Apr 09
ਪਾਕਿਸਤਾਨੀ ਸੰਸਦ ਦੀ ਕਾਰਵਾਈ ਮੁਲਤਵੀ, 1 ਵਜੇ ਤੋਂ ਬਾਅਦ ਹੋਵੇਗੀ ਬੇਭਰੋਸਗੀ ਪ੍ਰਸਤਾਵ ‘ਤੇ ਹੋਵੇਗੀ ਵੋਟਿੰਗ
Apr 09, 2022 12:03 pm
ਪਾਕਿਸਤਾਨੀ ਸੰਸਦ ਵਿੱਚ ਸਪੀਕਰ ਨੇ ਕਾਰਵਾਈ ਮੁਲਤਵੀ ਕਰ ਦਿੱਤੀ ਹੈ। ਹੁਣ ਦੁਪਹਿਰ 1 ਵਜੇ ਤੋਂ ਬਾਅਦ ਮੁੜ ਸਦਨ ਦੀ ਕਾਰਵਾਈ ਹੋਵੇਗੀ। ਦੁਪਹਿਰ...
ਗੁਪਤ ਪ੍ਰਮਾਣੂ ਬ੍ਰੀਫਕੇਸ ਨਾਲ ਨਜ਼ਰ ਆਏ ਪੁਤਿਨ, ਤੀਜੇ ਵਿਸ਼ਵ ਯੁੱਧ ਦਾ ਵਧਿਆ ਖਤਰਾ!
Apr 09, 2022 11:34 am
ਯੂਕਰੇਨ ਨਾਲ ਲੰਬੇ ਸਮੇਂ ਤੋਂ ਚੱਲੀ ਜੰਗ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਰੇਸ਼ਾਨ ਕਰ ਦਿੱਤਾ ਹੈ। ਅਜਿਹੇ ‘ਚ ਖਦਸ਼ਾ...
ਬੁਚਾ ‘ਚ ਕੀਤੇ ਕਤਲੇਆਮ ਦੇ ਗੁਨਾਹ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹੈ ਰੂਸ: ਰਾਸ਼ਟਰਪਤੀ ਜ਼ੇਲੇਂਸਕੀ
Apr 09, 2022 11:28 am
ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨਾ ਜਾਰੀ ਹੈ। ਰੂਸ ਵੱਲੋਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ ਗਈ ਹੈ, ਜਿਨ੍ਹਾਂ...
ਮੰਦਭਾਗੀ ਖ਼ਬਰ: ਪੜ੍ਹਾਈ ਲਈ ਕੈਨੇਡਾ ਗਏ 21 ਸਾਲਾਂ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
Apr 09, 2022 9:54 am
ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ...
‘ਥੱਪੜ ਕਾਂਡ’ ਤੋਂ ਬਾਅਦ ਵਿਲ ਸਮਿੱਥ ‘ਤੇ ਅਕੈਡਮੀ ਦਾ ਐਕਸ਼ਨ, Oscar ‘ਚ ਜਾਣ ‘ਤੇ 10 ਸਾਲ ਦੀ ਲਗਾਈ ਪਾਬੰਦੀ
Apr 09, 2022 9:22 am
ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ‘ਤੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ‘ਥੱਪੜ ਕਾਂਡ’ ‘ਤੇ ਸਖਤ...
ਪਾਕਿਸਤਾਨ : ਲਸ਼ਕਰ-ਏ-ਤੋਇਬਾ ਦੇ ਮੁਖੀ ਹਫ਼ੀਜ਼ ਸਈਦ ਨੂੰ 31 ਸਾਲ ਕੈਦ ਦੀ ਸਜ਼ਾ
Apr 08, 2022 6:35 pm
ਪਾਕਿਸਤਾਨ ਦੀ ਐਂਟੀ ਟੈਰਰ ਕੋਰਟ ਨੇ ਅੱਤਵਾਦੀ ਹਾਫਿਜ਼ ਸਈਦ ਨੂੰ ਨਾਜਾਇਜ਼ ਫੰਡਿੰਗ ਦੇ ਮਾਮਲੇ ਵਿੱਚ 31 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।...
ਯੂਕਰੇਨ : ਰੇਲਵੇ ਸਟੇਸ਼ਨ ‘ਤੇ ਭਿਆਨਕ ਹਮਲਾ, 30 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ
Apr 08, 2022 3:24 pm
ਅੱਜ (ਸ਼ੁੱਕਰਵਾਰ ਨੂੰ) ਰੂਸ-ਯੂਕਰੇਨ ਯੁੱਧ ਦਾ 44ਵਾਂ ਦਿਨ ਹੈ। ਇਸ ਦੌਰਾਨ ਖਬਰ ਹੈ ਕਿ ਰੂਸ ਨੇ ਯੂਕਰੇਨ ਦੇ ਕ੍ਰਾਮੇਟੋਰਸਕ ਰੇਲਵੇ ਸਟੇਸ਼ਨ...
ਪਾਕਿਸਤਾਨ ‘ਚ ਸਿਆਸੀ ਘਮਸਾਨ: ਅੱਜ ਸ਼ਾਮ ਕੈਬਨਿਟ ਸਣੇ ਅਸਤੀਫ਼ਾ ਦੇ ਸਕਦੇ ਹਨ ਇਮਰਾਨ
Apr 08, 2022 2:54 pm
ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਅਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ...
ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋਇਆ ਜਹਾਜ਼, ਨਜ਼ਾਰਾ ਦੇਖ ਲੋਕਾਂ ਦੇ ਉੱਡੇ ਹੋਸ਼
Apr 08, 2022 12:04 pm
ਇਕ ਕਾਰਗੋ ਪਲੇਨ ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋ ਗਿਆ। ਜਹਾਜ਼ ਦੇ ਇਸ ਤਰ੍ਹਾਂ ਦੋ ਟੁਕੜਿਆਂ ਵਿਚ ਵੰਡ ਜਾਣ ਦਾ ਵੀਡੀਓ ਸੋਸ਼ਲ...
ਲਾਈਵ ਸੈਸ਼ਨ ਦੌਰਾਨ ਕਾਲਰ ਨੇ ਸ਼ਰੇਆਮ ਕੀਤੀ ਇਮਰਾਨ ਦੀ ਬੇਇੱਜਤੀ, ਕਹਿ ਗਿਆ -ਬਾਂਦਰ ਅਤੇ ਭਗੌੜਾ
Apr 08, 2022 8:45 am
28 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਣੀ ਸੀ। ਇਹ ਬਿਲਕੁਲ ਤੈਅ...
ਇਮਰਾਨ ਨੂੰ SC ਦਾ ਝਟਕਾ, ਕਿਹਾ- ‘ਨਾ ਬੇਭਰੋਸਗੀ ਮਤਾ ਖਾਰਿਜ ਹੋਵੇਗਾ, ਨਾ ਸੰਸਦ ਭੰਗ ਹੋਵੇਗੀ, ਵੋਟਿੰਗ ਕਰਾਓ’
Apr 07, 2022 11:56 pm
ਪਾਕਿਸਤਾਨ ਵਿੱਚ ਲਗਭਗ 2 ਹਫਤਿਆਂ ਤੋਂ ਚੱਲ ਰਿਹਾ ਸਿਆਸੀ ਘਮਾਸਾਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੁਪਰੀਮ ਕੋਰਟ ਨੇ ਇਮਰਾਨ ਖਾਨ ਸਰਕਾਰ...
ਯੂਕਰੇਨ-ਰੂਸ ਜੰਗ : UNHRC ਤੋਂ ਰੂਸ ਨੂੰ ਕੱਢਿਆ ਗਿਆ ਬਾਹਰ, ਭਾਰਤ ਵੋਟਿੰਗ ਤੋਂ ਰਿਹਾ ਦੂਰ
Apr 07, 2022 11:36 pm
ਰੂਸ-ਯੂਕਰੇਨ ਜੰਗ ਦਾ ਅੱਜ 43ਵਾਂ ਦਿਨ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੀਰਵਾਰ ਨੂੰ ਹੋਈ ਵੋਟਿੰਗ ਵਿੱਚ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ...
ਯੂਕਰੇਨ-ਰੂਸ ਜੰਗ : ਪੁਤਿਨ ਦੀਆਂ ਧੀਆਂ ਦੀ ਕਹਾਣੀ, ਜਿਨ੍ਹਾਂ ਨੂੰ ਅਮਰੀਕਾ ਨੇ ਕੀਤਾ ਬੈਨ
Apr 07, 2022 10:44 pm
ਰੂਸ-ਯੂਕਰੇਨ ਜੰਗ ਦੇ 43ਵੇਂ ਦਿਨ ਅਮਰੀਕਾ ਨੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀਆਂ ਦੋਵਾਂ ਧੀਆਂ ‘ਤੇ ਬੈਨ ਲਾ ਦਿੱਤਾ ਹੈ। ਅਮਰੀਕਾ ਦਾ...
