Mar 09

ਰੂਸ ਖਿਲਾਫ ਯੂਕਰੇਨ ਦੀ ਮਦਦ ਕਰੇਗਾ ਕੈਨੇਡਾ, ਜੰਗ ਲੜਨ ਲਈ ਦੇਵੇਗਾ ਅਤਿ-ਆਧੁਨਿਕ ਹਥਿਆਰ

ਰੂਸ ਤੇ ਯੂਕਰੇਨ ਦੀ ਜੰਗ ਨੂੰ 14 ਦਿਨ ਹੋ ਚੁੱਕੇ ਹਨ। ਗੱਲਬਾਤ ਦਾ ਦੌਰ ਤਾਂ ਸ਼ੁਰੂ ਹੋ ਗਿਆ ਹੈ ਪਰ ਦੋਵੇਂ ਪਾਸਿਓਂ ਫੌਜੀ ਕਾਰਵਾਈ ਵੀ ਜਾਰੀ ਹੈ।...

ਯੂਕਰੇਨ-ਰੂਸ ਜੰਗ : ਬ੍ਰਿਟੇਨ ਨੇ ਰੂਸੀ ਜਹਾਜ਼ ਲਿਆ ਕਬਜ਼ੇ ‘ਚ, ਏਅਰਸਪੇਸ ‘ਚ ਹੋਇਆ ਸੀ ਦਾਖ਼ਲ

ਯੂਕਰੇਨ-ਰੂਸ ਦੀ ਜੰਗ ਵਿਚਾਲੇ ਬ੍ਰਿਟੇਨ ਨੇ ਇੱਕ ਰੂਸੀ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨਾਲ ਤਣਾਅ ਹੋਰ ਵਧਣ ਦਾ ਖਦਸ਼ਾ ਹੈ। ਰੂਸੀ...

ਯੂਕਰੇਨ-ਰੂਸ ਜੰਗ : ਕੀਵ ‘ਚ ਹਵਾਈ ਅਲਰਟ, ਮਿਜ਼ਾਇਲ ਹਮਲੇ ਦਾ ਖ਼ਤਰਾ, ਲੋਕਾਂ ਨੂੰ ਨਿਕਲਣ ਲਈ ਕਿਹਾ

ਯੂਕਰੇਨ ਤੇ ਰੂਸ ਵਿੱਚ ਜੰਗ ਦਾ ਅੱਜ 14ਵਾਂ ਦਿਨ ਹੈ, ਇਸ ਦੌਰਾਨ ਤਬਾਹੀ ਦਾ ਮੰਜ਼ਰ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ...

ਦੁਨੀਆ ਭਰ ਦੇ ਕਈ ਬ੍ਰਾਂਡਸ ਨੇ ਰੂਸ ਦਾ ਕੀਤਾ ਬਾਈਕਾਟ, ਰੋਕੀਆਂ ਸੇਵਾਵਾਂ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਜੰਗ ਨੂੰ 300 ਘੰਟੇ ਤੋਂ ਵੱਧ ਹੋ ਚੁੱਕੇ ਹਨ। ਰੂਸ ਨੂੰ ਰੋਕਣ ਲਈ...

ਓਲੇਨਾ ਜੇਲੇਂਸਕੀ ਦਾ ਖੁੱਲ੍ਹਾ ਪੱਤਰ, ‘ਯੂਕਰੇਨ ਦੇ ਲੋਕ ਹਾਰ ਨਹੀਂ ਮੰਨਣਗੇ, ਨਾ ਹਥਿਆਰ ਸੁੱਟਣਗੇ’

ਓਲੇਨਾ ਜੇਲੇਂਸਕੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਭੜਕ ਗਈ। ਓਲੇਨਾ ਨੇ ਮੀਡੀਆ ‘ਚ ਇੱਕ ਖੁੱਲ੍ਹਾ ਪੱਤਰ ਜਾਰੀ ਕਰਕੇ ਪੁਤਿਨ...

ਯੂਕਰੇਨ ‘ਚੋਂ ਸਹੀ ਸਲਾਮਤ ਨਿਕਲਣ ‘ਤੇ ਪਾਕਿਸਤਾਨ ਦੀ ਅਸਮਾ ਨੇ PM ਮੋਦੀ ਦਾ ਕੀਤਾ ਧੰਨਵਾਦ

ਪਾਕਿਸਤਾਨ ਭਲੇ ਹੀ ਭਾਰਤ ਬਾਰੇ ਨਫ਼ਰਤ ਫੈਲਾਉਂਦਾ ਰਹੇ ਪਰ ਭਾਰਤ ਔਖੇ ਸਮੇਂ ਵਿੱਚ ਉਸ ਦੀ ਅਤੇ ਉਸਦੇ ਨਾਗਰਿਕਾਂ ਦੀ ਮਦਦ ਕਰਨ ਤੋਂ ਪਿੱਛੇ...

ਰੂਸ-ਯੂਕਰੇਨ ਜੰਗ ਵਿਚਾਲੇ McDonald’s, ਸਟਾਰਬਕਸ, ਕੋਕਾ ਕੋਲਾ ਤੇ ਪੈਪਸੀ ਨੇ ਰੂਸ ‘ਚ ਕਾਰੋਬਾਰ ਕੀਤਾ ਬੰਦ

ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਜਾਰੀ ਹੈ। ਅੱਜ ਹਮਲੇ ਦਾ 14ਵਾਂ ਦਿਨ ਹੈ। ਇਨ੍ਹਾਂ ਸਭ ਤੇ ਦਰਮਿਆਨ ਪੱਛਮੀ ਦੇਸ਼ਾਂ ਵੱਲੋਂ ਰੂਸ...

ਪੁਤਿਨ ਨੇ ਦਬਾਇਆ ਹੱਥ ਤੇ ਘੂਰਦੇ ਰਹੇ, ਡਿਨਰ ‘ਤੇ ਅਸਹਿਜ ਹੋਈ ਮਿਸ ਬਮਬਮ, ਕਿਹਾ ‘ਸਨਕੀ ਹੈ ਰੂਸੀ ਰਾਸ਼ਟਰਪਤੀ’

ਰੂਸੀ ਰਾਸ਼ਟਰਪਤੀ ਪੁਤਿਨ ਤੇ ਮਿਸ ਬਮਬਮ ਦੀ ਪਹਿਲੀ ਮੁਲਾਕਾਤ 2018 ਵਿਚ ਹੋਈ ਸੀ। ਪੁਤਿਨ ਨੇ ਉਨ੍ਹਾਂ ਨੂੰ ਭਵਿੱਖ ਵਿਚ ਰੂਸ ਆਉਣ ਦਾ ਸੱਦਾ ਦਿੱਤਾ...

ਰੂਸੀ ਹਵਾਈ ਹਮਲਿਆਂ ਦਾ ਸ਼ਿਕਾਰ ਹੋਈ ਯੂਕਰੇਨ ਦੀ ਇੱਕ ਹੋਰ ਪ੍ਰਮਾਣੂ ਸਾਈਟ, IAEA ਟੁੱਟਿਆ ਨਾਲ ਸੰਪਰਕ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨਾਂ ਬਾਅਦ ਵੀ ਕੀਵ ਰੂਸੀ ਕਬਜ਼ੇ ਤੋਂ ਦੂਰ ਹੈ। ਇਸ ਦੌਰਾਨ ਰੂਸ ‘ਤੇ ਪਾਬੰਦੀਆਂ...

ਯੁੱਧ ਵਿਚਾਲੇ ਜੋ ਬਾਇਡਨ ਦਾ ਬਿਆਨ, ‘ਪੁਤਿਨ ਇੱਕ ਸ਼ਹਿਰ ਜਿੱਤ ਸਕਦੇ ਹਨ, ਪੂਰਾ ਦੇਸ਼ ਨਹੀਂ’

ਰੂਸ ਤੇ ਯੂਕਰੇਨ ਦੀ ਜੰਗ ਦਾ ਅੱਜ 14ਵਾਂ ਦਿਨ ਹੈ। ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਰੂਸ ਨੇ ਬੁੱਧਵਾਰ ਨੂੰ ਸੀਜ਼ਫਾਇਰ ਦਾ ਐਲਾਨ ਕੀਤਾ ਹੈ।...

ਬ੍ਰਿਟੇਨ ਦੀ ਸੰਸਦ ‘ਚ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਮੰਗ ‘ਰੂਸ ਨੂੰ ਐਲਾਨਿਆ ਜਾਵੇ ਅੱਤਵਾਦੀ ਦੇਸ਼’

ਯੂਕਰੇਨ ‘ਤੇ ਰੂਸੀ ਹਮਲਿਆਂ ਦਾ ਅੱਜ 14ਵਾਂ ਦਿਨ ਹੈ ਪਰ ਅਜੇ ਵੀ ਯੂਕਰੇਨ ‘ਤੇ ਹਮਲੇ ਘੱਟ ਨਹੀਂ ਹੋਏ ਹਨ। ਰਾਜਧਾਨੀ ਕੀਵ ਸਣੇ ਕਈ ਸ਼ਹਿਰਾਂ...

