• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 22, 2025, 6:20 pm

BREAKING NEWS
6:16 pm ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ, 252 ਕਰੋੜ ਰੁਪਏ ਦੇ ਡਰੱਗ ਦਾ ਹੈ ਮਾਮਲਾ
6:00 pm ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ
5:11 pm ‘ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ‘ਤੇ ਕੋਈ ਇਤਰਾਜ਼ ਨਹੀਂ…’ ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ
4:29 pm ਬਠਿੰਡਾ ਦੇ ਪਿੰਡ ਜੀਦਾ ‘ਚ ਬ.ਲਾ.ਸਟ ਮਾਮਲੇ ਨਾਲ ਜੁੜੀ ਵੱਡੀ ਖਬਰ, ਜਾਂਚ ਕਰਨ ਪਿੰਡ ਪਹੁੰਚੀ NIA ਦੀ ਟੀਮ
1:23 pm 26 ਤੱਕ ਸ੍ਰੀ ਅਨੰਦਪੁਰ ਸਾਹਿਬ ‘ਚ ਬੰਦ ਰਹਿਣਗੇ ਸਾਰੇ ਸਕੂਲ, ਸ਼ਹੀਦੀ ਸਮਾਗਮਾਂ ਨੂੰ ਲੈ ਕੇ ਛੁੱਟੀ ਦਾ ਐਲਾਨ
12:48 pm ਹੋਟਲ ‘ਚ ਰੰਗੇ ਹੱਥੀਂ ਕਿਸੇ ਹੋਰ ਨਾਲ ਫੜੀ ਪਤਨੀ, ਭਰੇ ਬਾਜ਼ਾਰ ਭੁੱਬਾਂ ਮਾਰ ਰੋਇਆ ਬੰਦਾ
12:07 pm ਫਿਰੋਜ਼ਪੁਰ ‘ਚ ਵੱਡੀ ਡਰੱਗ ਰਿਕਵਰੀ, 250 ਕਰੋੜ ਤੋਂ ਵੱਧ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ
11:42 am ਪੰਜਾਬੀ ਸੰਗੀਤ ਜਗਤ ਨੂੰ ਇੱਕ ਹੋਰ ਝਟਕਾ, ਮਸ਼ਹੂਰ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ‘ਚ ਮੌਤ
11:14 am ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ
10:57 am ਵਿਜੀਲੈਂਸ ਨੇ ਅੱਧੀ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ
Home ਖ਼ਬਰਾਂ ਮਨੋਰੰਜਨ ਵਿਰੋਧ ਪ੍ਰਦਰਸ਼ਨ ‘ਚ ਕਿਸਾਨ ਦੇ ਦਿਹਾਂਤ ‘ਤੇ ਗਾਇਕ ਰਵਿੰਦਰ ਗਰੇਵਾਲ ਨੇ ਸਾਂਝੀ ਕੀਤੀ ਪੋਸਟ

ਵਿਰੋਧ ਪ੍ਰਦਰਸ਼ਨ ‘ਚ ਕਿਸਾਨ ਦੇ ਦਿਹਾਂਤ ‘ਤੇ ਗਾਇਕ ਰਵਿੰਦਰ ਗਰੇਵਾਲ ਨੇ ਸਾਂਝੀ ਕੀਤੀ ਪੋਸਟ

Dec 08, 2020 5:12 pm

  • Facebook
  • Twitter
  • Email
  • whatsapp
  • sharechat

Ravinder Grewal share post: ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨਾਂ ਦਾ ਭਾਰਤ ਬੰਦ ਲਗਾਤਾਰ ਜਾਰੀ ਹੈ। ਦਿੱਲੀ ਤੋਂ ਬੰਗਾਲ ਅਤੇ ਯੂ ਪੀ ਤੋਂ ਕਰਨਾਟਕ ਤੱਕ, ਭਾਰਤ ਬੰਦ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਕਈ ਰਾਜਨੀਤਿਕ ਪਾਰਟੀਆਂ ਵੀ ਇਸ ਬੰਦ ਦੇ ਸਮਰਥਨ ਵਿੱਚ ਹਨ ਅਤੇ ਸੜਕਾਂ ‘ਤੇ ਉੱਤਰੀਆਂ ਆਈਆਂ ਹਨ। ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ । ਦਸੰਬਰ ਦੀ ਠੰਡ ‘ਚ ਦਿੱਲੀ ਬਾਰਡਰ ‘ਤੇ ਧਰਨਾ ਲਾਈ ਬੈਠੇ ਇਨ੍ਹਾਂ ਕਿਸਾਨਾਂ ‘ਚ ਬਜ਼ੁਰਗ, ਜਵਾਨ ਅਤੇ ਹੁਣ ਨੌਜਵਾਨ ਬੱਚੇ ਵੀ ਸ਼ਾਮਿਲ ਹੋ ਚੁੱਕੇ ਹਨ । ਠੰਡ ਦੇ ਬਾਵਜੂਦ ਬਜ਼ੁਰਗ ਕਿਸਾਨਾਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਆਈ ਹੈ । ਇਹੋ ਜਿਹੇ ਹੀ ਇੱਕ ਬਜ਼ੁਰਗ ਕਿਸਾਨ ਸਨ ਰਵਿੰਦਰਪਾਲ, ਜੋ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ ਹਨ।

Ravinder Grewal share post
Ravinder Grewal share post

ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਦਾ ਇਸ ਸੰਘਰਸ਼ ਦੌਰਾਨ ਦਿਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਬਾਬੇ ਦੇ ਦਿਹਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਉੱਠ ਕਿਸਾਨਾ ਉੱਠ ਵੇ ਉੱਠਣ ਦਾ ਵੇਲਾ’ ਨਹੀਂ ਰਹੇ ਬਾਬਾ ਜੀ। ਜਿਸ ਦਿਨ ਮਿਲ਼ੇ ਸੀ ਬਾਬਾ ਕਹਿੰਦਾ ਸੀ ਮੇਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਆ ..ਪਰ ਪਤਾ ਨੀ ਸੀ ਦੁਬਾਰਾ ਮੇਲੇ ਨੀ ਹੋਣੇ, ਛੋਟੀ ਜਿਹੀ ਮੁਲਾਕਾਤ ਚ ਬਹੁਤ ਕੁਸ਼ ਸਮਝਾ ਗਿਆ ..ਕਿਸਾਨੀ ਸੰਘਰਸ਼ ਦੇ ਸ਼ਹੀਦ ਬਾਬਾ ਰੁਵਿੰਦਰ ਪਾਲ ਜੀ ਨੂੰ ਕੋਟਿ ਕੋਟਿ ਪ੍ਣਾਮ।

View this post on Instagram

A post shared by Ravinder Grewal (@ravindergrewalofficial)

ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧ ‘ਚ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ । ਪਰ ਇਸ ਸਬੰਧੀ ਕੋਈ ਵੀ ਹੱਲ ਹਾਲੇ ਤੱਕ ਨਿਕਲ ਸਕਿਆ ਹੈ । ਜਿਸ ਤੋਂ ਬਾਅਦ ਕਈ ਸਮਾਜਿਕ, ਧਾਰਮਿਕ ਜੱਥੇਬੰਦੀਆਂ ਦੇ ਨਾਲ ਨਾਲ ਫ਼ਿਲਮੀ ਹਸਤੀਆਂ ਵੀ ਲਗਾਤਾਰ ਸਮਰਥਨ ਦੇ ਰਹੀਆਂ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGPollywood Ravinder Grewal share post Ravinder Grewal share post latest news updates in punjabi
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਧਾਰਮਿਕ...

Jun 30, 2024 11:34 am

ਪੰਜਾਬੀ ਗਾਇਕ ਕਰਨ ਔਜਲਾ ਦੀ ਬਾਲੀਵੁੱਡ ਇੰਡਸਟਰੀ ‘ਚ...

Jun 11, 2024 6:51 pm

ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘Facetime’...

May 07, 2024 6:50 pm

ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਦਿਲਜੀਤ...

Apr 19, 2024 1:53 pm

ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਆਪਣਾ ਨਵਾਂ ਗੀਤ ...

Apr 13, 2024 4:14 pm

ਕਪਿਲ ਸ਼ਰਮਾ ਨੇ ਪਤਨੀ ਦੀ ਦੂਜੀ ਪ੍ਰੈਗਨੈਂਸੀ ਦਾ...

Mar 31, 2024 5:46 pm


cgc university

ਤਾਜ਼ਾ ਖ਼ਬਰਾਂ

  • ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ, 252 ਕਰੋੜ ਰੁਪਏ ਦੇ ਡਰੱਗ ਦਾ ਹੈ ਮਾਮਲਾ

    Nov 22, 2025 6:16 pm

  • ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ

    Nov 22, 2025 6:00 pm

  • ‘ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ‘ਤੇ ਕੋਈ ਇਤਰਾਜ਼ ਨਹੀਂ…’ ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

    Nov 22, 2025 5:11 pm

  • ਬਠਿੰਡਾ ਦੇ ਪਿੰਡ ਜੀਦਾ ‘ਚ ਬ.ਲਾ.ਸਟ ਮਾਮਲੇ ਨਾਲ ਜੁੜੀ ਵੱਡੀ ਖਬਰ, ਜਾਂਚ ਕਰਨ ਪਿੰਡ ਪਹੁੰਚੀ NIA ਦੀ ਟੀਮ

    Nov 22, 2025 4:29 pm

  • 26 ਤੱਕ ਸ੍ਰੀ ਅਨੰਦਪੁਰ ਸਾਹਿਬ ‘ਚ ਬੰਦ ਰਹਿਣਗੇ ਸਾਰੇ ਸਕੂਲ, ਸ਼ਹੀਦੀ ਸਮਾਗਮਾਂ ਨੂੰ ਲੈ ਕੇ ਛੁੱਟੀ ਦਾ ਐਲਾਨ

    Nov 22, 2025 1:23 pm

  • ਹੋਟਲ ‘ਚ ਰੰਗੇ ਹੱਥੀਂ ਕਿਸੇ ਹੋਰ ਨਾਲ ਫੜੀ ਪਤਨੀ, ਭਰੇ ਬਾਜ਼ਾਰ ਭੁੱਬਾਂ ਮਾਰ ਰੋਇਆ ਬੰਦਾ

    Nov 22, 2025 12:48 pm

  • ਫਿਰੋਜ਼ਪੁਰ ‘ਚ ਵੱਡੀ ਡਰੱਗ ਰਿਕਵਰੀ, 250 ਕਰੋੜ ਤੋਂ ਵੱਧ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ

    Nov 22, 2025 12:07 pm

  • ਪੰਜਾਬੀ ਸੰਗੀਤ ਜਗਤ ਨੂੰ ਇੱਕ ਹੋਰ ਝਟਕਾ, ਮਸ਼ਹੂਰ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ‘ਚ ਮੌਤ

    Nov 22, 2025 11:42 am

  • ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ

    Nov 22, 2025 11:14 am

  • ਵਿਜੀਲੈਂਸ ਨੇ ਅੱਧੀ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ

    Nov 22, 2025 10:57 am

  • ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ ਗੋਲਾ, ਅੰਦਰ ਫਸਿਆ ਡਰਾਈਵਰ, ਹੋਈ ਮੌਤ

    Nov 22, 2025 9:58 am

  • ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ

    Nov 22, 2025 9:26 am

  • ਅੰਮ੍ਰਿਤਸਰ ਪੁਲਿਸ ਵੱਲੋਂ 2 ਮੁਲਜ਼ਮਾਂ ਦਾ ਐਨਕਾਊਂਟਰ, ਮਹਿਲਾ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਸੀ ਲੁੱ.ਟ

    Nov 21, 2025 8:20 pm

  • ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਰੋਕਣ ਨੂੰ ਲੈ ਕੇ MP ਅੰਮ੍ਰਿਤਪਾਲ ਦੇ ਚਾਚੇ ਦਾ ਬਿਆਨ ਆਇਆ ਸਾਹਮਣੇ

    Nov 21, 2025 7:46 pm

  • ਫਰੀਦਕੋਟ ‘ਚ ਨਸ਼ਾ ਤਸਕਰ ਦੀ ਆਲੀਸ਼ਾਨ ਕੋਠੀ ‘ਤੇ ਚੱਲਿਆ ਬੁਲਡੋਜ਼ਰ, SSP ਨਾਲ ਭਾਰੀ ਪੁਲਿਸ ਫੋਰਸ ਤਾਇਨਾਤ

    Nov 21, 2025 7:08 pm

Copyright All rights reserved
  • Home
  • Privacy Policy
  • About Us
  • Contact Us