IIT Kharagpur Department of Civil Engineering Junior Research Fellowship 2020: ਇੰਡੀਅਨ ਇੰਸਟੀਟਿਊਟ ਆਫ ਟੈਕਨਾਲੌਜੀ, ਖੜਗਪੁਰ ਵੱਲੋਂ ਆਈਆਈਟੀ ਖੜਗਪੁਰ ਸਿਵਲ ਇੰਜੀਨੀਅਰਿੰਗ ਜੂਨੀਅਰ ਰਿਸਰਚ ਫੈਲੋਸ਼ਿਪ 2020 ਲਈ ਬੈਚਲਰ ਡਿਗਰੀ ਧਾਰਕਾਂ ਤੋਂ ਬਿਨੈ ਪੱਤਰ ਮੰਗੇ ਹਨ। ਫੈਲੋਸ਼ਿਪ “Large Scale CFD Modelling of the Hydrodynamics and Scour around Offshore Wind Farms(SCW) ” ਪ੍ਰੋਜੈਕਟ ਲਈ ਹੈ।
ਯੋਗਤਾ: ਫੈਲੋਸ਼ਿਪ 40 ਸਾਲ ਤੋਂ ਘੱਟ ਉਮਰ ਵਾਲੇ ਉਮੀਦਵਾਰਾਂ ਲਈ ਖੁੱਲੀ ਹੈ ਜੋ ਇੰਜੀਨੀਅਰਿੰਗ (ਸਿਵਲ, ਮਕੈਨੀਕਲ, ਏਰੋਸਪੇਸ, ਓਸ਼ਨ ਇੰਜੀਨੀਅਰਿੰਗ / ਕੰਪਿਊਟਰ ਸਾਇੰਸ) ਜਾਂ ਸਾਇੰਸ ‘ਚ ਬੈਚਲਰ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ। Gate / NET ਹੋਣਾ ਲਾਜ਼ਮੀ ਹੈ।
ਲਾਭ : ਪ੍ਰਤੀ ਮਹੀਨਾ INR ਤੱਕ 31,000
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ: 21-08-2020
ਐਪਲੀਕੇਸ਼ਨ ਮੋਡ: ਆਨਲਾਇਨ ਐਪਲੀਕੇਸ਼ਨ
url : www.b4s.in/dailypost/TKG8