ਹਵਾਈ ਯਾਤਰੀਆਂ ਨੂੰ ਝਟਕਾ, ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਵਿਚਾਲੇ ਉਡਾਣਾਂ ਕੀਤੀਆਂ ਰੱਦ
Apr 07, 2022 3:25 pm
ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਇੱਕ ਬੁਰੀ ਖ਼ਬਰ ਹੈ। ਏਅਰ ਕੈਨੇਡਾ ਵੱਲੋਂ ਵੈਨਕੂਵਰ ਤੋਂ ਦਿੱਲੀ ਵਿਚਾਲੇ ਉਡਾਣਾਂ ਨੂੰ ਰੱਦ ਕਰਨ ਦਾ...
ਰੂਸ-ਯੂਕਰੇਨ ਦੀ ਜੰਗ ‘ਚ ਬੁਰੀ ਤਰ੍ਹਾਂ ਫਸਿਆ ਚੀਨ, ਝੱਲਣਾ ਪੈ ਰਿਹੈ ਨੁਕਸਾਨ
Apr 07, 2022 1:22 pm
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾ ਸਿਰਫ ਰੂਸ ਅਤੇ ਯੂਕਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਜੰਗ ਤੋਂ ਪਰੇਸ਼ਾਨ ਹਨ, ਉਨ੍ਹਾਂ ਦੇ ਦੋਸਤ...
ਭਾਰਤ ਨੇ ਦੂਜੀ ਵਾਰ ਸ਼੍ਰੀਲੰਕਾ ਨੂੰ ਭੇਜਿਆ 76 ਹਜ਼ਾਰ ਟਨ ਪੈਟਰੋਲ-ਡੀਜ਼ਲ, ਜ਼ਰੂਰੀ ਦਵਾਈਆਂ ਦੀ ਵੀ ਪਹੁੰਚਾਈ ਖੇਪ
Apr 07, 2022 12:04 pm
ਸ਼੍ਰੀਲੰਕਾ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਭਾਰਤ...
ਅਮਰੀਕਾ ਦੀ ਭਾਰਤ ਨੂੰ ਚਿਤਾਵਨੀ, ਕਿਹਾ-“ਰੂਸ ਦਾ ਸਾਥ ਛੱਡੋ, ਨਹੀਂ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ”
Apr 07, 2022 10:40 am
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਅਜਿਹੇ ਵਿੱਚ ਭਾਰਤ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ...
ਮਾਰੀਉਪੋਲ ‘ਚ ਰੂਸ ਨੇ ਹਜ਼ਾਰਾਂ ਲੋਕਾਂ ਦੀ ਕੀਤੀ ਹੱਤਿਆ, ਹੁਣ ਸਬੂਤ ਛੁਪਾਉਣ ਲਈ ਨਹੀਂ ਦੇ ਰਿਹਾ ਐਂਟਰੀ: ਜ਼ੇਲੇਂਸਕੀ
Apr 07, 2022 9:41 am
ਯੂਕਰੇਨ ‘ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਯੂਕਰੇਨ ਵਿੱਚ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਇਸੇ...
ਲੁਧਿਆਣਾ ਦੇ ਸਹਿਜਪਾਲ ਨੇ ਚਮਕਾਇਆ ਪੰਜਾਬ ਦਾ ਨਾਮ, ਨਿਊ ਯਾਰਕ ਸਿਟੀ ਦੇ ‘Time Square’ ‘ਤੇ ਲੱਗੀ ਫੋਟੋ
Apr 07, 2022 9:07 am
ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸਫਲਤਾ ਦੇ ਝੰਡੇ ਗੱਡ ਰਹੇ ਹਨ। ਇਸੇ ਵਿਚਾਲੇ ਪੰਜਾਬ ਦਾ ਰਹਿਣ...
ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੇਲੀ 90,000 ਡਾਲਰ ਲੈ ਭੱਜੀ ਦੁਬਈ, ਅਰਬਾਂ ਰੁਪਏ ਦੇ ਘਪਲੇ ਦਾ ਦੋਸ਼
Apr 06, 2022 4:53 pm
ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਸੇ ਵਿਚਾਲੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨੇੜਲੀ ਸੇਹਲੀ ਦੀ ਮੁਲਕ ਛੱਡ ਕੇ ਭੱਜ ਜਾਣ...
ਜ਼ੇਲੇਂਸਕੀ ਨੇ UNSC ‘ਤੇ ਕੱਢਿਆ ਗੁੱਸਾ, ਬੋਲੇ-‘ਜੇ ਰੂਸ ‘ਤੇ ਐਕਸ਼ਨ ਨਹੀਂ ਲੈ ਸਕਦੇ ਤਾਂ ਖੁਦ ਨੂੰ ਬੰਦ ਕਰ ਦਿਓ’
Apr 06, 2022 4:38 pm
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸ ਨੂੰ ਜੰਗ ਤੋਂ ਰੋਕਣ ਵਿੱਚ ਨਾਕਾਮ ਰਹਿਣ ‘ਤੇ ਸੰਯੁਕਤ ਰਾਸ਼ਟਰ ‘ਤੇ ਆਪਣੀ ਭੜਾਸ...
ਚੀਨ ‘ਚ ਪਹਿਲੀ ਵਾਰ 1 ਦਿਨ ‘ਚ ਮਿਲੇ ਕੋਰੋਨਾ ਦੇ 20,000 ਤੋਂ ਵੱਧ ਮਾਮਲੇ, ਜ਼ੀਰੋ ਕੋਵਿਡ ਪਾਲਿਸੀ ਵੀ ਫੇਲ੍ਹ
Apr 06, 2022 2:07 pm
ਚੀਨ ਵਿੱਚ ਬੁੱਧਵਾਰ ਨੂੰ 20 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ, ਜੋਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ...
ਰੂਸ ਨਾਲ ਯੁੱਧ ਕਰਨਾ ਸਾਡੇ ਹਿੱਤ ‘ਚ ਨਹੀਂ, ਸਿਰਫ਼ ਯੂਕਰੇਨ ਨੂੰ ਸਮਰਥਨ ਦੇਣ ਲਈ ਵਚਨਬੱਧ ਹਾਂ: ਅਮਰੀਕਾ
Apr 06, 2022 1:09 pm
ਰੂਸ ਪਿਛਲੇ 42 ਦਿਨਾਂ ਤੋਂ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ । ਯੁੱਧ ਵਿੱਚ ਯੂਕਰੇਨ ਵਿੱਚ ਹਰ ਪਾਸੇ ਤਬਾਹੀ ਮਚੀ ਹੋਈ ਹੈ । ਇਸ ਜੰਗ ਵਿੱਚ...
ਯੂਕਰੇਨੀ ਸਾਂਸਦ ਦਾ ਦਾਅਵਾ- ‘ਰੂਸੀ ਫੌਜੀ ਬੱਚੀਆਂ ਨਾਲ ਕਰ ਰਹੇ ਜਬਰ-ਜ਼ਨਾਹ, ਦਾਗੇ ਸਰੀਰ’
Apr 06, 2022 12:03 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਕਰਕੇ ਤਬਾਹੀ ਦਾ ਮੰਜ਼ਰ ਯੂਕਰੇਨ ਵਿੱਚ ਹਰ ਪਾਸੇ ਵੇਖਿਆ ਜਾ ਸਕਦਾ ਹੈ, ਜੋ ਰੂਹ ਕੰਬਾਊ ਹੈ।...
ਭਾਰਤ ਨੇ UNSC ‘ਚ ਯੂਕਰੇਨ ‘ਨਸਲਕੁਸ਼ੀ’ ਦੀ ਕੀਤੀ ਨਿੰਦਾ, ਕਿਹਾ- ਸੁਤੰਤਰ ਜਾਂਚ ਜ਼ਰੂਰੀ
Apr 06, 2022 10:33 am
ਹੁਣ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 40 ਤੋਂ ਵੱਧ ਦਿਨ ਬੀਤ ਚੁੱਕੇ ਹਨ। ਰੂਸ ਨੇ ਹੁਣ ਯੂਕਰੇਨ ਦੇ ਡੋਨਬਾਸ ਵਿੱਚ ਆਪਣੀਆਂ ਫੌਜਾਂ ਨੂੰ...
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੀ ਦਿੱਤੀ ਸਲਾਹ’, ਕਿਹਾ-‘ਹੋ ਸਕਦੈ ਅੱਤਵਾਦੀ ਹਮਲਾ’
Apr 06, 2022 10:12 am
ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ ਅਮਰੀਕਾ ਨੇ ਇੱਕ ਅਡਵਾਇਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਤੇ...
ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ, ਖਤਮ ਹੋ ਰਿਹੈ ਰਾਸ਼ਨ, ਗਾਇਬ ਕੀਤੇ ਜਾ ਰਹੇ ਨੇ ਕੋਰੋਨਾ ਮਰੀਜ਼
Apr 05, 2022 3:48 pm
ਚੀਨ ਵਿੱਚ ਆਏ ਦਿਨ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ । ਇੱਥੇ 27 ਤੋਂ ਵੱਧ ਸੂਬੇ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ...
ਫਾਲਗੁਨੀ ਸ਼ਾਹ ਨੇ ਅਮਰੀਕਾ ‘ਚ ਰੁਸ਼ਨਾਇਆ ਭਾਰਤ ਦਾ ਨਾਂ, ‘ਗ੍ਰੈਮੀ ਐਵਾਰਡ’ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ
Apr 05, 2022 10:58 am
ਸੰਗੀਤ ਦੀ ਦੁਨੀਆ ਦੇ ਸਭ ਤੋਂ ਮਸ਼ਹੂਰ ‘ਗ੍ਰੈਮੀ ਐਵਾਰਡਸ’ ਨਾਲ ਦੋ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਨਿਵਾਜਿਆ ਗਿਆ। ਇਨ੍ਹਾਂ ਵਿੱਚੋਂ ਇੱਕ...
ਅਮਰੀਕਾ ‘ਚ ਸਿੱਖ ਬਜ਼ੁਰਗ ‘ਤੇ ਅਣਪਛਾਤੇ ਨੌਜਵਾਨ ਵੱਲੋਂ ਕੀਤਾ ਗਿਆ ਹਮਲਾ, SGPC ਨੇ ਕਾਰਵਾਈ ਦੀ ਕੀਤੀ ਮੰਗ
Apr 05, 2022 9:40 am
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰਿਚਮੰਡ ਹਿੱਲ ਕੁਈਨਜ਼ ਵਿੱਚ ਗੁਰੂਘਰ ਸਿੱਖ ਕਲਚਰਲ ਸੁਸਾਇਟੀ ਦੇ ਰਸਤੇ ਵਿੱਚ ਬਜ਼ੁਰਗ ਨਿਰਮਲ ਸਿੰਘ (75)...
ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ, ਸ਼ੰਘਾਈ ‘ਚ ਕੋਰੋਨਾ ਜਾਂਚ ਲਈ ਭੇਜੀ ਫੌਜ, 2.60 ਕਰੋੜ ਲੋਕਾਂ ਦਾ ਹੋ ਰਿਹੈ ਟੈਸਟ
Apr 04, 2022 3:51 pm
ਚੀਨ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹਾਹਾਕਾਰ ਮਚੀ ਹੋਈ ਹੈ । ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ...
ਨਵਾਜ਼ ਸ਼ਰੀਫ ‘ਤੇ 2 ਦਿਨਾਂ ‘ਚ ਦੂਜਾ ਹਮਲਾ: ਸਾਬਕਾ PM ਦੇ ਦਫਤਰ ‘ਚ ਪਹੁੰਚੇ 20 ਤੋਂ ਵੱਧ ਹਮਲਾਵਰ, ਹਮਲੇ ‘ਚ 5 ਲੋਕ ਜ਼ਖਮੀ
Apr 04, 2022 10:56 am
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ (ਐਨ) ਦੇ ਸੰਸਥਾਪਕ ਨਵਾਜ਼ ਸ਼ਰੀਫ਼ ਦੇ ਬ੍ਰਿਟੇਨ ਦੇ ਦਫ਼ਤਰ ‘ਤੇ ਹਮਲਾ...
Grammys ਐਵਾਰਡ ਦੀ ਸਟੇਜ ਤੋਂ ਜ਼ੇਲੇਂਸਕੀ ਦੀ ਅਪੀਲ, ਕਿਹਾ-“ਕਿਸੇ ਵੀ ਤਰ੍ਹਾਂ ਸਾਡੀ ਮਦਦ ਕਰੋ ਪਰ ਚੁੱਪ ਨਾ ਰਹੋ”
Apr 04, 2022 10:24 am
ਸੰਗੀਤ ਦੀ ਦੁਨੀਆ ਦੇ ਲਈ ਸਭ ਤੋਂ ਵੱਡੇ ਪੁਰਸਕਾਰ ਗ੍ਰੈਮੀ ਐਵਾਰਡ ਦਾ ਆਯੋਜਨ ਅਮਰੀਕਾ ਵਿੱਚ ਹੋਇਆ। ਇਸ ਐਵਾਰਡ ਸਮਾਗਮ ਵਿੱਚ ਹਾਲੀਵੁੱਡ ਦੇ...
ਜੰਗ ਵਿਚਾਲੇ ਅਮਰੀਕਾ ਦਾ ਐਲਾਨ -“ਯੂਕਰੇਨ ਨੂੰ ਹਥਿਆਰ ਤੇ ਮਦਦ ਪਹੁੰਚਾਉਣ ਦਾ ਕਰਾਂਗੇ ਪੂਰਾ ਸਮਰਥਨ”
Apr 04, 2022 9:28 am
ਰੂਸ ਤੇ ਯੂਕਰੇਨ ਵਿਚਾਲੇ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਰਾਲ ਕਲੇਨ ਨੇ ਕਿਹਾ ਕਿ ਰੂਸ ਵਿਰੁੱਧ...
ਪਾਕਿਸਤਾਨ ਤੋਂ ਵੱਡੀ ਖ਼ਬਰ, ਪ੍ਰਧਾਨ ਮੰਤਰੀ ਅਹੁਦੇ ਤੋਂ ਹਟੇ ਇਮਰਾਨ ਖ਼ਾਨ
Apr 03, 2022 11:55 pm
ਪਾਕਿਸਤਾਨ ਦੇ ਇਸਲਾਮਾਬਾਦ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਮਰਾਨ ਖਾਨ ਨੂੰ ਪਾਕਿਸਤਾਨ ਕੈਬਨਿਟ ਸਕੱਤਰੇਤ ਨੇ ਤੁਰੰਤ ਪ੍ਰਭਾਵ ਨਾਲ...
ਇਮਰਾਨ ਖ਼ਾਨ ਦਾ ਨਵਾਂ ਦਾਅ, ਪੰਜਾਬ ਦੇ ਗਵਰਨਰ ਨੂੰ ਹਟਾਉਣ ਦੇ ਨਾਲ ਨਵੇਂ CM ਦੀਆਂ ਚੋਣਾਂ ਟਾਲੀਆਂ
Apr 03, 2022 10:55 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਤੇ ਆਮ ਚੋਣਾਂ ਕਰਾਉਣ ਦੀ ਸਿਫਾਰਿਸ਼ ਮਗਰੋਂ ਪੰਜਾਬ ਦੇ ਮੁੱਖ...
ਯੂਕਰੇਨ ‘ਚ ਮਿਲੇ ਜੰਗ ਅਪਰਾਧ ਦੇ ਸਬੂਤ! ਸੜਕਾਂ ‘ਤੇ ਲਾਸ਼ਾਂ, ਰੂਸੀ ਫੌਜੀਆਂ ਵੱਲੋਂ ਔਰਤਾਂ ਨਾਲ ਜਬਰ-ਜ਼ਨਾਹ
Apr 03, 2022 10:20 pm
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦੇ ਸਲਾਹਾਕਰ ਓਲੇਕਸੀ ਅਰੇਸਤੋਵਿਚ ਨੇ ਐਤਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਰਾਜਧਾਨੀ...
ਅਮਰੀਕਾ : ਕੈਲੀਫੋਰਨੀਆ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਅੰਨ੍ਹੇਵਾਹ ਫਾਇਰਿੰਗ, 6 ਮੌਤਾਂ, 9 ਜ਼ਖਮੀ
Apr 03, 2022 8:37 pm
ਅਮਰੀਕਾ ਦੇ ਰਾਜ ਕੈਲੀਫੋਰਨੀਆ ਦੀ ਰਾਜਧਾਨ ਸੈਕ੍ਰਾਮੇਂਟੋ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਐਤਵਾਰ ਨੂੰ ਇੱਕ ਸ਼ੂਟਆਊਟ ਦੌਰਾਨ 6 ਲੋਕਾਂ ਦੀ...
ਯੂਕਰੇਨ ਦਾ ਦਾਅਵਾ- ਰੂਸੀ ਫੌਜ ਨੇ ਲੋਕਾਂ ਦੇ ਹੱਥ ਬੰਨ੍ਹ ਸਿਰ ‘ਚ ਮਾਰੀ ਗੋਲੀ, ਦਿਮਿਤਰੀ ਬੋਲੇ- ‘ISIS ਤੋਂ ਵੀ ਬਦਤਰ’
Apr 03, 2022 7:46 pm
ਜੰਗ ਦੇ 39ਵੇਂ ਦਿਨ ਯੂਕਰੇਨ ਦੀ ਰਾਜਧਾਨੀ ਕੀਵ ਦੇ ਆਲੇ-ਦੁਆਲਿਓਂ ਇਲਾਕਿਆਂ ਨੂੰ ਰੂਸੀ ਫੌਜ ਖਾਲੀ ਕਰ ਰਹੀ ਹੈ। ਦੂਜੇ ਪਾਸੇ ਇਨ੍ਹਾਂ ਥਾਵਾਂ...
