ਬੇਸਨ ਦੇ ਨਾਲ ਇਨ੍ਹਾਂ ਚੀਜ਼ਾਂ ਨੂੰ ਮਿਲਾਕੇ ਤੁਸੀਂ ਆਪਣੀ ਸਕਿਨ ਦੀਆਂ ਕਈ Problems ਤੋਂ ਛੁਟਕਾਰਾ ਪਾ ਸਕਦੇ ਹੋ। ਸਭ ਤੋਂ ਪਹਿਲਾਂ ਜੇ ਤੁਹਾਡੇ ਫੇਸ ‘ਤੇ ਦਾਗ-ਧੱਬੇ ਨੇ, ਡਾਰਕ ਸਪੋਟਸ ਨੇ, ਪਿਗਮੇਂਟੇਸ਼ਨ ਹੈ ਤਾਂ ਤੁਸੀਂ ਬੇਸਨ ‘ਚ ਦਹੀਂ ਮਿਲਾਕੇ ਇਸਤੇਮਾਲ ਕਰੋ।
– ਜੇ ਤੁਹਾਡੇ ਫੇਸ ‘ਤੇ ਟੈਨਿੰਗ ਹੋ ਗਈ ਹੈ ਤਾਂ ਬੇਸਨ ‘ਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾ ਕੇ ਵਰਤੋਂ।
– ਜੇ ਤੁਸੀਂ ਚਾਹੁੰਦੇ ਹੋ ਇੱਕ ਹੈਲਥੀ ਗਲੋਇੰਗ ਸਕਿਨ ਤਾਂ ਤੁਸੀਂ ਬੇਸਨ ‘ਚ ਕੱਚਾ ਦੁੱਧ ਮਿਲਾਕੇ ਲਗਾਓ।
– ਜੇ ਤੁਸੀਂ ਚਾਹੁੰਦੇ ਹੋ ਫਾਈਨ ਲਾਈਨ ਤੋਂ ਛੁਟਕਾਰਾ, ਰਿੰਕਲਸ ਤੋਂ ਛੁਟਕਾਰਾ ਤਾਂ ਤੁਸੀਂ ਬੇਸਨ ‘ਚ ਹਲਦੀ ਮਿਲਾ ਕੇ ਇਸਤੇਮਾਲ ਕਰੋ।
– ਜੇ ਤੁਸੀਂ ਆਪਣੇ Pimple ਅਤੇ Acne ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੇਸਨ ‘ਚ ਥੋੜ੍ਹਾ ਜਿਹਾ ਸ਼ਹਿਦ ਅਤੇ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾ ਕੇ ਵਰਤੋਂ।
ਇਹ ਵੀ ਪੜ੍ਹੋ : AAP ਨੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਇਨ੍ਹਾਂ ਨੁਸਖਿਆਂ ਦੀ ਵਰਤੋਂ ਸਿਰਫ 15 ਦਿਨ ਕਰੋ ਅਤੇ ਰਿਜਲਟ ਆਪਣੇ ਆਪ ਪਤਾ ਚੱਲ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: