਮੁੱਖ ਮੰਤਰੀ ਫਲਾਇੰਗ ਸਕੁਐਡ CM ਫਲਾਇੰਗ ਦੀ ਟੀਮ ਨੇ ਖੁਫੀਆ ਵਿਭਾਗ ਨਾਲ ਮਿਲ ਕੇ ਚੀਨੀ ਡੋਰਾਂ ਵੇਚਣ...

ਵਿਵਾਦਾਂ ‘ਚ ਪੰਜਾਬੀ ਗਾਇਕ ਸਿੰਗਾ, ਗਨ ਕਲਚਰ ਪ੍ਰਮੋਟ ਕਰਨ ਦਾ ਲੱਗਾ ਦੋਸ਼, ਕਪੂਰਥਲਾ ‘ਚ FIR ਦਰਜ

ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਨ੍ਹਾਂ ‘ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਹੈ...

ਸੋਲਨ ‘ਚ ਚੱਕੀ ਮੋੜ ਨੇੜੇ ਲੈਂਡਸਲਾਇਡ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਮੁੜ ਹੋਇਆ ਬੰਦ

ਹਿਮਾਚਲ ‘ਚ ਸੋਲਨ ‘ਚ ਚੱਕੀ ਮੋੜ ਨੇੜੇ ਚੰਡੀਗੜ੍ਹ-ਸ਼ਿਮਲਾ ਫੋਰਲੇਨ ‘ਤੇ ਲੈਂਡਸਲਾਇਡ ਹੋਈ, ਜਿਸ ਤੋਂ ਬਾਅਦ ਹਾਈਵੇਅ ‘ਤੇ ਆਵਾਜਾਈ...

AGTF ਤੇ ਮੋਗਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਗੈਂਗ.ਸਟਰ ਗੋਪੀ ਡੱਲੇਵਾਲਾ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਤੇ ਮੋਗਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ...

ਹੜ੍ਹ ਪੀੜਤਾਂ ਨੂੰ ਦੁੱਗਣਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਪੰਜਾਬ ਸਰਕਾਰ, ਕੇਂਦਰ ਤੋਂ ਨਿਯਮਾਂ ‘ਚ ਮੰਗੀ ਛੋਟ

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੇਂਦਰੀ ਟੀਮ ਤੋਂ ਹੜ੍ਹ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਦੁੱਗਣਾ ਕਰਨ ਲਈ ਨਿਯਮਾਂ...

ਰਾਘਵ ਚੱਢਾ ਦੀ BJP ਨੂੰ ਚੁਣੌਤੀ-‘ਉਹ ਕਾਗਜ਼ ਦਿਖਾਉਣ ਜਿਸ ‘ਤੇ ਮੇਰੇ ਗਲਤ ਹਸਤਾਖਰ ਹੋਏ’

ਚੋਣ ਕਮੇਟੀ ਵਿਚ ਪ੍ਰਸਤਾਵਿਤ ਮੈਂਬਰਾਂ ਦੇ ਗਲਤ ਹਸਤਾਖਰ ਦਾ ਦੋਸ਼ ਲਗਾ ਰਹੀ ਭਾਜਪਾ ਨੂੰ ਆਮ ਆਦਮੀ ਪਾਰਟੀ ਨੇ ਆੜੇ ਹੱਥੀਂ ਲਿਆ। ‘ਆਪ’ ਦੇ...

ਨਕੋਦਰ ਦੇ ਦੋ ਸਕੇ ਭਰਾਵਾਂ ਦਾ ਹਿਮਾਚਲ ‘ਚ ਕਤ.ਲ, ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਹਿਮਾਚਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਕੋਦਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਹਿਮਾਚਲ ਦੇ ਨਾਲਾਗੜ੍ਹ ਵਿਚ ਸ਼ਰੇਆਮ ਕਤ.ਲ ਕਰ ਦਿੱਤਾ...

ਮੰਤਰੀ ਜਿੰਪਾ ਅਤੇ ਮੀਤ ਹੇਅਰ ਨੇ UK ਸਾਂਸਦ ਤਨਮਨਜੀਤ ਸਿੰਘ ਢੇਸੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਵਿਖੇ ਯੂਕੇ ਦੇ ਸੰਸਦ...

ਵੱਡੇ ਫੇਰਬਦਲ ਦੀ ਤਿਆਰੀ ‘ਚ ਪੰਜਾਬ ਕੈਬਨਿਟ , 2 ਵਿਧਾਇਕਾਂ ਨੂੰ ਬਣਾਇਆ ਜਾ ਸਕਦੈ ਮੰਤਰੀ

ਪੰਜਾਬ ਕੈਬਨਿਟ ਵਿਚ ਫੇਰਬਦਲ ਦੀ ਤਿਆਰੀ ਹੈ। ਸੂਤਰਾਂ ਮੁਤਾਬਕ 2 ਮੰਤਰੀਆਂ ਨੂੰ ਹਟਾ ਕੇ ਵਿਧਾਇਕਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।...

ਦਾਦੇ ਦੀ ਉਮਰ ਦੇ ਬੰਦੇ ਦੇ ‘ਇਸ਼ਕ’ ‘ਚ ਪਾਗਲ ਹੋਇਆ 23 ਸਾਲਾਂ ਮੁੰਡਾ, ਕਰ ਲਿਆ ਵਿਆਹ

ਕਿਹਾ ਜਾਂਦਾ ਹੈ ਕਿ ਇਸ਼ਕ ਵਿੱਚ ਡੁੱਬੇ ਵਿਅਕਤੀ ਨੂੰ ਕੁਝ ਵੀ ਸਮਝ ਨਹੀਂ ਆਉਂਦਾ। ਉਹ ਉਹੀ ਕਰਦਾ ਹੈ ਜੋ ਉਸਦਾ ਦਿਲ ਕਹਿੰਦਾ ਹੈ। ਤੁਸੀਂ...

RBI ਦਾ UPI Lite ‘ਤੇ ਵੱਡਾ ਐਲਾਨ, ਪੇਮੈਂਟ ਦੀ ਪ੍ਰੇਸ਼ਾਨੀ ਖ਼ਤਮ, ਲੋਕਾਂ ਨੂੰ ਮਿਲ ਗਈ ਜ਼ਬਰਦਸਤ ਸਹੂਲਤ

ਭੁਗਤਾਨ ਲਈ UPI ਲਾਈਟ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬਿਨਾਂ ਇੰਟਰਨੈਟ ਦੇ UPI ਲਾਈਟ ਰਾਹੀਂ ਭੁਗਤਾਨ...

ਧੀ ਦੇ 18ਵੇਂ ਜਨਮ ਦਿਨ ‘ਤੇ ਅਨੋਖਾ ਗਿਫ਼ਟ, ਪਿਤਾ ਨੇ ਲੈ ਕੇ ਦਿੱਤਾ ‘ਚੰਨ ਦਾ ਟੋਟਾ’

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ‘ਚ ਐਡਵੋਕੇਟ ਅਮਿਤ ਸ਼ਰਮਾ ਨੇ ਆਪਣੀ ਧੀ ਨੂੰ ਜਨਮ ਦਿਨ ‘ਤੇ ਅਨੋਖਾ ਗਿਫਟ ਦਿੱਤਾ। ਕੁੜੀ ਦੇ 18ਵੇਂ...

ਅਦਭੁਤ ਥ੍ਰਿਲਰ, ਐਕਸ਼ਨ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗੀ ਪੰਜਾਬੀ ਫ਼ਿਲਮ ‘ਚੇਤਾ ਸਿੰਘ’, ਟ੍ਰੇਲਰ ਰਿਲੀਜ਼

ਪੰਜਾਬੀ ਸਿਨੇਮਾ ਵਿੱਚ ਇੱਕ ਬੇਮਿਸਾਲ ਪਲ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਸਾਗਾ ਸਟੂਡੀਓਜ਼, ਜੋ ਕਿ ਪਹਿਲਾਂ ਸਾਗਾ ਮਿਊਜ਼ਿਕ ਵਜੋਂ ਜਾਣਿਆ...

