ਅਮਰੀਕਾ ਦੇ ਲਾਸ ਵੇਗਸ ਵਿੱਚ ਗੋ.ਲੀਬਾ.ਰੀ ਦੀ ਘਟਨਾ ਸਾਹਮਣੇ ਆਈ ਹੈ। ਨੇਵਾਦਾ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਗੋ.ਲੀਬਾ.ਰੀ ਵਿੱਚ ਤਿੰਨ ਲੋਕਾਂ ਦੀ ਮੌ.ਤ ਹੋ ਗਈ। ਉੱਥੇ ਹੀ ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਲਾਸ ਵੇਗਸ ਵਿੱਚ ਹੋਈ ਗੋ.ਲੀਬਾ.ਰੀ ਦੀ ਘਟਨਾ ‘ਤੇ ਨਜ਼ਰ ਰੱਖ ਰਿਹਾ ਹੈ। ਉੱਥੇ ਹੀ ਲਾਸ ਵੇਗਸ ਪੁਲਿਸ ਨੇ ਦੱਸਿਆ ਕਿ ਸ਼ੱਕੀ ਹ.ਮਲਾਵਰ ਦੀ ਵੀ ਮੌ.ਤ ਹੋ ਗਈ ਹੈ। ਲਾਸ ਵੇਗਸ ਪੁਲਿਸ ਵਿਭਾਗ ਨੇ ਬਿਆਨ ਵਿੱਚ ਕਿਹਾ ਕਿ ਤਿੰਨ ਲੋਕ ਇਸ ਗੋ.ਲੀਬਾ.ਰੀ ਵਿੱਚ ਮਾ.ਰੇ ਗਏ ਹਨ, ਜਦਕਿ ਇੱਕ ਵਿਅਕਤੀ ਗੋ.ਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਹਾਲਾਂਕਿ ਹਾਲੇ ਤੱਕ ਮ੍ਰਿ.ਤਕਾਂ ਦੀ ਪਛਾਣ ਨਹੀਂ ਕੀਤੀ ਗਈ ਹੈ।
ਇਸ ਸਬੰਧੀ ਸਕੂਲ ਦੇ ਪ੍ਰੋਫੈਸਰ ਵਿਨਸੇਂਟ ਪੇਰੇਜ ਨੇ ਦੱਸਿਆ ਕਿ ਜਿਵੇਂ ਹੀ ਲੋਕਾਂ ਨੇ ਕੈਂਪਸ ਵਿੱਚ ਫਾ.ਇਰਿੰ.ਗ ਦੀ ਆਵਾਜ਼ ਸੁਣੀ ਤਾਂ ਉਹ ਆਪਣੀ ਜਾ.ਨ ਬਚਾਉਣ ਦੇ ਲਈ ਸੁਰੱਖਿਅਤ ਥਾਵਾਂ ਵੱਲ ਭੱਜੇ। ਪੁਲਿਸ ਦੇ ਬੁਲਾਰੇ ਐਡਮ ਗਾਰਸਿਆ ਨੇ ਬ੍ਰੀਫਿੰਗ ਵਿੱਚ ਦੱਸਿਆ ਕਿ ਕੈਂਪਸ ਵਿੱਚ ਇੱਕ ਸ਼ੂ.ਟਰ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ੂ.ਟਰ ਨੂੰ ਘੇਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸ਼ੱਕੀ ਦੀ ਮੌ.ਤ ਹੋ ਚੁੱਕੀ ਹੈ। ਲਾਸ ਵੇਗਸ ਮੈਟਰੋਪਾਲਿਟਨ ਪੋਲੀਵੇ ਵਿਭਾਗ ਨੇ ਸ਼ੈਰਿਫ ਕੇਵਿਨ ਮੈਕਮਾਹਿਲ ਨੇ ਕਿਹਾ ਕਿ ਲੋਕਾਂ ਦੇ ਲਈ ਹੁਣ ਕੋਈ ਖਤਰਾ ਨਹੀਂ ਹੈ।
ਦੱਸ ਦੇਈਏ ਕਿ ਸਾਲ 2017 ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ। ਜਦੋਂ ਇੱਕ ਹ.ਮਲਾਵਰ ਨੇ ਲਾਸ ਵੇਗਸ ਵਿੱਚ ਇੱਕ ਮਿਊਜ਼ਿਕ ਫੈਸਟੀਵਲ ਵਿੱਚ ਹੋਟਲ ਦੀ ਖਿੜਕੀ ਤੋਂ ਗੋ.ਲੀਬਾਰੀ ਕੀਤੀ ਸੀ। ਇਸ ਫਾ.ਇਰਿੰ.ਗ ਵਿੱਚ 8 ਲੋਕਾਂ ਦੀ ਮੌ.ਤ ਹੋ ਗਈ ਸੀ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ : –