May 02
Aniversary Special : ਪਤਨੀ ਨੇ ਲੱਖ ਸਮਝਾਇਆ ਫਿਰ ਵੀ ਨਹੀਂ ਮੰਨੇ ਸੀ ਧਰਮਿੰਦਰ, ਅੜੇ ਰਹੇ ਅਤੇ ਹੇਮਾ ਮਾਲਿਨੀ ਨਾਲ ਕੀਤਾ ਦੂਜਾ ਵਿਆਹ
May 02, 2022 12:55 pm
dharmendra hema malini wedding anniversary : ਅੱਜ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਵਿਆਹ ਦੀ 42ਵੀਂ ਵਰ੍ਹੇਗੰਢ ਹੈ। ਜੋੜੇ ਨੇ 1980 ਵਿੱਚ ਵਿਆਹ ਕਰਵਾ ਲਿਆ ਸੀ।...
Birthday Special : ਅਨੁਸ਼ਕਾ ਸ਼ਰਮਾ ਦੇ ਸਾਹਮਣੇ ਇਸ ਗੱਲ ਨੂੰ ਲੈ ਕੇ ਰੋਏ ਸੀ ਵਿਰਾਟ ਕੋਹਲੀ, ਵਾਮਿਕਾ ਦੇ ਪਿਤਾ ਨੇ ਖੁਦ ਕੀਤਾ ਸੀ ਇਸ ਰਾਜ਼ ਦਾ ਖੁਲਾਸਾ
May 01, 2022 1:34 pm
Happy birthday Anushka Sharma : ਅਨੁਸ਼ਕਾ ਸ਼ਰਮਾ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 1 ਮਈ 1988 ਨੂੰ ਅਯੋਧਿਆ, ਯੂਪੀ ਵਿੱਚ ਹੋਇਆ ਸੀ।...
Death Anniversary: ਰਣਬੀਰ-ਆਲੀਆ ਦਾ ਵਿਆਹ ਹੀ ਨਹੀਂ, ਸਗੋਂ ਇਹ ਵੀ ਸੀ ਰਿਸ਼ੀ ਕਪੂਰ ਦੀ ਆਖਰੀ ਇੱਛਾ
Apr 30, 2022 12:09 pm
Rishi kapoor death anniversary : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦਾ ਭਾਵੇਂ ਦੇਹਾਂਤ ਹੋ ਗਿਆ ਹੋਵੇ, ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ...
Death anniversary: ਵਿਨੋਦ ਖੰਨਾ ਨੇ ਇਸ ਵਜ੍ਹਾ ਨਾਲ ਸਿਨੇਮਾ ਨੂੰ ਕਹਿ ਦਿੱਤਾ ਸੀ ਅਲਵਿਦਾ, ਜਾਣੋ ਉਨ੍ਹਾਂ ਦੀਆਂ ਕੁਝ ਅਣਕਹੀਆਂ ਕਹਾਣੀਆਂ
Apr 27, 2022 12:11 pm
Death anniversary of Vinod Khanna : ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿਨੋਦ ਖੰਨਾ ਦੀ ਅੱਜ ਬਰਸੀ ਹੈ। ਅਦਾਕਾਰ ਨੇ 27 ਅਪ੍ਰੈਲ 2017 ਨੂੰ ਆਖਰੀ ਸਾਹ ਲਿਆ। 6 ਅਕਤੂਬਰ 1946...
Sidharth-Kiara ਤੋਂ ਪਹਿਲਾਂ ਇਨ੍ਹਾਂ ਬਾਲੀਵੁੱਡ ਜੋੜਿਆਂ ਦੇ ਬ੍ਰੇਕਅੱਪ ਨੂੰ ਦੇਖ ਕੇ ਦੰਗ ਰਹਿ ਗਏ ਸੀ ਲੋਕ, ਇਕ ਦੀ ਚਿੱਠੀ ਹੋਈ ਸੀ ਵਾਇਰਲ
Apr 26, 2022 1:19 pm
breakup of these bollywood couples : ਬਾਲੀਵੁੱਡ ਜਗਤ ਵਿੱਚ ਪਿਆਰ ਦੇ ਮਾਮਲੇ ਬਹੁਤ ਆਮ ਹਨ। ਤੁਸੀਂ ਇਸ ਬਾਰੇ ਹਰ ਰੋਜ਼ ਕੋਈ ਨਾ ਕੋਈ ਖ਼ਬਰ ਸੁਣਦੇ ਹੀ ਹੋਵੋਗੇ। ਇਸ...
Birthday special : ਵਿਵਾਦਾਂ ਨਾਲ ਭਰੀ ਹੈ ਅਰਿਜੀਤ ਸਿੰਘ ਦੀ ਜ਼ਿੰਦਗੀ, ਸਲਮਾਨ ਖਾਨ ਨਾਲ ਵੀ ਲੈ ਚੁੱਕੇ ਹਨ ਪੰਗਾ,ਇਸ ਕਾਰਨ ਹੋਏ ਸੀ ਗ੍ਰਿਫਤਾਰ
Apr 25, 2022 11:38 am
Happy birthday Arijit Singh : ਬਾਲੀਵੁੱਡ ਫਿਲਮਾਂ ‘ਚ ਆਪਣੀ ਮਖਮਲੀ ਆਵਾਜ਼ ਦਾ ਜਾਦੂ ਬਿਖੇਰਨ ਵਾਲੇ ਗਾਇਕ ਅਰਿਜੀਤ ਸਿੰਘ ਨੂੰ ਕੌਣ ਨਹੀਂ ਜਾਣਦਾ। ਅੱਜ...
Birthday special : ਆਖਿਰ ਕਿਉਂ ਪੰਕਜ ਤ੍ਰਿਪਾਠੀ ਨੇ ਰੱਖੀਆਂ ਸੀ ਮਨੋਜ ਬਾਜਪਾਈ ਦੀਆਂ ਚੱਪਲਾਂ, ‘ਭੀਖੂ ਮਹਾਤਰੇ’ ਦੇ ਜਨਮਦਿਨ ‘ਤੇ ਜਾਣੋ ਦਿਲਚਸਪ ਕਹਾਣੀ
Apr 23, 2022 1:18 pm
Happy birthday Manoj Bajpayee : ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਮਨੋਜ ਬਾਜਪਾਈ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। ਬਿਹਾਰ ਦੇ ਰਹਿਣ ਵਾਲੇ...
Shivaji Satam Birthday : ਐਕਟਿੰਗ ਤੋਂ ਪਹਿਲਾਂ ਬੈਂਕ ‘ਚ ਕੈਸ਼ੀਅਰ ਦਾ ਕੰਮ ਕਰਦੇ ਸਨ ‘ਏਸੀਪੀ ਪ੍ਰਦਿਊਮਨ’, ਰਾਮਾਇਣ ਦੇ ਇਸ ਕਿਰਦਾਰ ਨੇ ਬਦਲ ਦਿੱਤੀ ਕਿਸਮਤ
Apr 21, 2022 12:53 pm
Happy birthday Shivaji Satam : ਏਸੀਪੀ ਪ੍ਰਦਿਊਮਨ ਉਰਫ਼ ਸ਼ਿਵਾਜੀ ਸਤਮ, ਜੋ ਟੈਲੀਵਿਜ਼ਨ ਦੇ ਮਸ਼ਹੂਰ ਕ੍ਰਾਈਮ ਸ਼ੋਅ ਸੀ.ਆਈ.ਡੀ. ਨਾਲ ਮਸ਼ਹੂਰ ਹੋਏ, ਹਰ ਸਾਲ 21...
ਐਸ਼ਵਰਿਆ ਰਾਏ ਦਾ ਅਭਿਸ਼ੇਕ ਬੱਚਨ ਤੋਂ ਪਹਿਲਾਂ ਵੀ ਹੋਇਆ ਸੀ ਇੱਕ ਹੋਰ ਵਿਆਹ, ਇਹ ਜਾਣ ਕੇ ਵੀ ਜੂਨੀਅਰ ਬੱਚਨ ਨੇ ਫੜਿਆ ਹੱਥ
Apr 20, 2022 1:29 pm
aishwarya rai and abhishek bachchan anniversary : ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੂੰ ਬਾਲੀਵੁੱਡ ਦੀ ਪਾਵਰ ਕਪਲ ਕਿਹਾ ਜਾਂਦਾ ਹੈ। ਦੋਵਾਂ ਦੀ ਜੋੜੀ ਨੂੰ ਲੋਕ ਕਾਫੀ...
Birthday Special : 17 ਸਾਲਾਂ ‘ਚ ਬਣੇ ਸੇਲਜ਼ਮੈਨ, ਜਯਾ ਬੱਚਨ ਨੇ ਦਿੱਤੀ ਪਹਿਲੀ ਫਿਲਮ ਅਤੇ ਹਰ ਰੋਲ ‘ਚ ਛਾ ਗਏ ਅਰਸ਼ਦ ਵਾਰਸੀ
Apr 19, 2022 3:02 pm
Happy birthday Arshad Warsi : ਅਰਸ਼ਦ ਵਾਰਸੀ ਉਨ੍ਹਾਂ ਸਿਤਾਰਿਆਂ ‘ਚੋਂ ਹਨ, ਜੋ ਹਰ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਉਹ ਆਪਣੇ ਕਿਰਦਾਰ...
Baba Siddique iftar party: ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ‘ਚ ਸਿਤਾਰਿਆਂ ਦਾ ਮੇਲਾ, ਸ਼ਾਹਰੁਖ-ਸਲਮਾਨ-ਹਰਨਾਜ਼ ਵੀ ਪਹੁੰਚੇ
Apr 18, 2022 1:12 pm
Baba Siddique iftar party : ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਮੁਸਲਮਾਨ ਆਪਣਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾ ਰਹੇ ਹਨ। ਇਹ ਸਭ ਜਾਣਦੇ ਹਨ ਕਿ...
ਆਲੀਆ ਤੇ ਰਣਬੀਰ ਕਪੂਰ ਨੇ ਦਿੱਤੀ ਵਿਆਹ ਦੀ ਪਾਰਟੀ, ਵੈਸਟਰਨ ਪਹਿਰਾਵੇ ‘ਚ ਨੀਤੂ ਕਪੂਰ ਪਈ ਸਾਰਿਆਂ ‘ਤੇ ਭਾਰੀ, ਵੇਖੋ ਰਿਸੈਪਸ਼ਨ ਦੀਆਂ ਤਸਵੀਰਾਂ
Apr 17, 2022 3:53 pm
alia-ranbir wedding party : ਆਲੀਆ ਭੱਟ-ਰਣਬੀਰ ਕਪੂਰ ਨੇ ਹਾਲ ‘ਚ ਵਿਆਹ ਦੀ ਪਾਰਟੀ ਦਾ ਆਯੋਜਨ ਕੀਤਾ। ਜਿਸ ‘ਚ ਉਨ੍ਹਾਂ ਦੇ ਖਾਸ ਦੋਸਤ ਅਤੇ ਪਰਿਵਾਰਕ...