‘ਭੂਤ-ਪ੍ਰੇਤ’ ਦਾ ਪਰਛਾਵਾਂ ਜਾਂ ਕੁਝ ਹੋਰ… ਘਰ ‘ਚ ਵਾਰ-ਵਾਰ ਲੱਗ ਰਹੀ ਰਹੱਸਮਈ ਅੱਗ, ਦਹਿਸ਼ਤ ‘ਚ ਪਰਿਵਾਰ

ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਰ ਰੋਜ਼ ਪਿੰਡ ਦੇ ਇੱਕ ਘਰ ‘ਚ ਅੱਗ ਲੱਗ ਰਹੀ ਹੈ।...

ਨਸ਼ਿਆਂ ਖਿਲਾਫ਼ ਲੁਧਿਆਣਾ ਪੁਲਿਸ ਦੀ ਇੱਕ ਹੋਰ ਕਾਰਵਾਈ, 2 ਕਿਲੋ ਅਫੀਮ ਸਣੇ 3 ਨੌਜਵਾਨ ਕੀਤੇ ਕਾਬੂ

ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਲੁਧਿਆਣਾ ਪੁਲਿਸ ਨੇ 3...

‘ਹਸ਼ਰ’, ‘ਏਕਮ’ ਵਰਗੀਆਂ ਸੁਪਰਹਿੱਟ ਪੰਜਾਬੀ ਫਿਲਮਾਂ ਦੇ ਸਕ੍ਰਿਪਟ ਰਾਈਟਰ ਦੀ ਸੜਕ ਹਾਦਸੇ ‘ਚ ਮੌ.ਤ

ਪੰਜਾਬੀ ਸਾਹਿਤ ਅਕਾਦਮੀ ਨਾਲ ਕਈ ਦਹਾਕਿਆਂ ਤੋਂ ਜੁੜੇ ਉੱਘੇ ਲੇਖਕ ਅਤੇ ਪੰਜਾਬੀ ਸੁਪਰਹਿੱਟ ਫਿਲਮਾਂ ‘ਏਕਮ’ ਅਤੇ ‘ਹਸ਼ਰ’ ਸਣੇ ਛੋਟੇ...

‘ਵਿਰੋਧੀਆਂ ਨੂੰ ਸੀਕ੍ਰੇਟ ਵਰਦਾਨ ਮਿਲਿਐ…’ PM ਮੋਦੀ ਦੀ ਇਸ ਗੱਲ ‘ਤੇ ਸੰਸਦ ‘ਚ ਖਿੜ-ਖਿੜ ਹੱਸ ਪਏ ਸਾਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਸੀਕ੍ਰੇਟ ਵਰਦਾਨ ਮਿਲਿਆ ਹੈ। ਇਸ ਵਿੱਚ ਵਿਰੋਧੀ ਧਿਰ ਜਿਸ ਦਾ ਮਾੜਾ...

ਮਨੂੰ ਮਸਾਣਾਂ ਪੰਜ ਤੱਤਾਂ ‘ਚ ਵਿਲੀਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਹੰਝੂ ਭਰੀਆਂ ਅੱਖਾਂ ਨਾਲ ਪਹੁੰਚੇ ਹਜ਼ਾਰਾਂ ਖੇਡ ਪ੍ਰੇਮੀ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਮਸਾਣਾਂ ਦੇ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਬੀਰ ਸਿੰਘ ਮੰਨੂ ਮਸਾਣਾਂ ਦੀ...

Google ਵੱਲੋਂ Gmail ਯੂਜ਼ਰਸ ਲਈ Alert ਜਾਰੀ! Delete ਕਰ ਰਿਹਾ ਇਨ੍ਹਾਂ ਲੋਕਾਂ ਦੇ ਖਾਤੇ

ਗੂਗਲ ਨੇ ਇਕ ਵਾਰ ਫਿਰ ਜੀਮੇਲ ਯੂਜ਼ਰਸ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਜਿਸ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਜੇ...

ਅਬੋਹਰ : ਸਕੂਲ ਵੈਨ ਪਲਟਣ ਨਾਲ ਬੱਚੇ ਦੀ ਮੌ.ਤ, ਕੁੱਤੇ ਨੂੰ ਬਚਾਉਣ ਦੇ ਚੱਕਰ ‘ਚ ਵਾਪਰਿਆ ਹਾਦਸਾ

ਅਬੋਹਰ ਸ਼ਹਿਰ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਇੱਕ ਨਿੱਜੀ ਸਕੂਲ ਦੀ ਵੈਨ ਪਿੰਡ ਭਾਗੂ ਨੇੜੇ ਪਲਟ...

ਆਮ ਲੋਕਾਂ ਵਾਂਗ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸ਼ਿਖਰ ਧਵਨ, ਜੂਠੇ ਭਾਂਡਿਆਂ ਦੀ ਸੇਵਾ ਕੀਤੀ, ਲਾਈਨ ‘ਚ ਲੱਗੇ

ਭਾਰਤੀ ਕ੍ਰਿਕਟ ਟੀਮ ਦਾ ਆਲਰਾਊਂਡਰ ਖਿਡਾਰੀ ਸ਼ਿਖਰ ਧਵਨ ਪੰਜਾਬ ਦੌਰੇ ‘ਤੇ ਹਨ। ਅੱਜ ਅੰਮ੍ਰਿਤਸਰ ਵਿੱਚ ਉਸ ਨੇ ਹਰਿਮੰਦਰ ਸਾਹਿਬ ਮੱਥਾ...

ਸਾਈਬਰ ਅਪਰਾਧੀਆਂ ਦੇ ਨੈੱਟਵਰਕ ਨੂੰ ਤੋੜਨ ਲਈ ਸਰਕਾਰ ਦੀ ਵੱਡੀ ਕਾਰਵਾਈ, 60 ਲੱਖ ਤੋਂ ਵੱਧ ਫ਼ੋਨ ਨੰਬਰ ਕੀਤੇ ਬੈਨ

DOT ਯਾਨੀ ਦੂਰਸੰਚਾਰ ਵਿਭਾਗ ਨੇ 11.4 ਮਿਲੀਅਨ ਤੋਂ ਵੱਧ ਸਰਗਰਮ ਮੋਬਾਈਲ ਫੋਨ ਕਨੈਕਸ਼ਨਾਂ ਦੀ ਜਾਂਚ ਕੀਤੀ ਹੈ। ਇਨ੍ਹਾਂ ‘ਚੋਂ 60 ਲੱਖ ਨੰਬਰ...

ਪੰਜਾਬੀ ਮੁੰਡੇ ਦਾ ਮਨੀਲਾ ‘ਚ ਕਤ.ਲ, ਰੈਸਟੋਰੈਂਟ ‘ਚ ਬੈਠੇ ਦੇ ਗੋ.ਲੀ ਮਾ.ਰ ਗਏ ਬਾਈਕ ਸਵਾਰ

ਪੰਜਾਬ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਰੈਸਟੋਰੈਂਟ ਵਿੱਚ ਬੈਠੇ...

ਜਲੰਧਰ ‘ਚ ਬੰਦ ਦੌਰਾਨ ਗੁੰਡਾਗਰਦੀ ਦਾ ਨੰ.ਗਾ ਨਾਚ, ਸਕੂਲ ‘ਚ ਹਥਿ.ਆਰਾਂ ਨਾਲ ਵੜੇ ਮੁੰਡੇ, ਪ੍ਰਿੰਸੀਪਲ ‘ਤੇ ਹਮਲਾ

ਜਲੰਧਰ ਸ਼ਹਿਰ ਵਿੱਚ ਇੱਕ ਪਾਸੇ ਜਿੱਥੇ ਸ਼ਾਂਤਮਈ ਬੰਦ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ...

ਲੁਧਿਆਣਾ : ਸਟੇਸ਼ਨ ਤੋਂ ਗੋਦਾਮ ਦੇ ਰਾਹ ‘ਚ ਟਨਾਂ ਦਾ ਸਟੀਲ ਚੋਰੀ, ਟਰਾਂਸਪੋਰਟਰ ਮਹੀਨਿਆਂ ਤੋਂ ਲਾ ਰਿਹਾ ਸੀ ਚੂਨਾ

ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਨਾਮੀ ਲੋਹਾ ਕੰਪਨੀ JSW ਦੇ ਰੇਲਵੇ ਸਟੇਸ਼ਨ ਤੋਂ ਗੋਦਾਮ ਵਿੱਚ ਦੇ ਸਫਰ ‘ਚ ਹੀ ਟਨਾਂ ਦੇ...

