• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Oct 1, 2023, 7:25 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਗਿੱਪੀ ਗਰੇਵਾਲ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸ਼ੇਅਰ ਕੀਤੀ ਇਹ ਵੀਡੀਓ

ਗਿੱਪੀ ਗਰੇਵਾਲ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸ਼ੇਅਰ ਕੀਤੀ ਇਹ ਵੀਡੀਓ

Apr 20, 2021 8:42 pm

  • Facebook
  • Twitter
  • Email
  • whatsapp
  • sharechat

gippy grewal share video: ਕੋਰੋਨਾ ਦਾ ਕਹਿਰ ਦੇਸ਼ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਕ ਵਾਰ ਫਿਰ ਤੋਂ ਕਰੋਨਾ ਦੇ ਮਾਮਲੇ ਵੱਧਣ ਲੱਗੇ ਹਨ। ਫਿਲਮ ਇੰਡਸਟਰੀ ਦੇ ਸਿਤਾਰੇ ਵੀ ਕਾਫੀ ਪਰੇਸ਼ਾਨ ਹਨ, ਕਿਉਂਕਿ ਕੋਰੋਨਾ ਕਰਕੇ ਫ਼ਿਲਮਾਂ ਦੀ ਸ਼ੂਟਿੰਗ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਹਰ ਦਿਨ ਨਵੇਂ ਨਿਯਮ ਜਾਰੀ ਕੀਤੇ ਜਾ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

gippy grewal share video
gippy grewal share video

ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਕਹਿ ਰਹੇ ਹਨ ‘ਇਹ ਕਿਹੜਾ ਕੋਰੋਨਾ ਹੈ ਜਿਹੜਾ ਰਾਤ 8 ਵਜੇ ਤੋਂ ਬਾਅਦ ਆਉਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਮ ਲੋਕਾਂ ਦੀ ਪਰੇਸ਼ਾਨੀ ਨੂੰ ਲੈ ਕੇ ਵੀ ਗੱਲ ਕੀਤੀ ਹੈ ਗਿੱਪੀ ਨੇ ਕਿਹਾ ਹੈ ਕਿ ਕੋਰੋਨਾ ਕਰਕੇ ਕੁਝ ਲੋਕਾਂ ਦਾ ਰੁਜਗਾਰ ਖਤਮ ਹੋ ਰਿਹਾ ਹੈ।

View this post on Instagram

A post shared by Gippy Grewal (@gippygrewal)

ਇਸ ਤੋਂ ਇਲਾਵਾ ਉਹਨਾਂ ਨੇ ਕੁਝ ਹੋਰ ਮੁੱਦਿਆਂ ਤੇ ਵੀ ਆਪਣੇ ਵਿਚਾਰ ਰੱਖੇ ਹਨ । ਇਸ ਦੇ ਨਾਲ ਹੀ ਆਪਣੀ ਇਸ ਵੀਡੀਓ ਦੇ ਵਿਚ ਗਿੱਪੀ ਨੇ ਆਪਣੇ ਫੈਨਜ਼ ਨੂੰ ਸੁਨੇਹਾ ਵੀ ਦਿੱਤਾ ਕਿ ਤੁਸੀਂ ਸਭ ਵੀ ਆਪਣਾ ਧਿਆਨ ਰੱਖੋ, ਮਾਸਕ ਪਾ ਕੇ ਰੱਖੋ ਤੇ ਕੋਰੋਨਾ ਤੋਂ ਬਚੇ ਰਹੋ। ਦੱਸ ਦੇਈਏ ਕੋਰੋਨਾ ਨੇ ਪੂਰੇ ਦੇਸ਼ ਵਿਚ ਆਪਣਾ ਕਹਿਰ ਭਰਪਾਇਆ ਹੋਇਆ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood gippy grewal gippy grewal share video latest news updates in punjabi share video latest news updates in punjabi
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

ਅਨੁਪਮ ਖੇਰ ਪਹੁੰਚੇ ਰਾਮ ਦੀ ਨਗਰੀ ਅਯੁੱਧਿਆ, ਹਨੂੰਮਾਨ...

Sep 30, 2023 2:09 pm

ਦਰਸ਼ਕਾਂ ਨੂੰ ਵਿਵੇਕ ਅਗਨੀਹੋਤਰੀ ਦੀ ‘ਦ ਵੈਕਸੀਨ...

Sep 30, 2023 12:32 pm

ਵਿਆਹ ਤੋਂ ਬਾਅਦ ਹਲਦੀ ਸਮਾਰੋਹ ਤੋਂ ਪਰਿਣੀਤੀ...

Sep 29, 2023 5:24 pm

ਟੀਵੀ ਅਦਾਕਾਰਾ ਈਸ਼ਾ ਮਾਲਵੀਆ ਨੇ ‘ਬਿੱਗ ਬੌਸ 17’...

Sep 29, 2023 4:36 pm

ਪ੍ਰਭਾਸ-ਸ਼ਾਹਰੁਖ ਇਸ ਕ੍ਰਿਸਮਸ ‘ਤੇ ਇੱਕ ਦੂਜੇ ਨਾਲ...

Sep 29, 2023 2:11 pm

‘Mumbai Diaries 2’ ਦਾ ਟੀਜ਼ਰ ਆਇਆ ਸਾਹਮਣੇ, ਇਸ ਦਿਨ ਹੋਵੇਗਾ...