ਇਮਰਾਨ ਦੀ ਜ਼ਿੰਦਗੀ ਦਾ ਵੱਡਾ ਸਕੈਂਡਲ, ਵਿਆਹ ਤੋਂ ਪਹਿਲਾਂ ਬਣੇ ਸਨ ਪਿਤਾ, ਸਿਆਸਤ ਲਈ ਠੁਕਰਾਈ ਧੀ
Apr 03, 2022 6:56 pm
ਸਿਆਸੀ ਉਥਲ-ਪੁਥਲ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਾਫੀ ਚਰਚਾ ਵਿੱਚ ਹਨ। ਪੀ.ਐੱਮ. ਦੀ ਕੁਰਸੀ ਨੂੰ ਕਿਸੇ ਤਰ੍ਹਾਂ...
ਇਮਰਾਨ ਖਾਨ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਨੇ ਦੱਸਿਆ ‘ਮਿੰਨੀ ਟਰੰਪ’, ਮਰੀਅਮ ਨੇ ਕਿਹਾ-‘ਦੇਸ਼ਧ੍ਰੋਹੀ’
Apr 03, 2022 4:01 pm
ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਸਪੀਕਰ ਨੇ PM ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਖਾਰਜ ਕਰ ਦਿੱਤਾ । ਇਕ ਸਮੇਂ ‘ਚ...
ਬੇਭਰੋਸਗੀ ਮਤਾ ਖਾਰਜ ਹੋਣ ਮਗਰੋਂ ਬੋਲੇ ਇਮਰਾਨ- ‘ਦੇਸ਼ ਖਿਲਾਫ਼ ਗੱਦਾਰਾਂ ਦੀ ਸਾਜ਼ਿਸ਼ ਫੇਲ੍ਹ, ਚੋਣਾਂ ਦੀ ਤਿਆਰੀ ਕਰਨ ਲੋਕ’
Apr 03, 2022 2:27 pm
ਪਾਕਿਸਤਾਨ ਸੰਸਦ ਵਿੱਚ ਅੱਜ ਪੀਐੱਮ ਇਮਰਾਨ ਖਾਨ ਨੇ ਉਹ ਸਰਪ੍ਰਾਇਜ਼ ਦਿੱਤਾ ਜਿਸ ਦੀ ਉਹ ਕਈ ਦਿਨਾਂ ਤੋਂ ਗੱਲ ਕਰ ਰਹੇ ਸਨ। ਐਤਵਾਰ ਨੂੰ...
“ਮੈਨੂੰ ਅਹੁਦੇ ਤੋਂ ਹਟਾਉਣ ਲਈ ਅਮਰੀਕਾ ਨੇ ਰਚੀ ਘਟੀਆ ਸਾਜ਼ਿਸ਼” : ਇਮਰਾਨ ਖਾਨ
Apr 03, 2022 1:20 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ ‘ਤੇ ਅੱਜ ਵੋਟਿੰਗ ਹੋ ਰਹੀ ਹੈ । ਇਸ ਵਿਚਾਲੇ ਇਮਰਾਨ ਖਾਨ ਨੇ ਦੋਸ਼...
PAK : TV ਸਟੂਡੀਓ ‘ਚ ਇਮਰਾਨ ਦੇ ਸਾਂਸਦ ਨੇ ਵਿਰੋਧੀ ਨੇਤਾ ਨੂੰ ਲਲਕਾਰਿਆ, ਉਸ ਦੇ ਪਹੁੰਚਣ ‘ਤੇ ਹੋ ਗਿਆ ਗਾਇਬ
Apr 02, 2022 11:58 pm
ਪਾਕਿਸਤਾਨ ਦੀ ਸੰਸਦ ਵਿੱਚ ਐਤਵਾਰ ਨੂੰ ਬੇਭਰੋਸਗੀ ਮਤੇ ‘ਤੇ ਬਹਿਸ ਤੇ ਵੋਟਿੰਗ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਟੀ.ਵੀ. ਚੈਨਲਾਂ ਦੇ...
UK ‘ਚ ਮਿਲਿਆ ਓਮੀਕ੍ਰਾਨ ਤੋਂ 10 ਗੁਣਾ ਵੱਧ ਤੇਜ਼ੀ ਨਾਲ ਫ਼ੈਲਣ ਵਾਲਾ ਕੋਰੋਨਾ ਦਾ ਨਵਾਂ ਵੇਰੀਏਂਟ : WHO
Apr 02, 2022 7:59 pm
ਦੇਸ਼ ਵਿੱਚ ਕੋਰੋਨਾ ਦੇ ਘਟਦੇ ਮਾਮਲੇ ਕਰਕੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਤੇ ਲੋਕ ਆਮ ਜ਼ਿੰਦਗੀ ਜਿਊਣ ਲੱਗ ਗਏ ਹਨ। ਇਸੇ ਵਿਚਾਲੇ ਵਿਸ਼ਵ...
ਚੀਨ ‘ਚ ਫਿਰ ਫਟਿਆ ਕੋਰੋਨਾ ਬੰਬ! 5 ਕਰੋੜ ਲੋਕ ਹੋਏ ਘਰਾਂ ‘ਚ ਕੈਦ; ਮਾਹਰ ਨੇ ਦਿੱਤੀ ਚੇਤਾਵਨੀ
Apr 02, 2022 3:40 pm
ਚੀਨ ‘ਚ ਕੋਰੋਨਾ ਵਾਇਰਸ ਦੀ ਰਫਤਾਰ ਇਕ ਵਾਰ ਫਿਰ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਚੀਨ ਵਿੱਚ, ਇੱਕ ਦਿਨ ਦੇ ਮੁਕਾਬਲੇ ਅੱਜ (ਮੰਗਲਵਾਰ...
ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ, ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣ ‘ਤੇ ਕੋਰੋਨਾ ਟੈਸਟ ਦੀ ਨਹੀਂ ਪਵੇਗੀ ਲੋੜ
Apr 02, 2022 3:35 pm
ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੇ ਯਾਤਰਾ ‘ਤੇ ਪ੍ਰਤੀਬੰਧ ਲਗਾ ਦਿੱਤਾ ਸੀ ਜਿਸ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ। ਕੈਨੇਡਾ ਜਾਣ...
ਬ੍ਰਿਟੇਨ ਦੇ ਖਾਲਸਾ ਟੀਵੀ ਦਾ ਲਾਇਸੈਂਸ ਮੁਅੱਤਲ , ਖਾਲਿਸਤਾਨ ਲਈ ਹਿੰਸਾ ਨੂੰ ਜਾਇਜ਼ ਠਹਿਰਾਉਣ ਦਾ ਲੱਗਾ ਦੋਸ਼
Apr 02, 2022 2:56 pm
ਬ੍ਰਿਟੇਨ ਦੇ ਬ੍ਰਾਡਕਾਸਟਰ ਰੈਗੂਲੇਟਰ ਆਫ ਕਾਮ ਨੇ ਪੰਜਾਬੀ ਟੈਲੀਵਿਜ਼ਨ ਚੈਨਲ ਕੇਟੀਵੀ (ਖਾਲਸਾ ਟੀਵੀ) ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।...
ਰੂਸੀ ਵਿਦੇਸ਼ ਮੰਤਰੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਯੂਕਰੇਨ ਸਣੇ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤ
Apr 02, 2022 12:19 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਸ਼ੁੱਕਰਵਾਰ ਨੂੰ ਹੋਈ ਮੁਲਾਕਾਤ ਕਈ ਮਾਇਨਿਆਂ ਤੋਂ...
ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ‘ਚ ਹੋਇਆ ਵੱਡਾ ਧਮਾਕਾ, 12 ਲੋਕਾਂ ਦੀ ਮੌਤ; 25 ਜ਼ਖਮੀ
Apr 02, 2022 9:06 am
ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ‘ਚ ਸ਼ੁੱਕਰਵਾਰ ਨੂੰ ਇਕ ਧਮਾਕੇ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਧਮਾਕਾ...
ਇਮਰਾਨ ਖ਼ਾਨ ਬੋਲੇ- ‘ਭਾਰਤ ਰੂਸ ਤੋਂ ਤੇਲ ਖਰੀਦੇ ਤਾਂ ਕੁਝ ਨਹੀਂ, ਸਾਥੋਂ ਕਿਉਂ ਗੁੱਸੇ ਹੋਇਆ ਅਮਰੀਕਾ’
Apr 01, 2022 11:57 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾ ਬਰਕਰਾਰ ਰਹੇਗੀ ਜਾਂ ਜਾਏਗੀ, ਇਸ ਦਾ ਫੈਸਲਾ ਐਤਵਾਰ ਨੂੰ ਹੋਵੇਗਾ। ਇਸ ਤੋਂ ਪਹਿਲਾਂ...
ਯੂਕਰੇਨ ਦੇ ਦਾਅਵਾ- ਚੇਰਨੋਬਿਲ ਛੱਡ ਭੱਜੇ ਰੂਸੀ ਫ਼ੌਜੀ, ਨਿਊਕਲੀਅਰ ਪਲਾਂਟ ‘ਤੇ ਕੀਤਾ ਹੋਇਆ ਸੀ ਕਬਜ਼ਾ
Apr 01, 2022 11:00 pm
ਰੂਸ ਤੇ ਯੂਕਰੇਨ ਜੰਗ ਵਿਚਾਲੇ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਚੇਰਨੋਬਿਲ ਛੱਡ...
ਸਿੱਧੂ ਨਾਲ ਇਮਰਾਨ ਦੀ ਫੋਟੋ ‘ਤੇ ਸਾਬਕਾ ਪਤਨੀ ਦਾ ਤੰਜ, ਕਿਹਾ- ‘ਦੋਹਾਂ ਲਈ ਕਪਿਲ ਸ਼ਰਮਾ ਸ਼ੋਅ ਠੀਕ ਐ!’
Mar 31, 2022 2:01 pm
ਪਾਕਿਸਤਾਨ ਵਿੱਚ ਇਮਰਾਨ ਖਾਨ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਹਾਲਾਂਕਿ ਉਹ ਅਸਤੀਫਾ ਦੇਣ ਦੀ ਬਜਾਏ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ...
14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ’ ਐਲਾਨਣ ਨੂੰ ਲੈ ਕੇ ਅਮਰੀਕੀ ਸੰਸਦ ਵਿੱਚ ਮਤਾ ਪੇਸ਼
Mar 31, 2022 12:12 pm
ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਣਮੂਰਤੀ ਸਣੇ 12 ਤੋਂ ਵੱਧ ਸਾਂਸਦਾ ਨੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’...
ਚੀਨ ‘ਚ ਹਾਲਾਤ ਹੋਏ ਬੇਕਾਬੂ, 31 ਰਾਜਾਂ ‘ਚ ਫੈਲਿਆ ਕੋਰੋਨਾ, 5 ਵੱਡੇ ਸ਼ਹਿਰਾਂ ‘ਚ ਲੱਗਿਆ ਸੰਪੂਰਨ ਲਾਕਡਾਊਨ
Mar 31, 2022 11:29 am
ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਚੀਨ ਵਿੱਚ ਅਜਿਹਾ ਦੋ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਰੋਨਾ 31 ਰਾਜਾਂ ਵਿੱਚ ਫੈਲ ਚੁੱਕਿਆ...
ਹਿਟਲਰ ਕਾਰਨ ਜਰਮਨੀ ਤੋਂ ਭੱਜੀ ਸੀ ਯਹੂਦੀ ਬੱਚੀ, 80 ਦੀ ਉਮਰ ‘ਚ ਹੁਣ ਯੂਕਰੇਨ ਛੱਡਣ ਨੂੰ ਮਜ਼ਬੂਰ
Mar 29, 2022 11:59 pm
ਕਾਰਲ ਮਾਰਕਸ ਨੇ ਕਿਹਾ ਸੀ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਰੂਸ-ਯੂਕਰੇਨ ਜੰਗ ਵਿਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਇਥੇ ਵੀ ਇਤਿਹਾਸ...
ਤੁਰਕੀ ‘ਚ ਸਫਲ ਰਹੀ ਗੱਲਬਾਤ, ਪੁਤਿਨ ਤੇ ਜੇਲੇਂਸਕੀ ਦੀ ਜਲਦ ਹੋ ਸਕਦੀ ਹੈ ਮੁਲਾਕਾਤ
Mar 29, 2022 7:13 pm
ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਹੈ। ਇਨ੍ਹਾਂ ਸਭ...
ਜ਼ੇਲੇਂਸਕੀ ਦਾ ਸ਼ਾਂਤੀ ਪ੍ਰਸਤਾਵ ਪੜ੍ਹ ਭੜਕੇ ਪੁਤਿਨ, ਕਿਹਾ -“ਉਸਨੂੰ ਕਹਿ ਦਿਓ, ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗਾ”
Mar 29, 2022 3:04 pm
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 34 ਦਿਨ ਹੋ ਗਏ ਹਨ । ਹਮਲਿਆਂ ਵਿੱਚ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਲੱਖਾਂ ਲੋਕ ਸ਼ਰਨਾਰਥੀ ਬਣ ਗਏ...
ਕੈਨੇਡਾ ਦੇ ਬਰੈਂਪਟਨ ‘ਚ ਘਰ ਨੂੰ ਲੱਗੀ ਭਿਆਨਕ ਅੱਗ, 3 ਮਾਸੂਮ ਬੱਚਿਆਂ ਸਣੇ ਮਾਂ-ਪਿਓ ਦੀ ਦਰਦਨਾਕ ਮੌਤ
Mar 29, 2022 2:28 pm
ਬੀਤੇ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਦੀ...
PM ਮੋਦੀ ਹੀ ਸਿਰਫ ਰੋਕ ਸਕਣਗੇ ਰੂਸ-ਯੂਕਰੇਨ ਦੀ ਜੰਗ! ਭਾਰਤ ਦੇ ਲਗਾਤਾਰ ਸੰਪਰਕ ਵਿੱਚ ਹਨ UN ਮੁਖੀ
Mar 29, 2022 12:33 pm
ਰੂਸ ਅਤੇ ਯੂਕਰੇਨ ਵਿਚਾਲੇ ਇੱਕ ਮਹੀਨੇ ਤੋਂ ਚੱਲੀ ਜੰਗ ਨੂੰ ਖਤਮ ਕਰਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮ ਭੂਮਿਕਾ ਨਿਭਾ...
ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਦੇ ਮਾਰੀਉਪੋਲ ‘ਚ ਤਬਾਹੀ ਦਾ ਖੌਫਨਾਕ ਮੰਜ਼ਰ, ਹੁਣ ਤੱਕ 5000 ਲੋਕਾਂ ਦੀ ਮੌਤ
Mar 29, 2022 11:40 am
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਅੱਜ 34ਵਾਂ ਦਿਨ ਹੈ । ਲਗਾਤਾਰ ਹੋ ਰਹੇ ਰੂਸੀ ਹਮਲਿਆਂ ਕਾਰਨ ਰੂਸ ਵਿੱਚ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ...
ਅਮਰੀਕਾ ਨੇ ਕੋਰੋਨਾ ਪਾਬੰਦੀਆਂ ਵਿੱਚ ਦਿੱਤੀ ਢਿੱਲ, ਭਾਰਤ ਨੂੰ ਉੱਚ ਜੋਖਮ ਤੋਂ ਘੱਟ ਜੋਖਮ ਵਾਲੇ ਦੇਸ਼ ਵਿੱਚ ਕੀਤਾ ਸ਼ਾਮਲ
Mar 29, 2022 11:25 am
ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਭਾਰਤ ਲਈ ਆਪਣੀ ਕੋਵਿਡ ਯਾਤਰਾ ਐਡਵਾਇਜ਼ਰੀ ਨੂੰ ਲੈਵਲ 3...
ਜੰਗ ਵਿਚਾਲੇ ਸ਼ਾਂਤੀ ਦੀ ਗੱਲ ਕਰਨ ਯੂਕਰੇਨ ਗਏ ਰੂਸੀ ਅਰਬਪਤੀ ‘ਤੇ ਕੈਮੀਕਲ ਅਟੈਕ!
Mar 29, 2022 10:23 am
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਯੂਕਰੇਨ ਵਿੱਚ ਰਸਾਇਣਕ ਹਮਲੇ ਦਾ ਦੌਰ ਸ਼ੁਰੂ ਹੋ...
ਪੂਰਬੀ ਖੇਤਰਾਂ ‘ਤੇ ਸਮਝੌਤੇ ਲਈ ਤਿਆਰ ਯੂਕਰੇਨ, ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤਾ ਐਲਾਨ
Mar 29, 2022 10:12 am
ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਮੰਗਲਵਾਰ ਨੂੰ 34ਵਾਂ ਦਿਨ ਹੈ। ਰੂਸ ਵੱਲੋਂ ਕੀਤੀ ਜਾ ਰਹੀ ਬੰਬਾਰੀ ਨਾਲ ਹਰ ਪਾਸੇ ਤਬਾਹੀ ਦਾ ਮੰਜ਼ਰ ਦਾ...
ਅਫ਼ਗਾਨਿਸਤਾਨ : ਦਫਤਰਾਂ ‘ਚ ਮੁਲਾਜ਼ਮਾਂ ਲਈ ਲੰਮੀ ਦਾੜ੍ਹੀ ਲਾਜ਼ਮੀ, ਡ੍ਰੈੱਸ ਕੋਡ ਤੈਅ, ਨਹੀਂ ਤਾਂ ਨੌਕਰੀਓਂ ਬਾਹਰ
Mar 29, 2022 10:03 am
ਅਫਗਾਨਿਸਤਾਨ ਵਿੱਚ ਤਾਲਿਬਾਨੀ ਸ਼ਾਸਨ ਆਉਣ ਤੋਂ ਬਾਅਦ ਲਗਾਤਾਰ ਕੱਟੜਵਾਦੀ ਹੁਕਮ ਜਾਰੀਕਰਨ ਦਾ ਦੌਰ ਜਾਰੀ ਹੈ। ਹੁਣ ਤਾਲਿਬਾਨ ਨੇ ਇੱਕ ਹੋਰ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਦਾਖਲ
Mar 29, 2022 8:52 am
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਲਈ ਸੋਮਵਾਰ ਨੂੰ ਬ੍ਰਾਸੀਲੀਆ ਦੇ ਇੱਕ...
ਮਾਸੂਮ ਜ਼ਿੰਦਗੀਆਂ ‘ਤੇ ਜੰਗ ਦੀ ਮਾਰ, ਰੂਸ ਦੇ ਹਮਲਿਆਂ ਵਿੱਚ ਹੁਣ ਤੱਕ ਯੂਕਰੇਨ ਦੇ 143 ਬੱਚਿਆਂ ਦੀ ਮੌਤ, 216 ਜ਼ਖਮੀ
Mar 28, 2022 2:44 pm
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਦੇ ਕਈ ਸ਼ਹਿਰ ਰੂਸੀ ਬੰਬਾਰੀ ਅਤੇ ਮਿਜ਼ਾਈਲ ਹਮਲਿਆਂ...
ਪਤਨੀ ‘ਤੇ ਮਜ਼ਾਕ ਬਰਦਾਸ਼ਤ ਨਾ ਕਰ ਸਕੇ ਵਿਲ ਸਮਿਥ ਨੇ Oscars ਸਟੇਜ ‘ਤੇ ਹੀ ਕ੍ਰਿਸ ਰਾਕ ਨੂੰ ਜੜ੍ਹ ਦਿੱਤਾ ਥੱਪੜ
Mar 28, 2022 2:22 pm
ਸਿਨੇਮਾ ਦੀ ਦੁਨੀਆ ਦੇ ਸਭ ਤੋਂ ਵੱਡੇ ਪ੍ਰੋਗਰਾਮ ਆਸਕਰ ਦੇ ਆਯੋਜਨ ਦਾ ਇੰਤਜ਼ਾਰ ਕਲਾ ਦੀ ਦੁਨੀਆ ਨਾਲ ਜੁੜਿਆ ਹਰ ਕਲਾਕਾਰ ਅਤੇ ਸ਼ਖ਼ਸੀਅਤ...
ਭਾਰਤ ਦੌਰੇ ਤੋਂ ਇੱਕ ਹਫਤਾ ਪਹਿਲਾਂ ਇਜ਼ਰਾਈਲ ਦੇ PM ਨਫਤਾਲੀ ਬੇਨੇਟ ਨੂੰ ਹੋਇਆ ਕੋਰੋਨਾ
Mar 28, 2022 1:42 pm
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਕੋਰੋਨਾ ਸੰਕਰਮਿਤ ਪਾਏ ਗਏ ਹਨ। ਨਫਤਾਲੀ ਨੇ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ...
“ਬਾਇਡੇਨ ਨੇ ਯੂਕਰੇਨ ਨਾਲ ਚੰਗਾ ਨਹੀਂ ਕੀਤਾ, ਜੇ ਮੈਂ ਸੱਤਾ ‘ਚ ਹੁੰਦਾ ਤਾਂ ਇਹ ਯੁੱਧ ਕਦੇ ਵੀ ਨਾ ਹੁੰਦਾ”: ਡੋਨਾਲਡ ਟਰੰਪ
Mar 28, 2022 12:39 pm
ਇੱਕ ਪਾਸੇ ਜਿੱਥੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਰੂਸ ਨਾਲ ਸਮਝੌਤੇ ਲਈ ਤਿਆਰ ਯੂਕਰੇਨ ! ਜ਼ੇਲੇਂਸਕੀ ਬੋਲੇ- “ਹੁਣ ਨਹੀਂ ਚਾਹੀਦੀ NATO ਦੀ ਦੋਸਤੀ”
Mar 28, 2022 11:51 am
ਯੂਕਰੇਨ-ਰੂਸ ਵਿਚਾਲੇ ਜੰਗ ਸੋਮਵਾਰ ਨੂੰ 33ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਵਿੱਚ ਰੂਸ ਵੱਲੋਂ ਕੀਤੀ ਜਾ ਬੰਬਾਰੀ ਕਾਰਨ ਹਰ ਪਾਸੇ ਤਬਾਹੀ ਦਾ...
ਚੀਨ ‘ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਭ ਤੋਂ ਵੱਡੇ ਸ਼ਹਿਰ ‘ਚ ਲੱਗਿਆ ਲਾਕਡਾਊਨ
Mar 28, 2022 11:20 am
ਚੀਨ ਵਿੱਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਕਾਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ 2.6 ਕਰੋੜ ਲੋਕ...
ਬ੍ਰਿਟਿਸ਼ ਸਰਕਾਰ ਨੇ CM ਯੋਗੀ ਆਦਿਤਿਆਨਾਥ ਨੂੰ ਦਿੱਤੀ ਵਧਾਈ, ਪੱਤਰ ਲਿਖ ਕੇ ਮਿਲਣ ਦੀ ਇੱਛਾ ਕੀਤੀ ਜ਼ਾਹਰ
Mar 28, 2022 9:39 am
ਭਾਰਤ ਵਿੱਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਲਗਾਤਾਰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਚੁਣੇ ਜਾਣ ‘ਤੇ ਬ੍ਰਿਟਿਸ਼...
ਬਾਇਡੇਨ ਦੀ ਪੁਤਿਨ ਨੂੰ ਚੇਤਾਵਨੀ, ਕਿਹਾ- ‘ਨਾਟੋ ਦੀ ਸਰਹੱਦ ‘ਚ ਇੱਕ ਇੰਚ ਵੀ ਦਾਖਲ ਹੋਏ ਤਾਂ ਖੈ਼ਰ ਨਹੀਂ’
Mar 27, 2022 11:59 pm
ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ ਲਗਭਗ 5 ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਦੋਵੇਂ ਦੇਸ਼ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ।...
ਯੂਕਰੇਨ ‘ਤੇ ਹਮਲੇ ਦੀ ਕੀਮਤ ਚੁਕਾ ਰਹੇ ਰੂਸੀ ਲੋਕ, ਦਵਾਈ ਸੰਕਟ ਗਹਿਰਾਇਆ, ਕੀਮਤਾਂ ਵੀ ਵਧੀਆਂ
Mar 27, 2022 4:59 pm
ਪੁਤਿਨ ਵੱਲੋਂ ਯੂਕਰੇਨ ‘ਤੇ ਹਮਲੇ ਦੀ ਕੀਮਤ ਪੂਰੇ ਰੂਸ ਨੂੰ ਚੁਕਾਉਣੀ ਪੈ ਰਹੀ ਹੈ। ਇਥੇ ਦੇ ਲੋਕਾਂ ਨੇ ਖੰਡ, ਆਟਾ ਵਰਗੀਆਂ ਚੀਜ਼ਾਂ ਤੋਂ...
ਤਾਲਿਬਾਨ ਦਾ ਨਵਾਂ ਫਰਮਾਨ, ਔਰਤਾਂ-ਮਰਦਾਂ ਦੇ ਇਕੱਠੇ ਪਾਰਕ ‘ਚ ਜਾਣ ‘ਤੇ ਲਾਇਆ ਬੈਨ
Mar 27, 2022 4:23 pm
ਅਫਿਗਸਾਤਨ ਵਿੱਚ ਤਾਲਿਬਾਨ ਦੀ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰਦੇ ਹੋਏ ਰਾਜਧਾਨੀ ਕਾਬੁਲ ਦੇ ਪਾਰਕਾਂ ਵਿੱਚ ਇਕੱਠੇ ਤੇ ਇੱਕ ਹੀ ਦਿਨ ਵਿੱਚ...
“ਨੋ ਬਾਲ” ਪਿਆ ਭਾਰੀ, ਰੋਮਾਂਚਕ ਮੁਕਾਬਲੇ ‘ਚ ਆਖਰੀ ਗੇਂਦ ‘ਤੇ ਹਾਰਿਆ ਭਾਰਤ; ਵਿਸ਼ਵ ਕੱਪ ਤੋਂ ਬਾਹਰ
Mar 27, 2022 3:22 pm
ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਆਖਰੀ ਲੀਗ ਮੈਚ...
ਸ਼ਹਿਰਾਂ ‘ਚ ਹੋ ਰਹੀ ਜ਼ਬਰਦਸਤ ਬੰਬਾਰੀ ‘ਤੇ ਬੋਲੇ ਜ਼ੇਲੇਂਸਕੀ-“ਆਪਣੇ ਲਈ ਨਫ਼ਰਤ ਦੇ ਬੀਜ ਬੋਅ ਰਿਹੈ ਰੂਸ”
Mar 27, 2022 2:43 pm
ਅੱਜ ਰੂਸ-ਯੂਕਰੇਨ ਯੁੱਧ ਦਾ 32ਵਾਂ ਦਿਨ ਹੈ। ਰੂਸ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇਸ ਬੰਬਾਰੀ ਨਾਲ ਯੂਕਰੇਨ ਦੇ...
ਕਰਤਾਰਪੁਰ ਸਾਹਿਬ ‘ਚ ਵਿਛੜੇ ਭਰਾ ਨੂੰ ਮਿਲੇ ਹਬੀਬ ਪਹੁੰਚੇ ਪਾਕਿਸਤਾਨ, ਕਿਹਾ-“ਦੋ ਮਹੀਨੇ ਇਕੱਠੇ ਰਹਾਂਗੇ, ਹੁਣ ਰੋਵਾਂਗੇ ਨਹੀਂ”
Mar 27, 2022 11:26 am
ਦੇਸ਼ ਦੀ ਵੰਡ ਦੀ ਤੜਫ਼ ਅੱਜ ਵੀ ਮਨ ਨੂੰ ਝੰਜੋੜਦੀ ਹੈ। ਇਸ ਦੌਰਾਨ ਬਹੁਤ ਸਾਰੇ ਪਰਿਵਾਰ ਵੱਖ ਹੋ ਗਏ। ਇਸ ਸਾਲ ਜਨਵਰੀ ਵਿੱਚ ਸਾਰਿਆਂ ਨੇ ਦੇਖਿਆ...
ਜੋ ਬਾਇਡੇਨ ਦਾ ਪੁਤਿਨ ‘ਤੇ ਹਮਲਾ, ਕਿਹਾ-“ਸੱਤਾ ‘ਚ ਨਹੀਂ ਰਹਿ ਸਕਦਾ ਇਹ ਸ਼ਖਸ, ਇਹ ਇੱਕ ਕਸਾਈ ਹੈ”
Mar 27, 2022 10:40 am
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਕੀਤੀ ਹੈ । ਪੁਤਿਨ ਦਾ ਨਾਮ ਲਏ...
ਪੁਤਿਨ ਨੂੰ ਆਪਣੇ ਹੀ ਪਰਿਵਾਰ ਤੋਂ ਖ਼ਤਰਾ! ਪਤਨੀ-ਧੀਆਂ ਕਰ ਸਕਦੀਆਂ ਨੇ ਕਤਲ
Mar 27, 2022 10:33 am
ਯੂਕਰੇਨ ਤੇ ਰੂਸੀ ਫੌਜੀਆਂ ਵਿਚਾਲੇ ਹਮਲਾ ਸ਼ੁਰੂ ਹੋਇਆਂ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਕਫ਼ੇ ਵਿੱਚ ਰੂਸੀ ਫੌਜ ਨੇ...
ਦੋ ਸਾਲਾਂ ਬਾਅਦ ਅੱਜ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ, ਕੋਵਿਡ ਨਿਰਦੇਸ਼ਾਂ ਵਿੱਚ ਕੀਤੀ ਗਈ ਸੋਧ
Mar 27, 2022 9:25 am
ਕੋਰੋਨਾ ਕਾਰਨ ਦੋ ਸਾਲਾਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾਂ ਅੱਜ ਯਾਨੀ ਐਤਵਾਰ ਤੋਂ ਸ਼ੁਰੂ ਹੋ ਰਹੀਆਂ ਹਨ। 40 ਦੇਸ਼ਾਂ ਲਈ 6 ਭਾਰਤੀ ਅਤੇ 60...
ਯੂਕਰੇਨ-ਰੂਸ ਜੰਗ : ਕੁੜੀਆਂ ਲੈ ਰਹੀਆਂ ਆਰਮੀ ਟ੍ਰੇਨਿੰਗ, ਗ੍ਰਾਫਿਕਸ ਡਿਜ਼ਾਈਨਰ ਨੇ ਚੁੱਕੀ ਬੰਦੂਕ
Mar 26, 2022 11:10 pm
ਯੂਕਰੇਨ ਤੇ ਰੂਸੀ ਫੌਜੀਆਂ ਵਿਚਾਲੇ ਹਮਲਾ ਸ਼ੁਰੂ ਹੋਇਆਂ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਕਫ਼ੇ ਵਿੱਚ ਰੂਸੀ ਫੌਜ ਨੇ...
ਬੇਭਰੋਸਗੀ ਮਤੇ ਤੋਂ ਪਹਿਲਾਂ PM ਇਮਰਾਨ ਦੇ 50 ਮੰਤਰੀ ਲਾਪਤਾ, 6 ਅਰਬ ਰਿਸ਼ਵਤ ਦੇ ਵੀ ਲੱਗੇ ਦੋਸ਼
Mar 26, 2022 10:33 pm
ਪਾਕਿਸਤਾਨ ਦੀ ਬੇਭਰੋਸੇਗੀ ਮਤੇ ਤੋਂ ਪਹਿਲਾਂ ਹੀ ਇਮਰਾਨ ਖਾਨ ਨੂੰ ਵੱਡੇ ਝਟਕੇ ਲੱਗ ਰਹੇ ਹਨ। ਇਮਰਾਨ ਖਾਨ ਸਰਕਾਰ ਦੀ ਕੁਰਸੀ ਜਾਂਦੀ ਵੇਖ 50...
21 ਸਾਲਾਂ ਤੋਂ ਪਾਕਿਸਤਾਨ ਤੋਂ ਆ ਕੇ ਜਲੰਧਰ ‘ਚ ਰਹਿ ਰਹੇ ਤਿੰਨ ਪਰਿਵਾਰਾਂ ਨੂੰ ਮਿਲੀ ਭਾਰਤੀ ਨਾਗਰਿਕਤਾ
Mar 26, 2022 3:06 pm
ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਨੇ ਪਾਕਿਸਤਾਨ ਤੋਂ...
ਇਮਰਾਨ ਖਾਨ ਸਰਕਾਰ ਨੂੰ ਜਾਦੂ-ਟੂਣੇ ਨਾਲ ਬਚਾਉਣ ‘ਚ ਲੱਗੀ ਪਤਨੀ ਬੁਸ਼ਰਾ ਬੀਬੀ!
Mar 25, 2022 11:55 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਹੁਣ ਇੱਕ ਵਾਰ...
ਰੂਸ ਨੇ ਯੂਕਰੇਨ ‘ਤੇ ਜਿੱਤ ਲਈ ਤਰੀਕ ਕੀਤੀ ਤੈਅ! ਫੌਜੀਆਂ ਨੂੰ ਭੇਜਿਆ ਗੁਪਤ ਸੰਦੇਸ਼
Mar 25, 2022 11:29 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਅਜਿਹੇ ਵਿੱਚ ਦੋਵਾਂ ਹੀ ਦੇਸ਼ਾਂ ਨੂੰ ਕਾਫੀ ਨੁਕਸਾਨ ਝਲਣਾ ਪੈ ਰਿਹਾ ਹੈ। ਇਸੇ ਵਿਚਾਲੇ ਫੌਜ ਨੇ ਕਈ...
ਯੂਕਰੇਨ ਜੰਗ ਵਿਚਾਲੇ ਪੋਲੈਂਡ ਦਾ ਦਾਅਵਾ- ‘ਰੂਸ ਦੀ ਸਾਡੇ ‘ਤੇ ਹਮਲਾ ਕਰਨ ਦੀ ਤਿਆਰੀ’
Mar 25, 2022 10:35 pm
ਯੂਕਰੇਨ ‘ਤੇ ਹਮਲਾ ਸ਼ਰੂ ਹੋਏ ਇੱਕ ਮਹੀਨਾ ਬੀਤ ਜਾਣ ਪਿੱਛੋਂ ਪੋਲੈਂਡ ਘਬਰਾਇਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਰੂਸ ਹੁਣ ਉਸ ‘ਤੇ...
