Jul 01

ਇਸ ਦੇਸ਼ ‘ਚ ਬੱਚਾ ਜੰਮਣ ‘ਤੇ ਮਿਲੇਗਾ ਬੋਨਸ, ਕੰਪਨੀ ਨੇ ਕਰਮਚਾਰੀਆਂ ਨੂੰ ਦਿੱਤਾ ਆਫ਼ਰ

ਚੀਨ ਵਿੱਚ ਅਬਾਦੀ ਦਾ ਸੰਕਟ ਜਾਰੀ ਹੈ। ਇਸ ਨੂੰ ਦੂਰ ਕਰਨ ਲਈ ਚੀਨ ਕਈ ਕੰਮ ਕਰ ਰਿਹਾ ਹੈ। ਇੱਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਬੱਚੇ ਪੈਦਾ ਕਰਨ...

PAK ‘ਚ ਸਿੱਖਾਂ ‘ਤੇ ਤਸ਼ੱਦਦ ਜਾਰੀ, ਗੁਰਦੁਆਰਾ ਸਾਹਿਬ ‘ਚ ਰੁਕਵਾਇਆ ਪਾਠ, ਪੁਲਿਸ ਵੱਲੋਂ ਕਾਰਵਾਈ ਤੋਂ ਇਨਕਾਰ

ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਅਤੇ ਸਿੱਖਾਂ ‘ਤੇ ਤਸ਼ੱਦਦ ਜਾਰੀ ਹਨ। ਪਿਛਲੇ ਦਿਨੀਂ ਸਿੱਖ ਨੌਜਵਾਨ ਦੇ ਕਤਲ ਤੋਂ ਬਾਅਦ ਹੁਣ...

ਮੰਗਲ ਮਿਸ਼ਨ ‘ਤੇ ਭੇਜੇ ਹੈਲੀਕਾਪਟਰ ਨਾਲ 63 ਦਿਨ ਬਾਅਦ ਹੋਇਆ ਨਾਸਾ ਦਾ ਸੰਪਰਕ, ਮਿਲ ਸਕਦੇ ਹਨ ਅਹਿਮ ਸਬੂਤ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਆਪਣੇ ਇਨਜਿਨਿਊਟੀ ਮਾਰਸ ਹੈਲੀਕਾਪਟਰ ਨਾਲ ਪੂਰੇ ਦੋ ਮਹੀਨਿਆਂ ਬਾਅਦ ਦੁਬਾਰਾ ਸੰਪਰਕ ਹੋਇਆ ਹੈ। ਨਾਸਾ ਨੇ...

ਕੀਨੀਆ ਵਿਚ ਬੇਕਾਬੂ ਟਰੱਕ ਨੇ ਸੜਕ ‘ਤੇ ਚੱਲ ਰਹੇ ਲੋਕਾਂ ਨੂੰ ਕੁਚਲਿਆ, 48 ਦੀ ਮੌ.ਤ, 30 ਗੰਭੀਰ ਜ਼ਖਮੀ

ਕੀਨੀਆ ਵਿਚ ਇਕ ਸੜਕ ਦੁਰਘਟਨਾ ਵਿਚ 48 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਦੋਂ ਹੋਇਆ, ਜਦੋਂ ਸ਼ਿਪਿੰਗ ਕੰਟੇਨਰ ਲੈ ਜਾ ਰਿਹਾ ਇਕ ਟਰੱਕ ਸੜਕ ਤੋਂ ਉਤਰ...

ਪਾਕਿਸਤਾਨ ‘ਚ ਈਦ ਦੀ ਨਮਾਜ਼ ਦੌਰਾਨ ਜੇਲ੍ਹ ‘ਚੋਂ 17 ਕੈਦੀ ਹੋਏ ਫਰਾਰ, ਫਾਇਰਿੰਗ ‘ਚ ਇਕ ਕੈਦੀ ਦੀ ਮੌ.ਤ

ਪਾਕਿਸਤਾਨ ਜਦੋਂ ਈਦ-ਉਲ-ਅਜਹਾ ਦਾ ਜਸ਼ਨ ਮਨਾ ਰਿਹਾ ਸੀ ਉਦੋਂ ਬਲੋਚਿਸਤਾਨ ਵਿਚ ਨਮਾਜ ਦੌਰਾਨ ਜੇਲ੍ਹ ਤੋਂ 17 ਕੈਦੀ ਫਰਾਰ ਹੋ ਗਏ। ਕੈਦੀ...

ਪਾਕਿਸਤਾਨ : ਸਿੱਖਾਂ ‘ਤੇ ਜ਼ੁਲਮ ਜਾਰੀ, ਈਦ ਵਾਲੇ ਦਿਨ ਗੁਰਦੁਆਰੇ ‘ਤੇ ਕੀਤਾ ਹਮਲਾ, ਰੁਕਵਾਇਆ ਪਾਠ

ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰੇ ਤੇ ਸਿੱਖਾਂ ‘ਤੇ ਜ਼ੁਲਮ ਜਾਰੀ ਹੈ। ਬੀਤੇ ਦਿਨੀਂ ਸਿੱਖ ਨੌਜਵਾਨ ਦੀ ਹੱਤਿਆ ਦੇ ਬਾਅਦ ਹੁਣ ਮੁਸਲਿਮ...

ਸਾਵਧਾਨ! ਕੋਕਾ-ਕੋਲਾ ਨਾਲ ਹੋ ਸਕਦੈ ਕੈਂਸਰ- WHO ਨੇ ਕੀਤਾ ਅਲਰਟ

ਅਕਸਰ ਘਰਾਂ-ਦਫਤਰਾਂ, ਪਾਰਟੀਆਂ ਆਮ ਤੌਰ ‘ਤੇ ਹਰ ਥਾਂ ‘ਤੇ ਕੋਲਡ ਡ੍ਰਿੰਕ ਤੋਂ ਬਿਨਾਂ ਤਾਂ ਜਿਵੇਂ ਗਲਾ ਹੀ ਸੁੱਕਾ ਗਿਣਿਆ ਜਾਂਦਾ ਹੈ ਪਰ...

ਇਸ ਦੇਸ਼ ‘ਚ ‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ! ਜ਼ੁਬਾਨ ਖੋਲ੍ਹਣ ਲਈ ਸੋਚਣਾ ਪਊ ਹਜ਼ਾਰ ਵਾਰ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਨਕ ਦੀਆਂ ਕਈ ਕਹਾਣੀਆਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਪਰ ਹੁਣ ਇੱਕ ਨਵੇਂ ਫ਼ਰਮਾਨ ਨੇ...

UK ‘ਚ ਸਿੱਖ ਦਾ ਸਨਮਾਨ, PM ਸੁਨਕ ਨੇ ਦਿੱਤਾ ‘ਪੁਆਇੰਟਸ ਆਫ਼ ਲਾਈਟ’ ਐਵਾਰਡ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੂਜੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਆਖਰੀ ਬਚੇ ਸਿੱਖ ਫੌਜੀਆਂ ਵਿੱਚੋਂ ਇੱਕ ਰਜਿੰਦਰ ਸਿੰਘ...

ਦੁਨੀਆ ਦੇ ਸਭ ਤੋਂ ਤਾਕਤਵਰ ਬੰਦੇ ਨੂੰ ਏ ਗੰਭੀਰ ਬੀਮਾਰੀ, ਵ੍ਹਾਈਟ ਹਾਊਸ ਨੇ ਕੀਤਾ ਵੱਡਾ ਖੁਲਾਸਾ

ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਗਿਣਿਆ ਜਾਂਦਾ ਹੈ, ਇਸ ਦੇ ਰਾਸ਼ਟਰਪਤੀ ਜੋਅ ਬਾਈਡੇਨ 80 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ। ਅਜਿਹੇ...

Apple ਏਅਰਟੈਗ ਨੇ ਫੜਵਾਏ ਚੋਰ! 50 ਲੱਖ ਦਾ ਸਮਾਨ ਲੈ ਕੇ ਹੋਏ ਸਨ ਫ਼ਰਾਰ, ਜਾਣੋ ਪੂਰਾ ਮਾਮਲਾ

ਕੈਲੀਫੋਰਨੀਆ ਦੀ ਟੈਕ ਕੰਪਨੀ ਐਪਲ ਦੀ ਇਕ ਛੋਟੀ ਜਿਹੀ ਡਿਵਾਈਸ ਏਅਰਟੈਗ ਦੀ ਵਰਤੋਂ ਨਾਲ ਜ਼ਰੂਰੀ ਚੀਜ਼ਾਂ ਨੂੰ ਗੁਆਚਣ ਤੋਂ ਬਚਾਇਆ ਜਾ ਸਕਦਾ...

6 ਦਿਨਾਂ ਬਾਅਦ ਮਹਾਸਾਗਰ ‘ਚੋਂ ਕੱਢਿਆ ਗਿਆ ਟਾਈਟਨ ਪਣਡੁੱਬੀ ਦਾ ਮਲਬਾ, ਮਲਬੇ ‘ਚ ਮਿਲੇ ਮਨੁੱਖੀ ਅਵਸ਼ੇਸ਼

ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਟਾਈਟਨ ਪਣਡੁੱਬੀ ਦਾ ਮਲਬਾ 6 ਦਿਨ ਬਾਅਦ ਬੁੱਧਵਾਰ ਨੂੰ ਮਿਲ ਗਿਆ । ਇਸ ਨੂੰ ਕਈ ਟੁਕੜਿਆਂ ਵਿੱਚ...

ਭਾਰਤੀ ਅਰਬਪਤੀ ਨੇ ਸਵਿਟਜ਼ਰਲੈਂਡ ‘ਚ ਖਰੀਦਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ, ਕੀਮਤ ਉਡਾ ਦੇਵੇਗੀ ਹੋਸ਼

ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਓਸਵਾਲ ਨੇ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ...

ਇਸ ਪਿੰਡ ਦੇ ਹਰ ਘਰ ਦਾ ਦਰਵਾਜ਼ਾ ਹੈ ਹਰਾ, ਮੰਨਣਾ ਪੈਂਦਾ ਹੈ ਅਜੀਬ ਨਿਯਮ, ਲੋਕ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਬਦਲਾਅ

ਹਰ ਦੇਸ਼ ਦੇ ਆਪਣੇ ਵੱਖ-ਵੱਖ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਉਥੋਂ ਦੇ ਲੋਕ ਮੰਨਦੇ ਹਨ ਪਰ ਕਈ ਵਾਰ ਉਸੇ ਦੇਸ਼ ਵਿਚ ਕੁਝ ਅਜਿਹੇ ਇਲਾਕੇ ਵੀ ਹੁੰਦੇ...

ਪਾਕਿਸਤਾਨ : ਅਣਪਛਾਤੇ ਬੰਦੂਕਧਾਰੀਆਂ ਨੇ ਘਰ ‘ਚ ਵੜ ਕੇ ਚਲਾਈਆਂ ਗੋਲੀਆਂ, ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌ.ਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਘਰ ਵਿਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਹੀ ਪਰਿਵਾਰ ਦੇ 9...

ਲੈਬ ‘ਚ ਬਣਾਇਆ ਗਿਆ ਸੀ ਕੋਰੋਨਾ, ਚੀਨ ਨੇ ਹਥਿਆਰ ਵਜੋਂ ਵਰਤਿਆ- ਵੁਹਾਨ ਰਿਸਰਚਰ ਦਾ ਵੱਡਾ ਦਾਅਵਾ

ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜੀ ਨੇ ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਖੋਜੀ ਨੇ ਕਿਹਾ ਕਿ...

6 ਸਾਲ ਦੀ ਬੱਚੀ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਕੈਨੇਡਾ ਗਈ ਮਾਂ ਦੀ ਭੇਦਭਰੇ ਹਾਲਾਤ ‘ਚ ਹੋਈ ਮੌ.ਤ

ਵਿਦੇਸ਼ਾਂ ਦੀ ਧਰਤੀ ਤੋਂ ਲਗਾਤਾਰ ਪੰਜਾਬੀਆਂ ਦੀ ਮੌਤਾਂ ਹੋਣ ਦੀਆਂ ਮਾੜੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਅਜਿਹੀਆਂ...

ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖਬਰੀ, ਟਰੂਡੋ ਸਰਕਾਰ ਨੇ H-1B ਵੀਜਾ ਧਾਰਕਾਂ ਲਈ ਕੀਤਾ ਵੱਡਾ ਐਲਾਨ

ਕੈਨੇਡਾ ਸਰਕਾਰ ਨੇ ਅਮਰੀਕੀ H-1B ਵੀਜ਼ਾ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ, ਜਿਸ ਦਾ ਫਾਇਦਾ ਉਨ੍ਹਾਂ ਦੇ ਨਾਲ ਆਏ ਪਰਿਵਾਰ ਵਾਲਿਆਂ ਨੂੰ ਵੀ...

ਭਾਰਤੀਆਂ ਲਈ ਖੁਸ਼ਖਬਰੀ, ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਹੋਵੇਗੀ ਛੁੱਟੀ

ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਨਿਊਯਾਰਕ ਦੇ ਸਕੂਲਾਂ ‘ਚ ਹੁਣ ਤੋਂ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ...

ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਐਕਸ਼ਨ ਮੋਡ ‘ਚ ਭਾਰਤ, PAK ਹਾਈਕਮਿਸ਼ਨ ਦੇ ਡਿਪਲੋਮੈਟ ਕੀਤੇ ਤਲਬ

ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਵਧ ਗਏ ਹਨ। ਅਪ੍ਰੈਲ ਤੋਂ ਜੂਨ ਤੱਕ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਮਾਮਲੇ ਦਾ...

ਪਾਕਿਸਤਾਨ ਫੌਜ ਦੇ ਕਈ ਅਫਸਰ ਬਰਖਾਸਤ, 9 ਮਈ ਦੀ ਹਿੰਸਾ ‘ਚ ਇਮਰਾਨ ਸਮਰਥਕਾਂ ਦੀ ਮਦਦ ਦਾ ਲੱਗਾ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ 9 ਮਈ ਨੂੰ ਹੋਈ ਹਿੰਸਾ ਦੌਰਾਨ ਫੌਜ ਦੇ ਹੈੱਡਕੁਆਰਟਰ ਸਣੇ ਹੋਰ...

ਓਬਾਮਾ ਨੂੰ ਭਾਰਤ ਦੀ ਤਾਰੀਫ ‘ਚ ਲਗਾਉਣੀ ਚਾਹੀਦੀ ਊਰਜਾ, ਸਾਬਕਾ ਰਾਸ਼ਟਰਪਤੀ ਨੂੰ ਅਮਰੀਕੀ ਅਧਿਕਾਰੀ ਦੀ ਸਲਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਤਿੰਨ ਦਿਨਾ ਯਾਤਰਾ ਦੇ ਬਾਅਦ ਭਾਰਤ ਪਰਤ ਆਏ ਹਨ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਕਈ ਮੁੱਦੇ ਖਾਸ...

ਅਮਰੀਕਾ :ਟੈਕਸਾਸ ਏਅਰਪੋਰਟ ‘ਤੇ ਹੋਇਆ ਦਰਦਨਾਕ ਹਾਦਸਾ, ਪਲੇਨ ਦੇ ਇੰਜਣ ‘ਚ ਫਸਣ ਨਾਲ ਮੁਲਾਜ਼ਮ ਦੀ ਮੌ.ਤ

ਅਮਰੀਕਾ ਦੇ ਟੈਕਸਾਸ ਸੂਬੇ ਵਿਚ ਦਰਦਨਾਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਯਾਤਰੀ ਜਹਾਜ਼ ਦੇ ਇੰਜਣ ਵਿਚ ਫਸਣ ਨਾਲ ਇਕ ਮੁਲਾਜ਼ਮ ਦੀ...

ਰੂਸ ਨੇ ਸੀਰੀਆ ‘ਤੇ ਕੀਤਾ ਸਾਲ ਦਾ ਸਭ ਤੋਂ ਘਾਤਕ ਹਵਾਈ ਹਮਲਾ, 2 ਬੱਚਿਆਂ ਸਣੇ 13 ਲੋਕਾਂ ਦੀ ਮੌ.ਤ

ਰੂਸ ਨੇ ਐਤਵਾਰ ਨੂੰ ਉੱਤਰ-ਪੱਛਮੀ ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਦਰਜਨ ਤੋਂ ਵੱਧ...

ਸੰਸਦ ਮੈਂਬਰਾਂ ਦੀ ਅਯੋਗਤਾ ਦੀ ਮਿਆਦ ਨੂੰ ਸੀਮਤ ਕਰਨ ਲਈ ਬਿੱਲ ਪਾਸ, ਨਵਾਜ਼ ਸ਼ਰੀਫ ਲਈ ਹੋ ਸਕਦੈ ਫਾਇਦੇਮੰਦ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸਾਂਸਦਾਂ ਨੂੰ ਜੀਵਨ ਭਰ ਅਯੋਗ ਠਹਿਰਾਏ ਜਾਣ ਦੀ ਮਿਆਦ ਨੂੰ ਘਟਾਕੇ 5 ਸਾਲ ਤੱਕ ਸੀਮਤ ਕਰਨ ਲਈ ਬਿੱਲ ਪਾਸ ਕਰ...

ਨਿਰਮਲਾ ਸੀਤਾਰਮਨ ਦਾ ਬਰਾਕ ਓਬਾਮਾ ‘ਤੇ ਨਿਸ਼ਾਨਾ-‘6 ਮੁਸਲਿਮ ਦੇਸ਼ਾਂ ‘ਤੇ ਸੁੱਟੇ ਗਏ ਸਨ ਬੰਬ’

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਮ ਓਬਾਮਾ ‘ਤੇ ਨਿਸ਼ਾਨਾ ਸਾਧਿਆ। ਨਿਰਮਲਾ ਨੇ ਕਿਹਾ ਕਿ...

ਟੇਢੇ-ਮੇਢੇ ਦੰਦ ਠੀਕ ਕਰਵਾਉਣ ਲਈ ਵਿਅਕਤੀ ਨੇ ਖਰਚੇ 3 ਲੱਖ, ਸਰਜਰੀ ਮਗਰੋਂ ਹੋਇਆ ਹੈਰਾਨ

ਦੁਨੀਆ ‘ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਦੰਦ ਬਹੁਤ ਟੇਢੇ ਹਨ, ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਉਹ ਹਜ਼ਾਰਾਂ ਰੁਪਏ ਖਰਚ ਕਰਦੇ...

‘ਵੁਹਾਨ ਦੀ ਲੈਬ ਤੋਂ ਨਹੀਂ ਲੀਕ ਹੋਇਆ ਸੀ ਕੋਰੋਨਾ ਵਾਇਰਸ’- ਅਮਰੀਕਾ ਦੀ ਖੁਫੀਆ ਏਜੰਸੀ ਦਾ ਵੱਡਾ ਦਾਅਵਾ

ਅਮਰੀਕੀ ਅਧਿਕਾਰੀਆਂ ਨੇ ਇੱਕ ਖੁਫੀਆ ਰਿਪੋਰਟ ਦਾ ਮੁੱਦਾ ਉਠਾਉਣ ਵਾਲਿਆਂ ਵੱਲੋਂ ਉਠਾਏ ਗਏ ਕੁਝ ਨੁਕਤਿਆਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ...

ਹੌਲੀ-ਹੌਲੀ ਪੱਥਰ ਬਣ ਰਿਹੈ 29 ਸਾਲਾਂ ਨੌਜਵਾਨ ਦਾ ਸਰੀਰ, 20 ਲੱਖ ‘ਚੋਂ ਕਿਸੇ ਇੱਕ ਨੂੰ ਹੁੰਦੀ ਅਜਿਹੀ ਬੀਮਾਰੀ

ਮੈਡੀਕਲ ਫੀਲਡ ਵਿੱਚ ਇੱਕ ਹੈਰਾਨ ਕਰਨ ਵਾਲਾ ਕੇਸ ਸਾਹਮਣੇ ਆਇਆ ਹੈ। ਜਿਥੇ ਇੱਕ 29 ਸਾਲ ਦੇ ਨੌਜਵਾਨ ਦਾ ਸਰੀਰ ਹੌਲੀ-ਹੌਲੀ ਪੱਥਰ ਬਣਦਾ ਜਾ ਰਿਹਾ...

ਵੈਗਨਰ ਆਰਮੀ ਦਾ ਰੂਸ ਖਿਲਾਫ਼ ਵਿਦਰੋਹ ਖ਼ਤਮ, ਬੇਲਾਰੂਸ ਦੇ ਰਾਸ਼ਟਰਪਤੀ ਨੇ ਕਰਵਾਈ ਡੀਲ

ਰੂਸ ਵਿਚ ਘਰੇਲੂ ਯੁੱਧ ਅਤੇ ਤਖ਼ਤਾ ਪਲਟ ਦਾ ਖ਼ਤਰਾ ਟਲ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਬਗਾਵਤ ਕਰਨ ਵਾਲੀ ਵੈਗਨਰ ਦੀ...

2 ਨਾਬਾਲਗ ਕੁੜੀਆਂ ਨਾਲ ਕੀਤੀ ਛੇੜਛਾੜ ਕਰਨ ‘ਤੇ ਸਿੰਗਾਪੁਰ ‘ਚ ਭਾਰਤੀ ਸ਼ੈੱਫ ਨੂੰ ਹੋਈ ਜੇਲ੍ਹ

ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈੱਫ ਨੂੰ ਤਿੰਨ ਮਹੀਨਿਆਂ ਵਿੱਚ ਦੋ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ...

ਟੇਕਆਫ਼ ਤੋਂ ਪਹਿਲਾਂ ਫਟਿਆ ਫਲਾਈਟ ਦਾ ਟਾਇਰ, ਐਮਰਜੈਂਸੀ ਐਗਜ਼ਿਟ ਦੌਰਾਨ 11 ਯਾਤਰੀ ਜ਼ਖਮੀ

ਹਾਂਗਕਾਂਗ ਏਅਰਪੋਰਟ ‘ਤੇ ਇਕ ਫਲਾਈਟ ਅਚਾਨਕ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ। ਮਾਮਲਾ ਕੈਥੇ ਪੈਸੀਫਿਕ ਫਲਾਈਟ cx880 ਦਾ ਦੱਸਿਆ ਜਾ...

PAK ‘ਚ ਫੇਰ ਟਾਰਗੇਟ ਕਿਲਿੰਗ, ਸਿੱਖ ਨੂੰ 2 ਬਾਈਕ ਸਵਾਰਾਂ ਨੇ ਮਾਰੀਆਂ ਗੋਲੀਆਂ, ਦੋ ਦਿਨ ‘ਚ ਦੂਜਾ ਹਮਲਾ

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੇਸ਼ਾਵਰ ‘ਚ ਹੀ ਦੋ ਦਿਨਾਂ ‘ਚ...

ਰੂਸੀ ਆਰਮੀ ਨੇ ਹੈਲੀਕਾਪਟਰ ਤੋਂ ਵਰ੍ਹਾਈ ਮੌਤ, ਵੈਗਨਰ ਗਰੁੱਪ ਦੇ ਕਾਫਲੇ ‘ਤੇ ਅੰਨ੍ਹੇਵਾਹ ਫਾਇਰਿੰਗ, ਤੇਲ ਡਿਪੂ ‘ਚ ਲਗੀ ਅੱਗ

ਵੈਗਨਰ ਗਰੁੱਪ ਨੂੰ ਬਾਹਰ ਕੱਢਣ ਲਈ ਰੂਸੀ ਫੌਜ ਨੇ ਉਸ ‘ਤੇ ਹੈਲੀਕਾਪਟਰਾਂ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਹ ਘਟਨਾ ਵੋਰੋਨੇਜ਼ ਸ਼ਹਿਰ...

US ਤੋਂ ਮਿਸਰ ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਸ਼ਾਨਦਾਰ ਸਵਾਗਤ, ਰਾਸ਼ਟਰਪਤੀ ਨੇ ਪਾਈ ਜੱਫ਼ੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੋਂ ਬਾਅਦ ਹੁਣ ਮਿਸਰ ਪਹੁੰਚ ਗਏ ਹਨ। ਉਨ੍ਹਾਂ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਕੀਤਾ...

ਰੂਸ ‘ਚ ਤਖਤਾਪਲਟ ਦੀ ਕੋਸ਼ਿਸ਼! ਵੈਗਨਰ ਗਰੁੱਪ ਦਾ ਦਾਅਵਾ- ‘ਦੇਸ਼ ਨੂੰ ਜਲਦ ਮਿਲੇਗਾ ਨਵਾਂ ਰਾਸ਼ਟਰਪਤੀ’

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ...

ਰੂਸ ਦੇ ਸ਼ਹਿਰ ‘ਤੇ ਪ੍ਰਾਈਵੇਟ ਆਰਮੀ ਵੈਗਨਰ ਦਾ ਕਬਜ਼ਾ, ਪੁਤਿਨ ਬੋਲੇ- ‘ਪਿਠ ‘ਚ ਛੁਰਾ ਘੋਪਿਆ’

ਯੂਕਰੇਨ ਜੰਗ ਵਿੱਚ ਰੂਸ ਦਾ ਸਾਥ ਦੇਣ ਵਾਲੀ ਪ੍ਰਾਈਵੇਟ ਆਰਮੀ ਵੈਗਨਰ ਨੇ ਵਿਦਰੋਹ ਕਰ ਦਿੱਤਾ ਹੈ। ਰੂਸੀ ਮੀਡੀਆ ਵੱਲੋਂ ਜਾਰੀ ਤਸਵੀਰਾਂ ਵਿੱਚ...

ਅਮਰੀਕਾ ‘ਚ ਪ੍ਰਵਾਸੀ ਭਾਰਤੀਆਂ ਲਈ PM ਮੋਦੀ ਦਾ ਵੱਡਾ ਐਲਾਨ-‘ਹੁਣ ਅਮਰੀਕਾ ‘ਚ ਹੀ ਰਿਨਿਊ ਹੋਵੇਗਾ H-1B ਵੀਜ਼ਾ’

ਅਮਰੀਕੀ ਦੌਰੇ ਦੇ ਆਖਰੀ ਦਿਨ ਪੀਐੱਮ ਮੋਦੀ ਨੇ ਰੋਨਾਲਡ ਰੀਗਨ ਸੈਂਟਰ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕੀਤਾ। ਪੀਐੱਮ ਮੋਦੀ ਨੇ ਕਿਹਾ...

ਅਮਰੀਕੀ ਸਿੰਗਰ ਮੈਰੀ ਮਿਲਬੇਨ ਨੇ ਗਾਇਆ ਭਾਰਤੀ ਰਾਸ਼ਟਰੀ ਗੀਤ… ਫਿਰ ਛੂਹੇ PM ਮੋਦੀ ਦੇ ਪੈਰ

ਅਫਰੀਕਨ-ਅਮਰੀਕਨ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਨੇ ਵਾਸ਼ਿੰਗਟਨ ਡੀਸੀ ਦੀ ਰੋਨਾਲਡ ਰੀਗਨ ਬਿਲਡਿੰਗ ‘ਚ ਭਾਰਤ ਦਾ ਰਾਸ਼ਟਰੀ ਗੀਤ...

‘ਅਸੀਂ ਕੋਚੇਲਾ ‘ਚ ਦਿਲਜੀਤ ਦੁਸਾਂਝ ਦੇ ਗੀਤਾਂ ‘ਤੇ ਨੱਚਦੇ ਹਾਂ’: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ

ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ...

ਹਿਊਸਟਨ ਯੂਨੀਵਰਸਿਟੀ ‘ਚ ਤਮਿਲ ਚੇਅਰ ਕੀਤੀ ਜਾਵੇਗੀ ਸਥਾਪਿਤ, PM ਮੋਦੀ ਨੇ ਕੀਤਾ ਐਲਾਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਭਾਰਤੀਆਂ ਦੇ ਸਾਹਮਣੇ ਇੱਕ ਵੱਡਾ ਐਲਨ ਕੀਤਾ ਹੈ। ਭਾਰਤ ਸਰਕਾਰ ਦੀ ਮਦਦ...

ਦਿ ਫ਼ਿਯੂਚਰ ਇਜ਼ AI…’, ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਿਫਟ ਕੀਤੀ AI ਲਿਖੀ ਹੋਈ ਟੀ-ਸ਼ਰਟ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ AI ਲਿਖੀ ਇੱਕ ਟੀ-ਸ਼ਰਟ ਤੋਹਫ਼ੇ ਵਿੱਚ ਦਿੱਤੀ ਹੈ। ਜਿਸ ‘ਤੇ...

ਫਰਜ਼ੀ ਦਸਤਾਵੇਜ਼ਾਂ ‘ਤੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲਾ ਟ੍ਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰ

ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜਣ ਵਾਲਾ ਟ੍ਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ਤੋਂ ਗ੍ਰਿਫਤਾਰ ਕਰ...

PM ਸ਼ਾਹਬਾਜ਼ ਦੀ ਇਸ ਹਰਕਤ ਦਾ ਵੀਡੀਓ ਵਾਇਰਲ, ਲੋਕ ਬੋਲੇ- ਪਾਕਿਸਤਾਨ ਹੋਇਆ ਸ਼ਰਮਸਾਰ

ਨਵੇਂ ਕਰਜ਼ੇ ਦੀ ਭਾਲ ‘ਚ ਫਰਾਂਸ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...

PM ਮੋਦੀ ਲਈ ਵ੍ਹਾਈਟ ਹਾਊਸ ‘ਚ ਸਪੈਸ਼ਲ ਸਟੇਟ ਡਿਨਰ, ਮੁਕੇਸ਼ ਅੰਬਾਨੀ ਤੋਂ ਲੈ ਕੇ ਆਨੰਦ ਮਹਿੰਦਰਾ ਸਣੇ ਕਈ ਲੋਕ ਹੋਏ ਸ਼ਾਮਿਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਫਸਟ ਲੇਡੀ ਜਿਲ ਬਾਇਡੇਨ ਨੇ ਪੀਐੱਮ ਮੋਦੀ ਲਈ ਵ੍ਹਾਈਟ ਹਾਊਸ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ ।...

2024 ‘ਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ ‘ਚ ਮਦਦ ਕਰੇਗਾ ਅਮਰੀਕਾ: ਬਾਇਡੇਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ...

111 ਸਾਲ ਬਾਅਦ ਟਾਇਟੈਨਿਕ ਨੇ ਫਿਰ ਲਈ ਜਾਨ, ਡੁੱਬੇ ਜਹਾਜ਼ ਦਾ ਮਲਬਾ ਦੇਖਣ ਗਏ 5 ਅਰਬਪਤੀਆਂ ਦੀ ਹੋਈ ਮੌ.ਤ

111 ਸਾਲ ਬਾਅਦ ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਟਾਇਟੈਨਿਕ ਦਾ ਮਲਬਾ ਦੇਖਣ ਗਏ ਟਾਇਟਨ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ...

ਪੈਸੇ ਜਮ੍ਹਾ ਸਨ, ਫਿਰ ਵੀ ਨਹੀਂ ਗਏ, ਆਖਿਰ ਕੌਣ ਹੈ ਗਾਇਬ ਪਣਡੁੱਬੀ ਦਾ ਸਭ ਤੋਂ ਖੁਸ਼ਨਸੀਬ ਯਾਤਰੀ

ਟਾਇਟੈਨਿਕ ਦਾ ਮਲਬਾ ਦਿਖਾਉਣ ਵਾਲੀ ਪਣਡੁੱਬੀ ਟਾਈਟਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਇਸ ਵਿੱਚ ਪੰਜ ਲੋਕ ਸਨ ਅਤੇ ਆਕਸੀਜਨ ਬਹੁਤ ਘੱਟ...

ਪਾਕਿਸਤਾਨ : ਈਸ਼ਨਿੰਦਾ ਦੇ ਦੋਸ਼ ਇਸਾਈ ਨੌਜਵਾਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪਾਕਿਸਤਾਨ ਦੇ ਬਹਾਵਲਪੁਰ ਦੀ ਇੱਕ ਸਥਾਨਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਵਿੱਚ 22 ਸਾਲਾ ਈਸਾਈ ਨੌਜਵਾਨ ਨੋਮਾਨ ਮਸੀਹ ਨੂੰ ਮੌਤ ਦੀ ਸਜ਼ਾ...

ਦਸ ਦਾਨਮ, ਗੁੜ, ਚੌਲ, ਤਿਲ, , PM ਮੋਦੀ ਨੇ ਆਪਣੇ ਤੋਹਫਿਆਂ ਨਾਲ ਜਿੱਤਿਆ ਬਾਈਡੇਨ ਤੇ ਜਿਲ ਦਾ ਦਿਲ (ਤਸਵੀਰਾਂ)

ਅਮਰੀਕਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ ‘ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ...

ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਜਿਸ ‘ਚ ਪੰਜ ਲੋਕ...

ਚੀਨ ਦੇ ਰੈਸਟੋਰੈਂਟ ‘ਚ ਜ਼ਬਰਦਸਤ ਵਿਸਫੋਟ, 31 ਦੀ ਮੌ.ਤ, LPG ਲੀਕ ਹੋਣ ਕਾਰਨ ਹੋਇਆ ਧਮਾਕਾ

ਚੀਨ ਦੇ ਯਿਨਚੁਆਨ ਸ਼ਹਿਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਰੈਸਟੋਰੈਂਟ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ‘ਚ 31 ਲੋਕਾਂ ਦੀ ਮੌਤ ਹੋ ਗਈ।...

ਦੁਨੀਆ ‘ਚ ਪਹਿਲੀ ਵਾਰ ਚੱਲਦੀ ਫਿਰਦੀ ਰੋਬੋਟ ਬਣੀ ਮਹਿਲਾ, AI ਬਾਇਓਨਿਕ ਬਾਂਹ ਦਾ ਕਰ ਰਹੀ ਇਸਤੇਮਾਲ

ਲੰਦਨ ਦੀ ਇਕ ਮਹਿਲਾ ਚੱਲਦੀ-ਫਿਰਦੀ ਰੋਬੋਟ ਬਣ ਗਈ ਹੈ। ਮਹਿਲਾ ਨੇ ਟ੍ਰੇਨ ਹਾਦਸੇ ਵਿਚ ਇਕ ਹੱਥ ਤੇ ਪੈਰ ਗੁਆ ਦਿੱਤਾ ਸੀ ਪਰ ਹੁਣ ਉਹ ਇਕ ਨਵੀਂ...

ਨਿਊਯਾਰਕ ‘ਚ PM ਮੋਦੀ ਨਾਲ ਮੁਲਾਕਾਤ ਦੇ ਬਾਅਦ ਬੋਲੇ ਏਲਨ ਮਸਕ-‘ਮੈਂ ਪੀਐੱਮ ਮੋਦੀ ਦਾ ਫੈਨ ਹਾਂ’

ਪੀਐੱਮ ਮੋਦੀ ਨੇ ਆਪਣੇ ਚਾਰ ਦਿਨ ਦੀ ਅਮਰੀਕਾ ਯਾਤਰਾ ਦੌਰਾਨ ਟੇਸਲਾ ਦੇ ਸੀਈਓ ਏਲਨ ਮਸਕ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਏਲਨ ਮਸਕ ਨਾਲ...

ਪਾਕਿ PM ਸ਼ਹਿਬਾਜ਼ ਦਾ ਵੱਡਾ ਬਿਆਨ-‘ਪਾਕਿਸਤਾਨ-ਚੀਨ ‘ਚ ਹੋਈ 4.8 ਬਿਲੀਅਨ ਡਾਲਰ ਦੀ ਨਿਊਕਲੀਅਰ ਡੀਲ’

ਗੁਆਂਢੀ ਦੇਸ਼ ਪਾਕਿਸਤਾਨ ਤੇ ਚੀਨ ਵਿਚ ਇਕ ਅਹਿਮ ਨਿਊਕਲੀਅਰ ਡੀਲ ਸਾਈਨ ਕੀਤੀ ਗਈ ਹੈ। ਇਸ ਡੀਲ ਨੂੰ ਲੈ ਕੇ ਪਾਕਿਸਤਾਨ ਫੁੱਲਿਆ ਨਹੀਂ ਸਮਾ ਰਿਹਾ...

ਪਾਕਿਸਤਾਨ ‘ਚ ਤੁਗਲਕੀ ਫਰਮਾਨ, ਯੂਨੀਵਰਸਿਟੀਆਂ ‘ਚ ਹੋਲੀ ਮਨਾਉਣ ‘ਤੇ ਲੱਗੀ ਪਾਬੰਦੀ

ਪਾਕਿਸਤਾਨ ਦੇ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਇਕ ਫੈਸਲੇ ਤੋਂ ਬਾਅਦ ਹੁਣ ਇਸ ਦੀ ਸਖਤ ਆਲੋਚਨਾ ਹੋ ਰਹੀ ਹੈ। ਕਮਿਸ਼ਨ ਨੇ ਹੁਣ ਕਾਲਜ ਕੈਂਪਸ ਵਿੱਚ...

ਭਾਰਤ ਨਾਲ ਜੰਗ ਲਈ ਤਿਆਰ ਨਹੀਂ ਸੀ PAK ਫੌਜ… ਕਸ਼ਮੀਰ ਮਸਲੇ ਸਣੇ ਇਮਰਾਨ ਖਾਨ ਨੇ ਕੀਤੇ ਵੱਡੇ ਖੁਲਾਸੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਸਰਕਾਰ ਤੇ ਫੌਜ ਖਿਲਾਫ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਵਿਚਾਲੇ...

US ਦੀ ਮੁਸਲਿਮ ਸਾਂਸਦ ਨੇ PM ਮੋਦੀ ‘ਤੇ ਉਗਲਿਆ ਜ਼ਹਿਰ, ਕਿਹਾ- ‘ਘੱਟਗਿਣਤੀਆਂ ਦਾ ਦਮਨਕਾਰੀ ਨੇਤਾ’

ਅਮਰੀਕੀ ਸੰਸਦ ਮੈਂਬਰ ਇਲਹਾਨ ਅਬਦੁੱਲਾਹੀ ਉਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਬਾਈਕਾਟ ਕੀਤਾ ਹੈ। ਉਸ ਨੇ ਟਵੀਟ ਕਰਕੇ...

‘ਯੋਗ ਇੱਕ ਗਲੋਬਲ ਅੰਦੋਲਨ ਬਣ ਚੁੱਕੈ’, ‘ਯੋਗਾ ਡੇ’ ‘ਤੇ ਬੋਲੇ PM ਮੋਦੀ, UN ਹੈੱਡਕੁਆਰਟਰ ‘ਚ ਲਾਉਣਗੇ ਆਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਅਮਰੀਰਕਾ ਤੋਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਨੇ...

ਪਾਕਿਸਤਾਨ ‘ਤੇ ਤੰਗੀ ਦੀ ਮਾਰ! ਪੈਸੇ ਖਾਤਰ ਕਰਾਚੀ ਬੰਦਰਗਾਹ ਵੇਚਣ ਜਾ ਰਹੀ ਸ਼ਾਹਬਾਜ਼ ਸਰਕਾਰ

ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਪਾਕਿਸਤਾਨ ਹੁਣ ਯੂਏਈ ਨੂੰ ਕਰਾਚੀ ਬੰਦਰਗਾਹ ਵੇਚਣ ਜਾ ਰਿਹਾ ਹੈ। ਪਾਕਿਸਤਾਨ ਨੇ ਕਰਾਚੀ ਪੋਰਟ ਟਰਮੀਨਲ...

ਟਾਈਟੈਨਿਕ ਦਾ ਮਲਬਾ ਵਿਖਾਉਣ ਵਾਲੀ ਪਣਡੁੱਬੀ ‘ਚ PAK ਅਰਬਪਤੀ ਵੀ ਲਾਪਤਾ, ਕੁਝ ਘੰਟਿਆਂ ਦਾ ਆਕਸੀਜਨ ਬਾਕੀ

ਉੱਤਰੀ ਅਟਲਾਂਟਿਕ ਵਿਚ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਗਏ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਅਤੇ ਉਸ ਦਾ ਪੁੱਤਰ ਵੀ ਲਾਪਤਾ...

ਫੇਰ PAK ਦਾ ‘ਵੱਡਾ ਭਰਾ’ ਬਣਿਆ ਚੀਨ, 26/11 ਦੇ ਗੁਨਹਗਾਰ ਨੂੰ ਗਲੋਬਲ ਅੱਤਵਾਦੀ ਐਲਾਨਣ ‘ਚ ਅੜਾਈ ਟੰਗ

ਚੀਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਅੱਤਵਾਦ ਦਾ ਸਮਰਥਕ ਹੈ। ਭਾਰਤ ਅਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267...

ਟਾਈਟੈਨਿਕ ਦਿਖਾਉਣ ਗਈ ਪਣਡੁੱਬੀ 2 ਦਿਨਾਂ ਤੋਂ ਲਾਪਤਾ, ਬ੍ਰਿਟੇਨ ਦੇ ਅਰਬਪਤੀ ਸਣੇ 5 ਦੀ ਜਾਨ ਖ਼ਤਰੇ ‘ਚ

ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਸੈਲਾਨੀ ਪਣਡੁੱਬੀ ‘ਟਾਈਟੇਨ’ ਐਤਵਾਰ ਨੂੰ ਐਟਲਾਂਟਿਕ ਮਹਾਸਾਗਰ ‘ਚ...

23 ਸਾਲਾ ਦੀ ਕੁੜੀ ਨੇ ਚੁਣੀ ‘ਇੱਛਾ ਮੌਤ’, ਕਾਨੂੰਨ ਵੀ ਦੇ ਰਿਹਾ ਇਸ ਦੀ ਇਜਾਜ਼ਤ, ਜਾਣੋ ਵਜ੍ਹਾ

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਉਮਰ ਲੰਬੀ ਹੋਵੇ। ਉਹ ਸਿਹਤਮੰਦ ਰਹੇ। ਆਪਣੀ ਇੱਛਾ ਨਾਲ ਕੌਣ ਮਰਨਾ ਚਾਹੇਗਾ ਪਰ ਆਸਟ੍ਰੇਲੀਆ ਵਿਚ ਸਿਰਫ 23 ਸਾਲ...

ਗ੍ਰੀਸ ਕਿਸ਼ਤੀ ਹਾਦਸੇ ‘ਚ 300 ਪਾਕਿਸਤਾਨੀਆਂ ਦੀ ਮੌ.ਤ, PM ਸ਼ਾਹਬਾਜ਼ ਨੇ ਰਾਸ਼ਟਰੀ ਸੋਗ ਦਾ ਕੀਤਾ ਐਲਾਨ

ਗ੍ਰੀਸ ਨੇੜੇ 14 ਜੂਨ ਨੂੰ ਕਿਸ਼ਤੀ ਡੁੱਬਣ ਦੀ ਘਟਨਾ ਵਿੱਚ ਪਾਕਿਸਤਾਨ ਦੇ 300 ਲੋਕਾਂ ਦੀ ਮੌ.ਤ ਹੋ ਗਈ ਹੈ। ਪਾਕਿਸਤਾਨ ਦੀ ਲੋਕਲ ਮੀਡੀਆ ਵੱਲੋਂ ਇਹ...

ਇਟਲੀ ’ਚ ਪੰਜਾਬੀ ਨੌਜਵਾਨ ਦੀ ਸੱਟ ਲੱਗਣ ਨਾਲ ਮੌ.ਤ, ਰੋਜ਼ੀ-ਰੋਟੀ ਲਈ 13 ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬੀ ਨੌਜਵਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਅਤੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਪਰ ਵਿਦੇਸ਼ ਵਿੱਚ...

ਪੰਜਾਬੀਆਂ ਨੇ ਵਿਦੇਸ਼ਾਂ ‘ਚ ਗੱਡੇ ਝੰਡੇ, ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ ਦੇ ਸਨਮਾਨਿਤ ਹੋਣ ਵਾਲੇ 72 ਸਟਾਫ਼ ਮੈਂਬਰਾਂ ’ਚ ਪੰਜਾਬੀ ਕੁੜੀ ਸ਼ਾਮਲ

ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਵੱਲੋਂ ਬੀਤੇ ਕੱਲ੍ਹ ਦੇਸ਼ ਦੇ ਐਂਬੂਲੈਂਸ ਅਫਸਰਾਂ ਅਤੇ ਉੱਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼...

US ‘ਚ ਭਾਰਤੀ ਮੂਲ ਦੇ ਲੋਕ PM ਮੋਦੀ ਦੇ ਸਵਾਗਤ ਲਈ ਕੱਢ ਰਹੇ ਰੈਲੀ, ‘ਮੋਦੀ ਮੋਦੀ’ ਦੇ ਲਾਏ ਨਾਅਰੇ

ਪ੍ਰਧਾਨ ਮੰਤਰੀ ਮੋਦੀ 20 ਜੂਨ ਨੂੰ ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ ਲਈ ਰਵਾਨਾ ਹੋਣਗੇ। PM ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ...

ਮੈਕਸੀਕੋ ‘ਚ ਭੁਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ

ਮੈਕਸੀਕੋ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦੇ ਝਟਕੇ ਦੇਰ...

ਕੋਰੋਨਾ ਦਾ ਕਹਿਰ, ਤਾਨਾਸ਼ਾਹ ਦੀ ਮਨਮਾਨੀ, ਉੱਤਰ ਕੋਰੀਆ ‘ਚ ਭੁੱਖ ਨਾਲ ਮਰ ਰਹੇ ਲੋਕ

ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਦੇ ਦੇਸ਼ ਉੱਤਰੀ ਕੋਰੀਆ ਦੇ ਲੋਕ ਦੁਖੀ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ...

100 ਕਿਲੋ ਭਾਰ ਘੱਟ ਕਰਨ ਦੇ ਚੱਕਰ ਵਿੱਚ ਚੀਨੀ ਸੋਸ਼ਲ ਮੀਡੀਆ ਇਨਫਲੁਏਂਸਰ ਦੀ ਮੌਤ

ਜਾਨਲੇਵਾ ਬਿਮਾਰੀਆਂ ਤੋਂ ਬਚਣ ਲਈ ਮੋਟਾਪੇ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਅਜਿਹੇ ‘ਚ ਲੋਕ ਮੋਟਾਪਾ ਘੱਟ ਕਰਨ ਲਈ ਕਾਫੀ ਚਿੰਤਤ...

UK ‘ਚ ਭਾਰਤੀ ਵਿਦਿਆਰਥੀ ਨੂੰ ਹੋਈ ਜੇਲ੍ਹ, CCTV ਫੁਟੇਜ ‘ਚ ਕੈਦ ਹੋਈ ਸੀ ਖੌਫਨਾਕ ਕਰਤੂਤ

ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਯੂਕੇ ਵਿੱਚ ਛੇ ਸਾਲ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 20 ਸਾਲਾਂ ਨੌਜਵਾਨ ‘ਤੇ ਲੜਕੀ ਨਾਲ...

PM ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ NID-IMF ਵੱਲੋਂ ਕੈਲੀਫੋਰਨੀਆ ‘ਚ ਕਰਵਾਇਆ ਗਿਆ ਸੰਮੇਲਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 21 ਜੂਨ 2023 ਤੋਂ ਸ਼ੁਰੂ ਹੋਣ ਵਾਲੀ ਇਤਿਹਾਸਕ ਅਮਰੀਕਾ ਫੇਰੀ ਦਾ ਸਵਾਗਤ ਕਰਨ ਲਈ ਸਿਲੀਕਾਨ ਵੈਲੀ ਦੇ...

ਅਮਰੀਕਾ ‘ਚ ਵਾਪਰੀ ਰੂਹ ਕੰਬਾਊਂ ਘਟਨਾ, ਪਿਤਾ ਨੇ 3 ਮਾਸੂਮਾਂ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

ਅਮਰੀਕਾ ਦੇ ਓਹਾਯੋ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਿਤਾ ਨੇ ਆਪਣੇ ਤਿੰਨ ਬੱਚਿਆਂ ਨੂੰ ਇਕੱਠੇ ਬਿਠਾਇਆ ਤੇ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਦਾ ਚਾਕੂ ਮਾਰ ਕੇ ਕਤ.ਲ, ਇਕ ਹਫਤੇ ‘ਚ ਤੀਜੀ ਘਟਨਾ

ਕੇਰਲ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਲੰਦਨ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਹਫਤੇ ਵਿਚ ਇਹ ਤੀਜੇ ਭਾਰਤੀ ਦੀ...

ਅਮਰੀਕਾ : ਲਾਸ ਏਂਜਲਸ ‘ਚ ਹੋਈ ਗੋਲੀਬਾਰੀ, ਇੱਕ ਨਾਬਾਲਗ ਸਣੇ 8 ਲੋਕ ਜ਼ਖਮੀ

ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਵਿੱਚ ਇੱਕ ਨਾਬਾਲਗ ਸਮੇਤ ਅੱਠ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਲਾਸ ਏਂਜਲਸ...

ਬ੍ਰਿਟੇਨ ਦੇ PM ਰਿਸ਼ੀ ਸੁਨਕ ਬਣੇ ਇਮੀਗ੍ਰੇਸ਼ਨ ਅਫਸਰ, 105 ਲੋਕਾਂ ਨੂੰ ਕੀਤਾ ਗ੍ਰਿਫਤਾਰ

ਬ੍ਰਿਟੇਨ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇੱਕ ਦਿਨ ਲਈ ਇਮੀਗ੍ਰੇਸ਼ਨ ਅਧਿਕਾਰੀ ਵਜੋਂ ਕੰਮ ਕੀਤਾ। ਉਨ੍ਹਾਂ...

ਪਾਕਿਸਤਾਨ ਦੇ ਪੰਜਾਬ ‘ਚ ਭਿਆਨਕ ਬੱਸ ਹਾਦਸਾ, 5 ਮਹਿਲਾਵਾਂ ਤੇ ਸਣੇ 13 ਲੋਕਾਂ ਦੀ ਮੌ.ਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੀਤੇ ਦਿਨੀਂ ਰਾਜਮਾਰਗ ‘ਤੇ ਇਕ ਬੱਸ ਦੇ ਪਲਟ ਜਾਣ ਨਾਲ 5 ਮਹਿਲਾਵਾਂ ਤੇ ਤਿੰਨ ਬੱਚਿਆਂ ਸਣੇ 13 ਲੋਕਾਂ ਦੀ...

ਅਮਰੀਕਾ ‘ਚ 180 ਦੇਸ਼ਾਂ ਦੇ ਲੋਕਾਂ ਨੂੰ ਯੋਗ ਕਰਾਉਣਗੇ PM ਮੋਦੀ, UN ਹੈੱਡਕੁਆਰਟਰ ਤੋਂ ਮੈਗਾ ਸ਼ੋਅ ਦੀ ਤਿਆਰੀ

ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਿੱਚ 21 ਜੂਨ ਨੂੰ ਹੋਣ ਵਾਲੇ ਯੋਗ ਦਿਵਸ ਸਮਾਰੋਹ ਵਿੱਚ 180 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈਣਗੇ। ਸੂਤਰਾਂ...

ਜਨਤਾ ਨਾਲ ਝੂਠ ਬੋਲ ਰਹੇ ਪਾਕਿਸਤਾਨੀ PM! ਸਸਤੇ ਤੇਲ ‘ਤੇ ਰੂਸ ਨੇ ਖੋਲ੍ਹੀ ਪੋਲ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਰੂਸ ਤੋਂ ਕੱਚੇ ਤੇਲ ਦਾ ਵੱਡਾ ਸੌਦਾ ਕੀਤਾ ਹੈ। ਪਾਕਿਸਤਾਨ ਦੇ ਲੋਕ ਮਹਿੰਗੇ ਪੈਟਰੋਲ ਅਤੇ...

ਅਸਮਾਨ ‘ਚ ਉੱਡਦੇ ਜਹਾਜ਼ ਦਾ ਖੁੱਲ੍ਹ ਗਿਆ ਦਰਵਾਜ਼ਾ, ਫਿਰ ਜੋ ਹੋਇਆ ਕਰ ਦੇਵੇਗਾ ਹੈਰਾਨ, ਵੇਖੋ ਵੀਡੀਓ

ਬ੍ਰਾਜ਼ੀਲ ਵਿੱਚ ਇੱਕ ਜਹਾਜ਼ ਦਾ ਕਾਰਗੋ ਦਰਵਾਜ਼ਾ ਵਿੱਚ ਅਸਮਾਨ ਦੇ ਖੁੱਲ੍ਹ ਗਿਆ। ਅੰਦਰ ਬੈਠੇ ਯਾਤਰੀ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ, ਜੋ...

ਦੁਨੀਆ ਦੀ ਟੈਨਸ਼ਨ ਵਧਾ ਰਹੇ ਪੁਤਿਨ, ਬੇਲਾਰੂਸ ਪਹੁੰਚਾਏ ਪਰਮਾਣੂ ਹਥਿਆਰ, ਯੂਕਰੇਨ ਬਾਰਡਰ ‘ਤੇ ਤਾਇਨਾਤੀ!

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ...

‘ਚੀਨ ਤੋਂ ਹੀ ਫੈਲਿਆ ਕੋਰੋਨਾ’- ਵੁਹਾਨ ਲੈਬ ਦੇ 3 ਵਿਗਿਆਨੀਆਂ ਨੂੰ ਲੈ ਕੇ ਅਮਰੀਕੀ ਰਿਪੋਰਟ ‘ਚ ਵੱਡਾ ਖੁਲਾਸਾ

ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਜਾਨ ਲੈਣ ਵਾਲਾ ਕੋਰੋਨਾਵਾਇਰਸ ਚੀਨ ਤੋਂ ਫੈਲਿਆ ਸੀ। ਇਹ ਖੁਲਾਸਾ ਇੱਕ ਅਮਰੀਕੀ ਰਿਪੋਰਟ ਵਿੱਚ ਹੋਇਆ ਹੈ।...

ਅਮਰੀਕਾ ‘ਚ ਵੀ ਪ੍ਰਧਾਨ ਮੰਤਰੀ ਮੋਦੀ ਦਾ ਜਬਰਾ ਫੈਨ, ਗੱਡੀ ਦਾ ਨੰਬਰ ਵੇਖ ਕੇ ਹੀ ਲੱਗ ਜਾਂਦਾ ਪਤਾ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਅਰਿਹਾ ਕੇਸ : ਜਰਮਨ ਕੋਰਟ ਦਾ ਭਾਰਤੀ ਜੋੜੇ ਨੂੰ ਝਟਕਾ, 28 ਮਹੀਨੇ ਦੀ ਬੱਚੀ ਮਾਪਿਆਂ ਨੂੰ ਸੌਂਪਣ ਤੋਂ ਇਨਕਾਰ

ਅਰੀਹਾ ਸ਼ਾਹ 28 ਮਹੀਨਿਆਂ ਦੀ ਬੱਚੀ, ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਕਥਿਤ ਤੌਰ ‘ਤੇ ਤਸ਼ੱਦਦ ਦਿੱਤਾ ਗਿਆ ਸੀ, ਨੂੰ ਇਲਾਜ ਲਈ ਹਸਪਤਾਲ ਲਿਜਾਇਆ...

ਯੁਗਾਂਡਾ ‘ਚ ਸਕੂਲ ‘ਤੇ ਅੱਤਵਾਦੀਆਂ ਦਾ ਹਮਲਾ, 38 ਬੱਚਿਆਂ ਸਣੇ 41 ਦੀ ਮੌਤ, ਕਈ ਅਗਵਾ

ਵਿਦਰੋਹੀਆਂ ਨੇ ਯੂਗਾਂਡਾ-ਕਾਂਗੋ ਸਰਹੱਦ ਦੇ ਨੇੜੇ ਮਪੋਂਡਵੇ ਵਿੱਚ ਇੱਕ ਸਕੂਲ ਉੱਤੇ ਹਮਲਾ ਕੀਤਾ। ਇਸ ਹਮਲੇ ‘ਚ 41 ਲੋਕਾਂ ਦੀ ਮੌਤ ਹੋ ਗਈ ਸੀ।...

ਅਮਰੀਕਾ : ਕੋਰਟ ਨੇ ਕਿਰਾਇਆ ਨਾ ਦੇਣ ‘ਤੇ ਟਵਿੱਟਰ ਨੂੰ ਦਿੱਤਾ ਦਫਤਰ ਖਾਲੀ ਕਰਨ ਦਾ ਹੁਕਮ

ਟੇਸਲਾ ਤੇ ਸਪੈਸਐਕਸ ਦੇ ਸੀਈਓ ਏਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦੇ ਜਾਣ ਦੇ ਬਾਅਦ ਤੋਂ ਇਸ ਕੰਪਨੀ ਵਿਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿਚ...

ਯੂਗਾਂਡਾ ‘ਚ ਸਕੂਲ ਦੇ ਹੋਸਟਲ ਨੂੰ ਅੱਤ.ਵਾਦੀਆਂ ਨੇ ਲਗਾਈ ਅੱਗ, 26 ਵਿਦਿਆਰਥੀਆਂ ਦੀ ਮੌ.ਤ

ਅਫਰੀਕੀ ਦੇਸ਼ ਯੂਗਾਂਡਾ ਦੇ ਇੱਕ ਸਕੂਲ ਵਿੱਚ ਇਸਲਾਮਿਕ ਸਟੇਟ ਸਮੂਹ (ISIS) ਨਾਲ ਜੁੜੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਦੌਰਾਨ 26 ਵਿਦਿਆਰਥੀਆਂ...

ਗ੍ਰੀਸ ‘ਚ ਡੁੱਬੀ ਕਿਸ਼ਤੀ, 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਸਵਾਰ ਸਨ 750 ਪ੍ਰਵਾਸੀ

ਗ੍ਰੀਸ ਦੇ ਤੱਟ ‘ਤੇ ਸਮੁੰਦਰ ‘ਚ ਇਕ ਕਿਸ਼ਤੀ ਪਲਟਣ ਕਾਰਨ 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਗ੍ਰੀਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ...

ਦਾਜ ‘ਤੇ ਰੋਕ, ਚਾਹ-ਬਿਸਕੁਟ ਨਾਲ ਮਹਿਮਾਨਾਂ ਦਾ ਸਵਾਗਤ, PAK ਦੇ ਪਿੰਡ ਨੇ ਬਣਾਇਆ ਖੁਦ ਦਾ ਸੰਵਿਧਾਨ

ਹਰ ਦੇਸ਼ ਦਾ ਆਪਣਾ ਸੰਵਿਧਾਨ ਹੁੰਦਾ ਹੈ। ਸਾਰੇ ਨਿਯਮ ਅਤੇ ਕਾਨੂੰਨ ਉਸ ਅਨੁਸਾਰ ਬਣਾਏ ਜਾਂਦੇ ਹਨ। ਜੇ ਤੁਸੀਂ ਕਾਨੂੰਨ ਦੀ ਉਲੰਘਣਾ ਕਰੋਗੇ...

ਜਾਪਾਨ ‘ਚ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ, ਬਿਨਾਂ ਸਹਿਮਤੀ ਸਬੰਧ ਮੰਨਿਆ ਜਾਵੇਗਾ ਬਲਾਤਕਾਰ

ਜਾਪਾਨ ਦੇ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਇਥੇ ਰੇਪ ਦੀ ਡੇਫਿਨੇਸ਼ਨ ਚੇਂਜ ਕਰਨ ਅਤੇ ਸਹਿਮਤੀ ਦੀ ਉਮਰ ਵਧਾਉਣ ਲਈ ਨਵਾਂ...

ਅਮਰੀਕਾ ਦੇ ਟੈਕਸਾਸ ‘ਚ ਤੂਫਾਨ ਕਾਰਨ 50 ਹਜ਼ਾਰ ਘਰਾਂ ਦੀ ਬਿਜਲੀ ਗੁੱਲ, 3 ਦੀ ਮੌ.ਤ, ਦਰਜਨਾਂ ਜ਼ਖਮੀ

ਅਮਰੀਕਾ ਦੇ ਪੈਰੀਟਨ ਦੇ ਟੈਕਸਾਸ ਪੈਨਹੈਂਡਲ ਸ਼ਹਿਰ ਵਿਚ ਆਏ ਤੂਫਾਨ ਵਿਚ ਤਿੰਨ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ ਹੋ ਗਏ। ਅਮਰੀਲੋ ਦੇ ਨੈਸ਼ਨਲ...

ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕੀਤਾ ਐਲਾਨ-‘ਫਿਲਿਪ ਗ੍ਰੀਨ ਹੋਣਗੇ ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ’

ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਦਾ ਕਾਰਜਭਾਰ ਹੁਣ ਫਿਲਿਪ ਗ੍ਰੀਨ ਸੰਭਾਲਣਗੇ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਇਹ...

PM ਮੋਦੀ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ‘ਚ ਬਣੇਗੀ ਮੈਮੋਰੀਅਲ ਵਾਲ, ਸ਼ਾਂਤੀ ਮਿਸ਼ਨ ਦੇ ਸੈਨਿਕਾਂ ਨੂੰ ਹੋਵੇਗੀ ਸਮਰਪਿਤ

ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਪੇਸ਼ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਸ ਪ੍ਰਸਤਾਵ ਤਹਿਤ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਇਕ...

ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਤੇ ਬੱਸ ਦੀ ਹੋਈ ਟੱਕਰ, 15 ਦੀ ਮੌ.ਤ, 10 ਜ਼ਖਮੀ

ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਇਕ ਸੈਮੀ ਟ੍ਰੇਲਰ ਟਰੱਕ ਤੇ ਬਜ਼ੁਰਗਾਂ ਨਾਲ ਭਰੀ ਬੱਸ ਦੇ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ 15 ਲੋਕਾਂ...

ਸੰਸਦ ਦੇ ਅੰਦਰ ਹੋਇਆ ਯੌਨ ਸ਼ੋਸ਼ਣ! ਆਸਟ੍ਰੇਲੀਅਨ ਸਾਂਸਦ ਨੇ ਰੋ-ਰੋ ਕੇ ਸੁਣਾਈ ਹੱਡਬੀਤੀ

ਸੰਸਦ ਕਿਸੇ ਦੇਸ਼ ਦੀ ਸ਼ਾਨ ਹੁੰਦਾ ਹੈ। ਇੱਥੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ।...

ਫਿਲੀਪੀਨਜ਼ ‘ਚ ਮਹਿਸੂਸ ਹੋਏ ਭੁਚਾਲ ਦੇ ਜ਼ਬਰਦਸਤ ਝਟਕੇ, 6.2 ਰਹੀ ਤੀਬਰਤਾ

ਉੱਤਰੀ ਫਿਲੀਪੀਨਜ਼ ਦੇ ਬਟਾਂਗਾਸ ਸੂਬੇ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2...

ਕੈਨੇਡਾ ’ਚ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ, ਟਾਸਕ ਫੋਰਸ ਕਰੇਗੀ ਹਰ ਕੇਸ ਦੀ ਜਾਂਚ: ਇਮੀਗ੍ਰੇਸ਼ਨ ਮੰਤਰੀ ਸੀਨ ਫ੍ਰੇਜ਼ਰ

ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਨੂੰ ਫਿਲਹਾਲ ਡਿਪੋਰਟ ਨਹੀਂ ਕੀਤਾ ਜਾਵੇਗਾ । ਕੈਨੇਡੀਅਨ ਸਰਕਾਰ ਨੇ ਫਿਲਹਾਲ ਵਿਦਿਆਰਥੀਆਂ ਦੇ ਦੇਸ਼...

US : ਸੰਸਦ ਭਵਨ ‘ਚ ਵੈਦਿਕ ਉਚਾਰਣ ਨਾਲ ਸ਼ੁਰੂ ਹੋਈ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ

ਅਮਰੀਕਾ ਦੀ ਸੱਤਾ ਦੇ ਕੇਂਦਰ ਯੂਐਸ ਕੈਪੀਟਲ ਹਿੱਲ ਵਿੱਚ ਅਮਰੀਕਾ ਦੀ ਪਹਿਲੀ ਹਿੰਦੂ-ਅਮਰੀਕਨ ਕਾਨਫਰੰਸ ਹੋਈ। ਇਹ ਕਾਨਫਰੰਸ 14 ਜੂਨ ਨੂੰ ਹੋਈ...

ਪਤੀ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਗੂਗਲ ‘ਤੇ ਸਰਚ ਕੀਤਾ ‘ਅਮੀਰਾਂ ਲਈ ਲਗਜ਼ਰੀ ਜੇਲ੍ਹ’

ਖੂੰਖਾਰ ਬੀਵੀਆਂ ਦੀ ਕਹਾਣੀਆਂ ਤਾਂ ਤੁਸੀਂ ਕਈ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ...