Aug 25
ਕੇਰਲ ਦੀ ਕਾਜ਼ੀਆ ਦੇ ਸਿਰ ਸਜਿਆ Miss Universe India 2026 ਦਾ ਤਾਜ, ਨਿੱਕੀ ਉਮਰ ਹਾਸਲ ਕੀਤਾ ਵੱਡਾ ਮੁਕਾਮ
Aug 25, 2026 11:48 am
ਕੇਰਲ ਦੀ ਕਾਜ਼ੀਆ ਲਿਜ ਮੇਜੋ ਨੂੰ ਬੀਤੇ ਦਿਨੀਂ ਯਾਨੀ 23 ਅਗਸਤ ਨੂੰ ਰਾਜਸਥਾਨ ਦੇ ਜੈਪੂਰ ਵਿਚ 2026 ‘ਮਿਸ ਯੂਨੀਵਰਸਟ ਇੰਡੀਆ’ ਦਾ ਤਾਜ...
ਭਾਰਤ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ’ਚੋਂ ਹੋਇਆ ਬਾਹਰ, ਅਰਜਨਟੀਨਾ ਨੇ 5-3 ਤੋਂ ਹਰਾਇਆ
Aug 25, 2026 11:04 am
ਭਾਰਤੀ ਪੁਰਸ਼ ਟੀਮ ਹਾਕੀ ਵਰਲਡ ਕੱਪ ਦੇ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ ਹੈ। ਉਸ ਨੂੰ ਏਮਸਟੇਲਵੀਨ ਦੇ ਵੇਗਨਰ ਸਟੇਡੀਅਮ ਵਿਚ ਸੋਮਵਾਰ...
ਅੰਮ੍ਰਿਤਸਰ ‘ਚ ਵਿਅਕਤੀ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਘਰੋਂ ਬੁਲਾ ਕੇ ਲੈ ਗਏ ਕੁਝ ਨੌਜਵਾਨਾਂ ਨੇ ਕੀਤੀ ਸੀ ਕੁੱਟਮਾਰ
Aug 25, 2026 10:13 am
ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣਾ ਖੇਤਰ ਵਿੱਚ ਇੱਕ 40 ਸਾਲਾ ਵਿਅਕਤੀ ਦੀ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕੀਤੇ...
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ
Aug 25, 2026 9:34 am
ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ 21 ਦਿਨਾਂ ਦੀ ਪੈਰੋਲ ਮਿਲੀ ਹੈ। ਡੇਰਾ ਸੱਚਾ ਸੌਦਾ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 25-8-2026
Aug 25, 2026 9:20 am
ਸੋਰਠਿ ਮਹਲਾ ੫ ॥ ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਪਸਿ ਲੈਹੁ ਸਾਹਿਬ ਪ੍ਰਭ ਅਪਨੇ ਲਾ੫ ਪਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ...
‘ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣਾਂ ਲੜੇਗੀ ਪਾਰਟੀ’, ਪੰਜਾਬ ਚੋਣਾਂ ਨੂੰ ਲੈ ਕੇ BJP ਨੇ ਕਰ ‘ਤਾ ਵੱਡਾ ਐਲਾਨ
Aug 24, 2026 8:06 pm
ਭਾਜਪਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਨੂੰ ਖਾਰਿਜ ਕਰ ਦਿੱਤਾ ਹੈ।...
ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਖਾਤਿਆਂ ‘ਚ ਆਉਣਗੇ ਪੈਸੇ, ਮੋਬਾਈਲਾਂ ‘ਤੇ ਹੋਵੇਗੀ ਟੂੰ-ਟੂੰ
Aug 24, 2026 7:39 pm
ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਟੂੰ-ਟੂੰ ਹੋਵੇਗੀ। ਦਰਅਸਲ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ ‘ਚ ਸਨਮਾਨ...
27 ਅਗਸਤ ਨੂੰ ਪੰਜਾਬ ਬੰਦ! ਹੁਣ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਕਰਨ ਜਾ ਰਹੇ ਹੜਤਾਲ
Aug 24, 2026 7:15 pm
ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣਾ ਵਿਰੋਧ ਤੇਜ਼ ਕਰਨ ਲਈ ਤਿਆਰ ਹਨ, ਕਰਮਚਾਰੀ...
ਬੰਬੀਹਾ ਗੈਂਗ ਦੇ 3 ਗੈਂਗਸਟਰ ਮਲੇਸ਼ੀਆ ਤੋਂ ਡਿਪੋਰਟ, ਲੁਧਿਆਣਾ ਗ੍ਰਨੇਡ ਹਮਲੇ ਸਣੇ ਕਈ ਮਾਮਲਿਆਂ ‘ਚ ਸ਼ਾਮਲ
Aug 24, 2026 6:54 pm
ਭਾਰਤੀ ਏਜੰਸੀਆਂ ਨੇ ਮਲੇਸ਼ੀਆ ਵਿੱਚ ਲੁਕੇ ਤਿੰਨ ਲੋੜੀਂਦੇ ਭਾਰਤੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਡਿਪੋਰਟ ਕਰਾਇਆ ਹੈ। ਭਾਰਤ...
‘ਮੈਂ ਬਹੁਤ ਪੇਪਰ ਦਿੱਤੇ ਨੇ ਪਰ…’, EXAM ਵਾਲੀ ਫੋਟੋ ਨੂੰ ਲੈ ਕੇ ਬੋਲੇ ਸਾਬਕਾ CM ਚੰਨੀ
Aug 24, 2026 6:16 pm
ਪੰਜਾਬ ਯੂਨੀਵਰਸਿਟੀ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੇ MA ਲੋਕ ਪ੍ਰਸ਼ਾਸਨ ਦੇ ਪੇਪਰ ਦੌਰਾਨ ਪ੍ਰੀਖਿਆ ਹਾਲ ਵਿਚ ਆਪਣੀ ਤਸਵੀਰ ਵਾਇਰਲ...
‘ਕਾਕਰੋਚ ਜਨਤਾ ਪਾਰਟੀ’ ਦਾ ਵੱਡਾ ਐਲਾਨ, 5 ਸਤੰਬਰ ਨੂੰ ਕੀਤਾ ਜਾਵੇਗਾ ਸ਼ਾਂਤਮਈ ਰੋਸ ਮਾਰਚ
Aug 24, 2026 5:42 pm
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ 5 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ ਇੱਕ ਸ਼ਾਂਤਮਈ ਵਿਰੋਧ ਮਾਰਚ ਦਾ ਐਲਾਨ ਕੀਤਾ ਹੈ। ਸੰਗਠਨ ਮੁਤਾਬਕ ਇਹ...
ਰਾਹੁਲ ਗਾਂਧੀ ਸਤੰਬਰ ਵਿਚ ਆਉਣਗੇ ਪੰਜਾਬ, ਅੰਮ੍ਰਿਤਸਰ ਤੋਂ ਕਰ ਸਕਦੇ ਨੇ ਬੱਸ ਯਾਤਰਾ
Aug 24, 2026 5:20 pm
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਆ ਸਕਦੇ ਹਨ।...