ਜੰਗ ਵਿਚਾਲੇ ਬਾਇਡੇਨ ਦੀ ਚੇਤਾਵਨੀ, ‘ਰੂਸ ਨੇ ਕੈਮੀਕਲ ਹਥਿਆਰ ਚਲਾਏ ਤਾਂ ਜਵਾਬ ਯੂਕਰੇਨ ਨਹੀਂ ਨਾਟੋ ਦੇਵੇਗਾ’
Mar 25, 2022 12:44 pm
ਰੂਸ-ਯੂਕਰੇਨ ਦਾ ਅੱਜ 30ਵਾਂ ਦਿਨ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀਰਵਾਰ ਨੂੰ ਇਸ ਸੰਕਟ ‘ਤੇ ਬਰੱਸਲਜ਼ ਵਿੱਚ ਨਾਟੋ ਸੰਮੇਲਨ ਨੂੰ...
ਅੱਜ NSA ਡੋਭਾਲ ਅਤੇ ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ
Mar 25, 2022 10:06 am
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬੀਤੀ ਰਾਤ ਭਾਰਤ ਪਹੁੰਚ ਗਏ ਹਨ। ਵਾਂਗ ਯੀ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ...
ਰੂਸ ਦੀ ਚਾਰੇ ਪਾਸਿਓਂ ਘੇਰਾਬੰਦੀ! ਬਾਲਟਿਕ ਸਮੁੰਦਰ ਤੋਂ ਬਲੈਕ ਸਾਗਰ ਤੱਕ ਨਾਟੋ ਦੇ 8 ਜੰਗੀ ਬੇੜੇ ਤਾਇਨਾਤ
Mar 24, 2022 11:56 pm
ਯੂਕਰੇਨ ‘ਤੇ ਰੂਸ ਦੀ ਸ਼ੁਰੂਆਤ ਦੇ ਇੱਕ ਮਹੀਨੇ ਪਿੱਛੋਂ ਅੱਜ ਵੀਰਵਾਰ ਨੂੰ ਨਾਟੋ ਨੇਤਾਵਾਂ ਨੇ ਬ੍ਰਸੇਲਸ ਵਿੱਚ ਮੁਲਾਕਾਤ ਕੀਤੀ। ਉਨ੍ਹਾਂ...
‘ਮਾਂ ਮੈਂ ਮਰਨਾ ਨਹੀਂ ਚਾਹੁੰਦਾ, ਮੈਂ ਬਹੁਤ ਛੋਟਾ ਹਾਂ’, ਅਗਲੇ ਹੀ ਪਲ 7 ਰੂਸੀ ਗੋਲੀਆਂ ਨਾਲ ਲਾਸ਼ ਬਣ ਗਿਆ 6 ਸਾਲਾਂ ਬੱਚਾ
Mar 24, 2022 10:55 pm
ਜੰਗ ਹਮੇਸ਼ਾ ਤਬਾਹੀ ਲੈ ਕੇ ਆਉਂਦੀ ਹੈ। ਯੂਕਰੇਨ ਤੇ ਰੂਸ ਦੀ ਜੰਗ ਵਿਚਾਲੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਕਈਆਂ ਦੀ ਗੋਦ ਉਜੜ ਰਹੀ ਹੈ।...
‘ਜੇ ਨਾਟੋ ਨੇ ਉਕਸਾਇਆ ਤਾਂ ਕਰਾਂਗੇ ਪਰਮਾਣੂ ਹਮਲਾ’- 24 ਘੰਟਿਆਂ ‘ਚ ਦੂਜੀ ਵਾਰ ਰੂਸ ਦੀ ਧਮਕੀ
Mar 24, 2022 10:33 pm
ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਲਗਾਤਾਰ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਅੱਜ 29ਵਾਂ ਦਿਨ ਹੈ। ਸਾਰੀਆਂ...
ਯੂਕਰੇਨ-ਰੂਸ ਜੰਗ : 1 ਲੱਖ ਯੂਕਰੇਨੀ ਲੋਕਾਂ ਨੂੰ ਸ਼ਰਣ ਦੇਵੇਗਾ ਅਮਰੀਕਾ, 1 ਅਰਬ ਡਾਲਰ ਦੀ ਹੋਰ ਕਰੇਗਾ ਮਦਦ
Mar 24, 2022 9:08 pm
ਰੂਸ ਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਰੂਸੀ ਫ਼ੌਜ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ। ਵੀਰਵਾਰ ਨੂੰ ਨਾਟੋ ਸਮਿਟ...
PM ਇਮਰਾਨ ਬੋਲੇ, ‘ਅਸਤੀਫ਼ਾ ਨਹੀਂ ਦਿਆਂਗਾ, ਮੇਰੇ ਕੋਲ ਤੁਰੁਪ ਦਾ ਇੱਕਾ, ਦੁਨੀਆ ਹੈਰਾਨ ਰਹਿ ਜਾਏਗੀ’
Mar 24, 2022 8:17 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ‘ਤੇ ਖ਼ਤਰਾ ਮੰਡਰਾ ਰਿਹਾ ਹੈ। 25 ਤੋਂ 28 ਮਾਰਚ ਵਿਚਾਲੇ ਉਨ੍ਹਾਂ ਦੇ ਖਿਲਾਫ ਨੈਸ਼ਨਲ...
ਯੂਕਰੇਨ ਦੀ ਮਦਦ ਲਈ ਅੱਗੇ ਆਇਆ ਬ੍ਰਿਟੇਨ, 6000 ਮਿਜ਼ਾਇਲਾਂ ਤੇ 33 ਮਿਲੀਅਨ ਡਾਲਰ ਦੀ ਭੇਜੇਗਾ ਮਦਦ
Mar 24, 2022 1:48 pm
ਰੂਸ ਅਤੇ ਯੂਕਰੇਨ ਵਿਚਾਲੇ 29ਵੇਂ ਦਿਨ ਵੀ ਜੰਗ ਜਾਰੀ ਹੈ । ਰੂਸੀ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ । ਇਸ...
ਰੂਸ ਦਾ ਸਖਤ ਕਦਮ ! ਟਵਿੱਟਰ ਤੋਂ ਬਾਅਦ ਹੁਣ ਗੂਗਲ ਨਿਊਜ਼ ਨੂੰ ਕੀਤਾ ਬਲਾਕ, ਝੂਠੀਆਂ ਖਬਰਾਂ ਫੈਲਾਉਣ ਦਾ ਲਾਇਆ ਦੋਸ਼
Mar 24, 2022 12:35 pm
ਰੂਸ ਤੇ ਯੂਕਰੇਨ ਵਿਚਾਲੇ 29ਵੇਂ ਦਿਨ ਵੀ ਜਾਰੀ ਹੈ। ਇਸੇ ਵਿਚਾਲੇ ਰੂਸ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਰੂਸ ਨੇ...
400 ਗ੍ਰਾਮ ਦੁੱਧ ਦੀ ਕੀਮਤ ਹੋਈ 790 ਰੁਪਏ, ਮਹਿੰਗਾਈ ਨੇ ਸ਼੍ਰੀਲੰਕਾ ਦੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਲ
Mar 24, 2022 11:32 am
ਵਿੱਤੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਰੋਜ਼ਾਨਾ ਅਤੇ ਖਾਣ-ਪੀਣ ਦੀਆਂ ਵਸਤੂਆਂ ਅਸਮਾਨ ਨੂੰ...
ਰਾਸ਼ਟਰਪਤੀ ਜ਼ੇਲੇਂਸਕੀ ਦੀ ਦੁਨੀਆ ਨੂੰ ਜੰਗ ਰੋਕਣ ਦੀ ਅਪੀਲ, ਕਿਹਾ-“ਨਾਗਰਿਕਾਂ ਖਿਲਾਫ਼ ਆਤੰਕ ਦਾ ਦੌਰ ਜਾਰੀ”
Mar 24, 2022 11:17 am
ਰੂਸ ਅਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ । ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ...
ਰੂਸ-ਯੂਕਰੇਨ ਜੰਗ ਦਾ ਅਸਰ ! ਰੂਸੀ ਰਾਸ਼ਟਰਪਤੀ ਪੁਤਿਨ ਦੀ ਧੀ ਦਾ ਟੁੱਟਿਆ ਵਿਆਹ
Mar 24, 2022 10:52 am
ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿੱਚ ਇਕੱਲਾ ਯੂਕਰੇਨ ਹੀ ਬਰਬਾਦ ਨਹੀਂ ਹੋ ਰਿਹਾ, ਬਲਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ...
ਭਾਰਤ ਦੇ ਬੀ.ਐਸ.ਐਫ ਨੇ ਪਾਕਿ ਰੇਂਜਰਾਂ ਨੂੰ ਸੌਂਪੀ ਗਲਤੀ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਈ 4 ਸਾਲਾ ਬੱਚੀ
Mar 24, 2022 9:32 am
ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਪਿਆਰ ਦਾ ਸੁਨੇਹਾ ਦਿੱਤਾ ਹੈ। ਬੁੱਧਵਾਰ ਨੂੰ ਪਾਕਿਸਤਾਨ ਦੀ ਇੱਕ 4 ਸਾਲ ਦੀ ਬੱਚੀ ਗਲਤੀ ਨਾਲ ਭਾਰਤੀ...