iitm fellowship: ਆਈਆਈਆਈਟੀਡੀਐਮ (IITDM) ਕੰਚੀਪੁਰਮ ਪੋਸਟਡਾਕਟੋਰਲ ਰਿਸਰਚ ਫੈਲੋਸ਼ਿਪਸ 2020 : ਇੰਡੀਅਨ ਇੰਸਟੀਟਿਊਟ ਇਨਫਰਮੇਸ਼ਨ ਟੈਕਨੋਲੋਜੀ, ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਆਈਆਈਟੀਡੀਐਮ) (IITDM), ਕੰਚੀਪੁਰਮ ਪੀਐਚਡੀ (PhD) ਦੀ ਡਿਗਰੀ ਧਾਰਕਾਂ ਲਈ ਇਹ ਫੈਲੋਸ਼ਿਪ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਉੱਨਤ ਖੇਤਰਾਂ ਵਿੱਚ ਸਵਤੰਤਰ ਖੋਜ ਕਾਰਜ ਕਰ ਰਹੇ ਹਨ।
ਯੋਗਤਾ: ਭਾਰਤੀ ਵਿਦਵਾਨ ਜਿਹਨਾਂ ਦੀ ਉਮਰ 35 ਸਾਲ ਤੋਂ ਘੱਟ ਹੈ ਅਤੇ ਜੋ ਸਬੰਧਤ ਖੇਤਰ ਵਿਚ ਪੀਐਚਡੀ ਦੀ ਡਿਗਰੀ ਵਾਲੇ ਭਾਰਤ ਅਤੇ ਵਿਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਤੋਂ ਪੜੇ ਹੋਏ ਇਸ ਫੈਲੋਸ਼ਿਪ ਲਈ ਅਰਜੀ ਦੇ ਸਕਦੇ ਹਨ।
ਵਜ਼ੀਫ਼ਾ/ਲਾਭ: ਫੈਲੋਜ਼ ਨੂੰ ਪ੍ਰਤੀ ਮਹੀਨਾ 55,000 ਰੁਪਏ ਅਤੇ INR 1,00,000 ਦੀਆਂ ਗਰਾਂਟਾਂ ਤੱਕ ਦਾ ਵਜ਼ੀਫਾ ਮਿਲੇਗਾ।
ਆਖ਼ਰੀ ਤਰੀਕ: Round The Year
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀ ਦਿਓ
ਐਪਲੀਕੇਸ਼ਨ ਲਿੰਕ: www.b4s.in/dpp/ITK2

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .