
ajay look Singham Again
View this post on Instagram
ਫਿਲਮ ‘ਚ ਅਜੈ ਦੇਵਗਨ ਤੋਂ ਇਲਾਵਾ ਕਰੀਨਾ ਕਪੂਰ ਫੀਮੇਲ ਲੀਡ ‘ਚ ਨਜ਼ਰ ਆਵੇਗੀ। ਅਜੈ ਨੇ ਹਾਲ ਹੀ ‘ਚ ਕਰੀਨਾ ਦਾ ਲੁੱਕ ਸ਼ੇਅਰ ਕੀਤਾ ਸੀ। ਫੋਟੋ ਸ਼ੇਅਰ ਕਰਦੇ ਹੋਏ ਅਜੈ ਨੇ ਲਿਖਿਆ ਸੀ – ਭਿਆਨਕ, ਮਜ਼ਬੂਤ ਅਤੇ ਸਿੰਘਮ ਦੀ ਤਾਕਤ। ਅਵਨੀ ਸਿੰਘਮ। ਫੋਟੋ ‘ਚ ਕਰੀਨਾ ਹੱਥ ‘ਚ ਬੰਦੂਕ ਫੜੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ ‘ਤੇ ਸੱਟ ਦੇ ਨਿਸ਼ਾਨ ਹਨ। ਫਿਲਮ ‘ਚ ਕਰੀਨਾ ਤੋਂ ਇਲਾਵਾ ਦੀਪਿਕਾ ਪਾਦੁਕੋਣ ਅਤੇ ਟਾਈਗਰ ਸ਼ਰਾਫ ਵੀ ਨਜ਼ਰ ਆਉਣਗੇ। ਸਿੰਘਮ ਅਗੇਨ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਫਿਲਮ 15 ਅਗਸਤ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੱਕਰ ਅੱਲੂ ਅਰਜੁਨ ਦੀ ‘ਪੁਸ਼ਪਾ 2’ ਨਾਲ ਹੋਵੇਗੀ। ਦੋਵੇਂ ਫਿਲਮਾਂ ਇਕ-ਦੂਜੇ ਨੂੰ ਪਛਾੜਨ ਵਾਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .