ਸੋਨਾਕਸ਼ੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਹੰਗਾਮਾ

Happy Birthday Sonakshi Sinha share lateset pictures

1 of 10

Happy Birthday Sonakshi Sinha : ਬਾਲੀਵੁਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਦਾ ਕੱਲ੍ਹ ਜਨਮਦਿਨ ਸੀ।

Happy Birthday Sonakshi Sinha
Happy Birthday Sonakshi Sinha

ਉਹ 33 ਸਾਲ ਦੀ ਹੋ ਗਈ ਹੈ। ਸਾਲ 2010 ਵਿੱਚ ਉਨ੍ਹਾਂ ਨੇ ਫਿਲਮ ਦਬੰਗ ਤੋਂ ਬਾਲੀਵੁਡ ਵਿੱਚ ਐਂਟਰੀ ਕੀਤੀ।

Happy Birthday Sonakshi Sinha
Happy Birthday Sonakshi Sinha

ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਕਾਸਟਿਊਮ ਡਿਜਾਇਨਰ ਸੀ।

Happy Birthday Sonakshi Sinha
Happy Birthday Sonakshi Sinha

ਫਿਲਮ ਦਬੰਗ ਲਈ ਉਨ੍ਹਾਂ ਨੂੰ ਬੇਸਟ ਡੈਬਿਊ ਅਦਾਕਾਰਾ ਦਾ ਐਵਾਰਡ ਮਿਲਿਆ।

Happy Birthday Sonakshi Sinha
Happy Birthday Sonakshi Sinha

ਸਾਲ 20121 ਵਿੱਚ ਉਨ੍ਹਾਂ ਦੀਆਂ ਚਾਰ ਫਿਲਮਾਂ ਰਾਉਡੀ ਰਾਠੌੜ, ਜੋਕਰ, ਸੰਨ ਆਫ ਸਰਦਾਰ ਅਤੇ ਦਬੰਗ 2 ਰਿਲੀਜ਼ ਹੋਈਆਂ।

Happy Birthday Sonakshi Sinha

ਇਸ ਤੋਂ ਬਾਅਦ ਉਨ੍ਹਾਂ ਨੇ ਲੂਟੇਰਾ, ਵਨਸ ਅਪੋਨ ਏ ਟਾਇਮ ਇਨ ਮੁੰਬਈ ਦੁਬਾਰਾ, ਹੋਲਿਡੇਅ, ਤੇਵਰ , ਮਿਸ਼ਨ ਮੰਗਲ ਅਤੇ ਖਾਨਦਾਨੀ ਸ਼ਫਾਖਾਨਾ ਵਰਗੀਆਂ ਫਿਲਮਾਂ ਕੀਤੀਆਂ।

Happy Birthday Sonakshi Sinha

ਸੋਨਾਕਸ਼ੀ ਨੇ ਇਸ ਫਿਲਮ ਵਿੱਚ ਇੱਕ ਸਧਾਰਣ ਪਿੰਡ ਦੀ ਔਰਤ ਦਾ ਕਿਰਦਾਰ ਨਿਭਾਇਆ ਸੀ।

Happy Birthday Sonakshi Sinha

ਇਸ ਕਿਰਦਾਰ ਲਈ ਉਨ੍ਹਾਂ ਨੇ 30 ਕਿੱਲੋ ਭਾਰ ਘਟਾਇਆ ਸੀ। ਫਿਲਮ ਵਿੱਚ ਉਨ੍ਹਾਂ ਦਾ ਨਾਮ ਰੱਜੋ ਸੀ।

Happy Birthday Sonakshi Sinha

ਉਨ੍ਹਾਂ ਦਾ ਬੋਲਿਆ ਹੋਇਆ ਇੱਕ ਡਾਇਲਾਗ ਥੱਪੜ ਤੋਂ ਡਰ ਨਹੀਂ ਲੱਗਦਾ ਸਾਹਿਬ, ਪਿਆਰ ਤੋਂ ਲੱਗਦਾ ਹੈ ਕਾਫ਼ੀ ਪਾਪੁਲਰ ਹੋਇਆ ਸੀ।

Happy Birthday Sonakshi Sinha

ਇਸ ਫਿਲਮ ਵਿੱਚ ਉਹ ਸਲਮਾਨ ਖਾਨ ਦੇ ਆਪੋਜਿਟ ਸੀ। ਫਿਲਮ ਲੁਟੇਰਾ ਵਿੱਚ ਇੱਕ ਪਾਖੀ ਰਾਏ ਚੌਧਰੀ ਦਾ ਕਿਰਦਾਰ ਨਿਭਾਇਆ ਹੈ।

Happy Birthday Sonakshi Sinha

ਉਹ ਇੱਕ ਬੰਗਾਲੀ ਕੁੜੀ ਹੈ, ਜੋ ਇੱਕ ਲੇਖਕ ਬਣਨਾ ਚਾਹੁੰਦੀ ਹੈ। ਉਹ ਇਸ ਵਿੱਚ ਇੱਕ ਟੀਬੀ ਦੀ ਮਰੀਜ ਹੁੰਦੀ ਹੈ। ਉਨ੍ਹਾਂ ਨੂੰ ਵਰੁਣ ਸ਼੍ਰੀਵਾਸਤਵ (ਰਣਵੀਰ ਸਿੰਘ) ਨਾਲ ਪਿਆਰ ਹੁੰਦਾ ਹੈ। ਫਿਲਮ ਬਾਕਸ ਆਫਿਸ ਉੱਤੇ ਚੰਗੀ ਨਹੀਂ ਚੱਲੀ ਪਰ ਕ੍ਰੀਟਿਕਸ ਨੇ ਸੋਨਾਕਸ਼ੀ ਸਿਨਹਾ ਅਤੇ ਰਣਵੀਰ ਸਿੰਘ ਦੀ ਪ੍ਰਫਾਰਮੈਂਸ ਨੂੰ ਕਾਫ਼ੀ ਸਰਾਹਿਆ। ਸੋਨਾਕਸ਼ੀ ਸਿਨਹਾ ਨੇ ਫਿਲਮ ਵਿੱਚ ਅਕੀਰਾ ਕਿਰਦਾਰ ਨਿਭਾਇਆ।