NATO ਦੀ ਮੈਂਬਰਸ਼ਿਪ ‘ਤੇ ਜ਼ੇਲੇਸਕੀ ਦਾ ਵੱਡਾ ਬਿਆਨ ਕਿਹਾ “ਮੈਂ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ”

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਸਕੀ ਨੇ ਕਿਹਾ ਕਿ ਯੂਕਰੇਨ ਹੁਣ ਨਾਟੋ ਦਾ ਮੈਂਬਰ ਨਹੀਂ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ...

PM ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ, ਕੋਕਾ ਕੋਲਾ ਨੇ ਰੂਸ ‘ਚ ਕਾਰੋਬਾਰ ‘ਤੇ ਲਗਾਈ ਪਾਬੰਦੀ

ਪੈਪਸੀਕੋ ਨੇ ਰੂਸ ਵਿੱਚ ਪੈਪਸੀ-ਕੋਲਾ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਹੈ।...

ਸੈਨਾ ਮੁਖੀ ਨਰਵਣੇ ਬੋਲੇ, ‘ਭਾਰਤ ਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਰਹਿਣਾ ਹੋਵੇਗਾ ਤਿਆਰ’

ਫੌਜ ਮੁਖੀ ਨੇ ਕਿਹਾ ਕਿ ਰੂਸ-ਯੁਕਰੇਨ ਯੁੱਧ ਤੋਂ ਭਾਰਤ ਨੂੰ ਸਬਕ ਮਿਲਿਆ ਹੈ ਕਿ ਸਾਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਤਿਆਰ...

ਰੂਸੀ ਹਮਲਿਆਂ ‘ਚ ਪੱਛਮੀ ਦੇਸ਼ਾਂ ‘ਤੇ ਵਰ੍ਹੇ ਜੇਲੇਂਸਕੀ, ਕਿਹਾ, ’13 ਦਿਨ ਹੋ ਗਏ, ਅਸੀਂ ਵਾਅਦੇ ਸੁਣ ਰਹੇ ਹਾਂ’

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਲਕੀ ਨੇ ਯੂਕਰੇਨ ਨੂੰ ਰੂਸੀ ਹਮਲਿਆਂ ਤੋਂ ਬਚਾਉਣ ਲਈ ਪੱਛਮੀ ਦੇਸ਼ਾਂ ਦੇ ਅਧੂਰੇ ਵਾਅਦਿਆਂ ਦੀ ਨਿੰਦਾ ਕੀਤੀ ਹੈ।...

ਰੂਸ-ਯੂਕਰੇਨ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਲਾਨ, ਰੂਸੀ ਤੇਲ ਦੇ ਆਯਾਤ ‘ਤੇ ਜਲਦ ਲਗਾਏਗਾ ਪ੍ਰਤੀਬੰਧ

ਯੂਕਰੇਨ ਨਾਲ ਜਾਰੀ ਜੰਗ ਵਿਚ ਅਮਰੀਕਾ ਰੂਸੀ ਤੇਲ ਦੇ ਆਯਾਤ ‘ਤੇ ਪ੍ਰਤੀਬੰਧ ਲਗਾਏਗਾ। ਵ੍ਹਾਈਟ ਹਾਊਸ ਕਿਸੇ ਵੀ ਸਮੇਂ ਇਸ ਦਾ ਐਲਾਨ ਕਰ ਸਕਦਾ...

ਪੰਜਾਬੀਆਂ ਨੂੰ ਵੱਡੀ ਸੌਗਾਤ! ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਫਲਾਈਟ

ਅੰਮ੍ਰਿਤਸਰ-ਕੈਨੇਡਾ ਵਿਚ ਫਲਾਈਟ ਸ਼ੁਰੂ ਕਰਨ ਦੀ ਮੰਗ ਇੱਕ ਵਾਰ ਫਿਰ ਉੱਠੀ ਹੈ। ਇਸ ਵਾਰ ਇਹ ਮੰਗ ਭਾਰਤ ਵਿਚ ਨਹੀਂ, ਕੈਨੇਡਾ ਵਿਚ ਚੁੱਕੀ ਗਈ ਹੈ।...

ਖ਼ੁਸ਼ਖਬਰੀ! ਸਰਕਾਰ ਨੇ ਹਟਾਈ ਰੋਕ, 27 ਮਾਰਚ ਤੋਂ ਵਿਦੇਸ਼ ਲਈ ਮੁੜ ਸ਼ੁਰੂ ਹੋਣਗੀਆਂ ਸਾਰੀਆਂ ਉਡਾਣਾਂ

ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਭਾਰਤ ਲਈ ਆਉਣ ਤੇ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ‘ਤੇ ਲੱਗੀ ਰੋਕ ਨੂੰ ਹੁਣ ਕੇਂਦਰ ਸਰਕਾਰ ਨੇ ਫਿਰ...

ਭਾਰਤ ਨੇ ਸੂਮੀ ‘ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ, ਪੋਲਟਾਵਾ ਲਈ ਰਵਾਨਾ : ਹਰਦੀਪ ਪੁਰੀ

ਯੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਵਿਚ ਫਸੇ 750 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਭਾਰਤੀ ਦੂਤਘਰ ਦੀਆਂ...

ਰੂਸ ਖ਼ਿਲਾਫ ਲੜਨ ਲਈ ਭਾਰਤੀ ਨੌਜਵਾਨ ਨੇ ਚੁੱਕੇ ਹਥਿਆਰ, ਯੂਕਰੇਨ ਫ਼ੌਜ ‘ਚ ਭਰਤੀ

ਯੂਕਰੇਨ ਤੇ ਰੂਸ ਵਿੱਚ ਅੱਜ ਜੰਗ ਦਾ 13ਵਾਂ ਦਿਨ ਹੈ। ਇਸ ਵਿਚਾਲੇ ਜਿਥੇ ਯੂਕਰੇਨ ਦੇ ਆਮ ਲੋਕ ਵੀ ਦਿਲੋ-ਜਾਨ ਨਾਲ ਆਪਣੇ ਦੇਸ਼ ਲਈ ਲੜ ਰਹੇ ਹਨ, ਉਥੇ...

ਰੂਸ ਦੀ ਚਿਤਾਵਨੀ- ‘300 ਡਾਲਰ ‘ਤੇ ਪਹੁੰਚੇਗਾ ਕੱਚਾ ਤੇਲ, ਬੰਦ ਕਰ ਦੇਵਾਂਗੇ ਗੈਸ ਸਪਲਾਈ’

ਯੂਕਰੇਨ ਤੇ ਰੂਸ ਵਿਚਾਲੇ ਜੰਗ 13ਵੇਂ ਦਿਨ ਵੀ ਜਾਰੀ ਹੈ। ਜੰਗ ਵਿਚਾਲੇ ਬਹੁਤ ਸਾਰੇ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਲਗਾਈਆਂ ਜਾ...

ਯੂਕਰੇਨ-ਰੂਸ ਜੰਗ : ਦੂਜੀ ਵਿਸ਼ਵ ਜੰਗ ਮਗਰੋਂ ਪਹਿਲੀ ਵਾਰ ਲੁਕੋਈ ਗਈ ਈਸਾ ਮਸੀਹ ਦੀ ਮੂਰਤੀ

ਯੂਕਰੇਨ ਵਿੱਚ ਪਿਛਲੇ 13 ਦਿਨਾਂ ਤੋਂ ਰੂਸੀ ਹਮਲੇ ਜਾਰੀ ਹਨ। ਇਸ ਪਾਸੇ ਜਿਥੇ ਰੂਸ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ‘ਤੇ ਹਮਲੇ ਕਰ ਰਿਹਾ ਹੈ, ਉਥੇ...

ਯੂਕਰੇਨ ਦੀ ਮਦਦ ਲਈ ‘ਟਾਈਟੈਨਿਕ’ ਅਦਾਕਾਰ ਲਿਓਨਾਰਡੋ ਆਏ ਅੱਗੇ, ਦਾਨ ਕੀਤੇ 76 ਕਰੋੜ ਰੁਪਏ

ਯੂਕਰੇਨ ਤੇ ਰੂਸ ਵਿਚਾਲੇ ਅੱਜ 13ਵੇਂ ਦਿਨ ਵੀ ਜੰਗ ਜਾਰੀ ਹੈ। ਇਸ ਜੰਗ ਨੇ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਰੂਸ...

ਜ਼ੇਲੇਂਸਕੀ ਨੇ ਸਾਂਝੀ ਕੀਤੀ ਲੋਕੇਸ਼ਨ, ਕਿਹਾ-“ਬਰਕੋਵਾ ਗਲੀ ‘ਚ ਮੌਜੂਦ ਹਾਂ, ਜੰਗ ਜਿੱਤਣ ਤੱਕ ਇੱਥੇ ਹੀ ਰਹਾਂਗਾ”

ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ 13ਵੇਂ ਦਿਨ ਜੰਗ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹਨ। ਇਨ੍ਹਾਂ ਸਭ...

ਯੂਕਰੇਨ-ਰੂਸ ਜੰਗ : ਭਾਰਤੀ ਵਿਦਿਆਰਥੀਆਂ ਲਈ ਰੂਸ ਵੱਲੋਂ ਜੰਗਬੰਦੀ, ਅੱਜ ਤੋਂ ਦੇਵੇਗਾ ਸੁਰੱਖਿਅਤ ਲਾਂਘਾ

ਯੂਕਰੇਨ ਖਿਲਾਫ ਰੂਸ ਦੀ ਜੰਗ ਜਾਰੀ ਹੈ। ਇਸ ਜੰਗ ਵਿਚਾਲੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਰੂਸ ਨੇ ਯੂਕਰੇਨ ਦੇ 4 ਸ਼ਹਿਰਾਂ...

ਯੂਕਰੇਨ-ਰੂਸ ਜੰਗ : ‘ਸੂਮੀ ‘ਚ ਫ਼ਸੇ ਭਾਰਤੀਆਂ ਲਈ ਨਹੀਂ ਬਣਿਆ ਸੁਰੱਖਿਅਤ ਲਾਂਘਾ’, UNSC ‘ਚ ਬੋਲਿਆ ਭਾਰਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵੇਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਇਸੇ ਵਿਚਾਲੇ ਭਾਰਤ ਨੇ...

ਯੂਕਰੇਨ : ਜ਼ਖਮੀ ਹਰਜੋਤ ਦੀ ਹੋਈ ਵਤਨ ਵਾਪਸੀ, 1,314 ਭਾਰਤੀਆਂ ਨੂੰ ਕੀਤਾ ਗਿਆ ਏਅਰਲਿਫਟ

ਆਪ੍ਰੇਸ਼ਨ ਗੰਗਾ ਤਹਿਤ ਅੱਜ ਸ਼ਾਮ ਪੋਲੈਂਡ ਤੋਂ ਲਗਭਗ 200 ਵਿਦਿਆਰਥੀਆਂ ਨੂੰ ਲੈ ਕੇ ਏਅਰਫੋਰਸ ਦਾ C70 ਗਲੋਬਮਾਸਟਰ ਹਿੰਡਨ ਏਅਰਬੇਸ ਪੁੱਜ ਗਿਆ ਹੈ।...

ਜੇਲੇਂਸਕੀ ਦਾ ਭਾਵੁਕ ਬਿਆਨ ‘ਸਾਡੇ ਝੰਡੇ ‘ਚ ਕੋਈ ਦਾਗ ਨਹੀਂ, ਬਿਨਾਂ ਰਾਕੇਟ ਦੇ ਹੈ ਨੀਲਾ ਆਸਮਾਨ’

ਯੂਕਰੇਨ ‘ਤੇ ਰੂਸ ਦਾ ਲਗਾਤਾਰ ਹਮਲਾ ਜਾਰੀ ਸੀ ਪਰ ਹੁਣ ਰੂਸ ਵੱਲੋਂ ਯੁੱਧ ਵਿਰਾਮ ਦੀ ਗੱਲ ਕਹੀ ਗਈ ਹੈ। ਉਮੀਦ ਹੈ ਕਿ ਹੁਣ ਅੱਗੇ ਗੱਲਬਾਤ ਨਾਲ...

ਯੁੱਧ ਖੇਤਰ ‘ਚ ਫਸੇ ਯੂਕਰੇਨੀ ਪਤਨੀ ਤੇ ਪੁੱਤ ਨੂੰ ਕੱਢਣ ਲਈ ਭਾਰਤੀ ਨੌਜਵਾਨ ਨੇ ਮੰਗੀ PM ਮੋਦੀ ਤੋਂ ਮਦਦ

ਯੂਕਰੇਨ ‘ਚ ਫਸੇ ਭਾਰਤੀਆਂ ਤੇ ਸਥਾਨਕ ਨਾਗਰਿਕਾਂ ਨੂੰ ਉਥੋਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਅਜਿਹੇ ਵਿਚ ਸੋਸ਼ਲ ਮੀਡੀਆ ਜ਼ਰੀਏ ਉਥੇ ਫਸੇ...

PM ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਜੇਲੇਂਸਕੀ ਨਾਲ ਸਿੱਧੀ ਗੱਲਬਾਤ ਦਾ ਦਿੱਤਾ ਸੁਝਾਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਲਗਭਗ 50 ਮਿੰਟ ਤੱਕ ਗੱਲਬਾਤ ਕੀਤੀ। ਉਨ੍ਹਾਂ ਨੇ ਸਭ ਤੋਂ ਵੱਧ...

ਰੂਸੀ ਹਮਲੇ ‘ਚ ਇਸ ਸ਼ਹਿਰ ਦੇ ਮੇਅਰ ਦੀ ਹੋਈ ਮੌਤ, ਭਿਆਨਕ ਗੋਲੀਬਾਰੀ ‘ਚ ਗਵਾਈ ਜਾਨ

ਰੂਸੀ ਫੌਜ ਦੇ ਹਮਲੇ ਵਿੱਚ ਯੂਕਰੇਨ ਦੇ ਹੋਸਟੋਮੇਲ ਦੇ ਮੇਅਰ ਦੀ ਮੌਤ ਹੋ ਗਈ ਹੈ। ਇੱਕ ਭਿਆਨਕ ਗੋਲੀਬਾਰੀ ਵਿੱਚ ਮੇਅਰ ਦੀ ਜਾਨ ਚਲੀ ਗਈ। ਰੂਸੀ...

ਭਾਰਤੀ ਨਾਗਰਿਕ ਦਾ ਯੂਕਰੇਨ ਤੋਂ ਵਾਪਸੀ ਲਈ ਇਨਕਾਰ, ਕਿਹਾ- ‘ਗਰਭਵਤੀ ਪਤਨੀ ਨੂੰ ਛੱਡ ਕੇ ਨਹੀਂ ਜਾਵਾਂਗਾ’

ਰੂਸ ਯੂਕਰੇਨ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਜੰਗ ਦੇ ਦੌਰਾਨ ਲੋਕ ਉੱਥੋਂ ਪਲਾਇਨ ਕਰ ਰਹੇ ਹਨ। ਯੂਕਰੇਨ ਦੇ ਵੱਖ-ਵੱਖ ਖੇਤਰਾਂ ਵਿੱਚ ਫਸੇ...

ਰੂਸ ਖਿਲਾਫ਼ ਜੰਗ ‘ਚ ਹਥਿਆਰ ਚੁੱਕਣ ਵਾਲੇ ਯੂਕਰੇਨੀ ਅਦਾਕਾਰ ਪਾਸ਼ਾ ਲੀ ਦੀ ਮੌਤ

ਯੂਕਰੇਨ ਤੇ ਰੂਸ ਵਿਚਾਲੇ 12ਵੇਂ ਦਿਨ ਵੀ ਜੰਗ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਇਸ ਜੰਗ ਵਿੱਚ ਹੁਣ ਤੱਕ...

ਕਦੇ ਪੁਤਿਨ ਦੇ ਮਗਰ ਹੱਥ ਬੰਨ੍ਹੇ ਖੜ੍ਹੇ ਹੁੰਦੇ ਸਨ ਮੋਦੀ, ਹੁਣ PM ਵੱਜੋਂ ਮੋਢੇ ਨਾਲ ਮੋਢਾ ਜੋੜ ਖੜ੍ਹੇ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ। ਤਬਾਹੀ ਦੇ ਵਿਚਕਾਰ, ਪੂਰੀ ਦੁਨੀਆ ਵਿੱਚ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ...

ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਿਲਿਆ ‘ਗਲੋਬਲ ਸਿਟੀਜ਼ਨ’ ਦਾ ਸਾਥ, ਦੁਨੀਆ ਤੋਂ ਮਿਲ ਕੇ ਕੀਤੀ ਮਦਦ ਦੀ ਮੰਗ

ਯੁੱਧ ਪੀੜਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਆਪਣੇ ਦੇਸ਼ ਦੀ ਰੱਖਿਆ ਲਈ ਇੱਕ ਨਵਾਂ ਸਾਥੀ ਗਲੋਬਲ ਸਿਟੀਜ਼ਨ ਮਿਲਿਆ ਹੈ,...

PM ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ 35 ਮਿੰਟ ਕੀਤੀ ਗੱਲਬਾਤ, ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਕੀਤਾ ਧੰਨਵਾਦ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ 12ਵੇਂ ਦਿਨ ਵੀ ਜਾਰੀ ਹੈ। ਦੋਵੇਂ ਦੇਸ਼ ਇੱਕ ਦੂਜੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਅਜਿਹੇ ‘ਚ ਕਈ...

ਰੂਸ-ਯੂਕਰੇਨ ਜੰਗ ਦੌਰਾਨ 11 ਸਾਲ ਦੇ ਬੱਚੇ ਨੇ ਦਿਖਾਈ ਬਹਾਦਰੀ, ਇਕੱਲਿਆਂ ਕੀਤਾ ਅਜਿਹਾ ਕੰਮ

ਰੂਸ-ਯੂਕਰੇਨ ਯੁੱਧ ਵਿਚਕਾਰ ਕਈ ਕਹਾਣੀਆਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕੁਝ ਕਹਾਣੀਆਂ ਬਹਾਦਰੀ ਦੀਆਂ ਵੀ ਹਨ ਅਤੇ ਕੁਝ ਭਾਵੁਕ...

ਪੋਪ ਫਰਾਂਸਿਸ ਦੀ ਰੂਸ ਨੂੰ ਜੰਗ ਖਤਮ ਕਰਨ ਦੀ ਅਪੀਲ, ਕਿਹਾ- “ਯੂਕਰੇਨ ‘ਚ ਵਹਿ ਰਹੀਆਂ ਖੂਨ ਤੇ ਹੰਝੂਆਂ ਦੀਆਂ ਨਦੀਆਂ”

ਈਸਾਈਆਂ ਦੇ ਸਰਵਉੱਚ ਧਰਮ ਗੁਰੂ ਪੋਪ ਫਰਾਂਸਿਸ ਨੇ ਐਤਵਾਰ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ । ਕੈਥੋਲਿਕ ਚਰਚ ਦੇ...

ਰੂਸ ਦਾ ਵੱਡਾ ਫੈਸਲਾ, ਸੂਮੀ ਸਣੇ ਯੂਕਰੇਨ ਦੇ ਇਨ੍ਹਾਂ ਚਾਰ ਸ਼ਹਿਰਾਂ ‘ਚ ਕੀਤਾ ਸੰਘਰਸ਼ ਵਿਰਾਮ ਦਾ ਐਲਾਨ

ਯੂਕਰੇਨ ਤੇ ਰੂਸ ਵਿਚਾਲੇ ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਅੱਜ ਦੋਹਾਂ ਦੇਸ਼ਾਂ ਵਿਚਾਲੇ ਬੇਲਾਰੂਸ ਵਿੱਚ ਤੀਜੇ ਦੌਰ ਦੀ ਗੱਲਬਾਤ ਵੀ ਕੀਤੀ...

“ਨਾ ਮੁਆਫ਼ ਕਰਾਂਗੇ ਤੇ ਨਾ ਹੀ ਭੁੱਲਾਂਗੇ..ਚੁਣ-ਚੁਣ ਕੇ ਕਬਰਾਂ ਤੱਕ ਪਹੁੰਚਾਵਾਂਗੇ” ਜੰਗ ਵਿਚਾਲੇ ਜ਼ੇਲੇਂਸਕੀ ਦਾ ਵੱਡਾ ਬਿਆਨ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅੱਜ 12ਵਾਂ ਦਿਨ ਹੈ। ਦੋਵੇਂ ਦੇਸ਼ਾਂ ਨੂੰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਹਮਲਾਵਰ ਰੂਸ ਨੇ...

ਜੰਗ ਵਿਚਾਲੇ PM ਮੋਦੀ ਅੱਜ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫੋਨ ‘ਤੇ ਕਰਨਗੇ ਗੱਲਬਾਤ : ਸੂਤਰ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅੱਜ 12ਵਾਂ ਦਿਨ ਹੈ। ਗਲੋਬਲੀ ਦਬਾਅ ਅਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਰੂਸ ਦੇ ਹਮਲੇ ਤੇਜ਼ ਹੋ...

Google ਤੋਂ ਬਾਅਦ ਹੁਣ Netflix ਨੇ ਰੂਸ ਲਈ ਬੰਦ ਕੀਤੀਆਂ ਆਪਣੀਆਂ ਸੇਵਾਵਾਂ, TikTok ਨੇ ਵੀ ਲਿਆ ਵੱਡਾ ਫ਼ੈਸਲਾ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਹੈ। ਰੂਸੀ ਫੌਜ ਵੱਲੋਂ ਹਮਲਾ ਹੋਰ ਤੇਜ਼ ਕਰ ਦਿੱਤਾ ਗਿਆ ਹੈ. ਜਿਸ ਕਾਰਨ ਹਰ ਪਾਸੇ ਤਬਾਹੀ ਦਾ...

ਜੰਗ ਵਿਚਾਲੇ ਯੂਕਰੇਨ ਨੂੰ ਵੱਡਾ ਝਟਕਾ ! ਪੋਲੈਂਡ ਨੇ ਲੜਾਕੂ ਜਹਾਜ਼ ਦੇਣ ਤੋਂ ਕੀਤਾ ਇਨਕਾਰ

ਯੂਕਰੇਨ ਤੇ ਰੂਸ ਵਿਚਾਲੇ ਅੱਜ 12ਵਾਂ ਦਿਨ ਹੈ। ਰੂਸੀ ਫੌਜ ਵੱਲੋਂ ਯੂਕਰੇਨ ‘ਤੇ ਹਮਲਾ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹਰ ਪਾਸੇ...

ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ

ਯੂਕਰੇਨ ਜੰਗ ਵਿਚਾਲੇ ਜ਼ਖਮੀ ਹੋਏ ਹਰਜੋਤ ਸਿੰਘ ਦੀ ਸੋਮਵਾਰ ਨੂੰ ਵਤਨ ਵਾਪਸੀਹੋ ਰਹੀ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਜਨਰਲ (ਰਿਟਾ.) ਵੀ.ਕੇ....

ਯੂਕਰੇਨ : ਮਾਰਿਉਪੋਲ ‘ਚ ਹਰ ਪਾਸੇ ਅੱਗ, ਨਾ ਬਿਜਲੀ-ਪਾਣੀ, ਖਾਣੇ ਦੀ ਕਿੱਲਤ, ਸੜਕਾਂ ‘ਤੇ ਪਈਆਂ ਲਾਸ਼ਾਂ

ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ 11 ਦਿਨ ਹੋ ਗਏ ਹਨ ਪਰ ਤਬਾਹੀ ਦਾ ਮੰਜ਼ਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਕਰੇਨ ਦੇ ਬੰਦਰਗਾਹ ਸ਼ਹਿਰ...

ਰੌਸੀ ਫ਼ੌਜੀਆਂ ਦੀ ਯੂਕਰੇਨ ‘ਚ ਔਰਤਾਂ ਨਾਲ ਦਰਿੰਦਗੀ! 17 ਸਾਲਾਂ ਕੁੜੀ ਨਾਲ ਜਬਰ-ਜ਼ਨਾਹ ਪਿੱਛੋਂ ਕਤਲ

ਰੂਸ-ਯੂਕਰੇਨ ਜੰਗ 11 ਦਿਨਾਂ ਤੋਂ ਜਾਰੀ ਹੈ। ਰੂਸੀ ਫੌਜੀ ਯੂਕਰੇਨ ਦੇ ਸ਼ਹਿਰਾਂ ਵਿੱਚ ਅੰਨ੍ਹੇਵਾਹ ਮਿਜ਼ਾਇਲਾਂ ਦਾਗ ਰਹੇ ਹਨ। ਦੋਵੇਂ ਦੇਸ਼ਾਂ...

ਯੂਕਰੇਨ-ਰੂਸ ਜੰਗ : ਨੋ-ਫਲਾਈ ਜ਼ੋਨ ਲਾਗੂ ਨਾ ਕਰਨ ‘ਤੇ ਬੋਲੇ ਜ਼ੇਲੇਂਸਕੀ- ‘ਤੁਸੀਂ ਚਾਹੁੰਦੇ ਹੋ ਅਸੀਂ ਹੌਲੀ-ਹੌਲੀ ਮਰੀਏ’

ਯੂਕਰੇਨ-ਰੂਸ ਜੰਗ ਦਾ ਅੱਜ 11ਵਾਂ ਦਿਨ ਹੈ। ਪੁਤਿਨ ਨੇ ਇੱਕ ਵਾਰ ਫਿਰ ਸਾਫ ਕਰ ਦਿੱਤਾ ਹੈ ਕਿ ਯੂਕਰੇਨ ਵੱਲੋਂ ਬਿਨਾਂ ਸ਼ਰਤਾਂ ਮੰਨੇ ਉਹ ਜੰਗ ਨਹੀਂ...

