ਲੰਬੇ ਸਮੇਂ ਬਾਅਦ ਫਿੱਟ ਨਜ਼ਰ ਆਏ ਫਰਦੀਨ ਖਾਨ , ਕਿਸੇ ਸਮੇਂ ਹੋਏ ਸੀ ਮੋਟਾਪੇ ਦਾ ਸ਼ਿਕਾਰ

Fardeen Khan in obese look who looked fit after a long time

7 of 7
Fardeen Khan. Photo: FilmiTadka

Fardeen Khan in obese look : ਮਸ਼ਹੂਰ ਅਦਾਕਾਰ ਫਿਰੋਜ਼ ਖਾਨ ਦਾ ਬੇਟਾ ਫਰਦੀਨ ਖਾਨ ਅੱਜਕਲ੍ਹ ਫਿਲਮੀ ਦੁਨੀਆਂ ਤੋਂ ਦੂਰ ਹੋ ਗਏ ਹਨ ਪਰ ਉਹ ਅਕਸਰ ਸੁਰਖੀਆਂ ਵਿਚ ਆ ਜਾਂਦਾ ਹੈ।

Fardeen Khan in obese look
Fardeen Khan in obese look

ਫਰਦੀਨ ਨੂੰ ਲੰਬੇ ਸਮੇਂ ਬਾਅਦ ਮੁੰਬਈ ‘ਚ ਸਪਾਟ ਕੀਤਾ ਗਿਆ ਹੈ।

Fardeen Khan in obese look
Fardeen Khan in obese look

ਪ੍ਰਸ਼ੰਸਕ ਉਸ ਦੇ ਫਿਟ ਲੁੱਕ ਨੂੰ ਵੇਖ ਕੇ ਬਹੁਤ ਖੁਸ਼ ਹਨ ਅਤੇ ਉਸ ਪ੍ਰਤੀ ਕਾਫੀ ਪਿਆਰ ਮਿਲ ਰਿਆ ਹੈ।

Fardeen Khan in obese look
Fardeen Khan in obese look

ਦਰਅਸਲ, ਫਰਦੀਨ ਖਾਨ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਏ ਸਨ ।

Fardeen Khan in obese look
Fardeen Khan in obese look

ਲੰਬੇ ਸਮੇਂ ਬਾਅਦ, ਉਹ ਦਿਖੇ ਹਨ ਤੇ ਉਹਨਾਂ ਨੂੰ ਪਛਾਣਨਾ ਮੁਸ਼ਕਲ ਸੀ ਕਿਉਂਕਿ ਭਾਰ ਵਧਣ ਕਾਰਨ ਫਰਦੀਨ ਬਿਲਕੁਲ ਵੀ ਪਛਾਣ ਚ ਆ ਰਹੇ ਸਨ ।

Fardeen Khan in obese look
Fardeen Khan in obese look

ਪਰ ਫਰਦੀਨ ਆਪਣੀ ਪੁਰਾਣੀ ਦਿੱਖ ‘ਤੇ ਵਾਪਸ ਆਇਆ ਸੀ ਅਤੇ ਟ੍ਰੋਲ ਨੂੰ ਜਵਾਬ ਦਿੱਤਾ।

Fardeen Khan in obese look
Fardeen Khan in obese look

ਹਾਲ ਹੀ ਵਿਚ ਫਰਦੀਨ ਖਾਨ ਨੂੰ ਆਪਣੇ ਹੇਅਰ ਸਟਾਈਲਿਸਟ ਹਕੀਮ ਅਲੀਮ ਦੇ ਸੈਲੂਨ ਦੇ ਬਾਹਰ ਪਾਪਰਾਜ਼ੀ ਦੇ ਕੈਮਰੇ ਵਿਚ ਦੇਖਿਆ ਗਿਆ ਹੈ।

Fardeen Khan in obese look
Fardeen Khan in obese look

ਇਸ ਦੌਰਾਨ ਉਹ ਬਹੁਤ ਹੀ ਨਰਮ ਅੰਦਾਜ਼ ਵਿੱਚ ਦਿਖਾਈ ਦਿੱਤੇ ਹਨ ।

Fardeen Khan in obese look
Fardeen Khan in obese look

ਇਸ ਫਿੱਟ ਲੁੱਕ ਨੂੰ ਦੇਖਣ ਤੋਂ ਬਾਅਦ, ਪ੍ਰਸ਼ੰਸਕ ਉਸ ਦੀ ਪ੍ਰਸ਼ੰਸਾ ਕਰਨੋਂ ਨਹੀਂ ਰੁੱਕ ਰਹੇ ਹਨ।

Fardeen Khan in obese look
Fardeen Khan in obese look

ਇਸ ਸਮੇਂ ਦੌਰਾਨ, ਜਦੋਂ ਪਪਾਰਾਜੀ ਨੇ ਉਸ ਨੂੰ ਪੋਜ਼ ਦੇਣ ਲਈ ਕਿਹਾ, ਤਾਂ ਫਰਦੀਨ ਨੇ ਉੱਤਰ ਦਿੱਤਾ, ‘ਤੁਸੀਂ ਇਸ (ਮਖੌਟੇ) ਨਾਲ ਕਿਸ ਤਰ੍ਹਾਂ ਦੀ ਤਸਵੀਰ ਲਓਗੇ?’

Fardeen Khan in obese look
Fardeen Khan in obese look

ਇੰਨਾ ਕਹਿਣ ਤੋਂ ਬਾਅਦ ਫਰਦੀਨ ਨੇ ਫੋਟੋਗ੍ਰਾਫ਼ਰਾਂ ਵੱਲ ਹੱਥ ਹਿਲਾਇਆ ਅਤੇ ਫਿਰ ਕਾਰ ਵਿੱਚੋ ਉੱਤਰ ਗਏ ਸਨ।

ਇਹ ਵੀ ਦੇਖੋ : ਬਾਘੇਪੁਰਾਣੇ ਰੈਲੀ ‘ਚੋ ਅਰਵਿੰਦ ਕੇਜਰੀਵਾਲ LIVE, ਕਿਸਾਨਾਂ ਦੇ ਹੱਕ ‘ਚ ਕੀਤੇ ਸੁਣੋ ਆਹ ਵੱਡੇ ਐਲਾਨ !