Maruti ਦੀ ਇਹ ਕਾਰ ਬਣੀ ਲੋਕਾਂ ਦੀ ਪਹਿਲੀ ਪਸੰਦ, 34 ਦੀ ਮਾਈਲੇਜ ਅਤੇ ਕੀਮਤ 6 ਲੱਖ ਤੋਂ ਵੀ ਘੱਟ

ਭਾਰਤੀ ਕਾਰ ਬਾਜ਼ਾਰ ਵਿੱਚ ਮਿਗ ਸੈਗਮੈਂਟ ਦੇ ਵਾਹਨਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਸੈਗਮੈਂਟ ‘ਚ ਮਾਰੂਤੀ ਸੁਜ਼ੂਕੀ ਦੀ ਫਲੈਗਸ਼ਿਪ ਕਾਰ...

BSF ਵੱਲੋਂ ਤਸਕਰਾਂ ਦੀ ਨਾਪਾਕ ਕੋਸ਼ਿਸ਼ ਨਾਕਾਮ, ਖੇਤਾਂ ਚੋਂ ਨਸ਼ੀਲੇ ਪਦਾਰਥਾਂ ਦੇ ਪੈਕਟ ਕੀਤੇ ਬਰਾਮਦ

ਤਰਨਤਾਰਨ ‘ਚ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨੇ ਤਸਕਰਾਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ...

ਦੁਬਈ ‘ਚ ਪੰਜਾਬੀ ਨੌਜਵਾਨ ਜਸਬੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਪੰਜਾਬ ਦੀ ਨੌਜਵਾਨ ਪੀੜੀ ਪੜ੍ਹਾਈ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਂਦੀ ਹੈ ਪਰ ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀਆਂ ਮੌਤ...

RBI ਨੇ ਲਗਾਤਾਰ ਤੀਜੀ ਵਾਰ Repo Rate ‘ਚ ਨਹੀਂ ਕੀਤਾ ਕੋਈ ਬਦਲਾਅ, ਨਹੀਂ ਵਧੇਗੀ EMI

ਭਾਰਤੀ ਰਿਜ਼ਰਵ ਬੈਂਕ RBI ਨੇ ਲਗਾਤਾਰ ਤੀਜੀ ਵਾਰ ਰੈਪੋ ਰੇਟ ਵਿੱਚ ਕਿਸੇ ਬਦਲਾਅ ਦਾ ਐਲਾਨ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਹੋਮ ਲੋਨ ਦੀ EMI ਨਹੀਂ...

ਸੀਨੀਅਰ IPS ਅਧਿਕਾਰੀ ਨੇ ਗੋਆ ਦੇ ਕਲੱਬ ‘ਚ ਮਹਿਲਾ ਨਾਲ ਕੀਤੀ ਬਦਸਲੂਕੀ

ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਣ ਵਾਲੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ‘ਤੇ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ...

ਬੁਢਲਾਡਾ ਦੀ ਪਲਾਸਟਿਕ ਫੈਕਟਰੀ ‘ਚ ਲੱਗੀ ਭਿ.ਆਨਕ ਅੱ.ਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

ਖਬਰ ਬੁਢਲਾਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਫੈਕਟਰੀ ‘ਚ ਪਿਆ...

ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅੱਜ ਦਿੱਲੀ ਦੇ ਰਾਜਘਾਟ ‘ਤੇ ਕਰਨਗੇ ਪ੍ਰੈੱਸ ਕਾਨਫਰੰਸ

ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਅੱਜ ਪ੍ਰੈਸ ਕਾਨਫਰੰਸ ਕਰਨਗੇ। ਵਿਨੇਸ਼ ਫੋਗਾਟ ਨੇ ਟਵੀਟ ਕੀਤਾ ਕਿ 10 ਅਗਸਤ ਨੂੰ...

ਸਰਕਾਰ ਨੇ ਇਮੀਗ੍ਰੇਸ਼ਨ ਏਜੰਟਾਂ ‘ਤੇ ਕੱਸਿਆ ਸ਼ਿਕੰਜਾ, 271 ਖਿਲਾਫ ਕਾਰਵਾਈ ਦੇ ਹੁਕਮ

ਪੰਜਾਬ ਸਰਕਾਰ ਨੇ ਕੈਨੇਡਾ ‘ਚ 750 ਵਿਦਿਆਰਥੀਆਂ ਨਾਲ ਹੋਈ ਧੋਖਾਧੜੀ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ,...