ਕਬੀਰ ਸਿੰਘ ਦੀ ਪ੍ਰੀਤੀ ( ਕਿਆਰਾ ਅਡਵਾਨੀ ) ਦੇ ਜਨਮਦਿਨ ਤੇ ਦੇਖੋ ਉਸ ਦੀਆਂ ਕੁੱਝ ਦਿਲਕਸ਼ ਤਸਵੀਰਾਂ

Kiara Advani beautiful pics see on her birthday and

8 of 10

Kiara Advani beautiful pics : ਅਦਾਕਾਰਾ ਕਿਆਰਾ ਅਡਵਾਨੀ ਹੌਲੀ ਹੌਲੀ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ।

Kiara Advani beautiful pics
Kiara Advani beautiful pics

ਅੱਜ ਕਿਆਰਾ ਅਡਵਾਨੀ ਦਾ ਜਨਮਦਿਨ ਹੈ। ਕਿਆਰਾ ਦਾ ਜਨਮਦਿਨ 31 ਜੁਲਾਈ ਨੂੰ ਹੈ। ਕਿਆਰਾ ਦੇ ਪਿਤਾ ਜਗਦੀਪ ਅਡਵਾਨੀ ਇੱਕ ਵੱਡੇ ਕਾਰੋਬਾਰੀ ਹਨ।

Kiara Advani beautiful pics
Kiara Advani beautiful pics

ਕਿਆਰਾ ਖਾਸ ਕਰਕੇ ਆਪਣੇ ਪ੍ਰਸ਼ੰਸਕਾਂ ਵਿੱਚ ਆਪਣੀ ਸਾਦਗੀ ਲਈ ਜਾਣੀ ਜਾਂਦੀ ਹੈ। ਕਿਆਰਾ ਨੇ ਆਪਣੀ ਮੁੱਢਲੀ ਪੜ੍ਹਾਈ ਮੁੰਬਈ ਤੋਂ ਕੀਤੀ।

Kiara Advani beautiful pics
Kiara Advani beautiful pics

ਇੰਨਾ ਹੀ ਨਹੀਂ, ਅਭਿਨੇਤਰੀ ਨੇ ਅਨੁਪਮ ਖੇਰ ਦੇ ਐਕਟਿੰਗ ਸਕੂਲ ਤੋਂ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ ਹਨ।

Kiara Advani beautiful pics
Kiara Advani beautiful pics

ਅੱਜ ਕਿਆਰਾ ਦੇ ਜਨਮਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਾਂਗੇ।

Kiara Advani beautiful pics
Kiara Advani beautiful pics

ਅਕਸਰ ਪ੍ਰਸ਼ੰਸਕਾਂ ਨੂੰ ਲਗਦਾ ਹੈ ਕਿ ਕਿਆਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਮ.ਐਸ ਧੋਨੀ ਨਾਲ ਕੀਤੀ ਸੀ ਪਰ ਚੱਲੋ ਤੁਹਾਨੂੰ ਦੱਸ ਦੇਈਏ ਕਿ ਅਭਿਨੇਤਰੀ ਨੇ ਸਾਲ 2014 ਵਿੱਚ ਫਿਲਮ ‘ਫੱਗਲੀ’ ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ।

Kiara Advani beautiful pics
Kiara Advani beautiful pics

ਹਾਲਾਂਕਿ ਇਸ ਫਿਲਮ ਨੂੰ ਵੀ ਜ਼ਿਆਦਾ ਸਫਲਤਾ ਨਹੀਂ ਮਿਲੀ ਅਤੇ ਨਾ ਹੀ ਕਿਆਰਾ ਨੂੰ ਪ੍ਰਸਿੱਧੀ ਮਿਲੀ।

Kiara Advani beautiful pics
Kiara Advani beautiful pics

ਅਭਿਨੇਤਰੀ ਨੇ ਦੱਸਿਆ ਸੀ ਕਿ ਸਲਮਾਨ ਖਾਨ ਦੀ ਸਲਾਹ ‘ਤੇ ਉਸ ਨੇ ਆਪਣਾ ਨਾਂ ਆਲੀਆ ਤੋਂ ਬਦਲ ਕੇ ਕਿਆਰਾ ਕਰ ਦਿੱਤਾ ਸੀ।

Kiara Advani beautiful pics
Kiara Advani beautiful pics

ਅਭਿਨੇਤਰੀ ਨੇ ਆਪਣਾ ਨਾਂ ਬਦਲ ਦਿੱਤਾ ਕਿਉਂਕਿ ਆਲੀਆ ਭੱਟ ਪਹਿਲਾਂ ਹੀ ਇੰਡਸਟਰੀ ਵਿੱਚ ਮੌਜੂਦ ਸੀ, ਅਤੇ ਮਸ਼ਹੂਰ ਵੀ ਹੋ ਚੁੱਕੀ ਸੀ।

Kiara Advani beautiful pics
Kiara Advani beautiful pics

ਇਕ ਇੰਟਰਵਿਊ ਵਿੱਚ, ਕਿਆਰਾ ਨੇ ਖੁਦ ਦੱਸਿਆ ਸੀ ਕਿ ਫਿਲਮ ‘ਅੰਜਾਨਾ ਅੰਜਾਨੀ’ ਵਿੱਚ ਪ੍ਰਿਯੰਕਾ ਦੇ ਕਿਰਦਾਰ ਦਾ ਨਾਮ ਕਿਆਰਾ ਸੀ।

Kiara Advani beautiful pics
Kiara Advani beautiful pics

ਅਭਿਨੇਤਰੀ ਨੇ ਦੱਸਿਆ ਸੀ ਕਿ ਉਹ ਪ੍ਰਿਯੰਕਾ ਦੇ ਇਸ ਨਾਮ ਤੋਂ ਬਹੁਤ ਪ੍ਰਭਾਵਿਤ ਸੀ, ਇਸ ਲਈ ਉਸਨੇ ਇਹ ਨਾਮ ਆਪਣੇ ਲਈ ਚੁਣਿਆ।

ਇਹ ਵੀ ਦੇਖੋ : ਰੋਂਦੀ ਮਾਂ ਤੋਂ ਸੁਣੋ ਕਿਵੇਂ ਨੂੰਹ-ਪੁੱਤ ਨੇ ਪਿਲਾਇਆ ਪਿਸ਼ਾਬ, Manisha Gualti ਕਹਿੰਦੀ, “ਮੈਂ ਪਾਵਾਂਗੀ ਨੱਕ ‘ਚ ਰੱਸੀ”