ਯੂਕਰੇਨ-ਰੂਸ ਜੰਗ : ਕੁੱਤੇ ਨੂੰ ਭੇਜਿਆ ਭਾਰਤ, ਖੁਦ ਮੁਸੀਬਤ ‘ਚ ਫਸੇ ਸਾਥੀ ਲਈ ਉਥੇ ਹੀ ਰੁਕਿਆ ਵਿਦਿਆਰਥੀ

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਤੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਭਾਰਤ ਸਰਕਾਰ ‘ਆਪ੍ਰੇਸ਼ਨ ਗੰਗਾ’...

ਯੂਕਰੇਨ-ਰੂਸ ਜੰਗ : ਤੁਰਕੀ ਦੇ ਰਾਸ਼ਟਰਪਤੀ ਨੂੰ ਬੋਲੇ ਪੁਤਿਨ- ‘ਯੂਕਰੇਨ ਸ਼ਰਤਾਂ ਮੰਨੇ ਤਾਂ ਹੀ ਰੁਕੇਗੀ ਜੰਗ’

ਯੂਕਰੇਨ-ਰੂਸ ਜੰਗ ਦਾ ਅੱਜ 11ਵਾਂ ਦਿਨ ਹੈ। ਇਸ ਜੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਰੂਸੀ ਰਾਸ਼ਟਰਪਤੀ...

ਯੂਕਰੇਨ-ਰੂਸ ਜੰਗ : 10 ਦਿਨਾਂ ‘ਚ 15 ਲੱਖ ਲੋਕ ਹੋਏ ਬੇਘਰ, ਯੂਕਰੇਨ ਛੱਡ ਦੂਜੇ ਦੇਸ਼ਾਂ ‘ਚ ਲਈ ਸ਼ਰਨ

ਰੂਸ ਦੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਰਕੇ ਹੁਣ ਤੱਕ ਯੂਕਰੇਨ ਦੇ ਲਗਭਗ 15 ਲੱਖ ਲੋਕ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਇਹ ਅੰਕੜੇ...

ਰੂਸ ‘ਚ ਪਾਬੰਦੀਆਂ ਦਾ ਅਸਰ, ਰਾਸ਼ਨ ਦੀਆਂ ਦੁਕਾਨਾਂ ‘ਤੇ ਖਾਣ-ਪੀਣ ਦੇ ਸਾਮਾਨ ਦੀ ਸੀਮਾ ਤੈਅ

ਰੂਸ ‘ਤੇ ਅਮਰੀਕਾ ਤੇ ਯੂਰਪੀ ਦੇਸ਼ਾਂ ਵੱਲੋਂ ਆਰਥਿਕ ਪਾਬੰਦੀਆਂ ਲਾਉਣ ਦਾ ਅਸਰ ਦਿਸਣ ਲੱਗਾ ਹੈ। ਬੈਂਕਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਣ,...

ਯੂਕਰੇਨ-ਰੂਸ ਜੰਗ : ‘ਵਿਦਿਆਰਥੀ ਤੁਰੰਤ ਮੋਬਾਈਲ ਨੰਬਰ ਤੇ ਲੋਕੇਸ਼ਨ ਨਾਲ ਸੰਪਰਕ ਕਰਨ’- ਭਾਰਤੀ ਦੂਤਾਵਾਸ

ਨਵੀਂ ਦਿੱਲੀ : ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ ਅੱਜ ਉਥੇ ਫਸੇ ਭਾਰਤੀ ਨਾਗਰਿਕਾਂ ਨੂੰ ਮੋਬਾਈਲ ਨੰਬਰ ਤੇ ਲੋਕੇਸ਼ਨ ਦੇ ਵੇਰਵੇ ਨਾਲ ਤੁਰੰਤ...

ਸ਼੍ਰੀਨਗਰ ‘ਚ ਸੁਰੱਖਿਆ ਬਲਾਂ ‘ਤੇ ਅੱਤਵਾਦੀ ਹਮਲਾ, ਇੱਕ ਜਵਾਨ ਸਣੇ 21 ਜ਼ਖਮੀ, ਇੱਕ ਦੀ ਮੌਤ

ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਲਾਲ ਚੌਂਕ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਆਈ ਹੈ। ਸ਼੍ਰਨਗਰ ਦੇ ਲਾਲ ਚੌਂਕ ਦੇ ਅਮੀਰਾ ਕਡਾਲ...

ਮੈਡੀਕਲ ਨਹੀਂ, ਇਸ ਵਿਸ਼ੇ ਦੀ ਪੜ੍ਹਾਈ ਕਰਨ ਲਈ ਹਰ ਸਾਲ ਲੱਖਾਂ ਵਿਦਿਆਰਥੀ ਜਾਂਦੇ ਹਨ ਵਿਦੇਸ਼

ਵਿਦੇਸ਼ ਵਿੱਚ ਪੜ੍ਹਾਈ ਲਈ ਲੋਨ ਦਾ ਪ੍ਰਬੰਧ ਕਰਨ ਵਾਲੇ ਸਟਾਰਟਅੱਪ ਗਿਆਨਧਨ ਦੇ ਸਹਿ-ਸੰਸਥਾਪਕ ਅਤੇ ਸੀਈਓ ਅੰਕਿਤ ਮਹਿਰਾ ਦਾ ਕਹਿਣਾ ਹੈ ਕਿ ਹਰ...

ਇਮਰਾਨ ਖਾਨ ਦੀ ਜਾਵੇਗੀ ਕੁਰਸੀ! ਬੇਭਰੋਸਗੀ ਮਤੇ ਨਾਲ ਡਿੱਗ ਸਕਦੀ ਹੈ ਸਰਕਾਰ?

ਪਾਕਿਸਤਾਨ ‘ਚ ਵਿਰੋਧੀ ਪਾਰਟੀਆਂ ਨੇ ਲਾਮਬੰਦ ਹੋ ਕੇ ਸ਼ਨੀਵਾਰ ਨੂੰ ਸੰਸਦ ‘ਚ ਇਮਰਾਨ ਖਾਨ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼...

ਯੂਕਰੇਨ ਦਾ ਵੱਡਾ ਦਾਅਵਾ- ਹੁਣ ਤੱਕ ਮਾਰ ਸੁੱਟੇ 11 ਹਜ਼ਾਰ ਤੋਂ ਵੱਧ ਰੂਸੀ ਫੌਜੀ, 48 ਹੈਲੀਕਾਪਟਰ ਕੀਤੇ ਤਬਾਹ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਯੂਕਰੇਨ ਤੋਂ ਜਾਰੀ ਇਸ ਜੰਗ ਵਿੱਚ ਰੂਸ ਨੂੰ ਵੀ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ...

ਅਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਦਿੱਲੀ ਪਰਤੇ ਵਿਦਿਆਰਥੀਆਂ ਨੇ ਸੁਣਾਈ ਹੱਡਬੀਤੀ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ 11ਵਾਂ ਦਿਨ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਅਜੇ ਵੀ ਜਾਰੀ ਹਨ। ਅਜਿਹੇ ‘ਚ ਕਈ ਭਾਰਤੀ ਉੱਥੇ ਫਸੇ ਹੋਏ...

‘ਮੇਰੇ ਹੁੰਦੇ ਡਰਦੇ ਸੀ ਪੁਤਿਨ, ਯੂਕਰੇਨ ‘ਤੇ ਹਮਲਾ ਨਹੀਂ ਕਰ ਸਕਿਆ ਸੀ ਰੂਸ’- ਟਰੰਪ

ਯੂਕਰੇਨ ‘ਤੇ ਰੂਸੀ ਹਮਲੇ ਵਿਚਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡੇਨ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ...

ਜੇਲੇਂਸਕੀ ਦੀ ਭਾਵੁਕ ਅਪੀਲ, ‘ਸ਼ਾਇਦ ਤੁਸੀਂ ਮੈਨੂੰ ਆਖਰੀ ਵਾਰ ਜ਼ਿੰਦਾ ਦੇਖ ਰਹੇ ਹੋ, ਰੂਸ ਨਾਲ ਲੜਨ ਲਈ ਜਹਾਜ਼ ਭੇਜੋ’

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਵਿਚ ਆਪਣੇ ਦੇਸ਼ ਦੀ ਹੋਂਦ ਲਈ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ...

ਰੂਸ ਦੀ ਵਿੱਤੀ ਪ੍ਰਣਾਲੀ ਨੂੰ ਵੱਡਾ ਝਟਕਾ: Mastercard ਤੇ Visa ਨੇ ਰੂਸ ‘ਚ ਆਪਣੀਆਂ ਸੇਵਾਵਾਂ ਕੀਤੀਆਂ ਬੰਦ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ 11ਵੇਂ ਦਿਨ ਵੀ ਜਾਰੀ ਹੈ। ਰੂਸ ਨੂੰ ਰੋਕਣ ਲਈ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਨੇ ਆਰਥਿਕ ਪਾਬੰਦੀਆਂ...

