Mar 12

ਅੱਜ ਦੇ ਦਿਨ ਮੁੰਬਈ ‘ਚ 12 ਬੰਬ ਧਮਾਕੇ ਹੋਏ ਸੀ ਜਿਸ ਵਿੱਚ 257 ਲੋਕਾਂ ਦੀ ਜਾਨ ਚਲੀ ਗਈ ਸੀ

march 1993 Mumbai blasts: 12 ਮਾਰਚ ਦੀ ਤਾਰੀਕ ਭਾਰਤੀ ਇਤਿਹਾਸ ਵਿੱਚ ਇੱਕ ਬੁਰੀ ਯਾਦ ਦੇ ਤੌਰ ਤੇ ਦਰਜ ਹੈ। ਅੱਜ ਤੋਂ ਕਰੀਬ 27 ਸਾਲ ਪਹਿਲਾਂ ਮੁੰਬਈ ਵਿੱਚ ਹੋਏ...

ਅੱਜ ਦੇ ਦਿਨ ਜਪਾਨ ‘ਚ ਸੁਨਾਮੀ ਆਉਣ ਕਾਰਨ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ

11 march 2011 japan tsunami: ਇਤਿਹਾਸ ਵਿੱਚ 11 ਮਾਰਚ ਨੂੰ ਜੋ ਘਟਨਾਵਾਂ ਦਰਜ ਹਨ ਉਨ੍ਹਾਂ ਵਿੱਚ ਜਾਪਾਨ ਵਿੱਚ ਆਇਆ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਸਮੁੰਦਰ...

ਅੱਜ ਦੇ ਦਿਨ 1922 ‘ਚ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸਾਬਰਮਤੀ ਆਸ਼ਰਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਸੀ

mahatma-gandhi-arrested 1922: ਅੱਜ ਦੇ ਦਿਨ ਯਾਨੀ 10 ਮਾਰਚ 1922 ਨੂੰ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸਾਬਰਮਤੀ ਆਸ਼ਰਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਸੀ।...

ਅੱਜ ਦੇ ਦਿਨ ਸਪੇਸ ‘ਚ ਪਹਿਲੀ ਵਾਰ ਕਦਮ ਰੱਖਣ ਵਾਲੇ ਯੂਰੀ ਗਾਗਰਿਨ ਦਾ ਜਨਮ ਹੋਇਆ ਸੀ

Yuri Gagarin birth anniversary: ਅੱਜ ਦਾ ਦਿਨ ਯਾਨੀ 9 ਮਾਰਚ ਕੁੱਝ ਮਸ਼ਹੂਰ ਹਸਤੀਆਂ ਦੇ ਜਨਮਦਿਨ ਦੇ ਤੌਰ ਤੇ ਇਤਿਹਾਸ ‘ਚ ਦਰਜ ਹੈ। ਦੱਸਣਯੋਗ ਹੈ ਕਿ ਅੱਜ ਦੇ ਦਿਨ...

ਅੱਜ ਦੇ ਦਿਨ ਮਨਾਇਆ ਜਾਂਦਾ ਹੈ ਅੰਤਰਾਸ਼ਟਰੀ ਮਹਿਲਾ ਦਿਵਸ, ਜਾਣੋਂ ਪੂਰਾ ਇਤਿਹਾਸ

ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਅੰਤਰ ਰਾਸ਼ਟਰੀ ਮਹਿਲਾ ਦਿਵਸ ਵੱਖ-ਵੱਖ ਖੇਤਰਾਂ ਆਰਥਿਕ, ਰਾਜਨੀਤਿਕ, ਸਮਾਜਿਕ...

ਅੱਜ ਦੇ ਦਿਨ ਸੁਨੀਲ ਗਾਵਸਕਰ ਨੇ ਟੈਸਟ ਕ੍ਰਿਕਟ ‘ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸੀ

sunil gavaskar created history: ਭਾਰਤ ‘ਚ ਕ੍ਰਿਕਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਦੇਸ਼ ਨੇ ਵਿਸ਼ਵ ਕ੍ਰਿਕਟ ਨੂੰ ਕਈ ਬੇਹਤਰੀਨ ਖਿਡਾਰੀ ਦਿੱਤੇ ਹਨ। ਦੇਸ਼...

ਅੱਜ ਦੇ ਦਿਨ 1915 ‘ਚ ਮਹਾਤਮਾ ਗਾਂਧੀ ਤੇ ਰਵਿੰਦਰਨਾਥ ਟੈਗੋਰ ਪਹਿਲੀ ਵਾਰ ਸ਼ਾਂਤੀਨੀਕੇਤਨ ‘ਚ ਮਿਲੇ ਸੀ

gandhi tagore met first time: ਭਾਰਤੀਆਂ ਲਈ ਅੱਜ ਦੀ ਦਿਨ ਬਹੁਤ ਖਾਸ ਹੈ ਅਤੇ ਅੱਜ ਦੇ ਦਿਨ ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਪਹਿਲੀ ਵਾਰ...

ਅੱਜ ਦੇ ਦਿਨ 1931 ‘ਚ ਗਾਂਧੀ- ਇਰਵਿਨ ਸਮਝੌਤਾ ਹੋਇਆ ਸੀ

Gandhi–Irwin Pact: ਭਾਰਤ ਦੇ ਇਤਿਹਾਸ ‘ਚ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਦੇ ਦਿਨ ਮਹਾਤਮਾ ਗਾਂਧੀ ਲਾਰਡ ਇਰਵਿਨ ਵਿਚਕਾਰ ਇਤਿਹਾਸਿਕ ਸਮਝੌਤਾ ਹੋਇਆ...

ਅੱਜ ਦੇ ਦਿਨ ਟੈਲੀਫੋਨ ਦੇ ਖੋਜਕਰਤਾ ਐਲਗਜ਼ੈਡਰ ਗ੍ਰਾਹਮ ਬੇਲ ਦਾ ਜਨਮ ਹੋਇਆ ਸੀ

alexander graham bell birth anniversary: ਐਲਗਜ਼ੈਡਰ ਗ੍ਰਾਹਮ ਬੇਲ ਦਾ ਜਨਮ ਅੱਜ ਦੇ ਦਿਨ ਯਾਨੀ 3 ਮਾਰਚ 1847 ਨੂੰ ਹੋਇਆ ਸੀ ਅਤੇ ਪੂਰੀ ਦੁਨੀਆਂ ਉਨ੍ਹਾਂ ਨੂੰ ਟੈਲੀਫੋਨ...

World Television Day : ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਟੈਲੀਵਿਜ਼ਨ ਦਿਵਸ ਅਤੇ ਪੜ੍ਹੋ ਇਸ ਦਾ ਇਤਿਹਾਸ

World Television Day 2020 : ਵਿਸ਼ਵ ਟੈਲੀਵਿਜ਼ਨ ਦਿਵਸ : ਟੈਲੀਵਿਜ਼ਨ ਦੇ ਰੋਜ਼ਾਨਾ ਮੁੱਲ ਨੂੰ ਉਜਾਗਰ ਕਰਨ ਲਈ, ਵਿਸ਼ਵ ਟੈਲੀਵਿਜ਼ਨ ਦਿਵਸ ਹਰ ਸਾਲ 21 ਨਵੰਬਰ...

ਸ਼ਹੀਦੀ ਦਿਹਾੜਾ : ਨਹੀਂ ਜੰਮਣਾ ਕਿਸੇ ਘਰ ਪੁੱਤ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਾ

Shaheed Kartar Singh Sarabha: ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ। ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ...

73 ਸਾਲ ਪਹਿਲਾਂ ਅੱਜ ਦੇ ਦਿਨ ਹੀ ਭਾਰਤ ‘ਚ ਰਲ਼ਿਆ ਸੀ ਕਸ਼ਮੀਰ, ਜਾਣੋ ਫਿਰ ਕਿਵੇਂ ਬਣਿਆ ਭਾਰਤ-ਪਾਕਿ ਟਕਰਾ ਦੀ ਜੜ

Kashmir was annexed to India today: 26 ਅਕਤੂਬਰ ਦਾ ਦਿਨ ਦੇਸ਼ ਦੇ ਇਤਿਹਾਸਕ ਅਤੇ ਭੂਗੋਲਿਕ ਰੂਪ ਨੂੰ ਨਿਰਧਾਰਤ ਕਰਨ ਲਈ ਬਹੁਤ ਖਾਸ ਹੈ। ਵੰਡ ਤੋਂ ਬਾਅਦ, ਕਸ਼ਮੀਰ...