ਦੇਖੋ ਪੰਜਾਬੀ ਅਦਾਕਾਰਾ Sonam Bajwa ਦੀਆਂ ਕੁੱਝ ਆਕਰਸ਼ਕ ਤਸਵੀਰਾਂ

beauiful pictures of sonam bajwa lets see some and

5 of 10

beauiful pictures of sonam bajwa : ਮਸ਼ਹੂਰ ਅਦਾਕਾਰਾ ਸੋਨਮ ਬਾਜਵਾ (ਸੋਨਮਪ੍ਰੀਤ ਬਾਜਵਾ ) ਇੰਡਸਟਰੀ ਦੀ ਉੱਘੀ ਅਦਾਕਾਰਾ ਹੈ।

beauiful pictures of sonam bajwa
beauiful pictures of sonam bajwa

ਸੋਨਮਪ੍ਰੀਤ ਬਾਜਵਾ ਦਾ ਜਨਮ 16 ਅਗਸਤ 1989 ਨੂੰ ਹੋਇਆ ਸੀ।

beauiful pictures of sonam bajwa
beauiful pictures of sonam bajwa

ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ ਜੋ ਮੁੱਖ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ।

beauiful pictures of sonam bajwa
beauiful pictures of sonam bajwa

ਸੋਨਮ ਬਾਜਵਾ ਨੇ 2012 ਵਿੱਚ ਫੇਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

beauiful pictures of sonam bajwa
beauiful pictures of sonam bajwa

ਸੋਨਮ ਬਾਜਵਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2013 ਵਿੱਚ ਪੰਜਾਬੀ ਫਿਲਮ ‘ਬੈਸਟ ਆਫ ਲਕ’ ਨਾਲ ਕੀਤੀ ਸੀ।

beauiful pictures of sonam bajwa
beauiful pictures of sonam bajwa

ਉਸਨੇ ਸਾਲ 2014 ਵਿਚ ਆਈ ਫਿਲਮ ਪੰਜਾਬ 1984 ਵਿਚ ਪ੍ਰਮੁੱਖ ਅਦਾਕਾਰਾ ਦੀ ਭੂਮਿਕਾ ਨਿਭਾਈ ਸੀ ।

beauiful pictures of sonam bajwa
beauiful pictures of sonam bajwa

ਸੋਨਮ ਨੇ ਅੜਬ ਮੁਟਿਆਰਾਂ ਲਈ 2020 ਵਿੱਚ ਸਰਬੋਤਮ ਅਭਿਨੇਤਰੀ ਲਈ ਪੀ.ਟੀ.ਸੀ ਪੰਜਾਬੀ ਫਿਲਮ ਪੁਰਸਕਾਰ ਵੀ ਜਿੱਤਿਆ ।

beauiful pictures of sonam bajwa
beauiful pictures of sonam bajwa

ਸੋਨਮ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿੱਚ ਹੋਇਆ ਸੀ ਅਤੇ ਇੱਕ ਪੰਜਾਬੀ ਹੈ।

beauiful pictures of sonam bajwa
beauiful pictures of sonam bajwa

ਉਸਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਹ 2012 ਵਿਚ ਮੁੰਬਈ ਚਲੀ ਗਈ, ਉਸਨੇ ਫੇਮਿਨਾ ਮਿਸ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ।

beauiful pictures of sonam bajwa
beauiful pictures of sonam bajwa

ਉਹ ਇੱਕ ਏਅਰ ਹੋਸਟੇਸ ਬਣ ਗਈ ਅਤੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਈ।

beauiful pictures of sonam bajwa
beauiful pictures of sonam bajwa

ਇਸ ਸਮੇਂ ਸੋਨਮ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾ ਦੇ ਵਿੱਚੋ ਇੱਕ ਹੈ ਜਿਸ ਨੇ ਆਪਣੀ ਮਿਹਨਤ ਸਦਕਾ ਇੰਡਸਟਰੀ ਦੇ ਵਿੱਚ ਜਗ੍ਹਾ ਬਣਾਈ ਹੈ।

ਇਹ ਵੀ ਦੇਖੋ : ਕਿਸਾਨਾਂ ਦੇ ਹੱਕ ਚ ਡਟੇ Navjot Sidhu, ਅੰਮ੍ਰਿਤਸਰ ਤੇ ਪਟਿਆਲਾ ਚ ਲਹਿਰਾਏ ਕਾਲੇ ਝੰਡੇ, ਕੈਪਟਨ ਨੂੰ ਪਿਆ ਵਖਤ LIVE