ਯੁੱਧ ਵਿਚਾਲੇ ਪੁਤਿਨ ਨੂੰ ਮਿਲਣ ਮਾਸਕੋ ਪਹੁੰਚੇ ਇਜ਼ਰਾਈਲੀ PM, ਯੂਕਰੇਨ ਸੰਕਟ ‘ਤੇ ਕੀਤੀ ਚਰਚਾ

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਯੂਕਰੇਨ ਸੰਕਟ ਨੂੰ ਲੈ ਕੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ।...

ਯੂਕਰੇਨ ਦੀ PM ਮੋਦੀ ਨੂੰ ਅਪੀਲ, “ਰੂਸ ਨਾਲ ਤੁਹਾਡੀ ਚੰਗੀ ਦੋਸਤੀ, ਪੁਤਿਨ ਨੂੰ ਹਮਲਾ ਰੋਕਣ ਲਈ ਕਹੋ”

ਰੂਸ ਦੇ ਖਿਲਾਫ ਨਵੇਂ ਦੌਰ ਦੀਆਂ ਪਾਬੰਦੀਆਂ ਦੀ ਮੰਗ ਕਰਦੇ ਹੋਏ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਸ਼ਨੀਵਾਰ ਨੂੰ ਭਾਰਤ ਸਮੇਤ...

ਕੈਨੇਡਾ ਨੇ ਨਾਗਰਿਕਾਂ ਨੂੰ ‘ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ’ ਦਰਮਿਆਨ ਰੂਸ ਛੱਡਣ ਦੀ ਦਿੱਤੀ ਸਲਾਹ

ਓਟਾਵਾ [ਕੈਨੇਡਾ]: ਯੂਕਰੇਨ ‘ਚ ਰੂਸੀ ਫੌਜੀ ਕਾਰਵਾਈਆਂ ਦੇ ਪ੍ਰਭਾਵਾਂ ਦੇ ਵਿਚਕਾਰ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਨੂੰ ਰੂਸ ਦਾ ਦੌਰਾ...

ਪੁਤਿਨ ਦੀ ਧਮਕੀ ‘ਨਹੀਂ ਮੰਨਿਆ ਯੂਕਰੇਨ ਤਾਂ ਨਾਮੋਨਿਸ਼ਾਨ ਮਿਟਾ ਦੇਵਾਂਗੇ, ਜੇਲੇਂਸਕੀ ਬੋਲੇ, ‘ਨਹੀਂ ਝੁਕਾਂਗੇ’

ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ ਅੱਜ 11 ਦਿਨ ਹੋ ਚੁੱਕੇ ਹਨ। ਬੀਤੇ ਦਿਨੀਂ ਯੂਕਰੇਨ ਵਿਚ ਯੁੱਧ ਵਿਰਾਮ ਦਾ ਐਲਾਨ...

ਯੁੱਧ ਦਾ 11ਵਾਂ ਦਿਨ, ਯੂਕਰੇਨ ਦੇ ਫੌਜੀ ਅੱਡੇ ‘ਤੇ ਰੂਸ ਨੇ ਕੀਤਾ ਕਬਜ਼ਾ

ਰੂਸ ਅਤੇ ਯੂਕਰੇਨ ਵਿਚਾਲੇ ਜੰਗ 11ਵੇਂ ਦਿਨ ਵੀ ਜਾਰੀ ਹੈ। ਇਹ ਜੰਗ ਵਿਗੜਨ ਦੀ ਸੰਭਾਵਨਾ ਹੈ। ਰੂਸੀ ਫੌਜ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ...

ਜੰਗ ਵਿਚਾਲੇ ਪੁਤਿਨ ਦਾ ਐਲਾਨ, ਯੁੱਧ ‘ਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨੂੰ ਦੇਣਗੇ 40 ਲੱਖ ਰੁਪਏ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਅੱਜ 11ਵਾਂ ਦਿਨ ਹੈ । ਇਸ ਜੰਗ ਵਿੱਚ ਦੋਵੇਂ ਦੇਸ਼ ਇੱਕ ਦੂਜੇ ਦੇ ਹਜ਼ਾਰਾਂ ਸੈਨਿਕਾਂ ਨੂੰ ਮਾਰਨ ਦਾ ਦਾਅਵਾ...

ਰੂਸ ਅਤੇ ਯੂਕਰੇਨ ਦੀ ਜੰਗ ਭਾਰਤ ਸਣੇ ਇਨ੍ਹਾਂ ਦੇਸ਼ਾਂ ਨੂੰ ਕਰੇਗੀ ਪ੍ਰਭਾਵਿਤ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਵਪਾਰ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਕਈ ਸੈਕਟਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ...

ਜ਼ੇਲੇਂਸਕੀ ਨੇ ਬਾਇਡਨ ਨਾਲ ਕੀਤੀ ਗੱਲਬਾਤ, ਵਿੱਤੀ ਮਦਦ ਤੇ ਰੂਸ ਖਿਲਾਫ਼ ਪਾਬੰਦੀਆਂ ਜਾਰੀ ਰੱਖਣ ਦੀ ਕੀਤੀ ਮੰਗ

ਯੂਕਰੇਨ ਵਿੱਚ ਰੂਸੀ ਹਮਲੇ 11ਵੇਂ ਦਿਨ ਜਾਰੀ ਹਨ। ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ...

ਯੂਕਰੇਨ ਦੀ ਮਦਦ ਲਈ ਅੱਗੇ ਆਇਆ EU, ਜੰਗ ਦੌਰਾਨ ਕੀਤੀ ਪੈਸਿਆਂ ਦੀ ਬਰਸਾਤ

ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ ਵਿੱਤੀ ਸਹਾਇਤਾ ਭੇਜੀ ਹੈ। ਪਹਿਲੀ ਕਿਸ਼ਤ ਵਿੱਚ, ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ 500 ਮਿਲੀਅਨ ਯੂਰੋ...

ਯੂਕਰੇਨ ਨੂੰ ਨੋ-ਫਲਾਇੰਗ ਜ਼ੋਨ ਐਲਾਨਣ ਵਿਰੁੱਧ ਪੁਤਿਨ ਦੀ ਚਿਤਾਵਨੀ, “ਅਜਿਹਾ ਕਰਨ ਵਾਲਾ ਦੇਸ਼ ਮੰਨਿਆ ਜਾਵੇਗਾ ਦੁਸ਼ਮਣ”

ਰੂਸ ਤੇ ਯੂਕਰੇਨ ਵਿਚਾਲੇ 11ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ...

ਯੂਕਰੇਨ-ਰੂਸ ਜੰਗ : ਦੇਸ਼ ‘ਚ ਤਬਾਹੀ, ਨਹੀਂ ਛੱਡਿਆ ਮੁਲਕ, ਜ਼ੇਲੇਂਸਕੀ ਨਾਲ ਡਟ ਕੇ ਖੜ੍ਹੀ ਪਤਨੀ ਜ਼ੇਲੇਂਸਕਾ

ਯੂਕਰੇਨ ਜੰਗ ਦਾ ਅੱਜ 10ਵਾਂ ਦਿਨ ਹੈ। ਕਈ ਸ਼ਹਿਰ ਬਰਬਾਦ ਹੋ ਚੁੱਕੇ ਹਨ। ਕੀਵ ਦੀ ਸੁਰੱਖਿਆ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ...

‘ਸੈਰ ਕਰਨ ਜਾ ਰਿਹਾਂ…’ ਪਤਨੀ ਨੂੰ ਝੂਠ ਬੋਲ ਰੂਸ ਖਿਲਾਫ ਲੜਨ ਯੂਕਰੇਨ ਪਹੁੰਚਿਆ ਬ੍ਰਿਟੇਨ ਦਾ ਬੰਦਾ!

ਰੂਸ-ਯੂਕਰੇਨ ਵਿੱਚ ਜੰਗ ਚੱਲ ਰਹੀ ਹੈ। ਲੋਕ ਜੰਗ ਪੀੜਤ ਦੇਸ਼ ਨੂੰ ਛੱਡ ਕੇ ਭੱਜ ਰਹੇ ਹਨ। ਇਸ ਵਿਚਾਲੇ ਇੱਕ ਅਜਿਹੇ ਸ਼ਖਸ ਦੀ ਕਹਾਣੀ ਸਾਹਮਣੇ ਆਈ ਹ,...

ਯੂਕਰੇਨ ਜੰਗ ਵਿਚਾਲੇ ਰੂਸ ਵੱਲੋਂ ਅਮਰੀਕਾ ਦੀ ਮਹਿਲਾ ਬਾਸਕੇਟਬਾਲ ਓਲੰਪਿਕ ਚੈਂਪੀਅਨ ਗ੍ਰਿਫ਼ਤਾਰ

ਯੂਕਰੇਨ ਨਾਲ ਛਿੜੀ ਜੰਗ ਵਿਚਾਲੇ ਰੂਸ ਤੇ ਅਮਰੀਕਾ ਵਿੱਚ ਤਣਾਅ ਵਧਾਉਣ ਵਾਲੀ ਇੱਕ ਹੋਰ ਖਬਰ ਆਈ ਹੈ। ਰੂਸ ਨੇ ਅਮਰੀਕੀ ਓਲੰਪਿਕ ਬਾਸਕੇਟਬਾਲ...

