• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 10, 2026, 4:08 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਅਸਥਾਈ ਤੌਰ ’ਤੇ ਬੰਦ

ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਅਸਥਾਈ ਤੌਰ ’ਤੇ ਬੰਦ

Jan 20, 2021 6:16 pm

  • Facebook
  • Twitter
  • Email
  • whatsapp
  • sharechat

kangana twitter account temporarily restricted:ਕੰਗਨਾ ਰਣੌਤ ਜਦੋਂ ਤੋਂ ਟਵਿੱਟਰ ‘ਤੇ ਆਈ ਹੈ ਉਦੋਂ ਤੋਂ ਉਹ ਵਿਵਾਦਾਂ ਵਿੱਚ ਚੱਲ ਰਹੀ ਹੈ, ਕਿਉਂਕਿ ਕੰਗਨਾ ਹਰ ਇੱਕ ਤੇ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਦੀ ਹੈ । ਲਗਾਤਾਰ ਵਿਵਾਦਾਂ ਵਿੱਚ ਰਹਿਣ ਕਰਕੇ ਕੰਗਨਾ ਰਨੌਤ ਦੇ ਟਵਿੱਟਰ ਅਕਾਊਟ ਬੁੱਧਵਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਕੰਗਨਾ ਨੇ ਟਵਿੱਟਰ ਦੇ ਸੀਈਓ ਜੈਕ ਨੂੰ ਟੈਗ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਜਵਾਬ ਵੀ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਟਵਿੱਟਰ ਅਕਾਉਂਟ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ ।

ਕੰਗਨਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ‘ਲਿਬਰਲ ਹੁਣ ਉਸ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਅਤੇ ਅਸਥਾਈ ਤੌਰ ‘ਤੇ ਮੇਰਾ ਖਾਤਾ ਬੰਦ ਕਰਵਾਇਆ। ਉਹ ਮੈਨੂੰ ਧਮਕੀਆਂ ਦੇ ਰਹੇ ਹਨ। ਮੇਰਾ ਅਕਾਊਂਟ / ਵਰਚੁਅਲ ਪਛਾਣ ਕਿਸੇ ਵੀ ਸਮੇਂ ਦੇਸ਼ ਲਈ ਸ਼ਹੀਦ ਹੋ ਸਕਦੀ ਹੈ, ਪਰ ਮੇਰਾ ਰੀਲੋਡੇਡ ਦੇਸ਼ ਭਗਤ ਵਰਜ਼ਨ ਫਿਲਮਾਂ ਦੇ ਜ਼ਰੀਏ ਵਾਪਸ ਆਵੇਗਾ।

ਤੁਹਾਡਾ ਜੀਣਾ ਦੁੱਭਰ ਕਰਕੇ ਰਹਾਂਗੀ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਰਣੌਤ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰਦੀ ਆ ਰਹੀ ਹੈ । ਇੱਥੇ ਹੀ ਬਸ ਨਹੀਂ ਕੰਗਨਾ ਉਹਨਾਂ ਲੋਕਾਂ ਤੇ ਭੱਦੀਆਂ ਟਿੱਪਣੀਆਂ ਵੀ ਕਰ ਰਹੀ ਹੈ ਜਿਹੜੇ ਕਿਸਾਨਾਂ ਦੀ ਹਿਮਾਇਤ ਕਰ ਰਹੇ ਹਨ । ਦੱਸ ਦੇਈਏ ਕਿ ਕੰਗਨਾ ਪਿਛਲੇ ਕਾਫੀ ਸਮੇਂ ਤੋਂ ਟਵਿੱਟਰ ਤੇ ਐਕਟਿਵ ਹੈ ਅਤੇ ਦੇਸ਼ ਵਿੱਚ ਹੋ ਰਹੇ ਹਰ ਮੁੱਦੇ ਤੇ ਆਪਣੀ ਰਾਏ ਰੱਖਦੀ ਨਜ਼ਰ ਆਉਂਦੀ ਹੈ [ ਬੀਤੇ ਸਮੇਂ ਵਿੱਚ ਕੰਗਨਾ ਨੇ ਦਿਲਜੀਤ ਦੋਸਾਂਝ , ਤਾਪਸੀ ਪਨੂੰ , ਉਰਮਿਲਾ ਮਾਤੋੰਡਕਾਰ ਵਰਗੇ ਸਿਤਾਰਿਆਂ ਦੇ ਨਾਲ ਬਹਿਸ ਕਰ ਖੂਬ ਸੁਰਖੀਆਂ ਬਟੋਰੀਆਂ ਸਨ। ਉਹਨਾਂ ਦੇ ਕਮੈਂਟਸ ਦੇ ਚਲਦੇ ਹੀ ਟਵਿੱਟਰ ਤੇ