Sep 27, 2023 2:30 pm


ਤਾਜ਼ਾ ਖ਼ਬਰਾਂ

  • ਤਾਮਿਲਨਾਡੂ ‘ਚ ਭਿਆਨਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 8 ਲੋਕਾਂ ਦੀ ਮੌ.ਤ, ਕਈ ਜ਼ਖਮੀ

    Sep 30, 2023 11:48 pm

  • ਧਰਤੀ ਤੋਂ 9.2 ਲੱਖ ਕਿ.ਮੀ. ਦੂਰ ਪਹੁੰਚਿਆ ਆਦਿਤਯ ਐੱਲ, ਈਸਰੋ ਨੇ ਪਹਿਲੀ ਵਾਰ ਮੰਗਲ ਮਿਸ਼ਨ ‘ਤੇ ਕੀਤਾ ਸੀ ਕਾਰਨਾਮਾ

    Sep 30, 2023 11:36 pm

  • ਕੈਲਸ਼ੀਅਮ ਦਾ ਚੰਗਾ ਸਰੋਤ ਹਨ ਇਹ 5 ਟੇਸਟੀ ਡ੍ਰਿੰਕਸ, ਰੋਜ਼ਾਨਾ ਪੀਣ ਨਾਲ ਹੋਣਗੀਆਂ ਹੱਡੀਆਂ ਮਜ਼ਬੂਤ

    Sep 30, 2023 11:15 pm

  • 1 ਅਕਤੂਬਰ ਤੋਂ ਪੂਰੇ ਦੇਸ਼ ‘ਚ ਬਦਲਣ ਵਾਲੇ ਹਨ ਇਹ ਨਿਯਮ, ਤੁਹਾਡੀ ਜੇਬ ‘ਤੇ ਪੈ ਸਕਦੇ ਨੇ ਭਾਰੀ

    Sep 30, 2023 11:07 pm

  • ਦੂਜੀ ਵਾਰ ਪ੍ਰੈਗਨੈਂਟ ਹੈ ਅਨੁਸ਼ਕਾ ਸ਼ਰਮਾ? ਘਰ ਵਿਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

    Sep 30, 2023 10:53 pm

  • ਕਪੂਰਥਲਾ ਦੇ SSP ਦਾ ਹੋਇਆ ਤਬਾਦਲਾ, ਵਤਸਲਾ ਗੁਪਤਾ ਹੋਵੇਗੀ ਨਵੀਂ ਐੱਸਐੱਸਪੀ

    Sep 30, 2023 9:53 pm

  • ਸੁਖਪਾਲ ਖਹਿਰਾ ਦੀ ਕੋਰਟ ‘ਚ ਹੋਈ ਪੇਸ਼ੀ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

    Sep 30, 2023 9:31 pm

  • ਨਿਤਿਨ ਗੁਪਤਾ ਦਾ ਵੱਧ ਗਿਆ ਕਾਰਜਕਾਲ, ਅਗਲੇ ਸਾਲ ਜੂਨ ਤੱਕ ਬਣੇ ਰਹਿਣਗੇ CBDT ਦੇ ਚੇਅਰਮੈਨ

    Sep 30, 2023 8:45 pm

  • ADGP ਕਾਨੂੰਨ ਅਧਿਕਾਰੀ ਮਿੱਤਲ ਨੂੰ ਚਾਰ ਸਾਲ ਦੀ ਸਜ਼ਾ, ਰਿਸ਼ਵਤ ਲੈਂਦਿਆਂ CBI ਨੇ ਕੀਤਾ ਸੀ ਗ੍ਰਿਫਤਾਰ

    Sep 30, 2023 7:45 pm

  • ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੀ ਕਿਸਾਨਾਂ ਨੂੰ ਸੌਗਾਤ-‘ਕਣਕ ਦੇ ਪ੍ਰਮਾਣਿਤ ਬੀਜਾਂ ‘ਤੇ ਮਿਲੇਗੀ 50% ਸਬਸਿਡੀ’

    Sep 30, 2023 7:17 pm

  • ਰਾਹਤ ਭਰੀ ਖਬਰ, ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਹੋਇਆ ਖਤਮ, ਫਿਰ ਤੋਂ ਪਟੜੀਆਂ ‘ਤੇ ਦੌੜਣਗੀਆਂ ਟ੍ਰੇਨਾਂ

    Sep 30, 2023 6:26 pm

  • 2000 ਦੇ ਨੋਟ ਬਦਲਣ ਦੀ ਮਿਆਦ ਇਕ ਹਫਤਾ ਵਧੀ, RBI ਨੇ ਜਾਰੀ ਕੀਤਾ ਨਵਾਂ ਸਰਕੂਲਰ

    Sep 30, 2023 6:09 pm

  • ਪਲਾਟ ਘਪਲੇ ‘ਚ ਫਰਾਰ ਮਨਪ੍ਰੀਤ ਬਾਦਲ ਦੇ ਕਰੀਬੀ ਸ਼ਰਾਬ ਕਾਰੋਬਾਰੀ ‘ਤੇ ਵਿਜੀਲੈਂਸ ਦਾ ਛਾਪਾ

    Sep 30, 2023 5:36 pm

  • ਸਿਹਤ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਤੋਹਫਾ, ਕਿਹਾ-‘ਸਾਰੇ ਹਸਪਤਾਲਾਂ ‘ਚ Patient Facilitation ਸੈਂਟਰ ਬਣਨਗੇ’

    Sep 30, 2023 5:06 pm

  • ਏਸ਼ੀਆਈ ਖੇਡਾਂ 2023 : ਭਾਰਤੀ ਪੁਰਸ਼ ਸਕੁਐਸ਼ ਟੀਮ ਨੇ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

    Sep 30, 2023 4:33 pm

Copyright All rights reserved
  • Home
  • Privacy Policy
  • About Us
  • Contact Us