‘ਸਾਡੇ ਲੋਕਾਂ ਨੇ ਬਹੁਤ ਕੁਝ ਝੱਲਿਐ… ਸਭ ਨੂੰ ਘਰ ਲਿਜਾਵਾਂਗੇ’- ਯੂਕਰੇਨ ‘ਚ ਭਾਰਤੀ ਰਾਜਦੂਤ ਦਾ ਛਲਕਿਆ ਦਰਦ

ਯੂਕਰੇਨ ਵਿੱਚ ਰੂਸੀ ਫੌਜ ਦੇ ਹਮਲੇ ਕਰਕੇ ਬਣੇ ਹਾਲਾਤਾਂ ਕਰਕੇ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ ਜਾਰੀ ਹੈ। ਯੂਕਰੇਨ ਵਿੱਚ ਭਾਰਤੀ...

ਯੂਕਰੇਨ ਖ਼ਿਲਾਫ਼ ਜੰਗ ਦੇ ਫੈਸਲੇ ‘ਤੇ ਬੋਲੇ ਪੁਤਿਨ, ‘ਰੂਸ ‘ਤੇ ਲਾਈਆਂ ਪਾਬੰਦੀਆਂ ਜੰਗ ਦੇ ਐਲਾਨ ਹੀ ਸਨ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਦੇ 10ਵੇਂ ਦਿਨ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਵੱਲੋਂ ਇਸ ਨੂੰ ਲੈ ਕੇ ਵੱਡਾ ਬਿਆਨ ਆਇਆ...

ਯੂਕਰੇਨ ਦੇ ਪਿਸੋਚਿਨ ਤੇ ਖਾਰਕੀਵ ਤੋਂ ਸਾਰੇ ਭਾਰਤੀਆਂ ਨੂੰ ਕੁਝ ਘੰਟਿਆਂ ‘ਚ ਕੱਢ ਲਿਆ ਜਾਏਗਾ : ਸਰਕਾਰ

ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਵੱਡੀ ਗਿਣਤੀ ਵਿੱਚ...

ਯੂਕਰੇਨ-ਰੂਸ ਜੰਗ : ਪੋਲੈਂਡ ‘ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਗੁਰਜੀਤ ਔਜਲਾ, ਜਾਣੇ ਹਾਲਾਤ

ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਯੂਕਰੇਨ ਵਿੱਚ ਫ਼ਸੇ ਭਾਰਤੀ...

ਯੂਕਰੇਨ-ਰੂਸ ਜੰਗ : ਪਿਸੋਚਿਨ ‘ਚ ਫ਼ਸੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਬੱਸਾਂ ਦਾ ਇੰਤਜ਼ਾਮ

ਨਵੀਂ ਦਿੱਲੀ: ਜੰਗ ਵਿਚਾਲੇ ਯੂਕਰੇਨ ਤੋਂ ਵਿਦਿਆਰਥੀਂ ਨੂੰ ਕੱਢਣ ਲਈ ਭਾਰਤ ਸਰਕਾਰ ਦਾ ਮਿਸ਼ਨ ਜਾਰੀ ਹੈ। ਜੰਗ ਪ੍ਰਭਾਵਿਤ ਖਾਰਕੀਵ ਵਿੱਚ...

ਯੂਕਰੇਨ-ਰੂਸ ਜੰਗ : ਵਿਦਿਆਰਥੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ, ਭਾਰਤ ਜੰਗਬੰਦੀ ਲਈ ਪਾ ਰਿਹੈ ਜ਼ੋਰ

ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਅਜੇ ਜਾਰੀ ਹੈ। ਇਸੇ...

ਯੂਕਰੇਨ ‘ਚ ਫਸੇ 3000 ਤੋਂ ਵੱਧ ਭਾਰਤੀਆਂ ਨੂੰ ਬੁਡਾਪੇਸਟ ਰਾਹੀਂ ਸੁਰੱਖਿਅਤ ਭਾਰਤ ਲਿਆਂਦਾ ਗਿਆ : ਸੋਮ ਪ੍ਰਕਾਸ਼

ਭਾਰਤ ਮੂਲ ਦੇ ਬਹੁਤ ਸਾਰੇ ਲੋਕ ਜੋ ਕਿ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ, ਵਪਾਰ ਆਦਿ ਲਈ ਯੂਕਰੇਨ ਵਿੱਚ ਰਹਿ ਰਹੇ ਸਨ। ਰੂਸ ਨਾਲ...

ਯੂਕਰੇਨ-ਰੂਸ ਜੰਗ : ਰਾਸ਼ਟਰਪਤੀ ਜ਼ੇਲੇਂਸਕੀ ਬੋਲੇ- ‘ਜਲਦ ਹੀ ਆਪਣੇ ਲੋਕਾਂ ਨੂੰ ਕਹਾਂਗੇ ਵਾਪਿਸ ਆ ਜਾਓ’

ਯੂਕਰੇਨ ‘ਤੇ ਰੂਸੀ ਫੌਜ ਦੇ ਹਮਲਿਆਂ ਦਾ ਅੱਜ ਦਸਵਾਂ ਦਿਨ ਹੈ। ਯੂਕਰੇਨ ਦੀ ਰਾਸ਼ਟਰਪਤੀ ਰਿਹਾਇਸ਼ ‘ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ...

ਯੂਕਰੇਨ ਦੇ ਪਿਸੋਚਿਨ ‘ਚ ਫਸੇ ਨਾਗਰਿਕਾਂ ਦੀ ਗੁਹਾਰ ‘ਤੇ ਭਾਰਤ ਤਿਆਰ, 298 ਬੱਸਾਂ ਸ਼ਹਿਰ ਲਈ ਰਵਾਨਾ

ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ ਨੂੰ 10ਵੇਂ ਦਿਨ ਵੀ ਜੰਗ ਜਾਰੀ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਦੀ...

ਯੂਕਰੇਨੀ ਮਹਿਲਾ ਓਲੀਜ਼ਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ, ਕਿਹਾ ‘ਮੇਰੇ ਦੇਸ਼ ਨੂੰ ਬਚਾ ਲਓ’

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਇੱਕ ਕਸ਼ਮੀਰੀ ਵਿਅਕਤੀ ਨਾਲ ਵਿਆਹ ਕਰਨ ਵਾਲੀ ਯੂਕਰੇਨ ਦੀ ਓਲੀਜ਼ਾ ਨੇ ਪ੍ਰਧਾਨ...

ਯੂਕਰੇਨ ਤੋਂ ਪਰਤੇ ਮੈਡੀਕਟਲ ਗ੍ਰੈਜੂਏਟਸ ਲਈ ਰਾਹਤ ਭਰੀ ਖ਼ਬਰ, ਭਾਰਤ ‘ਚ ਪੂਰੀ ਕਰ ਸਕਣਗੇ ਇੰਟਰਨਸ਼ਿਪ

ਦੇਸ਼ ਵਿੱਚ ਆਉਣ ਵਾਲੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਮੌਜੂਦਾ ਯੂਕਰੇਨ ਸੰਕਟ ਅਤੇ ਕੋਵਿਡ ਵਰਗੇ ਹਾਲਾਤਾਂ ਕਾਰਨ ਆਪਣੀ ਇੰਟਰਨਸ਼ਿਪ ਅਧੂਰੀ...

ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ

ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ 10ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਰੂਸ ਨੇ ਯੂਕਰੇਨ...

ਰੂਸ ਯੂਕਰੇਨ ਜੰਗ : Microsoft ਨੇ ਰੂਸ ਵਿਚ ਆਪਣੇ ਪ੍ਰੋਡਕਟ ਦੀ ਵਿਕਰੀ ‘ਤੇ ਲਗਾਈ ਰੋਕ

ਮਾਈਕ੍ਰੋਸਾਫਟ ਨੇ ਰੂਸ ਵਿਚ ਆਪਣੇ ਪ੍ਰੋਡਕਟ ਤੇ ਸਰਵਿਸ ਦੀ ਨਵੀਂ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਯੂਕਰੇਨ ‘ਤੇ ਮਾਸਕੋ ਦੇ ਹਮਲੇ ਕਾਰਨ...

Apple ਤੋਂ ਬਾਅਦ Samsung ਨੇ ਰੂਸ ਨੂੰ ਦਿੱਤਾ ਵੱਡਾ ਝਟਕਾ, ਫੋਨ ਅਤੇ ਚਿਪ ਦੀ ਸਪਲਾਈ ਰੋਕੀ

ਰੂਸ ਅਤੇ ਯੂਕਰੇਨ ਵਿਚਾਲੇ 10ਵੇਂ ਦਿਨ ਵੀ ਜੰਗ ਜਾਰੀ ਹੈ। ਜਿਸਦੇ ਮੱਦੇਨਜ਼ਰ ਹੋਰ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ ।...

ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਦਾ ਬਿਆਨ, ‘ਪੁਤਿਨ ਦੀ ਸੈਨਾ ਨੂੰ ਅਸੀਂ ਜ਼ਿੰਦਾ ਗੱਡ ਦੇਵਾਂਗੇ’

ਯੂਕਰੇਨ ਵਿਚ ਰੂਸੀ ਹਮਲੇ ਦਾ ਅੱਜ 10ਵਾਂ ਦਿਨ ਹੈ ਤੇ ਅਜੇ ਵੀ ਪੁਤਿਨ ਦੀ ਸੈਨਾ ਰਾਜਧਾਨੀ ਕੀਵ ਵਿਚ ਦਾਖਲ ਨਹੀਂ ਹੋ ਸਕੀ ਹੈ। ਯੂਕਰੇਨ ਦੀ ਫੌਜ ਦਾ...

ਕੀਵ ‘ਤੇ ਹਵਾਈ ਹਮਲੇ ਦਾ ਅਲਰਟ ਜਾਰੀ, ਵਸਨੀਕਾਂ ਨੂੰ ਨੇੜਲੇ ਸ਼ੈਲਟਰ ਹੋਮ ‘ਚ ਜਾਣ ਦੀ ਅਪੀਲ

ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਹੁਣ 10 ਦਿਨ ਹੋ ਗਏ ਹਨ। ਇਸ ਦੇ ਬਾਵਜੂਦ ਯੂਕਰੇਨ ਦੇ ਕਈ ਸ਼ਹਿਰ ਅਜੇ ਵੀ ਰੂਸੀ ਫੌਜ ਦੇ ਕੰਟਰੋਲ ਤੋਂ ਬਾਹਰ...

ਰੂਸੀ ਬਿਜ਼ਨੈੱਸਮੈਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਇਨਾਮ ਦਾ ਕੀਤਾ ਐਲਾਨ, ਕਿਹਾ-‘ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ’

ਯੂਕ੍ਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਿਲਾਫ਼ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ...

ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਨੂੰ ਜੇਲੇਂਸਕੀ ਨੇ ਕੀਤਾ ਖਾਰਜ, ਬੋਲੇ ‘ਮੈਂ ਕਿਤੇ ਨਹੀਂ ਭੱਜਿਆ, ਆਪਣੇ ਘਰ ‘ਚ ਹੀ ਹਾਂ’

ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਜਾਰੀ ਹੈ। ਰੂਸਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਯੁੱਧ ਦੀ ਵਜ੍ਹਾ...

ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਕਿਹਾ-“ਜੇ ਯੂਕਰੇਨ ਢਹਿ ਗਿਆ ਤਾਂ ਯੂਰਪ ਵੀ ਨਹੀਂ ਬਚੇਗਾ”

ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ ਨੂੰ 10ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇੱਕ...

ਰੂਸ ਨੇ Facebook, Twitter ‘ਤੇ ਲਗਾਇਆ ਪ੍ਰਤੀਬੰਧ, ਗਲਤ ਪ੍ਰਚਾਰ ਕਰਨ ਦਾ ਲਗਾਇਆ ਦੋਸ਼

ਯੂਕਰੇਨ ਉਤੇ ਰੂਸੀ ਸੈਨਾ ਦਾ ਹਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਰੂਸ ਨੇ Facebook, Twitter ਖਿਲਾਫ ਕਾਰਵਾਈ ਕਰਦੇ ਹੋਏ ਇਨ੍ਹਾਂ ‘ਤੇ ਪੂਰਨ...

ਕੀਵ ‘ਚ ਜ਼ਖ਼ਮੀ ਵਿਦਿਆਰਥੀ ਹਰਜੋਤ ਨੇ ਸੁਣਾਈ ਹੱਡਬੀਤੀ, ​​ਕਿਹਾ- ਹੁਣ ਹਾਲਤ ਪਹਿਲਾਂ ਨਾਲੋਂ ਬਿਹਤਰ

ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੇ ਦੱਸਿਆ ਕਿ ਗੋਲੀ ਉਸ ਦੇ ਮੋਢੇ ‘ਚ ਵੱਜ ਕੇ ਛਾਤੀ ‘ਚ ਜਾ ਲੱਗੀ ਸੀ। ਲੱਤ ਦੀ ਹੱਡੀ ਵੀ ਟੁੱਟ ਗਈ ਹੈ।...

ਯੂਕਰੇਨ ਦੇ ਹਾਲਾਤਾਂ ਲਈ NATO ‘ਤੇ ਭੜਕੇ ਜ਼ੇਲੇਂਸਕੀ, ਕਿਹਾ-“ਹਮਲੇ ਲਈ NATO ਨੇ ਰੂਸ ਨੂੰ ਦਿੱਤਾ ਗ੍ਰੀਨ ਸਿਗਨਲ”

ਰੂਸੀ ਹਮਲਿਆਂ ਨਾਲ ਯੂਕਰੇਨ ਹਿੱਲ ਗਿਆ ਹੈ। ਯੂਕਰੇਨ ਅਤੇ ਰੂਸ ਵਿਚਾਲੇ ਜੰਗ 10ਵੇਂ ਦਿਨ ਵੀ ਜਾਰੀ ਹੈ । ਪਿਛਲੇ 10 ਦਿਨਾਂ ਤੋਂ ਰਾਜਧਾਨੀ ਕੀਵ...

ਯੁੱਧ ਖਤਮ ਕਰਨਾ ਚਾਹੁੰਦਾ ਹੈ ਰੂਸ? ਪੁਤਿਨ ਨੇ ਗੱਲਬਾਤ ਲਈ ਯੂਕਰੇਨ ਦੇ ਸਾਹਮਣੇ ਰੱਖੀਆਂ ਇਹ 3 ਸ਼ਰਤਾਂ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਫੌਜ 3-4 ਦਿਨਾਂ ‘ਚ ਪੂਰੇ ਯੂਕਰੇਨ ‘ਤੇ ਕਬਜ਼ਾ ਕਰ ਲਵੇਗੀ ਪਰ ਯੂਕਰੇਨ...

ਯੂਕਰੇਨ ਦੇ ਰਾਸ਼ਟਰਪਤੀ ਦੇ ਘਰ ਦੇ ਬਾਹਰ ਡਿੱਗਿਆ ਰਾਕੇਟ, ਜੇਲੇਂਸਕੀ ਬੋਲੇ, ‘ਖੁੰਝਿਆ ਨਿਸ਼ਾਨਾ’

ਯੂਕਰੇਨ ‘ਤੇ ਰੂਸ ਦਾ ਹਮਲਾ ਤੇਜ਼ੀ ਨਾਲ ਜਾਰੀ ਹੈ। ਰੂਸੀ ਫੌਜ ਯੂਕਰੇਨ ਦੇ ਫੌਜੀ ਬੇਸ ਤਬਾਹ ਕਰ ਚੁੱਕੀ ਹੈ ਤੇ ਜੋ ਕੁਝ ਬਚੇ ਹਨ ਉਨ੍ਹਾਂ ਉਤੇ...

UK ਦੀ ਗ੍ਰਹਿ ਸਕੱਤਰ ਦਾ ਐਲਾਨ, ਬ੍ਰਿਟੇਨ ‘ਚ ਸੈਟਲ ਕੋਈ ਵੀ ਬੰਦਾ ਯੂਕਰੇਨ ਤੋਂ ਸੱਦ ਸਕਦਾ ਹੈ ਆਪਣਾ ਪਰਿਵਾਰ

ਯੂ. ਕੇ. ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅੱਜ ਯੂਕਰੇਨੀ ਨਾਗਰਿਕਾਂ ਲਈ ਪਰਿਵਾਰ ਵੀਜ਼ਾ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦਾ ਐਲਾਨ ਸਰਕਾਰ...

ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਦੇ ਇਲਾਜ ਦਾ ਖਰਚਾ ਚੁੱਕੇਗੀ ਸਰਕਾਰ : ਵਿਦੇਸ਼ ਮੰਤਰਾਲੇ

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਸਿੰਘ ਦੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਵਿਦੇਸ਼ ਮੰਤਰਾਲੇ...

ਰੂਸੀ ਮੀਡੀਆ ਦਾ ਵੱਡਾ ਦਾਅਵਾ ‘ਯੂਕਰੇਨ ਛੱਡ ਚੁੱਕੇ ਨੇ ਰਾਸ਼ਟਰਪਤੀ ਜੇਲੇਂਸਕੀ, ਪਹੁੰਚੇ ਪੋਲੈਂਡ’

ਰੂਸ ਦੀ ਬੰਬਾਰੀ ਵਿਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਹਨ। ਰੂਸੀ ਸੈਨਿਕ ਯੂਕਰੇਨ ਦੀ ਧਰਤੀ ‘ਤੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ...