mahesh bhatt respond NCW:ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰ ਪਰਸਨ ਰੇਖਾ ਸ਼ਰਮਾ ਨੇ ਫਿਲਮ ਨਿਰਮਾਤਾ ਮਹੇਸ਼ ਭੱਟ, ਮੌਨੀ ਰਾਏ ਦੇ ਇਲਾਵਾ ਉਰਵਸ਼ੀ ਰੌਤੇਲਾ , ਰਣਵਿਜੈ ਸਿੰਘ ਅਤੇ ਪ੍ਰਿੰਸ ਨਰੂਲਾ ਨੂੰ ਕਥਿਤ ਤੌਰ ਤੇ ਲੜਕੀਆਂ ਦਾ ਸੋਸ਼ਣ ਕਰਨ ਵਾਲੀ ਮਾਡਲਿੰਗ ਫਰਮ ਨੂੰ ਵਧਾਵਾ ਦੇਣ ਦੇ ਲਈ ਨੋਟਿਸ ਜਾਰੀ ਕੀਤਾ ਸੀ। ਇਸ ਮਾਮਲੇ ਤੇ ਹੁਣ ਮਹੇਸ਼ ਭੱਟ ਨੇ ਜਵਾਬ ਦਿੱਤਾ ਹੈ। ਮਹੇਸ਼ ਭੱਟ ਅਤੇ ਉਨ੍ਹਾਂ ਦੇ ਹੌਮ ਪ੍ਰਾਡਕਸ਼ਨ ਵਿਸ਼ੇਸ਼ ਫਿਲਮਜ਼ ਦੇ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਮਹੇਸ਼ ਭੱਟ ਦਾ ਆਈਐਮਜੀ ਕੰਪਨੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਦਾ ਨਾਮ ਬਿਨ੍ਹਾਂ ਮੰਜੂਰੀ ਦੇ ਕੰਪਨੀ ਨੇ ਇਸਤੇਮਾਲ ਕੀਤਾ। ਮਹੇਸ਼ ਭੱਟ ਨੁ ਪੋਸਟ ਵਿੱਚ ਲਿਖਿਆ ‘ ਮੈਂ ਰਾਸ਼ਟਰੀ ਮਹਿਲਾ ਆਯੋਗ ਨੂੰ ਸਲਾਮ ਕਰਦਾ ਹਾਂ ਕਿ ਉਨ੍ਹਾਂ ਨੇ ਅਜਿਹੀ ਕੁੱਝ ਸੰਸ਼ਥਾਵਾਂ ਨੂੰ ਨਿਸ਼ਾਨਬੱਧ ਕਰ ਉਨ੍ਹਾਂ ਤੇ ਕਾਰਵਾਈ ਕੀਤੀ ਹੈ ਜੋ ਇੰਡਸਟਰੀ ਵਿੱਚ ਮਹਿਲਾਵਾਂ ਦੇ ਯੌਨ ਸੋਸ਼ਣ ਨੂੰ ਵਧਾਵਾ ਦਿੰਦੀਆਂ ਹਨ।ਇਸ ਗੱਲ ਦੇ ਲਈ ਮੈਂ ਮਹਿਲਾ ਆਯੋਗ ਦਾ ਧੰਨਵਾਦੀ ਹਾਂ , ਮੈਂ ਅੱਜ ਆਪਣੇ ਉੱਤੇ ਲੱਗੇ ਇਲਜਾਮਾਂ ਦੇ ਹਵਾਲੇ ਵਿੱਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ। ਆਈਐਮਜੀ ਵੈਂਚਰਜ਼ ਨੇ ਨਵੰਬਰ 2020 ਵਿੱਚ ਆਪਣੇ ਪ੍ਰਮੋਸ਼ਨਲ ਈਵੈਂਟ ਮਿਸਟਰ ਅਤੇ ਮਿਸੇਜ ਗਲੈਮਰ 2020 ਵਿੱਚ ਮੇਰੇ ਨਾਮ ਦਾ ਇਸਤੇਮਾਲ ਕੀਤਾ ਅਤੇ ਮੈਨੂੰ ਇਨਵੀਟੇਸ਼ਨ ਦਿੱਤਾ ਕਿ ਮੈਂ ਈਵੈਂਟ ਦਾ ਹਿੱਸਾ ਬਣਾਂ।
ਮਹੇਸ਼ ਭੱਟ ਨੇ ਅੱਗੇ ਲਿਖਿਆ ‘ ਮੈਂ ਕਮਿਸ਼ਨ ਦੀ ਚੇਅਰਪਰਸਨ ਨੂੰ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਇਸ ਈਵੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇਨਵਾਈਟ ਕੀਤਾ ਗਿਆ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਤੋਂ ਮੈਂ ਇਸਦੇ ਲਈ ਮਨ੍ਹਾਂ ਕਰ ਦਿੱਤਾ ਸੀ।ਇਸ ਈਵੈਂਟ ਦੇ ਲਈ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ Agreement ਉਨ੍ਹਾਂ ਨੇ ਆਖਿਰ ਵਿੱਚ ਕਿਹਾ ਕਿ 71 ਸਾਲ ਦੀ ਉਮਰ ਵਿੱਚ ਮੈਂ ਗਿਆਨ ਨੂੰ ਸਾਂਝਾ ਕਰਨ ਅਤੇ ਸਾਮਾਜਿਕ ਕੰਮਾਂ ਵਿੱਚ ਹਿੱਸੇਦਾਰੀ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ। ਤਿੰਨ ਬੇਟਿਆਂ ਦਾ ਪਿਤਾ ਹਾਂ ਅਤੇ ਇਸ ਧਰਮਯੁੱਦ ਵਿੱਚ ਪੂਰੇ ਸਾਥ ਦੇ ਲਈ ਤਿਆਰ ਹਾਂ। ਦੱਸ ਦੇਈਏ ਕਿ ਮਹੇਸ਼ ਭੱਟ ਤੇ ਇਲਜਾਮ ਹੈ ਕਿ ਉਹ ਅਜਿਹੀ ਨਿਜੀ ਕੰਪਨੀ ਦਾ ਪ੍ਰਚਾਰ ਕਰ ਰਹੇ ਹਨ ਜਸਿ ਤੇ ਮਹਿਲਾਚਾਂ ਦੇ ਯੌਨ ਸੋਸ਼ਣ ਕੇਸ ਚਲ ਰਿਹਾ ਹੈ।ਨਹੀਂ ਕੀਤਾ ਸੀ ਪਰ ਕੰਪਨੀ ਨੇ ਮੇਰੀ ਮੰਜੂਰੀ ਤੋਂ ਬਿਨ੍ਹਾਂ ਮੇਰਾ ਨਾਮ ਦਾ ਇਸਤੇਮਾਲ ਕੀਤਾ। ਜਦੋਂ ਮੈਂ ਇਸ ਬਾਰੇ ਵਿੱਚ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸਦੇ ਲਈ ਮੇਰੇ ਤੋਂ ਮਾਫੀ ਮੰਗੀ ਇਸ ਤੋਂ ਬਾਅਦ ਮੇਰੀ ਤਸਵੀਰ ਅਤੇ ਨਾਮ ਨੂੰ ਹਰ ਥਾਂ ਤੋਂ ਹਟਾ ਦਿੱਤਾ ਗਿਆ।