• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 15, 2026, 1:42 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਸੋਨਾਕਸ਼ੀ ਦਾ ਟਵਿੱਟਰ ਨੂੰ ਅਲਵਿਦਾ, ਕਿਹਾ – ‘ਅੱਗ ਲੱਗੇ ਬਸਤੀ ‘ਚ, ਮੈਂ ਆਪਣੀ ਮਸਤੀ ‘ਚ…’

ਸੋਨਾਕਸ਼ੀ ਦਾ ਟਵਿੱਟਰ ਨੂੰ ਅਲਵਿਦਾ, ਕਿਹਾ – ‘ਅੱਗ ਲੱਗੇ ਬਸਤੀ ‘ਚ, ਮੈਂ ਆਪਣੀ ਮਸਤੀ ‘ਚ…’

Jun 21, 2020 2:50 pm

  • Facebook
  • Twitter
  • Email
  • whatsapp
  • sharechat

Sonakshi deactivate twitter account : ਬਾਲੀਵੁਡ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਅੰਦਾਜ ਲਈ ਕਾਫੀ ਜਾਣੀ ਜਾਂਦੀ ਹੈ। ਅਦਾਕਾਰਾ ਰਾਮਾਇਣ ਨਾਲ ਜੁੜੇ ਇੱਕ ਸਵਾਲ ਉੱਤੇ ਆਪਣੇ ਜਵਾਬ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਸੀ। ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਨੇ ਬੀਤੇ ਦਿਨ ਆਪਣਾ ਟਵਿੱਟਰ ਅਕਾਊਂਟ ਡਿਐਕਟੀਵੇਟ ਕਰ ਟਵਿੱਟਰ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਆਪ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਦਿੱਤੀ ਹੈ।

Sonakshi deactivate twitter account
Sonakshi deactivate twitter account

ਆਪਣੀ ਪੋਸਟ ਵਿੱਚ ਅਦਾਕਾਰਾ ਨੇ ਦੱਸਿਆ ਕਿ ਮਾਨਸਿਕ ਸਿਹਤ ਦੀ ਰੱਖਿਆ ਲਈ ਪਹਿਲਾ ਕਦਮ ਇਹ ਹੈ ਕਿ ਨਕਾਰਾਤਮਕਤਾ ਤੋਂ ਦੂਰ ਰਹੋ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਗ ਲੱਗੇ ਬਸਤੀ ਵਿੱਚ, ਮੈਂ ਆਪਣੀ ਮਸਤੀ ਵਿੱਚ। ਸੋਨਾਕਸ਼ੀ ਸਿਨਹਾ ਦੀ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਹੀ ਹੈ।

Sonakshi deactivate twitter account
Sonakshi deactivate twitter account

ਅਦਾਕਾਰਾ ਨੇ ਟਵਿੱਟਰ ਅਕਾਊਂਟ ਨੂੰ ਡਿਐਕਟਿਵੇਟ ਕਰਨ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ਆਪਣੀ ਮਾਨਸਿਕ ਸਿਹਤ ਨੂੰ ਬਚਾਉਣ ਦੀ ਦਿਸ਼ਾ ਵਿੱਚ ਸਭ ਤੋਂ ਪਹਿਲਾ ਕਦਮ ਹੈ ਆਪਣੇ ਆਪ ਨੂੰ ਨੈਗੇਟਿਵਿਟੀ ਤੋਂ ਦੂਰ ਰੱਖਣਾ। ਟਵਿੱਟਰ ਇਨ੍ਹੀਂ ਦਿਨ੍ਹੀਂ ਕੁੱਝ ਅਜਿਹਾ ਹੀ ਬਣ ਚੁੱਕਿਆ ਹੈ। ਇਸ ਲਈ ਮੈਂ ਆਪਣਾ ਅਕਾਊਂਟ ਡਿਐਕਟਿਵੇਟ ਕਰ ਰਹੀ ਹਾਂ। ਬਾਏ, ਸ਼ਾਂਤੀ ਵਿੱਚ ਰਹੋ। ਸੋਨਾਕਸ਼ੀ ਸਿਨਹਾ ਨੇ ਅਚਾਨਕ ਚੁੱਕੇ ਇਸ ਕਦਮ ਦੀ ਕੁੱਝ ਖਾਸ ਜਾਣਕਾਰੀ ਨਹੀਂ ਦਿੱਤੀ।

Sonakshi deactivate twitter account

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੋਨਾਕਸ਼ੀ ਸਿਨਹਾ ਨੂੰ ਰਾਮਾਇਣ ਵਿਵਾਦ ਤੋਂ ਬਾਅਦ ਹੀ ਕਾਫ਼ੀ ਟਰੋਲ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਪਰਿਵਾਰਵਾਦ ਨੂੰ ਲੈ ਕੇ ਵੀ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ। ਉੱਥੇ ਹੀ, ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਖਰੀ ਵਾਰ ਫਿਲਮ ਦਬੰਗ 3 ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਦੇ ਨਾਲ ਮੁੱਖ ਭੂਮਿਕਾ ਅਦਾ ਕੀਤੀ ਸੀ। ਦਬੰਗ ਦੀਆਂ ਤਿੰਨਾਂ ਸੀਰੀਜ ਵਿੱਚ ਸੋਨਾਕਸ਼ੀ ਸਿਨਹਾ ਨੇ ਹੀ ਅਹਿਮ ਭੂਮਿਕਾ ਅਦਾ ਕੀਤੀ ਹੈ। ਖਾਸ ਗੱਲ ਤਾਂ ਇਹ ਹੈ ਕਿ ਦਬੰਗ 1 ਦੇ ਜ਼ਰੀਏ ਅਦਾਕਾਰਾ ਨੇ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGbollywood actress bollywood news Sonakshi deactivate twitter account sonakshi sinha
  • Facebook
  • Twitter
  • Email
  • whatsapp
  • sharechat

Manisha Bangar

ਸਮਾਨ ਸ਼੍ਰੇਣੀ ਦੇ ਲੇਖ

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਾਪਾ, ਪਿਤਾ ਦੇ...

Mar 10, 2026 6:35 pm

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੀ ਵਿਗੜੀ ਸਿਹਤ,...

Feb 18, 2026 10:37 am

ਤਿਹਾੜ ਜੇਲ੍ਹ ਤੋਂ ਬਾਹਰ ਆਏ ਅਦਾਕਾਰ ਰਾਜਪਾਲ ਯਾਦਵ,...

Feb 17, 2026 6:59 pm

ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਨੂੰ ਮਿਲੀ ਜਾਨੋਂ...

Feb 11, 2026 9:24 am

ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਫਾਇਰਿੰਗ ਦਾ ਮਾਮਲਾ,...

Feb 02, 2026 1:05 pm

Actor-Producer ਕਮਾਲ ਆਰ ਖਾਨ ਗ੍ਰਿਫਤਾਰ, ਗੋਲੀਆਂ ਚਲਾਉਣ ਦਾ...

Jan 24, 2026 10:22 am


cgc university

ਤਾਜ਼ਾ ਖ਼ਬਰਾਂ

  • ਪ੍ਰੈਸ਼ਰ ਕੁੱਕਰ ‘ਚ ਪਕਾਏ ਜਾਂ ਉਬਾਲੇ ਹੋਏ ਚੌਲ? ਜਾਣੋ ਕਿਸ ‘ਚ ਹੁੰਦੇ ਨੇ ਪੋਸ਼ਕ ਤੱਤ

    Mar 14, 2026 8:10 pm

  • ਪੰਜਾਬ ਦੇ ਲੋਕਾਂ ਨੂੰ ਮਿਲਣਗੇ 100 ਨਵੇਂ ਆਮ ਆਦਮੀ ਕਲੀਨਿਕ, ਇਸ ਦਿਨ CM ਮਾਨ ਕਰਨਗੇ ਉਦਘਾਟਨ

    Mar 14, 2026 7:35 pm

  • ਸੂਰਿਆ-ਗੰਭੀਰ ਵਰਲਡ ਕੱਪ ਟਰਾਫੀ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੇ, ਅਭਿਸ਼ੇਕ ਨੇ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ

    Mar 14, 2026 7:01 pm

  • ਚੰਡੀਗੜ੍ਹ ‘ਚ ਸਾਬਕਾ DIG ਭੁੱਲਰ ‘ਤੇ ਭ੍ਰਿਸ਼ਟਾਚਾਰ ਦਾ ਕੇਸ, ਜ਼ਮਾਨਤ ਪਟੀਸ਼ਨ ਹੋ ਚੁੱਕੀ ਖਾਰਿਜ

    Mar 14, 2026 6:48 pm

  • ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਤੋਂ ਵੱਖ ਰਹਿੰਦਾ ਸੀ ਜੋੜਾ, ਸਹੁਰੇ ਨੇ ਕੀਤੇ ਅਹਿਮ ਖੁਲਾਸੇ

    Mar 14, 2026 6:10 pm

  • ਪੰਜਾਬੀ ਮੁੰਡਾ ਧੋਖੇ ਨਾਲ ਰੂਸੀ ਫੌਜ ‘ਚ ਕਰਾਇਆ ਗਿਆ ਭਰਤੀ, ਦਾਦੀ ਤੇ ਭੈਣ ਮਦਦ ਲਈ ਲਾ ਰਹੀਆਂ ਗੁਹਾਰ

    Mar 14, 2026 5:40 pm

  • ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼

    Mar 14, 2026 5:20 pm

  • BJP ਦੀ ਬਦਲਾਅ ਰੈਲੀ, ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਾ ਹੋਣ ਦੇ ਦਿੱਤੇ ਸੰਕੇਤ

    Mar 14, 2026 4:40 pm

  • ਮਨਕੀਰਤ ਔਲਖ ਦੇ ਨਾਂਅ ‘ਤੇ ਹੋ ਰਿਹਾ Fraud, ਗਾਇਕ ਨੇ ਲਾਈਵ ਆ ਕੇ ਲੋਕਾਂ ਨੂੰ ਕੀਤੀ ਅਪੀਲ

    Mar 14, 2026 1:12 pm

  • LPG ਸੰਕਟ ਵਿਚਾਲੇ DC ਹਿਮਾਂਸ਼ੂ ਜੈਨ ਦਾ ਵੱਡਾ ਬਿਆਨ-‘ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ’

    Mar 14, 2026 1:00 pm

  • ਮੋਗਾ ਦੇ ਪਿੰਡ ਕਿੱਲੀ ਚਾਹਲਾਂ ‘ਚ ਅੱਜ ਹੋਵੇਗੀ ਭਾਜਪਾ ਦੀ ਬਦਲਾਅ ਰੈਲੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਕਰਨਗੇ ਸੰਬੋਧਨ

    Mar 14, 2026 12:35 pm

  • ਰੂਸੀ ਫੌਜ ‘ਚ ਜ਼ਬਰਦਸਤੀ ਭਰਤੀ ਕਰਵਾਏ ਗਏ ਲੁਧਿਆਣਾ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

    Mar 14, 2026 12:06 pm

  • ਜਲੰਧਰ ਹਾਈਟਸ ਫਲੈਟ ‘ਚ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਵੱਲੋਂ ਕਤਲ ਦੇ ਲਗਾਏ ਜਾ ਰਹੇ ਇਲਜ਼ਾਮ

    Mar 14, 2026 11:50 am

  • ਮੋਹਾਲੀ ਸ਼ੋਅ ਤੋਂ ਪਹਿਲਾਂ ਵਿਵਾਦਾਂ ’ਚ ਕਰਨ ਔਜਲਾ, ਪੰਡਿਤ ਰਾਓ ਧਰੇਨਵਰ ਨੇ ਚਾਈਲਡ ਰਾਈਟਸ ਕਮਿਸ਼ਨ ਨੂੰ ਕੀਤੀ ਸ਼ਿਕਾਇਤ

    Mar 14, 2026 11:15 am

  • ਰੇਡ ਪਈ ਤਾਂ ਖਿੜਕੀ ‘ਚੋਂ ਸੁੱਟ ਦਿੱਤੇ ਨੋਟਾਂ ਦੇ ਬੰਡਲ, ਕੂੜੇ ‘ਚੋਂ ਮਿਲਿਆ ਕੈਸ਼, 1.31 ਕਰੋੜ ਦੇ ਜ਼ੇਵਰਾਤ ਜ਼ਬਤ

    Mar 14, 2026 11:08 am

Copyright All rights reserved
  • Home
  • Privacy Policy
  • About Us
  • Contact Us