Himachal Archives - Daily Post Punjabi

ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤੋੜਿਆ ਦਮ, ਦੁਨੀਆ ਨੂੰ ਕਿਹਾ ਅਲਵਿਦਾ

ਵਿਆਹ ਦੇ ਸਮੇਂ ਜਿਊਣ-ਮਰਨ ਦਾ ਕੀਤਾ ਗਿਆ ਵਾਅਦਾ ਹਮੀਰਪੁਰ ਦੇ ਨਾਦੌਨ ਵਿਚ ਇਕ ਬਜ਼ੁਰਗ ਜੋੜੇ ਨੇ ਆਖਰੀ ਸਾਹ ਤੱਕ ਨਿਭਾਇਆ। ਇਥੇ ਪਤਨੀ ਦੀ ਮੌਤ...

ਹਿਮਾਚਲ RTO ਨੇ ਮੰਨੀ ਗਲਤੀ: ਚੰਡੀਗੜ੍ਹ ਦੇ ਗਰੀਬ ਆਟੋ ਚਾਲਕ ਨੂੰ ਨਹੀਂ ਭਰਨਾ ਪਵੇਗਾ 27,500 ਰੁਪਏ ਦਾ ਚਲਾਨ

ਹਿਮਾਚਲ ਸਰਕਾਰ ਦੇ RTO ਵਿਭਾਗ ਨੇ ਆਪਣੀ ਗਲਤੀ ਮੰਨ ਲਈ ਹੈ। ਹੁਣ ਚੰਡੀਗੜ੍ਹ ਦੇ ਗਰੀਬ ਆਟੋ ਚਾਲਕ ਦੁਰਗਾ ਨੰਦ ਨੂੰ ਸ਼ਿਮਲਾ ਜਾ ਕੇ 27,500 ਰੁਪਏ ਦਾ...

ਹਿਮਾਚਲ ‘ਚ ਅੱਜ ਲਗੇਗੀ ਸਭ ਤੋਂ ਵੱਡੀ ਲੋਕ ਅਦਾਲਤ: 133 ਬੈਂਚਾਂ ‘ਤੇ ਹੋਵੇਗੀ 92 ਹਜ਼ਾਰ ਕੇਸਾਂ ਦੀ ਸੁਣਵਾਈ

ਹਿਮਾਚਲ ਪ੍ਰਦੇਸ਼ ਵਿੱਚ ਅੱਜ ਸਭ ਤੋਂ ਵੱਡੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ। ਇਸ ਲੋਕ ਅਦਾਲਤ ਦੀ ਖਾਸ ਗੱਲ ਇਹ ਹੈ ਕਿ ਅੱਜ ਰਿਕਾਰਡ...

ਸ਼ਿਮਲਾ ‘ਚ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਠੱਗੀ, ਮੋਬਾਈਲ ਐਪ ਰਾਹੀਂ 75 ਹਜ਼ਾਰ ਕਰਵਾਏ ਨਿਵੇਸ਼

ਸ਼ਿਮਲਾ ‘ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਅਜਿਹਾ ਹੀ...

ਨਕਲੀ ਦਵਾਈ ਤਸਕਰਾਂ ਦਾ 4 ਦਿਨ ਦਾ ਰਿਮਾਂਡ ਪੂਰਾ: ਡਰੱਗ ਵਿਭਾਗ ਨੇ ਕੀਤੀ ਜਾਂਚ, UP ਸਰਕਾਰ ਤੋਂ ਮੰਗਿਆ ਰਿਕਾਰਡ

ਡਰੱਗ ਵਿਭਾਗ ਦੀ ਟੀਮ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਬੱਦੀ ਉਦਯੋਗਿਕ ਖੇਤਰ ‘ਚ ਨਕਲੀ ਡਰੱਗ ਮਾਮਲੇ ‘ਚ ਫੜੇ ਗਏ ਤਿੰਨ ਦੋਸ਼ੀਆਂ ਨੂੰ ਅੱਜ...

ਸ਼ਿਮਲਾ ‘ਚ 300 ਮੀਟਰ ਡੂੰਘੀ ਖਾਈ ‘ਚ ਡਿੱਗੀ ਕਾਰ, ਡਰਾਈਵਰ ਦੀ ਮੌਤ

ਸ਼ਿਮਲਾ ਦੇ ਚੌਪਾਲ ਵਿੱਚ ਦੇਰ ਰਾਤ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਗੱਡੀ 300 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ ਅਤੇ ਇੱਕ ਵਿਅਕਤੀ ਦੀ...

ਦਿਲ ਦਹਿਲਾ ਦੇਣ ਵਾਲੀ ਘਟਨਾ, ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 3 ਸਾਲਾਂ ਬੱਚੀ, ਹੋਈ ਮੌਤ

ਹਿਮਾਚਲ ਦੇ ਹਮੀਰਪੁਰ ‘ਚ ਆਵਾਰਾ ਕੁੱਤਿਆਂ ਦਾ ਕਹਿਰ ਇਸ ਹੱਦ ਤੱਕ ਫੈਲ ਗਿਆ ਹੈ ਕਿ ਦੇਰ ਸ਼ਾਮ ਵੱਡੀ ਗਿਣਤੀ ‘ਚ ਆਵਾਰਾ ਕੁੱਤਿਆਂ ਨੇ...

ਚੰਬਾ ਦੇ ਧੂਸੋਟ ‘ਚ ਡੂੰਘੀ ਖਾਈ ‘ਚ ਡਿੱਗੀ ਕਾਰ, ਟੈਕਸੀ ਡਰਾਈਵਰ ਦੀ ਮੌਤ

ਹਿਮਾਚਲ ਦੇ ਚੰਬਾ ਤੀਸਾ ਵਿੱਚ ਦੇਰ ਰਾਤ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਪੇਸ਼ੇ ਤੋਂ...

ਸ਼ਿਮਲਾ ‘ਚ ਖਾਈ ‘ਚ ਡਿੱਗਿਆ ਟਿੱਪਰ, 22 ਸਾਲਾ ਨੌਜਵਾਨ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਦੇ ਪਿੰਡ ਨਿਰਥ ਵਿਖੇ NH-5 ‘ਤੇ ਇੱਕ ਟਿੱਪਰ 80 ਮੀਟਰ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ...

ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਕਾਰ, 8 ਲੋਕਾਂ ਦੀ ਮੌਤ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਮਾਰਵਾਹ ਇਲਾਕੇ ਵਿਚ ਸ਼ਾਮ ਲਗਭਗ ਸਾਢੇ ਪੰਜ ਵਜੇ ਇਕ ਕਾਰ ਡੂੰਘੀ ਖੱਡ ਵਿਚ ਜਾ...

ਹਿਮਾਚਲ ਪ੍ਰਦੇਸ਼ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਰਿਕਟਰ ਸਕੇਲ ‘ਤੇ 4.1 ਮਾਪੀ ਗਈ ਤੀਬਰਤਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਰਾਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਦੌੜ ਪਏ।...

ਹਿਮਾਚਲ ਚੋਣਾਂ ਦੀਆਂ ਚੁਣੌਤੀਆਂ, ਪਹਾੜੀਆਂ ‘ਤੇ 69 ਬੂਥ ਅਜਿਹੇ ਜਿਥੇ ਵੋਟ ਪਾਉਣਾ ਜੰਗ ਲੜਨ ਵਰਗਾ

ਲੋਕਤੰਤਰ ਐਵੇਂ ਹੀ ਮਜ਼ਬੂਤ ਨਹੀਂ ਹੁੰਦਾ… ਇਸ ਲਈ ਬਹੁਤ ਕੁਝ ਕਰਨਾ ਪੈਂਦਾ ਹੈ। 1947 ਵਿਚ ਆਜ਼ਾਦੀ ਮਿਲਣ ਦੇ 4 ਸਾਲ ਬਾਅਦ 1951 ਵਿਚ ਕਿੌਰ ਦੇ ਸ਼ਿਆਮ...

ਹਿਮਾਚਲ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਅੱਜ, 412 ਉਮੀਦਵਾਰ ਉਤਰੇ ਮੈਦਾਨ ਵਿਚ

ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ 68 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਵਿਚ ਕੁੱਲ 7884 ਵੋਟਿੰਗ ਕੇਂਦਰਾਂ ‘ਤੇ ਸ਼ਾਮ 5 ਵਜੇ...

ਹਿਮਾਚਲ ‘ਚ ਚੋਣ ਪ੍ਰਚਾਰ ਸਮਾਪਤ, ਬਾਡਰ ਸੀਲ, ਪੁਲਿਸ ਨੇ ਵਧਾਈ ਚੈਕਿੰਗ

ਹਿਮਾਚਲ ਵਿਧਾਨ ਸਭਾ ਚੋਣ ਪ੍ਰਚਾਰ ਖਤਮ ਹੋ ਗਿਆ ਹੈ। ਹੁਣ 12 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਲਈ ਸੂਬੇ ਵਿੱਚ ਤਿਆਰੀਆਂ ਮੁਕੰਮਲ ਹਨ।...

PM ਮੋਦੀ ਦੀ ਕੱਲ੍ਹ ਸ਼ਾਹਪੁਰ ‘ਚ ਰੈਲੀ ਤੋਂ ਪਹਿਲਾਂ ਕਾਂਗੜਾ ‘ਚ 24 ਘੰਟਿਆਂ ਲਈ ਪੈਰਾਗਲਾਈਡਿੰਗ ‘ਤੇ ਪਾਬੰਦੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਅੱਜ ਸ਼ਾਮ 5 ਵਜੇ ਤੋਂ ਬੁੱਧਵਾਰ ਸ਼ਾਮ 5 ਵਜੇ ਤੱਕ ਪੈਰਾਗਲਾਈਡਿੰਗ ‘ਤੇ ਮੁਕੰਮਲ ਪਾਬੰਦੀ...

ਹਿਮਾਚਲ ‘ਚ 5 ਦਿਨਾਂ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਅੱਜ ਤੋਂ ਚੋਣ ਡਿਊਟੀ ‘ਤੇ 2400 ਵਾਹਨ

ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਵੋਟਾਂ ਪੈਣਗੀਆਂ, ਜਿਸ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਕਰੀਬ 2400 ਬੱਸਾਂ ਪੋਲਿੰਗ...

ਹਿਮਾਚਲ ਚੋਣਾਂ ‘ਚ ਸ਼ਰਾਬ ਤੇ ਪੈਸੇ ਵੰਡਣ ਦੀ ਕੋਸ਼ਿਸ਼, ਹੁਣ ਤੱਕ ਕਰੀਬ 37.17 ਕਰੋੜ ਦੀ ਸ਼ਰਾਬ ਜ਼ਬਤ

ਹਿਮਾਚਲ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਵਿੱਚ ਸ਼ਰਾਬ ਅਤੇ ਪੈਸੇ ਵੰਡਣ ਦੇ ਯਤਨ ਜਾਰੀ ਹਨ। ਇਸ ਐਕਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ...

‘ਕਾਂਗਰਸ ਮਤਲਬ ਭ੍ਰਿਸ਼ਟਾਚਾਰ ਤੇ ਸੁਆਰਥ ਭਰੀ ਸਿਆਸਤ ਦੀ ਗਾਰੰਟੀ’- ਹਿਮਾਚਲ ‘ਚ ਬੋਲੇ PM ਮੋਦੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਭਾਰਤੀ ਜਨਤਾ ਪਾਰਟੀ ਸੂਬੇ ਵਿੱਚ ਮੁੜ ਸੱਤਾ ਵਿੱਚ ਬਣੇ ਰਹਿਣ ਦੀ...

ਹਿਮਾਚਲ ਚੋਣਾਂ ‘ਚ Mayawati ਦੀ ਐਂਟਰੀ, 6 ਨਵੰਬਰ ਨੂੰ ਬੱਦੀ ‘ਚ ਕਰਨਗੀ ਚੋਣ ਰੈਲੀ

ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਬਹੁਜਨ ਸਮਾਜ ਪਾਰਟੀ ਵੀ ਮੈਦਾਨ ‘ਚ ਹੈ, ਇਸ ਵਾਰ ਵਿਧਾਨ ਸਭਾ ਦੀਆਂ 68 ‘ਚੋਂ 55 ਸੀਟਾਂ ‘ਤੇ ਉਮੀਦਵਾਰ...

ਹਿਮਾਚਲ ‘ਚ ਅੱਜ BJP ਦੀਆਂ 3 ਵੱਡੀਆਂ ਰੈਲੀਆਂ: ਜੇਪੀ ਨੱਡਾ, ਯੋਗੀ ਤੇ ਜੈ ਰਾਮ ਠਾਕੁਰ ਉਮੀਦਵਾਰਾਂ ਲਈ ਕਰਨਗੇ ਪ੍ਰਚਾਰ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਭਾਜਪਾ ਦੀਆਂ ਚੋਣ ਰੈਲੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ...

ਹਿਮਾਚਲ ਦੇ ਮੰਡੀ ‘ਚ ਕੱਲ ਪ੍ਰਿਅੰਕਾ ਗਾਂਧੀ ਦੀ ਰੈਲੀ, ਵਿਸ਼ਾਲ ਪੰਡਾਲ ਕੀਤਾ ਤਿਆਰ

ਪ੍ਰਿਅੰਕਾ ਗਾਂਧੀ ਦੀ ਰੈਲੀ ਭਲਕੇ ਹਿਮਾਚਲ ਦੇ ਮੰਡੀ ਸ਼ਹਿਰ ਦੇ ਪੈਡਲ ਗਰਾਊਂਡ ਵਿੱਚ ਹੋਵੇਗੀ, ਜਿਸ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ...

ਹਿਮਾਚਲ ‘ਚ 6 ਦਿਨਾਂ ‘ਚ BJP ਦੀਆਂ 16 ਰੈਲੀਆਂ, ਅਮਿਤ ਸ਼ਾਹ, ਰਾਜਨਾਥ, ਯੋਗੀ 6 ਜ਼ਿਲ੍ਹਿਆਂ ‘ਚ ਕਰਨਗੇ ਚੋਣ ਪ੍ਰਚਾਰ

ਭਾਜਪਾ ਦੇ ਮਿਸ਼ਨ ਦੁਹਰਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਅਗਲੇ ਹਫ਼ਤੇ ਹਿਮਾਚਲ ਵਿੱਚ ਸਿਆਸੀ ਮਾਹੌਲ ਕਾਫੀ ਗਰਮ ਹੋਣ ਵਾਲਾ ਹੈ। ਭਾਜਪਾ...

ਆਮ ਆਦਮੀ ਪਾਰਟੀ ਨੇ ਹਿਮਾਚਲ ਚੋਣਾਂ ਲਈ ਜਾਰੀ ਕੀਤੀ 20 ਸਟਾਰ ਪ੍ਰਚਾਰਕਾਂ ਦੀ ਸੂਚੀ

ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ’ਚ ਹੋਣ ਵਾਲੀਆਂ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਵੱਲੋਂ 20...

ਆਮ ਆਦਮੀ ਪਾਰਟੀ ਨੇ ਹਿਮਾਚਲ ਵਿਧਾਨ ਸਭਾ ਚੋਣਾਂ ਲਈ 42 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਚੋਣ ਕਮਿਸ਼ਨ ਨੇ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ...

ਹਿਮਾਚਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 46 ਉਮੀਦਵਾਰਾਂ ਦੀ ਪਹਿਲੀ ਸੂਚੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ 46 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸ਼ਿਮਲਾ ਗ੍ਰਾਮੀਣ ਤੋਂ...

ਹਿਮਾਚਲ ‘ਚ ‘ਚੋਣ ਅਲਰਟ’ ਜਾਰੀ: ਵੋਟਾਂ ਤੋਂ 48 ਘੰਟੇ ਪਹਿਲਾਂ ਬੰਦ ਹੋਣਗੇ ਸ਼ਰਾਬ ਦੇ ਠੇਕੇ

ਜਿਵੇਂ ਹੀ ਹਿਮਾਚਲ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਹੋਇਆ, ਰਾਜ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ। ਹਿਮਾਚਲ ਵਿੱਚ 12 ਨਵੰਬਰ ਨੂੰ...

ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੇ CBI ਤੋਂ ਮੰਗੀ CCTV ਫੁਟੇਜ, 28 ਨੂੰ ਸੁਣਵਾਈ  

ਨੈਸ਼ਨਲ ਪੱਧਰ ਦੇ ਸ਼ੂਟਰ ਅਤੇ ਕਾਰਪੋਰੇਟ ਵਕੀਲ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ  ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੇ ਸੀਬੀਆਈ...

ਹਿਮਾਚਲ ਪ੍ਰਦੇਸ਼ ‘ਚ 12 ਨਵੰਬਰ ਨੂੰ ਹੋਣਗੀਆਂ ਚੋਣਾਂ, 8 ਦਸੰਬਰ ਨੂੰ ਨਤੀਜੇ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 12 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਚੋਣ...

PM ਮੋਦੀ 16 ਅਕਤੂਬਰ ਨੂੰ ਧਰਮਸ਼ਾਲਾ ‘ਚ ਕਰਨਗੇ ਰੈਲੀ, 18 ਦਿਨਾਂ ‘ਚ ਚੌਥੀ ਵਾਰ ਆਉਣਗੇ ਹਿਮਾਚਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਅਕਤੂਬਰ ਨੂੰ ਧਰਮਸ਼ਾਲਾ ਨੇੜੇ ਚੰਬੀ ਮੈਦਾਨ ਵਿੱਚ ਪ੍ਰਸਤਾਵਿਤ ਚੋਣ ਰੈਲੀ ਰੱਖੀ ਗਈ ਹੈ। ਭਾਜਪਾ ਹਾਈ...

ਹਿਮਾਚਲ ‘ਚ ‘ਵੰਦੇ ਭਾਰਤ’ ਟ੍ਰੇਨ 21 ਅਕਤੂਬਰ ਤੋਂ ਅੰਬ ਤੋਂ ਚੱਲੇਗੀ, ਕੱਲ੍ਹ ਤੋਂ ਸ਼ੁਰੂ ਹੋਵੇਗੀ ਬੁਕਿੰਗ

ਹਿਮਾਚਲ ਵਿੱਚ ਕਨੈਕਟੀਵਿਟੀ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਨੂੰ ਦੇਸ਼ ਦੀ ਚੌਥੀ ਹਾਈ-ਸਪੀਡ...

ਦੇਸ਼ ਦੇ 23 ਰਾਜਾਂ ‘ਚ ਅੱਜ ਅਤੇ ਕੱਲ੍ਹ ਹੋਵੇਗੀ ਭਾਰੀ ਬਾਰਿਸ਼, ਹਿਮਾਚਲ ‘ਚ ਵੀ ਯੈਲੋ ਅਲਰਟ ਜਾਰੀ

ਮਾਨਸੂਨ ਦੇ ਜਾਣ ਤੋਂ ਬਾਅਦ ਵੀ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸਰਦੀਆਂ ਨੇ ਵੀ ਦਸਤਕ ਦੇ ਦਿੱਤੀ ਹੈ। ਇਸ...

ਮਿਲਕਫੈੱਡ ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਦੀਵਾਲੀ ‘ਤੇ ਨਹੀਂ ਵਧਣਗੇ ਮਠਿਆਈਆਂ ਦੇ ਰੇਟ

ਹਿਮਾਚਲ ਮਿਲਕਫੈੱਡ ਨੇ ਇਸ ਦੀਵਾਲੀ ‘ਤੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਇਸ ਵਾਰ...

ਦੋਸਤਾਂ ਨਾਲ ਜਨਮ ਦਿਨ ਮਨਾ ਰਹੇ 2 ਨੌਜਵਾਨ ਦੇਹਰਾ ਦੇ ਬਿਆਸ ਦਰਿਆ ‘ਚ ਡੁੱਬੇ, NDRF ਨੇ ਸ਼ੁਰੂ ਕੀਤੀ ਭਾਲ

ਜ਼ਿਲ੍ਹਾ ਕਾਂਗੜਾ ਦੇ ਦੇਹਰਾ ਵਿਖੇ ਬਿਆਸ ਦਰਿਆ ‘ਚ ਨਹਾਉਣ ਗਏ ਦੋ ਲੜਕੇ ਲਾਪਤਾ ਹੋ ਗਏ। ਇੱਕ ਲੜਕਾ ਪੰਜ ਹੋਰ ਦੋਸਤਾਂ ਨਾਲ ਜਨਮ ਦਿਨ ਦੀ...

ਮਾਂ ਨੈਣਾ ਦੇਵੀ ਦੇ ਦਰਸ਼ਨ ਲਈ ਜਾ ਰਹੇ ਸ਼ਰਧਾਲੂਆਂ ਦੀ ਪਲਟੀ ਬੱਸ, 8 ਜ਼ਖ਼ਮੀ

ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਆ ਰਹੇ ਸ਼ਰਧਾਲੂਆਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ...

ਸੋਲਨ ‘ਚ ਲੰਪੀ ਵਾਇਰਸ ਕਾਰਨ 1000 ਪਸ਼ੂਆਂ ਦੀ ਮੌਤ, 5,145 ਮਾਮਲੇ ਅਜੇ ਵੀ ਐਕਟਿਵ

ਹਿਮਾਚਲ ਦੇ ਜ਼ਿਲ੍ਹਾ ਸੋਲਨ ਵਿੱਚ ਲੰਪੀ ਵਾਇਰਸ ਦਾ ਕਹਿਰ ਥੋੜ੍ਹਾ ਘਟਿਆ ਹੈ ਪਰ ਇਸ ਨੇ 1000 ਜਾਨਵਰਾਂ ਦੀ ਜਾਨ ਲੈ ਲਈ ਹੈ। ਅਜੇ ਵੀ ਜ਼ਿਲ੍ਹੇ...

ਹਿਮਾਚਲ ‘ਚ 4 ਅਕਤੂਬਰ ਤੋਂ ਫਿਰ ਬਦਲੇਗਾ ਮੌਸਮ ਦਾ ਮਿਜਾਜ਼, 6-7 ਨੂੰ ਭਾਰੀ ਮੀਂਹ ਦੀ ਸੰਭਾਵਨਾ

ਹਿਮਾਚਲ ‘ਚ ਅਜਿਹਾ ਸਾਲ 2019 ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਮਾਨਸੂਨ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਸਰਗਰਮ ਰਹੇਗਾ। ਮੌਸਮ...

ਔਰਤ ਨੂੰ OLX ‘ਤੇ ਸਾਈਕਲ ਵੇਚਣੀ ਪਈ ਭਾਰੀ, ਠੱਗਾਂ ਨੇ 1.55 ਲੱਖ ਦੀ ਕੀਤੀ ਠੱਗੀ

Woman Cheated On OLX ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਣ ਲੱਗੇ ਹਨ। ਹੁਣ OLX ‘ਤੇ ਔਰਤ ਨੂੰ ਸਾਈਕਲ ਵੇਚਣ ਦਾ...

ਸ਼ਿਮਲਾ ‘ਚ ਲੈਂਡਸਲਾਈਡ, ਮਲਬੇ ਹੇਠ ਦੱਬੀਆਂ 2 ਕਾਰਾਂ ਅਤੇ 1 ਬਾਈਕ

ਹਿਮਾਚਲ ਦੇ ਸ਼ਿਮਲਾ ‘ਚ ਮੀਂਹ ਤੋਂ ਬਾਅਦ ਹੁਣ ਲੈਂਡਸਲਾਈਡ ਦੀਆਂ ਘਟਨਾ ਵਾਪਰ ਰਹੀਆਂ ਹੈ। ਮੌਸਮ ਸਾਫ਼ ਹੋਣ ਦੇ ਬਾਵਜੂਦ ਲੈਂਡਸਲਾਈਡ ਦੀਆਂ...

ਸ਼ਿਮਲਾ ‘ਚ ਬੱਸਾਂ ਦਾ ਸਹਾਰਾ ਲੈ ਰਹੇ ਨਸ਼ਾ ਤਸਕਰ, ਪੁਲਿਸ ਨੇ ਤਸਕਰਾਂ ਤੋਂ ਫੜਿਆ 300 ਗ੍ਰਾਮ ਚਿੱਟਾ

ਹਿਮਾਚਲ ਦੇ ਸ਼ਿਮਲਾ ‘ਚ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਨਸ਼ਾ ਤਸਕਰ ਹੁਣ ਬੱਸਾਂ ਵਿੱਚ ਸਪਲਾਈ ਕਰ ਰਹੇ ਹਨ। ਇਕੱਲੇ ਸਤੰਬਰ...

ਵਿਭਾਗ ਦਾ ਤਰਕ: ਲੰਪੀ ਵਾਇਰਸ ਤੋਂ ਪੀੜਤ ਗਾਵਾਂ ਦਾ ਦੁੱਧ ਲੋਕਾਂ ਲਈ ਨਹੀਂ ਹੁੰਦਾ ਹਾਨੀਕਾਰਕ

Lumpi Milk Not Harmful ਹਮੀਰਪੁਰ ਜ਼ਿਲ੍ਹੇ ਵਿੱਚ ਗਾਵਾਂ ਵਿੱਚ ਲੰਪੀ ਵਾਇਰਸ ਫੈਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਆਮ ਲੋਕਾਂ ਦੀ ਜਾਣਕਾਰੀ ਲਈ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਮੰਡੀ ‘ਚ ਰੈਲੀ, 1 ਲੱਖ ਨੌਜਵਾਨਾਂ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਦੀ ਮੰਡੀ ਦਾ ਦੌਰਾ ਕਰ ਰਹੇ ਹਨ। ਛੋਟੀ ਕਾਸ਼ੀ ‘ਚ ਉਹ ਨੌਜਵਾਨਾਂ ਦੀ ਰੈਲੀ ਨੂੰ ਸੰਬੋਧਨ ਕਰਨਗੇ...

ਹਿਮਾਚਲ ‘ਚ PM ਮੋਦੀ ਦੀ ਰੈਲੀ ਦੀਆਂ ਤਿਆਰੀਆਂ ਸ਼ੁਰੂ, ਸ਼ਿਮਲਾ ਤੋਂ ਜਾਣਗੀਆਂ 60 ਪ੍ਰਾਈਵੇਟ ਬੱਸਾਂ

ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਹੋਣ ਵਾਲੀ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਸ਼ਿਮਲਾ ਸ਼ਹਿਰ ਤੋਂ 60 ਪ੍ਰਾਈਵੇਟ ਬੱਸਾਂ ਰਵਾਨਾ ਹੋਣਗੀਆਂ।...

ਹਿਮਾਚਲ ਦੀਆਂ ਚੋਟੀਆਂ ‘ਤੇ ਬਰਫਬਾਰੀ, ਮਨਾਲੀ-ਲੇਹ ਹਾਈਵੇਅ ਬੰਦ, ਭਾਰੀ ਮੀਂਹ ਜਾਰੀ

ਹਿਮਾਚਲ ‘ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਲਾਹੌਲ ਸਪਿਤੀ, ਕਿਨੌਰ ਅਤੇ ਚੰਬਾ ‘ਚ ਜ਼ਿਲ੍ਹੇ ਦੀਆਂ ਚੋਟੀਆਂ ‘ਤੇ ਤਾਜ਼ਾ...

‘ਆਪ’ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਪਹਿਲੀ ਲਿਸਟ, ਫਤਿਹਪੁਰ ਤੋਂ ਰਾਜਨ ਨੂੰ ਮਿਲੀ ਟਿਕਟ

ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੇ ਹਨ। ਇਸ ਦਰਮਿਆਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।...

ਸੋਲਨ ‘ਚ ਨੋਟਾਂ ਦੀ ਕਤਰਨ ਮਿਲਣ ਨੂੰ ਲੈ ਕੇ ਵੱਡਾ ਖੁਲਾਸਾ, ਆਰਬੀਆਈ ਦੀ ਸਕਿਓਰਿਟੀ ਪ੍ਰਿੰਟਿੰਗ ਪ੍ਰੈੱਸ ਨਾਲ ਜੁੜੇ ਤਾਰ

ਹਿਮਾਚਲ ਦੇ ਸੋਲਨ ‘ਚ ਹਾਲ ਹੀ ‘ਚ ਅਨਾਰ ਦੇ ਬਕਸੇ ‘ਚ ਮਿਲੇ ਨੋਟਾਂ ਦੀ ਕਤਰਨ ਦਾ ਸਬੰਧ ਪੰਜਾਬ ਅਤੇ ਮੱਧ ਪ੍ਰਦੇਸ਼ ਨਾਲ ਜੋੜਿਆ ਜਾ ਰਿਹਾ...

ਸੋਲਨ ਨੇੜੇ ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਇਨੋਵਾ ਕਾਰ ‘ਤੇ ਪਹਾੜੀ ਤੋਂ ਡਿੱਗਿਆ ਪੱਥਰ

ਹਿਮਾਚਲ ਦੇ ਕਾਲਕਾ-ਸ਼ਿਮਲਾ ਰਾਸ਼ਟਰੀ ਮਾਰਗ ‘ਤੇ ਸਲੋਗੜਾ ਮਾਨਸਰ ਨੇੜੇ ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਇਨੋਵਾ ਗੱਡੀ ‘ਤੇ ਪੱਥਰ ਡਿੱਗ...

ਸਿੱਪੀ ਸਿੱਧੂ ਕਤਲ ਕੇਸ ਵਿੱਚ ਹਾਈਕੋਰਟ ਨੇ ਕਲਿਆਣੀ ਸਿੰਘ ਨੂੰ ਦਿੱਤੀ ਜ਼ਮਾਨਤ

ਨੈਸ਼ਨਲ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਦੇ ਮੁਲਜ਼ਮ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ...

ਹਿਮਾਚਲ ‘ਚ ਬਣੀਆਂ ਪੈਰਾਸੀਟੋਮੋਲ ਤੇ ਵਿਟਾਮਿਨ ਡੀ ਸਮੇਤ 13 ਦਵਾਈਆਂ ਦੇ ਸੈਂਪਲ ਫੇਲ੍ਹ

ਸੂਬੇ ਦੇ ਉਦਯੋਗਾਂ ਵਿੱਚ ਬਣੀਆਂ 13 ਦਵਾਈਆਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ...

ਹਿਮਾਚਲ ‘ਚ ‘ਲੰਪੀ ਵਾਇਰਸ’ ਬੇਕਾਬੂ, ਹੁਣ ਤੱਕ 2736 ਪਸ਼ੂਆਂ ਦੀ ਮੌਤ, ਅਲਰਟ ‘ਤੇ ਵਿਭਾਗ

ਹਿਮਾਚਲ ‘ਚ ‘ਲੰਪੀ ਵਾਇਰਸ’ ਕਾਰਨ ਪਸ਼ੂਆਂ ਦੀ ਮੌਤ ਬੇਕਾਬੂ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਕਾਰਨ 106 ਪਸ਼ੂਆਂ ਦੀ ਮੌਤ...

ਹਿਮਾਚਲ ਤੋਂ ਅਨਾਰ ਦੇ ਡੱਬੇ ‘ਚੋਂ ਮਿਲਿਆ ‘ਨੋਟਾਂ’ ਦਾ ਚੂਰਾ, ਪੁਲਿਸ ਨੂੰ ਪਈਆਂ ਭਾਜੜਾਂ

ਬਠਿੰਡਾ ਦੇ ਮਾਡਲ ਟਾਊਨ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਏ ਅਨਾਰ ਦੇ ਇੱਕ ਡੱਬੇ ਵਿੱਚੋਂ 500 ਅਤੇ 200 ਰੁਪਏ ਦੇ ਨੋਟਾਂ ਦਾ ਚੂਰਾ ਮਿਲਿਆ ਹੈ। ਥਾਣਾ...

ਨਾਲਾਗੜ੍ਹ ਕੋਰਟ ‘ਚ ਗੋਲੀਬਾਰੀ ਦਾ ਪਾਕਿਸਤਾਨੀ ਕਨੈਕਸ਼ਨ, ISI ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਛੁਡਾਉਣ ਦੀ ਰਚੀ ਸੀ ਸਾਜ਼ਿਸ਼

ਹਿਮਾਚਲ ਦੇ ਸੋਲਨ ਸਥਿਤ ਨਾਲਾਗੜ੍ਹ ਕੋਰਟ ‘ਚ ਹੋਈ ਗੋਲੀਬਾਰੀ ਦਾ ਸਬੰਧ ਪਾਕਿਸਤਾਨ ਨਾਲ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਬੰਬੀਹਾ...

ਵਿਦੇਸ਼ ਭੇਜਣ ਦੇ ਨਾਂ ‘ਤੇ 13.78 ਲੱਖ ਦੀ ਠੱਗੀ, ਪੀੜਤ ਨੇ ਜੀਜਾ ਤੇ ਰਿਸ਼ਤੇਦਾਰਾਂ ਖਿਲਾਫ ਦਰਜ ਕਰਵਾਈਆ ਕੇਸ

ਹਿਮਾਚਲ ਦੇ ਹਮੀਰਪੁਰ ਦੇ ਬਡਸਰ ਥਾਣੇ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 13.78 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ ਹੈ।...

ਚੰਬਾ ‘ਚ ਵੱਡਾ ਹਾਦਸਾ, ਖੇਤਾਂ ‘ਚ ਪਲਟਿਆ ਟਰੈਕਟਰ, 2 ਮਜ਼ਦੂਰਾਂ ਦੀ ਮੌਤ, 3 ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਚੰਬਾ ‘ਚ ਸ਼ਨੀਵਾਰ ਦੇਰ ਸ਼ਾਮ ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਚਨੇੜ ਨੇੜੇ ਰਾਜੋਲੀ ਮੋੜ ‘ਤੇ ਇਕ...

ਸਰਕਾਰ ਨੇ ਵੱਡੇ ਪੈਮਾਨੇ ‘ਤੇ ਚਲਾਈ ਮੁਹਿੰਮ, 1.21 ਲੱਖ ਪਸ਼ੂਆਂ ਨੂੰ ‘ਲੰਪੀ’ ਵਾਇਰਸ ਤੋਂ ਬਚਾਉਣ ਲਈ ਕੀਤਾ ਗਿਆ ਟੀਕਾਕਰਨ

ਹਿਮਾਚਲ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਵਰਿੰਦਰ ਕੰਵਰ ਨੇ ਕਿਹਾ ਕਿ ਰਾਜ ਸਰਕਾਰ ਨੇ ਗਊਆਂ ਨੂੰ ‘ਲੰਪੀ’ ਵਾਇਰਸ ਤੋਂ ਬਚਾਉਣ...

ਹਿਮਾਚਲ ‘ਚ 72 ਘੰਟਿਆਂ ਤੱਕ ਰਹੇਗਾ YELLOW ALERT, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ

ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੋ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅਗਲੇ 72 ਘੰਟਿਆਂ ਤੱਕ ਭਾਰੀ...

ਹਿਮਾਚਲ ‘ਚ ‘ਲੰਪੀ’ ਵਾਇਰਸ ਕਾਰਨ 1471 ਪਸ਼ੂਆਂ ਦੀ ਮੌਤ, 39 ਹਜ਼ਾਰ ਤੋਂ ਪਾਰ ਸੰਕਰਮਿਤਾਂ ਦੀ ਗਿਣਤੀ

ਹਿਮਾਚਲ ‘ਚ ਲੰਪੀ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1471 ਹੋ ਗਈ ਹੈ। ਕਾਂਗੜਾ ਵਿੱਚ ਇਨਫੈਕਸ਼ਨ ਨਾਲ ਮਰਨ ਵਾਲੇ ਪਸ਼ੂਆਂ ਦੀ ਸਭ ਤੋਂ ਵੱਧ...

ਹਿਮਾਚਲ ‘ਚ ਫੇਰ ਆਫ਼ਤ! ਹੁਣ ਕਾਂਗੜਾ ‘ਚ ਫਟਿਆ ਬੱਦਲ, ਬਣੇ ਹੜ ਵਰਗੇ ਹਾਲਾਤ

ਹਿਮਾਚਲ ਵਿੱਚ ਆਫਤ ਅਜੇ ਖ਼ਤਮ ਨਹੀਂ ਹੋਈ। ਸ਼ੁੱਕਰਵਾਰ ਨੂੰ ਕਾਂਗੜਾ ਜ਼ਿਲੇ ਦੇ ਖਾਨਿਆਰਾ ਇੰਦਰਨਾਗ ‘ਚ ਬੱਦਲ ਫਟਣ ਤੋਂ ਬਾਅਦ ਹੜ੍ਹ ਵਰਗੇ...

CBI ਦੇ ਡਿਪਟੀ ਕਾਨੂੰਨੀ ਸਲਾਹਕਾਰ ਜਤਿੰਦਰ ਕੁਮਾਰ ਨੇ ਕੀਤੀ ਖੁਦਕੁਸ਼ੀ, ਬਾਲਕੋਨੀ ‘ਚ ਲਟਕਦੀ ਮਿਲੀ ਲਾਸ਼

CBI ਦੇ ਡਿਪਟੀ ਕਾਨੂੰਨੀ ਸਲਾਹਕਾਰ ਵਜੋਂ ਕੰਮ ਕਰ ਰਹੇ ਜਤਿੰਦਰ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਬੈਲਟ ਦੀ ਮਦਦ ਨਾਲ ਫਲੈਟ ਦੀ...

ਟੋਮੈਟੋ ਫਲੂ ਫੈਲਣ ਦਾ ਖ਼ਤਰਾ, ਹਿਮਾਚਲ ‘ਚ ਅਲਰਟ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਕੇਰਲ, ਤਾਮਿਲਨਾਡੂ ਅਤੇ ਹਰਿਆਣਾ ਵਿਚ ਟੋਮੈਟੋ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਿਮਾਚਲ ਸਰਕਾਰ ਵੀ ਅਲਰਟ ਮੋਡ ‘ਤੇ ਆ ਗਈ ਹੈ।...

ਕੇਜਰੀਵਾਲ CM ਮਾਨ ਤੇ ਸਿਸੋਦੀਆ ਸਣੇ ਭਲਕੇ ਪਹੁੰਚਣਗੇ ਊਨਾ, ਹਿਮਾਚਲ ਵਾਲਿਆਂ ਨੂੰ ਦੇਣਗੇ ਦੂਜੀ ਗਾਰੰਟੀ

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ...

ਸਿੱਪੀ ਮਰਡਰ ਕੇਸ, 2 ਮਹੀਨਿਆਂ ਤੋਂ ਜੇਲ੍ਹ ‘ਚ ਕੈਦ ਜੱਜ ਦੀ ਧੀ ਕਲਿਆਣੀ ਸਿੰਘ ਦੀ ਜ਼ਮਾਨਤ ‘ਤੇ ਸੁਣਵਾਈ ਅੱਜ

ਐਡਵੋਕੇਟ ਅਤੇ ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਕਤਲ ਕੇਸ ਦੇ ਮੁਲਜ਼ਮ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ...

ਹਿਮਾਚਲ ‘ਚ ਮੀਂਹ ਦੀ ਤਬਾਹੀ, ਕਿਤੇ ਹੜ੍ਹ, ਕਿਤੇ ਜ਼ਮੀਨ ਖਿਸਕੀ, ਹੁਣ ਤੱਕ 22 ਮੌਤਾਂ, ਕਈ ਲਾਪਤਾ

ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਰਕੇ ਭਾਰੀ ਜ਼ਮੀਨ ਖਿਸਕ ਗਈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ,...

ਕਾਂਗੜਾ ਦੇ ਸ਼ਾਹਪੁਰ ‘ਚ 9 ਸਾਲਾ ਬੱਚੀ ਦੀ ਮਕਾਨ ਡਿੱਗਣ ਨਾਲ ਮੌਤ

ਹਿਮਾਚਲ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਅਤੇ ਚੰਬਾ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਚੰਬਾ ਦੇ ਭਟਿਆਟ ‘ਚ...

ਹਿਮਾਚਲ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਬੱਚੀ ਸਣੇ 4 ਦੀ ਮੌਤ, 20 ਲਾਪਤਾ, ਸਕੂਲ ਬੰਦ

ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਤੇ ਚੰਬਾ ਸਣੇ ਕਈ ਜ਼ਿਲ੍ਹਿਆਂ ਵਿਚ ਹਾਹਾਕਾਰ ਮਚਿਆ ਹੈ। ਚੰਬਾ ਜ਼ਿਲ੍ਹੇ ਵਿਚ...

ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਟੁੱਟਿਆ, ਤੇਜ਼ ਮੀਂਹ ਕਾਰਨ ਵਹਿ ਗਿਆ ਪਿੱਲਰ

ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਪਹਾੜਾਂ ਵਿਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਤੇਜ਼ ਪਾਣੀ ਆਉਣ ਦੇ ਕਾਰਨ ਟੁੱਟ ਗਿਆ ਹੈ।...

ਚੰਬਾ ‘ਚ ਫਟਿਆ ਬੱਦਲ, ਮਨੀਮਹੇਸ਼ ਜਾਣ ਵਾਲਾ ਰਸਤਾ ਹੋਇਆ ਬੰਦ

ਹਿਮਾਚਲ ਦੇ ਚੰਬਾ ਅਤੇ ਭਰਮੌਰ ਵਿੱਚ ਲਗਾਤਾਰ ਮੀਂਹ ਕਾਰਨ ਭੁਕਮ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਬੁਦਿਲ ਨਾਲੇ ਨੇੜੇ ਬੱਦਲ ਫਟਣ...

ਚੰਬਾ ਦੇ ਸਲੂਨੀ ‘ਚ ਤਿੰਨ ਥਾਵਾਂ ‘ਤੇ ਬੱਦਲ ਫਟਣ ਕਾਰਨ 2NH ਸਮੇਤ 81 ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ। ਚੰਬਾ ਜ਼ਿਲੇ ਦੇ ਦੁਰਗਮ ਖੇਤਰ ਸਲੂਨੀ ‘ਚ ਐਤਵਾਰ ਰਾਤ ਨੂੰ ਤਿੰਨ ਥਾਵਾਂ ‘ਤੇ ਬੱਦਲ...

ਹਿਮਾਚਲ ‘ਚ ਅੱਜ ਮੀਂਹ ਦਾ ਯੈਲੋ ਅਲਰਟ: ਕੁੱਲੂ, ਬਿਲਾਸਪੁਰ, ਲਾਹੌਲ ਸਪਿਤੀ ‘ਚ ਹੜ੍ਹ ਆਉਣ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਮੀਂਹ ਕਾਰਨ ਸੂਬੇ ਵਿੱਚ ਨੁਕਸਾਨ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ...

ਧਰਮਸ਼ਾਲਾ ‘ਚ ਵਿਧਾਨ ਸਭਾ ਦੇ ਮੇਨ ਗੇਟ ‘ਤੇ ਲੱਗੇ ਖਾਲਿਸਤਾਨੀ ਝੰਡੇ, ਪੰਜਾਬ ਦੇ ਟੂਰਿਸਟਾਂ ‘ਤੇ ਸ਼ੱਕ

ਹਿਮਾਚਲ ਦੇ ਧਰਮਸ਼ਾਲਾ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡੇ ਨਜ਼ਰ ਆਏ। ਇਨ੍ਹਾਂ ਝੰਡਿਆਂ ‘ਤੇ...

ਬਰਫ਼ ਵੀ ਨਾ ਰੋਕ ਸਕੀ ਰਾਹ, ਲਾੜੀ ਨੂੰ JCB ਮਸ਼ੀਨ ਲੈ ਕੇ ਵਿਆਹੁਣ ਪਹੁੰਚਿਆ ਲਾੜਾ

ਹਿਮਾਚਲ ਵਿੱਚ ਹੋ ਰਹੀ ਭਾਰੀ ਬਰਫ਼ਬਾਰੀ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਵਿਆਹ...

ਪੰਜਾਬ ‘ਚ ਸੋਮਵਾਰ ਵੀ ਪਏਗਾ ਮੀਂਹ, ਸ਼ਿਮਲਾ ‘ਚ ਬਰਫ਼ਬਾਰੀ, ਹਿਮਾਚਲ ਦੀਆਂ 629 ਸੜਕਾਂ ਜਾਮ

ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਤੋਂ ਜਿਥੇ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਉਥੇ ਹੀ ਹਿਮਾਚਲ ਪ੍ਰਦੇਸ਼ ਵਿੱਚ...

ਪੰਜਾਬ ‘ਚ ਅਗਲੇ 2 ਦਿਨ ਪਏਗਾ ਮੀਂਹ, ਡਿੱਗੇਗਾ ਪਾਰਾ, ਹਿਮਾਚਲ ‘ਚ ਯੈਲੋ ਅਲਰਟ ਜਾਰੀ

ਪੰਜਾਬ ‘ਚ ਬੁੱਧਵਾਰ ਸ਼ਾਮ ਤੋਂ ਮੌਸਮ ‘ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਸ਼ਾਮ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ...

ਸਰਕਾਰ ਲਵੇਗੀ ਫ਼ੈਸਲਾ, ਵੈਸ਼ਣੋ ਦੇਵੀ ਮੰਦਰ ‘ਚ ਵਾਪਰੀ ਘਟਨਾ ਪਿੱਛੋਂ ਆਨਲਾਈਨ ਦਰਸ਼ਨ ‘ਤੇ ਵਿਚਾਰ

ਮਾਤਾ ਵੈਸ਼ਣੋ ਦੇਵੀ ‘ਤੇ ਵਾਪਰੀ ਘਟਨਾ ਤੋਂ ਬਾਅਦ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਇਕੱਠੀ ਹੋਣ ਵਾਲੀ ਲੋਕਾਂ ਦੀ ਭੀੜ ਨੂੰ ਲੈ ਕੇ...

ਹਿਮਾਚਲ ਪ੍ਰਦੇਸ਼ : ਮਨਾਲੀ ਘੁੰਮਣ ਗਏ ਬਰਫ਼ਬਾਰੀ ‘ਚ ਫਸੇ 700 ਤੋਂ ਵੱਧ ਸੈਲਾਨੀ, ਲੱਗਾ ਲੰਮਾ ਜਾਮ

ਜੇ ਤੁਸੀਂ ਮਨਾਲੀ ਘੁੰਮਣ ਦਾ ਪਲਾਨ ਬਣਾਇਆ ਹੈ ਤਾਂ ਮੌਸਮ ਦਾ ਹਾਲ ਜਾਣ ਕੇ ਹੀ ਘਰੋਂ ਨਿਕਲੋ। ਦਰਅਸਲ ਸਨੋਅ ਫਾਲ ਵੇਖਣ ਲਈ ਪਹੁੰਚੇ ਸੈਂਕੜੇ...

BJP ਨੇਤਾ ਸ਼ਾਂਤਾ ਕੁਮਾਰ ਦਾ ਬਿਆਨ, ਕਿਹਾ- ‘ਜਾਤੀ ਆਧਾਰਿਤ ਰਾਖਵਾਂਕਰਨ ਖਤਮ ਹੋਣਾ ਚਾਹੀਦੈ’

ਭਾਜਪਾ ਦੇ ਚੋਟੀ ਦੇ ਆਗੂ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਾਂਤਾ ਕੁਮਾਰ ਜਾ ਵੱਡਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਸਰਕਾਰੀ...

ਖੱਟੜ ਸਰਕਾਰ ਨੇ ਕੁਰੂਕਸ਼ੇਤਰ ‘ਚ ਮੀਟ ਦੀਆਂ ਦੁਕਾਨਾਂ ਪੱਕੇ ਤੌਰ ‘ਤੇ ਬੰਦ ਕਰਨ ਦਾ ਕੀਤਾ ਐਲਾਨ

ਧਰਮਨਗਰੀ ਕੁਰੂਕਸ਼ੇਤਰ ‘ਚ ਮੀਟ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਹੁਣ ਪ੍ਰਸ਼ਾਸਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵੀ ਕਈ...

ਜ਼ਿਮਨੀ ਚੋਣਾਂ : BJP ਦੀ ਕਰਾਰੀ ਹਾਰ ‘ਤੇ ਬੋਲੇ CM ਜੈਰਾਮ, ਕਿਹਾ – ‘ਸਾਨੂੰ ਮਹਿੰਗਾਈ ਨੇ ਹਰਾਇਆ’

ਹਿਮਾਚਲ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਵਿਰੋਧੀ ਧਿਰ ਕਾਂਗਰਸ ਨੇ ਮੰਡੀ ਲੋਕ ਸਭਾ ਸੀਟ ਅਤੇ...

ਜ਼ਿਮਨੀ ਚੋਣਾਂ : ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ‘ਤੇ ਕਾਂਗਰਸ ਦਾ ਵੱਜਿਆ ਡੰਕਾ, BJP ਦੀ ਵੱਡੀ ਹਾਰ

ਦੇਸ਼ ਦੇ 13 ਰਾਜਾਂ ਦੀਆਂ 3 ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ...

HIMACHAL NEWS : ਹਰਿਆਣਾ ਦੀ ਕਾਰ ਡਿੱਗੀ ਬਿਆਸ ਨਦੀ ‘ਚ, ਸਾਰੇ ਸਵਾਰ ਲਾਪਤਾ

ਹਿਮਾਚਲ ਪ੍ਰਦੇਸ਼ ਵਿੱਚ, ਮੰਡੀ-ਮਨਾਲੀ ਰਾਸ਼ਟਰੀ ਰਾਜਮਾਰਗ -21 ਉੱਤੇ ਮਿਊਂਨਸੀਪਲ ਡੰਪਿੰਗ ਸਾਈਟ ਦੇ ਨੇੜੇ ਭੀਮੂ ਢਾਬਾ ਦੇ ਕੋਲ ਬਿਆਸ ਨਦੀ...

ਹਿਮਾਚਲ ਸਰਕਾਰ ਨੇ ਵਧਾਈ ਸਖ਼ਤੀ,ਵਿਸ਼ਵ ਵਿਰਾਸਤ ਰੇਲ ਟ੍ਰੈਕ, ਰੇਲਵੇ ‘ਚ ਯਾਤਰਾ ਕਰਨ ਲਈ ਕੋਵਿਡ ਨੈਗੇਟਿਵ ਰਿਪੋਰਟ ਜ਼ਰੂਰੀ

ਵਿਸ਼ਵ ਵਿਰਾਸਤ ਟ੍ਰੇਨ ਵਿੱਚ ਸ਼ਿਮਲਾ ਦੀਆਂ ਵਾਦੀਆਂ ਵੇਖਣ ਦੇ ਚਾਹਵਾਨ ਯਾਤਰੀਆਂ ਨੂੰ ਹੁਣ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਕੋਵਿਡ -19 ਟੈਸਟ...

ਮਾਤਾ ਚਿੰਤਪੁਰਨੀ ਦੇ ਸ਼ਰਧਾਲੂਆਂ ਲਈ ਚੰਗੀ ਖਬਰ : ਪੰਜਾਬ-ਹਿਮਾਚਲ ਬਾਰਡਰ ‘ਤੇ ਮੌਕੇ ‘ਤੇ ਟੈਸਟ ਤੋਂ ਬਾਅਦ ਜਾ ਸਕਣਗੇ ਦਰਸ਼ਨਾਂ ਲਈ

ਹੁਸ਼ਿਆਰਪੁਰ : ਜੇ ਤੁਸੀਂ ਮਾਤਾ ਚਿੰਤਪੁਰਨੀ ਮਾਤਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹੋ, ਤਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਅਤੇ ਟੀਕਾਕਰਣ...

ਹਿਮਾਚਲ ਸਰਕਾਰ ਵੱਲੋਂ ਜਾਰੀ ਕੋਵਿਡ ਨਿਯਮਾਂ ਦੀ ਸਖਤੀ ਪਈ ਟੂਰਿਸਟਾਂ ‘ਤੇ ਭਾਰੀ, ਸੈਰ ਸਪਾਟੇ ਦੀਆਂ ਯੋਜਨਾਵਾਂ ਹੋ ਰਹੀਆਂ ਮੁਲਤਵੀ

ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਸਰਕਾਰ ਦੇ ਦਿਸ਼ਾ ਨਿਰਦੇਸ਼ ਹਿਮਾਚਲ ਜਾਣ ਵਾਲੇ ਲੋਕਾਂ ‘ਤੇ ਭਾਰੀ ਪਏ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਦੀ...

ਦੋ ਰਾਜਾਂ ਨੂੰ ਜੋੜਨ ਵਾਲੀ ਸੜਕ ਸਾਲਾਂ ਤੋਂ ਬਦਹਾਲੀ ਦੀ ਸ਼ਿਕਾਰ, ਪੰਜਾਬ-ਹਿਮਾਚਲ ਵਾਲੀ ਰੋਡ ਖਸਤਾ ਹਾਲਤ ‘ਚ

ਕਾਂਗਰਸ ਦੇ ਨੁਮਾਇੰਦੇ ਹਰ ਮੰਚ ‘ਤੇ ਵਿਕਾਸ ਦੇ ਦਾਅਵੇ ਕਰਦੇ ਨਹੀਂ ਥੱਕਦੇ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਇਸ ਦੀ ਤਾਜ਼ਾ ਉਦਾਹਰਣ...

ਹਿਮਾਚਲ ਸਰਕਾਰ ਦਾ ਅਹਿਮ ਫੈਸਲਾ : ਸਾਵਣ ਦੇ ਨਰਾਤਿਆਂ ਦੌਰਾਨ ਦਰਸ਼ਨਾਂ ਲਈ RT-PCR ਨੈਗੇਟਿਵ ਰਿਪੋਰਟ ਜਾਂ ਪੂਰਨ ਟੀਕਾਕਰਣ ਕੀਤਾ ਲਾਜ਼ਮੀ

ਹਿਮਾਚਲ ਪ੍ਰਦੇਸ਼ ਸਰਕਾਰ ਨੇ 9 ਤੋਂ 17 ਅਗਸਤ ਤੱਕ ‘ਸ਼ਰਵਣ ਅਸ਼ਟਮੀ ਨਵਰਾਤਰਿਆਂ’ ਦੌਰਾਨ ਮੰਦਰਾਂ ਦੇ ਦਰਸ਼ਨ ਕਰਨ ਲਈ ਲਾਜ਼ਮੀ ਨਕਾਰਾਤਮਕ...

ਪੰਜਾਬੀ ਨੌਜਵਾਨਾਂ ਦਾ ਮਨਾਲੀ ‘ਚ ਹੰਗਾਮਾ- ਕੀਤੀ ਮਾਰਕੁੱਟ, ਕੱਢੀਆਂ ਤਲਵਾਰਾਂ, 4 ਗ੍ਰਿਫਤਾਰ

ਪਿਛਲੇ ਦਿਨੀਂ ਮੰਡੀ ਵਿੱਚ ਤਲਵਾਰਬਾਜ਼ੀ ਕਰਨ ਤੋਂ ਬਾਅਦ ਹੁਣ ਮਨਾਲੀ ਵਿੱਚ ਵੀ ਪੰਜਾਬੀ ਸੈਲਾਨੀਆਂ ਨੇ ਖੂਬ ਹੰਗਾਮਾ ਕੀਤਾ ਅਤੇ...

BJP ਵਿਧਾਇਕ ਨਰਿੰਦਰ ਬ੍ਰਾਗਟਾ ਦਾ ਦੇਹਾਂਤ, ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵਿਗੜੀ ਸੀ ਸਿਹਤ

ਹਿਮਾਚਲ ਪ੍ਰਦੇਸ਼ ਦੀ ਜੁਬਲ ਕੋਟਖਾਈ ਸੀਟ ਤੋਂ ਭਾਜਪਾ ਵਿਧਾਇਕ ਨਰਿੰਦਰ ਬ੍ਰਾਗਟਾ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ...

ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ : ਪੰਜਾਬ ‘ਚ ਮਨਾਇਆ ਕਾਲਾ ਦਿਵਸ, ਬਾਦਲਾਂ ਦੀ ਰਿਹਾਇਸ਼ ‘ਤੇੇ ਵੀ ਲਹਿਰਾਇਆ ਕਾਲਾ ਝੰਡਾ

ਕਿਸਾਨਾਂ ਨੇ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਬੁੱਧਵਾਰ ਨੂੰ ਕਾਲਾ ਦਿਵਸ ਮਨਾਇਆ। ਪੰਜਾਬ ਦੇ ਕਿਸਾਨਾਂ ਨੇ ਆਪਣੇ ਘਰਾਂ ਅਤੇ ਗੱਡੀਆਂ...

ਹਰਿਆਣਾ ‘ਚ ਇੱਕ ਹਫਤਾ ਹੋਰ ਵਧਿਆ ਲੌਕਡਾਊਨ, ਆਮ ਲੋਕਾਂ ਨੂੰ ਦਿੱਤੀ ਕੁਝ ਰਾਹਤ

ਕੋਰੋਨਾ ਮਹਾਮਾਰੀ ਦੇ ਮਾਮਲੇ ਹਰਿਆਣਾ ਜ਼ਿਲ੍ਹੇ ਵਿੱਚ ਵੀ ਘੱਟਣੇ ਸ਼ੁਰੂ ਹੋ ਗਏ ਹਨ। ਪਰ ਫਿਰ ਵੀ ਸੁਰੱਖਿਆ ਵਜੋਂ ਕਦਮ ਚੁੱਕਦੇ ਹੋਏ ਹਰਿਆਣਾ...

ਹਰਿਆਣਾ : ਭਿਵਾਨੀ ਜ਼ਿਲ੍ਹੇ ‘ਚ ‘ਬਲੈਕ ਫੰਗਸ’ ਦੀ ਦਸਤਕ, CMO ਨੇ ਸਾਰੇ ਹਸਪਤਾਲਾਂ ਨੂੰ ਦਿੱਤੀਆਂ ਹਿਦਾਇਤਾਂ

Black fungus Case found in Bhiwani district : ਹਰਿਆਣਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ...

ਹਰਿਆਣਾ ‘ਚ ਪਿੰਡ ਵਾਲਿਆਂ ਨੇ ਲਿਆ ਵੱਡਾ ਫੈਸਲਾ, ਲੌਕਡਾਊਨ ਦੇ ਬਾਵਜੂਦ ਖੋਲ੍ਹਣਗੇ ਦੁਕਾਨਾਂ

Big decision taken by villagers : ਹਰਿਆਣਾ ਦੇ ਜੀਂਦ ਦੇ ਇੱਕ ਪਿੰਡ ਦੇ ਲੋਕਾਂ ਨੇ ਲੌਕਡਾਊਨ ਦੀ ਉਲੰਘਣਾ ਕਰਨ ਦਾ ਫੈਸਲਾ ਕੀਤਾ ਹੈ। ਹਿਸਾਰ ਚੰਡੀਗੜ੍ਹ ਰੋਡ...

Covid-19 : ਜੀਂਦ ‘ਚ 19 ਪਿੰਡ ਬਣੇ ਹੌਟ-ਸਪੌਟ, ਮਰੀਜ਼ਾਂ ਵੱਲੋਂ ਆਪਣੇ ਬਿਸਤਰੇ ਖੁਦ ਲਿਆਉਣ ‘ਤੇ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ

19 villages become hotspots in Jind : ਜੀਂਦ ਵਿੱਚ ਕੋਰੋਨਾ ਦੇ ਕਹਿਰ ਦੇ ਚੱਲਦਿਆਂ 186 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 10 ਮਰੀਜ਼ਾਂ ਨੇ ਦਮ ਤੋੜਿਆ। ਜ਼ਿਲ੍ਹੇ...

ਲਾਪਰਵਾਹੀ ਦੀ ਹੱਦ : ਕੋਰੋਨਾ ਮ੍ਰਿਤਕ ਦੀ ਲਾਸ਼ 18 ਦਿਨ ਤੱਕ ਸੜਦੀ ਰਹੀ ਮੋਰਚਰੀ ’ਚ, ਪਤਨੀ ਨੂੰ ਬੋਲਿਆ ਵੱਡਾ ਝੂਠ

Big Carelessness in Hospital : ਹਰਿਆਣਾ ਦੇ ਪਾਨੀਪਤ ਵਿੱਚ ਕੋਰੋਨਾ ਮ੍ਰਿਤਕ ਦੇ ਅੰਤਿਮ ਸੰਸਕਾਰ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਕਾਰਨ ਮ੍ਰਿਤਕ...

ਗੁਰੂਗ੍ਰਾਮ ‘ਚ 500 ਵਾਧੂ ਬੈੱਡਾਂ ਵਾਲੇ 2 ਨਵੇਂ ਅਸਥਾਈ ਕੋਵਿਡ ਕੇਅਰ ਸੈਂਟਰ ਤਿਆਰ, CM ਅੱਜ ਕਰਨਗੇ ਉਦਘਾਟਨ

CM to inaugurate 2 new temporary : ਹਰਿਆਣਾ ਵਿੱਚ ਕੋਰੋਨਾ ਦੇ ਵੱਧ ਰੱਧ ਰਹੇ ਮਾਮਲਿਆਂ ਦੇ ਚੱਲਦਿਆਂ ਮਰੀਜ਼ਾਂ ਦੀ ਸਹੂਲਤ ਲਈ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ...

Corona Curfew : ਹਿਮਾਚਲ ਸਰਕਾਰ ਨੇ ਵਧਾਈਆਂ ਪਾਬੰਦੀਆਂ, ਹੁਣ ਇਸ ਦਿਨ ਤੱਕ ਰਹਿਣਗੀਆਂ ਲਾਗੂ

Himachal Govt Extended restrictions : ਹਿਮਾਚਲ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਬੀਤੇ ਦਿਨ ਹਿਮਾਚਲ ਪ੍ਰਦੇਸ਼ ਵਿੱਚ...

ਹਿਮਾਚਲ ’ਚ ਕੋਰੋਨਾ ਕਰਫਿਊ : 10 ਮਈ ਤੋਂ ਨਵੀਂ ਲੱਗਣਗੀਆਂ ਪਾਬੰਦੀਆਂ, ਤਿੰਨ ਘੰਟੇ ਹੀ ਖੁੱਲ੍ਹਣਗੀਆਂ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ

Corona curfew in Himachal : ਹਿਮਾਚਲ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਅੱਜ ਹੋਈ ਮੀਟਿੰਗ ਵਿੱਚ ਫੈਸਲਾ ਹਿਮਾਚਲ...

ਕੋਰੋਨਾ ਨਾਲ ਜੰਗ ’ਚ ਹਰਿਆਣਾ ਸਰਕਾਰ ਨੂੰ ਮਾਹਰ ਡਾਕਟਰਾਂ ਦਾ ਸਹਾਰਾ, ਰੋਜ਼ਾਨਾ ਦੇਵੇਗੀ 10 ਹਜ਼ਾਰ ਤਨਖਾਹ

Haryana Govt will pay Rs 10000 : ਚੰਡੀਗੜ੍ਹ : ਹਰਿਆਣਾ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਨੇ ਕੁਝ ਮਾਹਰ ਡਾਕਟਰਾਂ ਨੂੰ ਸ਼ਾਮਲ ਕਰਨ ਦਾ...

ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਹੋਇਆ ਬੇਕਾਬੂ, ਸਰਕਾਰ ਨੇ ਲਾਇਆ ਕਰਫਿਊ

Himchal Pardesh Government : ਦੇਸ਼ ਭਰ ਵਿਚ ਮਹਾਮਾਰੀ ਦੀ ਦੂਸਰੀ ਲਹਿਰ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਕੰਟਰੋਲ ਤੋਂ ਬਾਹਰ ਚਲੀ...

ਡੋਡਾ ਜਿਲ੍ਹੇ ਦੇ ਠਾਠਰੀ ‘ਚ ਮਿੰਨੀ ਬੱਸ ਨਦੀ ‘ਚ ਡਿੱਗੀ, 5 ਦੀ ਮੌਤ, ਕਈ ਜ਼ਖਮੀ

5 killed several : ਜੰਮੂ ਡਵੀਜ਼ਨ ਦੇ ਡੋਡਾ ਜ਼ਿਲੇ ਵਿਚ ਮਾਛੀਪਲ ਕਾਹਾਰਾ ਰੋਡ ‘ਤੇ ਇੱਕ ਮਿੰਨੀ ਬੱਸ ਨਦੀ ‘ਚ ਡਿੱਗ ਗਈ। ਇਸ ਹਾਦਸੇ ‘ਚ ਘੱਟੋ ਘੱਟ...

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ 310 ਜੱਜਾਂ ਦਾ ਤਬਾਦਲਾ

High Court transfers 310 : ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ 105 ਤੇ ਪੰਜਾਬ ਦੇ 205 ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਤੇ ਸਿਵਲ...

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਗੁ. ਗੁਰੂ ਗ੍ਰੰਥਸਰ ਸਾਹਿਬ, ਜਥੇਦਾਰ ਦਾਦੂਵਾਲ ਨਾਲ ਕੀਤੀ ਮੁਲਾਕਾਤ

Dera Beas Chief Baba Gurinder Singh : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਰਿਆਣਾ ਵਿਖੇ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ...