abdul kalam technology fellowship: ਅਬਦੁਲ ਕਲਾਮ ਤਕਨਾਲੋਜੀ ਇਨੋਵੇਸ਼ਨ ਨੈਸ਼ਨਲ ਫੈਲੋਸ਼ਿਪ 2020-21 : ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ (ਆਈਐੱਨਏਈ), ਗੁੜਗਾਓਂ ਵੱਲੋਂ ਇਹ ਨੈਸ਼ਨਲ ਫੈਲੋਸ਼ਿਪ ਦੇਸ਼ ‘ਚ ਮਾਹਿਰ ਇੰਜੀਨੀਅਰਾਂ ਦੀ ਪਛਾਣ ਕਰਨ, ਪ੍ਰੋਤਸ਼ਾਹਿਤ ਕਰਨ ਤੇ ਟ੍ਰਾਜਿਸ਼ਨਲ ਰਿਸਰਚ ‘ਚ ਖੋਜ ਕਰਨ ਵਿਚ ਮਦਦ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ।
ਯੋਗਤਾ: ਭਾਰਤੀ ਸਕਾਲਰ, ਜਿਨ੍ਹਾਂ ਕੋਲ ਘੱਟੋ-ਘੱਟ ਸਬੰਧਤ ਖੇਤਰ ‘ਚ ਬੈਚਲਰ ਡਿਗਰੀ ਹੋਵੇ ਤੇ ਜੋ ਜਨਤਕ ਫੰਡ ਪ੍ਰਾਪਤ ਸੰਸਥਾਵਾਂ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਹਨ, ਉਹ ਇਸ ਫੈਲੋਸ਼ਿਪ ਲਈ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਇਸ ਫੈਲੋਸ਼ਿਪ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ 25,000 ਰੁਪਏ ਪ੍ਰਤੀ ਮਹੀਨਾ ਭੱਤਾ ਤੇ 15 ਲੱਖ ਰੁਪਏ ਪ੍ਰਤੀ ਸਾਲ ਖੋਜ ਭੱਤੇ ਦੇ ਰੂਪ ‘ਚ ਅਤੇ ਇਕ ਲੱਖ ਰੁਪਏ ਪ੍ਰਤੀ ਸਾਲ ਵਾਧੂ ਖ਼ਰਚਿਆਂ ਵਜੋਂ ਦਿੱਤੇ ਜਾਣਗੇ।
ਆਖ਼ਰੀ ਤਰੀਕ: 30-06-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ: www.b4s.in/dpp/AKT5
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGabdul kalam technology fellowship research fellowship scholarship SBI Youth for India Fellowship SBI Youth for India Fellowship 2018 Summer Research Fellowship Programme Summer Research Fellowship Programme 2018 Swarnajai Fellowships Scholarship