#SuspendKanganaRanaut ਟਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਕੰਗਣਾ ਨੇ ਹਾਲ ਹੀ ਵਿੱਚ ਤਾਂਡਵ ਸੀਰੀਜ਼ ਤੇ ਮਚੇ ਵਿਵਾਦ ਨੂੰ ਲੈ ਕੇ ਟਵੀਟ ਕੀਤਾ ਸੀ। ਓਹਨਾ ਨੇ ਇਸ ਵਿਵਾਦ ਤੇ ਆਪਣੀ ਰਾਏ ਰੱਖੀ ਸੀ ਅਤੇ ਵੈੱਬ ਸੀਰੀਜ਼ ਦੇ ਡਾਇਰੈਕਟਰ ਅਲੀ ਅਬਾਸ ਜਫ਼ਰ ਤੋਂ ਸਵਾਲ ਕੀਤੇ ਸਨ। ਕੰਗਨਾ ਨੇ ਤਾਂਡਵ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਇੱਕ ਟਵੀਟ ਦੇ ਜਵਾਬ ਵਿੱਚ ਲਿਖਿਆ ਸੀ ” ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਸ਼ਿਸ਼ੂਪਾਲ ਦੀ 99 ਗਲਤੀਆਂ ਨੂੰ ਮਾਫ ਕੀਤਾ ਸੀ …ਪਹਿਲਾਂ ਸ਼ਾਂਤੀ ਫਿਰ ਕ੍ਰਾਂਤੀ। …ਇਹਨਾਂ ਦਾ ਸਿਰ ਕਲਮ ਕਾਰਨ ਦਾ ਸਮਾਂ ਆ ਗਿਆ ਹੈ।

View this post on Instagram

A post shared by Kangana Ranaut (@kanganaranaut)

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGaccount restricted bollywood actress kangana ranaut twitter account
  • Facebook
  • Twitter
  • Email
  • whatsapp
  • sharechat

Suman Kwatra

ਸਮਾਨ ਸ਼੍ਰੇਣੀ ਦੇ ਲੇਖ

ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਬਠਿੰਡਾ ਕੋਰਟ...

Jan 05, 2026 11:44 am

ਕੰਗਨਾ ਰਨੌਤ ਮਾਣਹਾਨੀ ਕੇਸ ‘ਚ 5 ਜਨਵਰੀ ਨੂੰ ਹੋਵੇਗੀ...

Dec 15, 2025 12:42 pm

ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਵੱਲੋਂ ਮੁੜ ਸੰਮਨ...

Sep 16, 2025 2:29 pm

Preity Zinta ਦੀ ਦਰਿਆਦਿਲੀ, ਆਪ੍ਰੇਸ਼ਨ ਸਿੰਦੂਰ ਮਗਰੋਂ...

May 26, 2025 12:55 pm

ਅੱਜ ਰਿਲੀਜ਼ ਨਹੀਂ ਹੋਵੇਗੀ ਫਿਲਮ ‘ਐਮਰਜੈਂਸੀ’,...

Sep 06, 2024 2:12 pm

ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਬੋਲੇ ਸਾਬਕਾ...

Sep 02, 2024 2:14 pm


Admissions Open_360x510

ਤਾਜ਼ਾ ਖ਼ਬਰਾਂ

  • ਅੰਮ੍ਰਿਤਸਰ ‘ਚ ਦਿਨ-ਦਿਹਾੜੇ ਸੁਨਿਆਰੇ ‘ਤੇ ਹਮਲਾ, ਹਮਲਾਵਰ 425 ਗ੍ਰਾਮ ਸੋਨਾ ਲੁੱਟ ਕੇ ਹੋਏ ਫਰਾਰ

    Jan 09, 2026 8:12 pm

  • ਹਿਮਾਚਲ ‘ਚ ਵੱਡਾ ਸੜਕ ਹਾਦਸਾ, ਸਿਰਮੌਰ ‘ਚ 200 ਮੀਟਰ ਖੱਡ ‘ਚ ਡਿੱਗੀ ਬੱਸ, ਕਈ ਮੌਤਾਂ

    Jan 09, 2026 7:58 pm

  • ਸਾਬਕਾ CM ਆਤਿਸ਼ੀ ਦੀ ਵੀਡੀਓ ਸਾਂਝੀ ਕਰ ਕਸੂਤੇ ਫਸੇ BJP ਦੇ ਮੰਤਰੀ! ਪੰਜਾਬ ਪੁਲਿਸ ਨੇ ਦਰਜ ਕੀਤੀ FIR

    Jan 09, 2026 7:40 pm

  • ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਕੈਬਨਿਟ ਮੀਟਿੰਗ ‘ਚ ਵੱਡੇ ਫੈਸਲਿਆਂ ‘ਤੇ ਲੱਗੀ ਮੋਹਰ

    Jan 09, 2026 7:05 pm

  • ਖਰੜ SDM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚੀ ਹਫੜਾ-ਦਫੜੀ

    Jan 09, 2026 6:35 pm

  • ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ‘ਕਾਲ’, ਫੁੱਫੜ ਤੇ ਭਤੀਜੇ ਦੀ ਧੂੰਆਂ ਚੜ੍ਹਨ ਨਾਲ ਹੋਈ ਮੌ.ਤ

    Jan 09, 2026 5:42 pm

  • ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ‘ਤੇ ਰੱਖਿਆ ਝੱਜਰ-ਬਚੌਲੀ ਸੈਂਚੁਰੀ ਦਾ ਨਾਂਅ

    Jan 09, 2026 5:10 pm

  • ‘ਹੱਥਕੜੀ ਲਾ ਕੇ ਲਿਆਓ ਕੋਰਟ…’, ਕੰਗਨਾ ਰਣੌਤ ਦੀ ਅਰਜ਼ੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ ਬਿਆਨ

    Jan 09, 2026 4:37 pm

  • ਲੁਧਿਆਣਾ ਡਰੰਮ ਕਤਲ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ, ਬੇਰਹਿਮੀ ਨਾਲ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ

    Jan 09, 2026 12:57 pm

  • ਆਸਟ੍ਰੇਲੀਆ ਦੇ ਗੁਰੂ ਘਰ ‘ਚ ਹੋਈ ਚੋਰੀ, 2 ਨਕਾਬਪੋਸ਼ ਵਿਅਕਤੀ ਗੋਲਕ ‘ਚੋਂ 1500 ਡਾਲਰ ਚੋਰੀ ਕਰਕੇ ਹੋਏ ਫਰਾਰ

    Jan 09, 2026 12:43 pm

  • ਭ੍ਰਿਸ਼ਟਾਚਾਰ ‘ਤੇ HC ਹੋਈ ਸਖਤ, ਮੁੱਖ ਸਕੱਤਰ ਨੂੰ 10 ਫਰਵਰੀ ਤੱਕ ਭ੍ਰਿਸ਼ਟ ਮੁਲਾਜ਼ਮਾਂ ਦੀ ਲਿਸਟ ਪੇਸ਼ ਕਰਨ ਦੇ ਹੁਕਮ

    Jan 09, 2026 12:19 pm

  • IPS ਡਾ. ਰਵਜੋਤ ਕੌਰ ਹੋਏ ਬਹਾਲ, ਤਰਨਤਾਰਨ ਜ਼ਿਮਨੀ ਚੋਣ ਵੇਲੇ ਕੀਤਾ ਗਿਆ ਸੀ ਸਸਪੈਂਡ

    Jan 09, 2026 12:00 pm

  • ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

    Jan 09, 2026 11:13 am

  • ਰੂਪਨਗਰ : ਜਿੰਮ ‘ਚ ਵਰਕਾਊਟ ਦੌਰਾਨ 21 ਸਾਲਾ ਮੁੰਡੇ ਦੇ ਨਿਕਲੇ ਸਾਹ, IIT ਦਾ ਸਟੂਡੈਂਟ ਸੀ ਆਦਿਤਿਆ

    Jan 09, 2026 10:48 am

  • ਤਰਨਤਾਰਨ : ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ‘ਕਾਲ’, ਦਮ ਘੁੱਟਣ ਨਾਲ ਪਤੀ-ਪਤਨੀ ਦੀ ਮੌਤ

    Jan 09, 2026 10:16 am

Copyright All rights reserved
  • Home
  • Privacy Policy
  • About Us
  • Contact Us