Indian Army TES 44 Recruitment 2020: ਭਾਰਤੀ ਫੌਜ , 10 + 2 ਤਕਨੀਕੀ ਪਰਵੇਸ਼ ਯੋਜਨਾ (TES) 44 ਲਈ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਵਾਲੀ ਹੈ। ਜਿਸ ਦੇ ਤਹਿਤ ਆਨਲਾਈਨ ਅਰਜ਼ੀਆਂ ਲਈ ਅਧਿਕਾਰਤ ਵੈੱਬਸਾਈਟ ‘ਤੇ ਅਪਲਾਈ ਕੀਤਾ ਸਕਦਾ ਹੈ। ਚਾਹਵਾਨ ਤੇ ਯੋਗ ਉਮੀਦਵਾਰ Joinindianarmy.nic.in ‘ਤੇ ਆਨਲਾਈਨ ਆਸਾਨੀ ਨਾਲ ਅਪਲਾਈ ਕਰ ਸਕਣਗੇ। ਇਹ ਐਪਲੀਕੇਸ਼ਨ ਭਾਰਤੀ ਸੈਨਾ ‘ਚ ਕੁੱਲ 90 ਅਸਾਮੀਆਂ ਲਈ ਹੋਵੇਗੀ।
ਅਪਲਾਈ ਕਰਨ ਲਈ :
ਆਵੇਦਨ ਦੀ ਤਾਰੀਖ : 10 ਅਗਸਤ , 2020 ਤੋਂ ਸ਼ੁਰੂ
ਆਖਰੀ ਤਾਰੀਖ : ਸੂਚਿਤ ਕੀਤਾ ਜਾਵੇਗਾ।
ਪਰੀਖਿਆ ਦੀ ਤਾਰੀਖ : ਸੂਚਿਤ ਕੀਤਾ ਜਾਵੇਗਾ।
ਵਿਦਿਅਕ ਯੋਗਤਾ : ਵਿਗਿਆਨ ਵਿਸ਼ੇ (ਹਿਸਾਬ , ਭੌਤੀਕੀ ਅਤੇ ਰਸਾਇਣ ਵਿਗਿਆਨ) ਦੇ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਘਟੋ-ਘੱਟ 70 % ਲਾਜ਼ਮੀ।
ਉਮਰ : 16 ਸਾਲ 6 ਮਹੀਨੇ – 19 ਸਾਲ 6 ਮਹੀਨੇ ਤੱਕ।
ਚੋਣ ਮਾਪਦੰਡ : ਐੱਸਐੱਸਬੀ ਇੰਟਰਵਿਊ ਜ਼ਰੀਏ