Jan 20

ਬਾਇਡੇਨ ਨੇ ਮੰਨਿਆ ਕੋਰੋਨਾ ਮਹਾਮਾਰੀ ਕਾਰਨ ਥੱਕ ਚੁੱਕਿਆ ਹੈ ਅਮਰੀਕਾ, ਜਨਤਾ ਨੂੰ ਦਿੱਤਾ ਦਿਲਾਸਾ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਆਖਰਕਾਰ ਕੋਰੋਨਾ ਵਾਇਰਸ ਬਾਰੇ ਇੱਕ ਵੱਡੀ ਸੱਚਾਈ ਨੂੰ ਸਵੀਕਾਰ ਕਰ ਲਿਆ ਹੈ। ਬਾਇਡੇਨ ਨੇ ਕਿਹਾ ਕਿ...

ਪਾਕਿਸਤਾਨ: ਲਾਹੌਰ ਦੇ ਨਿਊ ਅਨਾਰਕਲੀ ਬਾਜ਼ਾਰ ‘ਚ ਵੱਡਾ ਧਮਾਕਾ, ਦੋ ਮੌਤਾਂ, 20 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਲਾਹੌਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਲਾਹੌਰ ਦੇ ਨਿਊ ਅਨਾਰਕਲੀ ਬਾਜ਼ਾਰ ਵਿੱਚ ਧਮਾਕਾ ਹੋਇਆ ਹੈ। ਲਾਹੌਰ ਦੇ...

ਸਾਰਾ ਗਿੱਲ ਬਣੀ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ, ਕਿਹਾ-“ਮੈਨੂੰ ਪਹਿਲੀ ਟ੍ਰਾਂਸਜੈਂਡਰ ਡਾਕਟਰ ਹੋਣ ‘ਤੇ ਮਾਣ”

ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਕੇ ਸਾਰਾ ਗਿੱਲ ਨੇ ਇਤਿਹਾਸ ਰਚ ਦਿੱਤਾ ਹੈ । ਇਸ ਮੌਕੇ 23 ਸਾਲਾਂ ਗਿੱਲ ਨੇ ਕਿਹਾ ਕਿ ਮੈਨੂੰ...

‘ਓਮੀਕ੍ਰੋਨ ਦੇ ਨਾਲ ਖਤਮ ਨਹੀਂ ਹੋ ਰਿਹਾ ਕੋਰੋਨਾ, ਜਲਦ ਆਉਣਗੇ ਨਵੇਂ ਵੇਰੀਐਂਟ’ : WHO ਮੁਖੀ

ਪੂਰੀ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਦੁਨੀਆ ਭਰ ਵਿੱਚ ਪਿਛਲੇ ਇੱਕ ਹਫਤੇ ਵਿੱਚ ਕੋਰੋਨਾ ਦੇ ਮਾਮਲਿਆਂ...

ਬ੍ਰਿਟੇਨ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ ! ਸਰਕਾਰ ਨੇ ਵਰਕ ਫਰਾਮ ਹੋਮ ਦੇ ਨਾਲ ਮਾਸਕ ਤੋਂ ਵੀ ਹਟਾਈ ਪਾਬੰਦੀ

ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਅਤੇ ਉਸਦੇ ਨਵੇਂ ਰੂਪ ਓਮੀਕ੍ਰੋਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਇਸ ਦੌਰਾਨ...

ਦੁਖਦ ਖਬਰ : 57 ਸਾਲਾ ਲੋਕ ਗਾਇਕਾ ਹਾਨਾ ਹੋਰਕਾ ਦੀ ਕੋਰੋਨਾ ਕਾਰਨ ਹੋਈ ਮੌਤ

57 ਸਾਲਾ ਗਾਇਕਾ ਹਾਨਾ ਹੋਰਕਾ ਦੀ ਐਤਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ। ਹੋਰਕਾ ਨੇ ਕੋਰੋਨਾ ਵੈਕਸੀਨ ਨਹੀਂ ਲਈ ਸੀ ਅਤੇ ਕੋਰੋਨਾ ਪਾਜ਼ੀਟਿਵ...

WHO ਨੇ ਦਿੱਤੀ ਚੇਤਾਵਨੀ, ਕਿਹਾ-‘ਕੋਰੋਨਾ ਵਾਇਰਸ ਵੀ ਮਲੇਰੀਆ-ਏਡਜ਼ ਦੀ ਤਰ੍ਹਾਂ ਨਹੀਂ ਕਦੇ ਖਤਮ ਨਹੀਂ ਹੋਵੇਗਾ’

ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੁਨੀਆ ਵਿੱਚ ਇੱਕ ਵਾਰ...

ਵਿਜੇ ਮਾਲਯਾ ਨੂੰ ਅਦਾਲਤ ਵੱਲੋਂ ਵੱਡਾ ਝਟਕਾ, ਲੰਦਨ ‘ਚ ਆਲੀਸ਼ਾਨ ਘਰ ਖ਼ਾਲੀ ਕਰਨ ਦੇ ਹੁਕਮ

ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਾਲਿਆ ਨੂੰ ਲੰਦਨ ਦੀ ਅਦਾਲਤ ਵੱਲੋਂ ਵੱਡਾ ਝਟਕਾ...

ਇਨਸਾਨਾਂ ਨੂੰ ਛੱਡੋ, ਇਸ ਸ਼ਹਿਰ ਦੇ ਚੂਹੇ ਵੀ ਹੋਏ ਕੋਰੋਨਾ ਪਾਜ਼ੀਟਿਵ; ਸਾਰਿਆਂ ਨੂੰ ਮਾਰਨ ਦਾ ਐਲਾਨ

ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਦੇ ਵਿਚਕਾਰ ਹਾਂਗਕਾਂਗ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਘੱਟੋ-ਘੱਟ 2000 ਹੈਮਸਟਰ...

ਆਸਟ੍ਰੇਲੀਆ ਦੇ PM ਸਕੋਟ ਮੌਰੀਸਨ ਦਾ ਐਲਾਨ, ਵਿਦਿਆਰਥੀਆਂ ਤੇ ਵਰਕਰਾਂ ਲਈ ਅੱਜ ਤੋਂ ਵੀਜ਼ਾ ਫੀਸ ਖ਼ਤਮ!

ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕਿੰਗ ਹੋਲੀਡੇ ਮੇਕਰਸ ਨੂੰ ਆਸਟ੍ਰੇਲੀਆ ਆਉਣ ਲਈ ਹੋਰ ਉਤਸ਼ਾਹਿਤ ਕਰਨ ਵਾਸਤੇ ਪ੍ਰਧਾਨ ਮੰਤਰੀ ਸਕੋਟ...

ਕਾਬੁਲ ਗੁਰਦੁਆਰੇ ਹਮਲੇ ਦੇ ਮਾਸਟਰਮਾਈਂਡ ਦਾ ਕਤਲ, ਕਈ ਅਫ਼ਗਾਨੀ ਸਿੱਖਾਂ ਨੂੰ ਉਤਾਰਿਆ ਸੀ ਮੌਤ ਦੇ ਘਾਟ

ਅਫਗਾਨਿਸਤਾਨ ਵਿੱਚ ਕਾਬੁਲ ਦੇ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਤੇ ਉੱਤਰੀ ਖੇਤਰ ਵਿੱਚ ਇਸਲਾਮਿਕ ਸਟੇਟ ਖੁਰਾਸਾਨ...

ਚੀਨ: ਕੈਨੇਡਾ ਤੋਂ ਆਏ ਇੱਕ ਪੱਤਰ ਦੁਆਰਾ ਬੀਜਿੰਗ ਵਿੱਚ ਫੈਲਿਆ ਓਮੀਕਰੋਨ, ਮਾਹਰਾਂ ਨੇ ਜਤਾਈ ਹੈਰਾਨੀ

ਕੋਰੋਨਾ ਦੇ ਮੁੜ ਵਧਦੇ ਮਾਮਲਿਆਂ ਨੇ ਚੀਨ ਦੀ ਨੀਂਦ ਉਡਾ ਦਿੱਤੀ ਹੈ। ਇਸ ਦੌਰਾਨ ਸਥਾਨਕ ਮੀਡੀਆ ਦਾ ਦਾਅਵਾ ਹੈ ਕਿ ਓਮੀਕਰੋਨ ਕੈਨੇਡਾ ਤੋਂ...

UAE ਹਵਾਈ ਅੱਡੇ ਨੇੜੇ ਹੋਏ ਡਰੋਨ ਹਮਲੇ ‘ਚ 2 ਭਾਰਤੀਆਂ ਸਮੇਤ 3 ਲੋਕਾਂ ਦੀ ਹੋਈ ਮੌਤ

ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡਾ ਹਮਲਾ ਹੋਇਆ ਹੈ। ਸੋਮਵਾਰ ਨੂੰ...

UAE ਹਵਾਈ ਅੱਡੇ ਨੇੜੇ ਤਿੰਨ ਤੇਲ ਟੈਂਕਰਾਂ ‘ਚ ਹੋਇਆ ਧਮਾਕਾ, ਡਰੋਨ ਹਮਲੇ ਦਾ ਸ਼ੱਕ

ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਇੱਥੇ ਦੋ...

ਤਾਲਿਬਾਨ ਦਾ ਐਲਾਨ, ਮਾਰਚ ਦੇ ਅਖ਼ੀਰ ਤੱਕ ਕੁੜੀਆਂ ਲਈ ਖੋਲ੍ਹ ਦੇਵੇਗਾ ਸਕੂਲ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਧੇਰੇ ਇਲਾਕਿਆਂ ਵਿੱਚ ਕੁੜੀਆਂ ਨੂੰ ਸੱਤਵੀਂ ਤੋਂ ਬਾਅਦ ਸਕੂਲ ਜਾਣ ‘ਤੇ ਪਾਬੰਦੀ ਲਾ...

ਖ਼ਤਰਾ ਅਜੇ ਨਹੀਂ ਟਲਿਆ ! Omicron ਤੋਂ ਬਾਅਦ ਵੀ ਆ ਸਕਦੇ ਹਨ ਨਵੇਂ ਵੇਰੀਐਂਟ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ

ਦੁਨੀਆ ਦੇ ਸਾਰੇ ਦੇਸ਼ ਓਮੀਕਰੋਨ ਵੇਰੀਐਂਟ ਕਾਰਨ ਕੋਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਹੇ ਹਨ ਅਤੇ ਇਸ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼...

ਕੋਰੋਨਾ ਦੇ ਨਾਮ ‘ਤੇ ਚੀਨ ‘ਚ ਅੱਤਿਆਚਾਰ, ਪਾਜ਼ੀਟਿਵ ਚੀਨੀ ਨਾਗਰਿਕਾਂ ਨੂੰ ਲੋਹੇ ਦੇ ਬਕਸਿਆਂ ’ਚ ਕੀਤਾ ਇਕਾਂਤਵਾਸ

ਕਰੋਨਾ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਕਈ ਦੇਸ਼ਾਂ ਨੇ ਕੋਰੋਨਾ ਦੀ ਰੋਕਥਾਮ ਲਈ ਸਖਤ ਪਾਬੰਦੀਆਂ ਵੀ ਲਗਾਈਆਂ ਹਨ । ਇਸ ਦੇ ਨਾਲ...

ਯੂਗਾਂਡਾ ਜਾ ਰਹੀ ਫਲਾਈਟ ‘ਚ ਹੋਇਆ ਚਮਤਕਾਰ, 35,000 ਫੁੱਟ ਦੀ ਉਚਾਈ ’ਤੇ ਗੂੰਜੀਆਂ ਨਵਜੰਮੀ ਬੱਚੀ ਦੀਆਂ ਕਿਲਕਾਰੀਆਂ

ਕਤਰ ਤੋਂ ਯੂਗਾਂਡਾ ਜਾ ਰਹੀ ਫਲਾਈਟ ਵਿੱਚ ਅਜਿਹਾ ਕੁਝ ਹੋਇਆ ਜਿਸਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਰਾਤ ਭਰ ਦੇ ਸਫ਼ਰ ਤੋਂ ਬਾਅਦ ਜਦੋਂ...

ਨਿਊਜ਼ੀਲੈਂਡ ਸਣੇ ਕਈ ਦੇਸ਼ਾਂ ‘ਚ ਸੁਨਾਮੀ ਦਾ ਅਲਰਟ, ਸਮੁੰਦਰ ‘ਚ ਫਟਿਆ ਵੱਡਾ ਜਵਾਲਾਮੁਖੀ

ਇੱਕ ਵੱਡਾ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਨਿਊਜ਼ੀਲੈਂਡ, ਫਿਜੀ ਅਤੇ ਟੋਂਗਾ ਸਣੇ ਕਈ ਦੇਸ਼ਾਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ...

ਇੰਡੋਨੇਸ਼ੀਆ : ਵਿਆਹੀ ਔਰਤ ਨੂੰ ਗ਼ੈਰ ਮਰਦ ਨਾਲ ਸਰੀਰਕ ਸਬੰਧ ਬਣਾਉਣ ‘ਤੇ ਸ਼ਰੇਆਮ ਮਾਰੇ ਗਏ 100 ਕੋੜੇ

ਇੰਡੋਨੇਸ਼ੀਆ ਵਿੱਚ ਇੱਕ ਵਿਆਹੀ ਹੋਈ ਔਰਤ ਨੂੰ ਇੱਕ ਗੈਰ ਮਰਦ ਨਾਲ ਸਰੀਰਕ ਸਬੰਧ ਬਣਾਉਣ ‘ਤੇ ਔਰਤ ਨੂੰ ਸ਼ਰੇਆਮ 100 ਕੋੜੇ ਮਾਰੇ ਗਏ, ਜਦਕਿ ਮਰਦ...

ਇਰਾਕ : ਬਗਦਾਦ ‘ਚ ਅਮਰੀਕੀ ਦੂਤਾਵਾਸ ‘ਤੇ ਦਾਗੇ ਗਏ 3 ਰਾਕੇਟ, ਸਕੂਲ ‘ਚ ਡਿੱਗਿਆ ਇੱਕ

ਬਗਦਾਦ ਵਿੱਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਤਿੰਨ ਰਾਕੇਟ ਦਾਗੇ ਗਏ ਹਨ। ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ...

UK : ਬੋਰਿਸ ਜਾਨਸਨ ‘ਤੇ ਪ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਵਧਿਆ ਦਬਾਅ, ਰਿਸ਼ੀ ਸੁਨਾਕ ਬਣ ਸਕਦੇ ਨੇ ਬ੍ਰਿਟੇਨ ਦੇ PM

ਕੋਰੋਨਾ ਲਾਕਡਾਊਨ ਵਿਚ ਸ਼ਰਾਬ ਪਾਰਟੀ ਤੇ ਫਿਰ ਸੰਸਦ ਵਿਚ ਜ਼ਬਹਦਸਤੀ ਮਾਫੀ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਤੇ ਅਸਤੀਫੇ ਦਾ...

ਖਾਲਿਸਤਾਨ ਬਣਾਉਣ ਲਈ SFJ ਨੇ ਇਮਰਾਨ ਖਾਨ ਤੋਂ ਮੰਗਿਆ ਸਾਥ, PAK ਮੀਡੀਆ ਵੀ ਸ਼ਾਮਲ

ਖਾਲਿਸਤਾਨੀ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ (SFJ) PM ਮੋਦੀ ਦੀ ਸੁਰੱਖਿਆ ਦੀ ਕੁਤਾਹੀ ਅਤੇ ਆਉਣ ਵਾਲੀਆਂ ਪੰਜਾਬ ਚੋਣਾਂ ਨੂੰ ਲੈ ਕੇ ਦੇਸ਼ ਦਾ...

74 ਸਾਲਾਂ ਬਾਅਦ ਕਰਤਾਰਪੁਰ ਲਾਂਘੇ ਨੇ ਮਿਲਾਏ ਦੋ ਵਿਛੜੇ ਭਰਾ, 1947 ਦੀ ਵੰਡ ਦੌਰਾਨ ਇੱਕ ਦੂਜੇ ਤੋਂ ਵੱਖ ਹੋਏ ਸੀ ਵੱਖ

ਭਾਰਤ-ਪਾਕਿਸਤਾਨ ਦੀ ਵੰਡ ਸਮੇਂ 74 ਸਾਲ ਪਹਿਲਾਂ ਵਿਛੜਨ ਵਾਲੇ ਦੋ ਭਰਾ ਬੁੱਧਵਾਰ ਨੂੰ ਇਸ ਤਰ੍ਹਾਂ ਮਿਲੇ ਕਿ ਦੋਵੇਂ ਭਾਵੁਕ ਹੋ ਕੇ ਰੋ ਪਏ, ਉੱਥੇ...

‘ਹਸਪਤਾਲਾਂ ‘ਚ ਦਾਖਲ ਜ਼ਿਆਦਾਤਰ ਮਰੀਜ਼ Non-Vaccinated, ਕੋਰੋਨਾ ਤੋਂ ਬਚਣ ਲਈ ਵੈਕਸੀਨ ਜ਼ਰੂਰੀ’ : WHO

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਪੱਧਰ ‘ਤੇ ਹਸਪਤਾਲਾਂ ਵਿੱਚ...

ਕੋਰੋਨਾ ਦਾ ਅਜਿਹਾ ਸਾਈਡ ਇਫੈਕਟ ਆਇਆ ਸਾਹਮਣੇ, ਜਿਸ ਬਾਰੇ ਹੁਣ ਤੱਕ ਸੋਚਿਆ ਵੀ ਨਹੀਂ ਜਾ ਸਕਦਾ

ਕੋਰੋਨਾ ਦੇ ਵੱਖ-ਵੱਖ ਲੱਛਣਾਂ ਅਤੇ ਪ੍ਰਭਾਵਾਂ ਤੋਂ ਲਗਭਗ ਹਰ ਕੋਈ ਜਾਣੂ ਹੈ। ਪਿਛਲੇ ਦੋ ਸਾਲਾਂ ਤੋਂ ਇਸ ਬਾਰੇ ਇੰਨਾ ਕੁਝ ਦੇਖਿਆ ਜਾਂ ਸੁਣਿਆ...

‘ਚਾਬੀਆਂ ਦਫਤਰ ਵਿੱਚ ਰੱਖੀਆਂ ਨੇ’ ਕਹਿ ਦੂਤਘਰ ਛੱਡ ਚਲੇ ਗਏ ਅਫਗਾਨਿਸਤਾਨ ਦੇ ਰਾਜਦੂਤ !

ਚੀਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਜਾਵੇਦ ਅਹਿਮਦ ਕਾਯਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਦੱਸਿਆ...

ਹਜ਼ਾਰਾਂ ਜਾਨਾਂ ਬਚਾਉਣ ਵਾਲਾ ਇਹ ਬਹਾਦਰ ਚੂਹਾ ਦੁਨੀਆ ਨੂੰ ਕਹਿ ਗਿਆ ਅਲਵਿਦਾ, ਇਸ ਤਰ੍ਹਾਂ ਬਣਿਆ ਸੀ ਹੀਰੋ

ਹਜ਼ਾਰਾਂ ਜਾਨਾਂ ਬਚਾਉਣ ਵਾਲਾ ਚੂਹਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਕੰਬੋਡੀਆ ਦੇ ਇਸ ਬਹਾਦਰ ਚੂਹੇ ਨੇ ਕਈ ਬੰਬ ਅਤੇ ਬਾਰੂਦੀ ਸੁਰੰਗਾਂ...

ਮੁੜ ਤਬਾਹੀ ਵੱਲ ਵਧਿਆ ਅਮਰੀਕਾ, ਇੱਕ ਦਿਨ ‘ਚ ਸਾਹਮਣੇ ਆਏ 10 ਲੱਖ ਤੋਂ ਵੱਧ ਕੋਰੋਨਾ ਮਰੀਜ਼

ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਨੇ ਇਕ ਵਾਰ ਫਿਰ ਆਪਣੇ...

ਰੇਲਵੇ ਟ੍ਰੈਕ ‘ਤੇ ਕ੍ਰੈਸ਼ ਹੋਇਆ ਜਹਾਜ਼, ਉੱਤੋਂ ਆਈ ਟਰੇਨ ‘ਤੇ ਫਿਰ… ਦੇਖੋ ਹੈਰਾਨ ਕਰਨ ਵਾਲੀ ਵੀਡੀਓ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਅਤੇ ਰੇਲਗੱਡੀ ਦੀ ਟੱਕਰ ਦਾ ਇੱਕ ਫਿਲਮੀ ਸੀਨ ਸਾਹਮਣੇ ਆਇਆ, ਜੋ ਸਕ੍ਰਿਪਟ ਨਹੀਂ ਸਗੋਂ ਅਸਲ ਸੀ।...

ਕੋਰੋਨਾ ਦੀ ਲਪੇਟ ‘ਚ ਆਉਣ ਲਈ ਔਰਤ ਇੱਕ-ਦੂਜੇ ਨੂੰ ਪਾ ਰਹੀ ਜੱਫੀਆਂ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦੁਨੀਆ ਵਿੱਚ ਤੜਥੱਲੀ ਮਚਾ ਦਿੱਤੀ ਹੈ। ਹੁਣ ਫਿਰ ਲੋਕ ਆਪਣੇ ਘਰਾਂ ਵਿੱਚ ਸਮਾਂ ਬਿਤਾ ਰਹੇ ਹਨ। ਰੈਸਟੋਰੈਂਟ,...

ਕੋਵਿਡ-19 : ਤੇਜ਼ੀ ਨਾਲ ਫੈਲਣ ਵਾਲੇ ‘ਓਮੀਕਰੋਨ’ ਲਈ ਮਾਰਚ ਤੱਕ ਤਿਆਰ ਹੋਵੇਗਾ ਟੀਕਾ

ਨਵੀਂ ਦਿੱਲੀ : ਕੋਰੋਨਾਵਾਇਰਸ ਦਾ ਨਵਾਂ ਰੂਪ ਓਮੀਕਰੋਨ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਦਿਨੋ-ਦਿਨ ਕੋਰੋਨਾ ਵਾਇਰਸ ਦੇ ਮਾਮਲੇ...

USA : ਡਾਕਟਰਾਂ ਨੇ ਪਹਿਲੀ ਵਾਰ ਇਨਸਾਨ ਦੇ ਸਰੀਰ ‘ਚ ਲਗਾਇਆ ਸੂਰ ਦਾ ਦਿਲ

ਵਾਸ਼ਿੰਗਟਨ : ਅਮਰੀਕਾ ਵਿੱਚ ਡਾਕਟਰਾਂ ਨੇ ਇਨਸਾਨ ਦੇ ਸਰੀਰ ਵਿੱਚ ਸੂਰ ਦਾ ਦਿਲ ਟਰਾਂਸਪਲਾਂਟ ਕਰਕੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ।...

ਅਫਗਾਨਿਸਤਾਨ ‘ਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਨੇੜੇ ਹੋਇਆ ਧਮਾਕਾ, 9 ਬੱਚਿਆਂ ਦੀ ਦਰਦਨਾਕ ਮੌਤ

ਸੋਮਵਾਰ ਨੂੰ ਅਫਗਾਨਿਸਤਾਨ ‘ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ‘ਚ 9 ਬੱਚਿਆਂ ਦੀ ਮੌਤ ਹੋ ਗਈ...

ਨਿਊਯਾਰਕ : ਅਪਾਰਟਮੈਂਟ ‘ਚ ਲੱਗੀ ਭਿਆਨਕ ਅੱਗ, 9 ਬੱਚਿਆਂ ਸਣੇ 19 ਦੀ ਮੌਤ ਹੀਟਰ ਬਣਿਆ ਹਾਦਸੇ ਦਾ ਕਾਰਨ

ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਭਿਆਨਕ ਅੱਗ ਲੱਗਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਨਿਊਯਾਰਕ ਦੇ ਮੇਅਰ ਨੇ ਕਿਹਾ ਕਿ ਐਤਵਾਰ ਨੂੰ ਸ਼ਹਿਰ...

ਇਸ ਦੇਸ਼ ‘ਚ ਮੌਜੂਦ ‘ਨਰਕ ਦੇ ਦਰਵਾਜ਼ੇ’ ਨੂੰ ਰਾਸ਼ਟਰਪਤੀ ਨੇ ਬੰਦ ਕਰਨ ਦੇ ਦਿੱਤੇ ਹੁਕਮ (ਤਸਵੀਰਾਂ)

ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਗੁਰਬਾਂਗੁਲੀ ਬਰਦੀਮੁਹਾਮੇਦੋਵ ਨੇ ਦੁਨੀਆ ਭਰ ਵਿੱਚ ਮਸ਼ਹੂਰ ‘ਨਰਕ ਦਾ ਦਰਵਾਜ਼ਾ’ ਬੰਦ ਕਰਨ ਦੀ ਗੱਲ...

ਆਯਸ਼ਾ ਮਲਿਕ ਬਣੇਗੀ ਪਾਕਿਸਤਾਨ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ, ਸੰਸਦ ਕਮੇਟੀ ਤੋਂ ਮਿਲੀ ਮਨਜ਼ੂਰੀ

ਪਾਕਿਸਤਾਨ ਦੇ ਨਿਆਂਇਕ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਮਹਿਲਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਜੱਜ ਬਣੇਗੀ।...

ਕੋਵਿਡ-19 : ਚੀਨ ਨੇ ਇੱਕ ਪੂਰੇ ਸ਼ਹਿਰ ਦੇ 1 ਕਰੋੜ 40 ਲੱਖ ਲੋਕਾਂ ਦੇ ਟੈਸਟ ਕਰਨ ਦੇ ਦਿੱਤੇ ਹੁਕਮ

ਚੀਨ ਸਰਕਾਰ ਨੇ ਅਗਲੇ ਮਹੀਨੇ ਹੋਣ ਵਾਲੇ ਬੀਜਿੰਗ ਵਿੰਟਰ ਓਲੰਪਿਕ ਤੋਂ ਪਹਿਲਾਂ ਰਾਜਧਾਨੀ ਦੇ ਨੇੜੇ ਤਿਆਨਜਿਨ ਸ਼ਹਿਰ ਦੇ ਸਾਰੇ ਲੋਕਾਂ ਦਾ...

ਪਿਛਲੇ ਹਫਤੇ ਦੁਨੀਆ ‘ਚ ਆਏ 95 ਲੱਖ ਕੋਰੋਨਾ ਮਾਮਲੇ, ਭਾਰਤ ‘ਚ ਮਾਮਲਿਆਂ ‘ਚ 120 ਫ਼ੀਸਦ ਦਾ ਹੋਇਆ ਵਾਧਾ

ਨਵੇਂ ਵੇਰੀਐਂਟ ਓਮੀਕਰੋਨ ਦੇ ਕਾਰਨ ਭਾਰਤ ਸਮੇਤ ਪੂਰੀ ਦੁਨੀਆ ‘ਚ ਕੋਰੋਨਾ ਭਿਆਨਕ ਰਫਤਾਰ ਨਾਲ ਵਧ ਰਿਹਾ ਹੈ। ਇਸ ਨਵੇਂ ਵੇਰੀਐਂਟ ਕਾਰਨ...

ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਿੱਖ ਡਰਾਈਵਰ ‘ਤੇ ਹਮਲੇ ਦੀ ਕੀਤੀ ਨਿੰਦਾ, ਕਿਹਾ-‘ਅਸੀਂ ਹਮਲੇ ਤੋਂ ਪ੍ਰੇਸ਼ਾਨ ਹਾਂ’

ਅਮਰੀਕਾ ਵਿਦੇਸ਼ ਮੰਤਰਾਲੇ ਨੇ ਨਿਊਯਾਰਕ ਸ਼ਹਿਰ ਦੇ ਜੇਐਫਕੇ ਹਵਾਈ ਅੱਡੇ ਦੇ ਬਾਹਰ ਇੱਕ ਸਿੱਖ ਟੈਕਸੀ ਡਰਾਈਵਰ ‘ਤੇ ਹੋਏ ਹਮਲੇ ਦੀ ਨਿੰਦਾ...

ਬ੍ਰਾਜ਼ੀਲ : ਬੋਟਿੰਗ ਕਰਦਿਆਂ ਸੈਲਾਨੀਆਂ ‘ਤੇ ਡਿੱਗਿਆ ਪਹਾੜ, 7 ਦੀ ਮੌਤ, 32 ਜ਼ਖਮੀ, 20 ਲਾਪਤਾ

ਬ੍ਰਾਜ਼ੀਲ ਦੇ ਮਿਨਸ ਗੈਰੇਸ ਸੂਬੇ ਵਿਚ ਸ਼ਨੀਵਾਰ ਨੂੰ ਇੱਕ ਝੀਲ ਵਿਚ ਬੋਟਿੰਗ ਕਰਦਿਆਂ ਪਹਾੜ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ, 32 ਲੋਕ ਜ਼ਖਮੀ...

ਪਾਕਿਸਤਾਨ ਦੇ ‘Murree’ ਭਾਰੀ ਬਰਫ਼ਬਾਰੀ ਦਾ ਕਹਿਰ, ਗੱਡੀਆਂ ‘ਚ ਫਸਣ ਕਾਰਨ 21 ਸੈਲਾਨੀਆਂ ਦੀ ਮੌਤ

ਉੱਤਰੀ ਪਾਕਿਸਤਾਨ ਵਿੱਚ ਬਰਫੀਲੇ ਮੌਸਮ ਵਿਚਾਲੇ ਵਾਹਨਾਂ ਵਿੱਚ ਫਸ ਜਾਣ ਕਾਰਨ ਲਗਭਗ 21 ਸੈਲਾਨੀਆਂ ਦੀ ਮੌਤ ਹੋ ਗਈ ਹੈ । ਲਗਭਗ 1,000 ਵਾਹਨ ਅਜੇ ਵੀ...

ਪਾਕਿਸਤਾਨ: ਹਿੱਲ ਸਟੇਸ਼ਨ ‘ਤੇ ਬਰਫਬਾਰੀ ਦਾ ਆਨੰਦ ਲੈਣ ਆਏ ਸੈਲਾਨੀਆਂ ਲਈ ਬਰਫ ਹੀ ਬਣੀ ਕਾਲ, 16 ਦੀ ਮੌਤ

ਪਾਕਿਸਤਾਨ ਦੇ ਪੀਰ ਪੰਜਾਲ ਰੇਂਜ ‘ਚ ਸਥਿਤ ਮੁਰੀ ‘ਚ ਸ਼ਨੀਵਾਰ ਨੂੰ ਬਰਫ ‘ਚ ਫਸੀਆਂ ਕਾਰਾਂ ‘ਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ।...

USA : ਕੋਰੋਨਾ ਤੋਂ ਬਚਣ ਲਈ ਔਰਤ ਨੇ ਪੁੱਤਰ ਨੂੰ ਕਰ ‘ਤਾ ਕਾਰ ਦੀ ਡਿੱਕੀ ‘ਚ ਬੰਦ

ਮਾਂ ਆਪਣੇ ਬੱਚੇ ਨੂੰ ਹਰ ਤਕਲੀਫ਼ ਤੋਂ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਪਰ ਅਮਰੀਕਾ ‘ਚ ਇਕ ਮਾਂ ਨੇ ਅਜਿਹਾ ਕੰਮ ਕਰ ਦਿੱਤਾ ਕਿ ਬੱਚੇ ਦੀ...

ਸਮਲਿੰਗੀਆਂ ਤੇ ਟਰਾਂਸ ਲੋਕਾਂ ਲਈ ਜਰਮਨੀ ਨੇ ਬਣਾਇਆ ਪਹਿਲਾ LGBTQ ਕਮਿਸ਼ਨਰ

ਜਰਮਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਮਲਿੰਗੀਆਂ ਤੇ ਹੋਰ ਤੀਜੇ ਲਿੰਗ ਦੇ ਲੋਕਾਂ ਲਈ ਇੱਕ ਖਾਸ ਅਹੁਦਾ ਬਣਾਇਆ ਗਿਆ ਹੈ, ਜਿਸ ‘ਤੇ ਗ੍ਰੀਨ...

ਅਫਗਾਨੀ ਔਰਤਾਂ ਨੂੰ ਪਰਦੇ ‘ਚ ਰਹਿਣ ਦੇ ਹੁਕਮ, ਤਾਲਿਬਾਨ ਨੇ ਲਾਏ ਪੋਸਟਰ

ਸੱਤਾ ਵਿੱਚ ਪਰਤਣ ਤੋਂ ਬਾਅਦ ਤਾਲਿਬਾਨ ਅਫਗਾਸਿਤਾਨ ਵਿੱਚ ਖਾਸ ਕਰਕੇ ਔਰਤਾਂ ਤੇ ਕੁੜੀਆਂ ਦੀ ਆਜ਼ਾਦੀ ‘ਤੇ ਲਗਾਤਾਰ ਪਾਬੰਦੀਆਂ ਲਾ ਰਿਹਾ...

ਬਰਮਿੰਘਮ ਤੋਂ ਆਈ ਏਅਰ ਇੰਡੀਆ ਦੀ ਉਡਾਣ ‘ਚੋ 25 ਯਾਤਰੀਆਂ ਟੈਸਟ ਦੌਰਾਨ ਨਿਕਲੇ ਕੋਰੋਨਾ ਪੋਜ਼ਿਟਿਵ

ਕੋਰੋਨਾ ਦਾ ਕਹਿਰ ਅਜੇ ਜਾਰੀ ਹੈ। ਇਸ ਦੌਰਾਨ ਬਰਮਿੰਘਮ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਯਾਤਰੀਆਂ ਵਿੱਚੋਂ 25 ਯਾਤਰੀ ਕੋਰੋਨਾ ਪੋਜ਼ਿਟਿਵ...

ਆਸਕਰ ਐਵਾਰਡ ਜੇਤੂ ਪਹਿਲੇ ਅਸ਼ਵੇਤ ਐਕਟਰ ਸਿਡਨੀ ਪੋਇਟੀਅਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਹਾਲੀਵੁੱਡ ਅਦਾਕਾਰ ਸਿਡਨੀ ਪੋਇਟੀਅਰ ਨੇ 94 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨਾਂ ਨੂੰ ‘ਲਿਲੀ ਆਫ਼ ਦਿ ਫੀਲਡ ‘...

ਇਟਲੀ ਤੋਂ ਚਾਰਟਰਡ ਫਲਾਈਟ ਰਾਹੀਂ ਪੰਜਾਬ ਆਉਣ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ

ਇਟਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਚਾਰਟਰਡ ਫਲਾਈਟ ਤੋਂ ਉਤਰਨ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ ਹੋ ਗਏ ਹਨ।...

NDP ਆਗੂ ਜਗਮੀਤ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ ਪਿਤਾ ਬਣ ਗਏ ਹਨ । ਉਨ੍ਹਾਂ ਨੇ ਵੀਰਵਾਰ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ...

ਡੇਟਿੰਗ ਐਪਸ ‘ਤੇ ਨਹੀਂ ਬਣਿਆ ਕੰਮ, ਤਾਂ 66 ਸਾਲਾਂ ਬਜ਼ੁਰਗ ਨੇ ਪਿਆਰ ਦੀ ਭਾਲ ‘ਚ ਕੀਤਾ ਇਹ ਕਾਰਾ

ਤੁਸੀਂ ਪਿਆਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੇ ਖ਼ਾਸ ਕੰਮ ਕਰਦੇ ਦੇਖਿਆ ਹੋਵੇਗਾ । ਆਪਣਾ ਪਿਆਰ ਪਾਉਣ ਲਈ ਲੋਕ ਬਹੁਤ ਕੁੱਝ ਕਰ...

ਕੋਵਿਡ-19 : ਵੈਕਸੀਨ ਦੀ ‘ਓਵਰ ਡੋਜ਼’ ਕਮਜ਼ੋਰ ਕਰ ਰਹੀ ਇਮਿਊਨ ਸਿਸਟਮ! ਡੇਨਮਾਰਕ ‘ਚ ਮਿਲੇ 90 ਫੀਸਦੀ ਕੇਸ

ਇਸ ਵੇਲੇ ਪੂਰੀ ਦੁਨੀਆ ਨੂੰ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਵਿਡ...

ਕੋਰੋਨਾ ਟੀਕੇ ਤੋਂ ਬਚਾਉਣ ਲਈ ਇਸ ਦੇਸ਼ ‘ਚ ਮਾਂ ਨੇ ਹੀ ਬੱਚਿਆਂ ਨੂੰ ਕੀਤਾ ਅਗਵਾ, ਜਾਣੋ ਕੀ ਹੈ ਪੂਰਾ ਮਾਮਲਾ

ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਵਿਡ -19 ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਈ ਦੇਸ਼ਾਂ ਵਿੱਚ ਬੱਚਿਆਂ ਨੂੰ ਵੈਕਸੀਨ...

ਡਰਾਈਵਰ ਦੇ ਮੋੜ ਕੱਟਦੇ ਹੀ 300 ਫੁੱਟ ਡੂੰਘੀ ਖਾਈ ‘ਚ ਲਟਕਿਆ ਟਰੱਕ, 3 ਦਿਨ ਮੌਤ ਦੇ ਮੂੰਹ ‘ਚ ਰਿਹਾ

ਪਹਾੜੀ ਰਸਤਿਆਂ ‘ਤੇ ਗੱਡੀ ਚਲਾਉਣਾ ਕਿੰਨਾ ਔਖਾ ਹੁੰਦਾ ਹੈ, ਇਸ ਗੱਲ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ । ਅਕਸਰ ਪਹਾੜੀ ਰਸਤਿਆਂ ‘ਤੇ...

ਅਮਰੀਕਾ : ਫਿਲਾਡੇਲਫੀਆ ਵਿੱਚ ਇੱਕ ਘਰ ‘ਚ ਲੱਗੀ ਭਿਆਨਕ ਅੱਗ, ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਹੋਈ ਮੌਤ

ਅਮਰੀਕਾ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਇੱਕ ਦੋ ਮੰਜ਼ਿਲਾ ਘਰ ਵਿੱਚ ਲੱਗੀ ਭਿਆਨਕ ਅੱਗ ਵਿੱਚ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋਣ ਦੀ...

ਅਮਰੀਕਾ: ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ

ਅਮਰੀਕਾ ਦੇ ਪੂਰਬੀ ਸ਼ਹਿਰ ਫਿਲਾਡੇਲਫੀਆ ‘ਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਹੋਏ ਭਿਆਨਕ ਹਾਦਸੇ ‘ਚ 7 ਬੱਚਿਆਂ ਸਮੇਤ 13 ਲੋਕਾਂ ਦੀ...

ਭਾਰਤ ਸਾਡੇ ਤੋਂ ਕਈ ਗੁਣਾਂ ਅੱਗੇ : ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਸੱਚਾਈ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਉਨ੍ਹਾਂ ਤੋਂ ਕਈ ਗੁਣਾ ਅੱਗੇ...

ਹਾਂਗਕਾਂਗ ਨੇ ਭਾਰਤ ਸਮੇਤ 8 ਦੇਸ਼ਾਂ ਦੀਆਂ ਉਡਾਣਾਂ ‘ਤੇ ਲਗਾਈ ਰੋਕ

ਹਾਂਗਕਾਂਗ ਨੇ ਬੁੱਧਵਾਰ ਨੂੰ ਕੋਵਿਡ-19 ਦੇ ਓਮਾਈਕਰੋਨ ਰੂਪ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 21 ਜਨਵਰੀ ਤੱਕ ਭਾਰਤ ਅਤੇ ਸੱਤ ਹੋਰ ਦੇਸ਼ਾਂ ਤੋਂ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਕਾਰਨ ਕਜ਼ਾਕਿਸਤਾਨ ‘ਚ ਸਰਕਾਰ ਡਿੱਗੀ, PM ਨੇ ਦਿੱਤਾ ਅਸਤੀਫਾ

ਕਜ਼ਾਕਿਸਤਾਨ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨ ਕਾਰਨ ਸਰਕਾਰ ਨੂੰ ਅਸਤੀਫਾ ਦੇਣਾ...

ਓਮੀਕਰੋਨ ਨੂੰ ਹਲਕੇ ‘ਚ ਨਾ ਲਓ! WHO ਦੀ ਚੇਤਾਵਨੀ – ਵਧਦੇ ਕੇਸ ਹੋਰ ਖਤਰਨਾਕ ਵੇਰੀਐਂਟ ਨੂੰ ਦੇ ਸਕਦੇ ਹਨ ਜਨਮ

ਦੁਨੀਆ ਭਰ ਵਿੱਚ ਓਮੀਕਰੋਨ ਦੇ ਵੱਧ ਰਹੇ ਕੇਸ ਇੱਕ ਨਵੇਂ ਅਤੇ ਵਧੇਰੇ ਘਾਤਕ ਵੇਰੀਐਂਟ ਨੂੰ ਜਨਮ ਦੇ ਸਕਦੇ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ...

Covid-19: ਸਿਰਫ 3 ਮਾਮਲੇ ਮਿਲਣ ‘ਤੇ ਚੀਨ ਨੇ 12 ਲੱਖ ਲੋਕਾਂ ਨੂੰ ਕੀਤਾ ‘ਲਾਕਡਾਊਨ’

ਵਿਸ਼ਵ ਵਿੱਚ ਕੋਰੋਨਾ ਕਾਰਨ 2022 ਵਿੱਚ ਵੀ ਹੜਕੰਪ ਮਚਿਆ ਹੋਇਆ ਹੈ। ਉੱਥੇ ਹੀ, ਚੀਨ ਨੇ 3 ਮਾਮਲੇ ਮਿਲਣ ਤੇ 12 ਲੱਖ ਲੋਕਾਂ ਦੀ ਆਬਾਦੀ ਵਾਲੇ ਹੇਨਾਨ...

APPLE ਦਾ ਫੋਨ ਨਹੀਂ, ਸ਼ੇਅਰ ਖਰੀਦਦੇ ਤਾਂ ਹੁੰਦੇ ਕਰੋੜਪਤੀ, ਕੰਪਨੀ ਦਾ Mcap ਭਾਰਤ ਦੀ GDP ਤੋਂ ਪਾਰ

ਜੇਕਰ ਤੁਸੀ ਐਪਲ ਦੇ ਫੋਨ ਦੀ ਥਾਂ ਕੰਪਨੀ ਦੇ ਸ਼ੇਅਰ ਖਰੀਦੇ ਹੁੰਦੇ ਤਾਂ ਅੱਜ ਤੁਸੀ ਅਮੀਰ ਹੁੰਦੇ। ਦਰਅਸਲ ਆਈਫੋਨ (iPhone) ਬਣਾਉਣ ਵਾਲੀ ਅਮਰੀਕਾ ਦੀ...

ਕੈਨੇਡਾ ‘ਚ ਜ਼ਬਤ ਹੋ ਸਕਦੀ ਹੈ ਏਅਰ ਇੰਡੀਆ ਦੀ ਜਾਇਦਾਦ, ਪੜ੍ਹੋ ਕੀ ਹੈ ਪੂਰਾ ਮਾਮਲਾ

ਕੈਨੇਡਾ ਦੀ ਇੱਕ ਅਦਾਲਤ ਵਿੱਚ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਦੀ ਇੱਕ ਅਦਾਲਤ ਨੇ ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਆਫ਼...

ਬ੍ਰਿਟਿਸ਼ ਸਿੱਖ ਮਹਿਲਾ ਨੇ 40 ਦਿਨਾਂ ‘ਚ 700 ਮੀਲ ਸਫ਼ਰ ਕਰ ਦੱਖਣੀ ਧਰੁਵ ‘ਤੇ ਗੱਡਿਆ ‘ਇਤਿਹਾਸਕ’ ਝੰਡਾ

ਬ੍ਰਿਟਿਸ਼ ਮੂਲ ਦੀ ਸਿੱਖ ਮਹਿਲਾ ਪ੍ਰੀਤ ਚੰਡੀ ਨੇ ਦੱਖਣੀ ਧਰੁਵ ਤੱਕ ਇਕੱਲੇ ਸਫਰ ਕਰਕੇ ਇਤਿਹਾਸਕ ਝੰਡਾ ਗੱਡ ਦਿੱਤਾ ਹੈ। ਪ੍ਰੀਤ ਅਜਿਹਾ ਕਰਨ...

ਨਹੀਂ ਹੋਵੇਗਾ ਕਦੇ ਪਰਮਾਣੂ ਯੁੱਧ! 5 ਮਹਾਤਾਕਤਵਰ ਦੇਸ਼ਾਂ ਨੇ ਮਿਲ ਕੇ ਕੀਤਾ ਇਹ ਐਲਾਨ

ਯੂਰਪ ਅਤੇ ਏਸ਼ੀਆ ‘ਚ ਚੱਲ ਰਹੇ ਤਣਾਅ ਵਿਚਾਲੇ ਦੁਨੀਆ ਦੇ ਪੰਜ ਮਹਾਤਾਕਤਵਰ ਦੇਸ਼ਾਂ ਨੇ ਸਾਂਝੇ ਤੌਰ ‘ਤੇ ਆਪਣੇ ਪਰਮਾਣੂ ਹਥਿਆਰਾਂ ਨੂੰ ਲੈ...

USA ‘ਚ ਦੁਰਲੱਭ ਜੋੜੇ ਬੱਚਿਆਂ ਦਾ ਜਨਮ, ਇਕ ਸਾਲ 2021 ਤਾਂ ਦੂਜਾ 2022 ‘ਚ ਹੋਇਆ ਪੈਦਾ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵੇਂ ਸਾਲ ਦੀ ਸ਼ਾਮ ਨੂੰ ਜੌੜੇ ਬੱਚਿਆਂ ਦਾ ਜਨਮ ਹੋਇਆ ਹੈ...

ਬਿਕਨੀ ਗਰਲਸ ਨਾਲ ਰੋਜ਼ਾਨਾ ਢਾਈ ਕਰੋੜ ਦੀ ਪਾਰਟੀ ਕਰਨ ਵਾਲਾ ਅਰਬਪਤੀ, ਪਾਬੰਦੀਆਂ ਨੇ ਬਦਲੀ ਜ਼ਿੰਦਗੀ

ਆਸਟ੍ਰੇਲੀਆ ਦੇ ਅਰਬਪਤੀ ਪਲੇਬੁਆਏ ਟ੍ਰੈਵਰਸ ਬੇਨਿਓਨ ਨੂੰ ਪਾਰਟੀ ਕਰਨਾ ਇੰਨਾ ਪਸੰਦ ਹੈ ਕਿ ਉਹ ਰੋਜ਼ਾਨਾ ਪਾਰਟੀਆਂ ਲਈ ਢਾਈ ਕਰੋੜ ਦੇ ਲਗਭਗ...

UK: ਮਹਿਲਾ ਕੋਰੋਨਾ ਨਾਲ ਸੰਕ੍ਰਮਿਤ ਹੋਣ ਮਗਰੋਂ 28 ਦਿਨ ਤੋਂ ਕੋਮਾ ‘ਚ ਸੀ, ਵਿਯਾਗਰਾ ਦਿੰਦੇ ਹੀ ਹੋਸ਼ ‘ਚ ਆਈ

ਇੰਗਲੈਂਡ ‘ਚ ਕੋਰੋਨਾ ਦੀ ਵਜ੍ਹਾ ਨਾਲ ਕੋਮਾ ‘ਚ ਗਈ ਇੱਕ ਔਰਤ ਨਰਸ ਦੀ ਜਾਨ ਵਿਆਗਰਾ ਨਾਲ ਬਚਾਈ ਗਈ। 37 ਸਾਲ ਦੀ ਮੋਨਿਕਾ ਅਲਮੇਜਾ ਕੋਰੋਨਾ ਦੀ...

ਬ੍ਰਾਜ਼ੀਲ ਦੇ 66 ਸਾਲਾਂ ਰਾਸ਼ਟਰਪਤੀ ਬੋਲਸੋਨਾਰੋ ਤੁਰੰਤ ਹਸਪਤਾਲ ਕਰਾਏ ਗਏ ਦਾਖ਼ਲ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਅੰਤੜੀਆਂ ਵਿਚ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਇਲਾਜ ਲਈ ਸੋਮਵਾਰ ਨੂੰ ਤੁਰੰਤ ਹਸਪਤਾਲ ਵਿਚ...

ਇਮਰਾਨ ਖਾਨ ‘ਤੇ ਸਮਲਿੰਗੀ ਹੋਣ ਦਾ ਦੋਸ਼ ਲਾ ਚੁੱਕੀ ਸਾਬਕਾ ਪਤਨੀ ਰੇਹਮ ਖਾਨ ‘ਤੇ ਜਾਨਲੇਵਾ ਹਮਲਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ।...

ਇਸ ਸਾਲ ਦੇ ਅੰਤ ਤੱਕ ਖਤਮ ਹੋ ਜਾਵੇਗਾ ਕੋਰੋਨਾ, WHO ਨੇ ਜਗਾਇਆ ਭਰੋਸਾ; ਪਰ…

ਦੁਨੀਆ ਪਿਛਲੇ 2 ਸਾਲਾਂ ਤੋਂ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਨਾਲ ਲੜ ਰਹੀ ਹੈ। ਅਜਿਹੇ ‘ਚ ਇਸ ਸਮੇਂ ਹਰ ਕੋਈ ਕੋਰੋਨਾ ਵਾਇਰਸ ਤੋਂ ਥੱਕ...

ਤਾਲਿਬਾਨ ਨੇ ਨਦੀ ‘ਚ ਵਹਾਈ 3000 ਲੀਟਰ ਸ਼ਰਾਬ, ਕਿਹਾ- ‘ਇਸ ਤੋਂ ਦੂਰ ਰਹਿਣ ਮੁਸਲਮਾਨ’

ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਇਸਲਾਮਿਕ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ‘ਚ ਜੁਟਿਆ ਹੋਇਆ ਹੈ। ਇਸੇ ਕੜੀ ਵਿੱਚ...

ਰੇਗਿਸਤਾਨ ਲਈ ਮਸ਼ਹੂਰ ਸਾਊਦੀ ਅਰਬ ