ਮਾਈਗ੍ਰੇਨ ਹੋਵੇ ਜਾਂ ਕਿਸੇ ਵੀ ਤਰੀਕੇ ਦਾ ਸਿਰਦਰਦ ਵਿਅਕਤੀ ਨੂੰ ਕੋਈ ਵੀ ਕੰਮ ਕਰਨ ਨਹੀਂ ਦਿੰਦਾ, ਤਾਂ ਅਜਿਹੇ ‘ਚ ਕੀ ਕਰੀਏ ?
ਤੁਸੀਂ ਲੈਣਾ ਹੈ :-
– 10 ਗ੍ਰਾਮ ਸੌਂਫ
– 10 ਗ੍ਰਾਮ ਧਨੀਆ
ਇਨ੍ਹਾਂ ਦੋਵਾਂ ਨੂੰ ਪੀਸਕੇ ਇੱਕ ਪਾਊਡਰ ਬਣਾ ਲਓ
ਇਸ ਤੋਂ ਬਾਦ ਤੁਸੀਂ 10 ਗ੍ਰਾਮ ਦੇਸੀ ਮਿਸ਼ਰੀ ਲੈਣੀ ਹੈ ਅਤੇ ਇਸ ਦਾ ਵੀ ਤੁਸੀਂ ਪਾਊਡਰ ਬਣਾ ਲਓ, ਫਿਰ ਇਨ੍ਹਾਂ ਤਿੰਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ।
ਹੁਣ ਤੁਸੀਂ ਇਸ ‘ਚੋਂ 1-1 ਗ੍ਰਾਮ ਪਾਊਡਰ ਦਿਨ ‘ਚ 3 ਵਾਰ ਲੈਣਾ ਹੈ। ਲਗਾਤਾਰ 1 ਹਫ਼ਤਾ ਸੇਵਨ ਕਰਨ ਨਾਲ ਤੁਹਾਨੂੰ ਮਾਈਗ੍ਰੇਨ ਤੋਂ ਹੀ ਨਹੀਂ ਬਲਕਿ ਕਿਸੀ ਵੀ ਤਰੀਕੇ ਦੇ ਸਿਰਦਰਦ ਤੋਂ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: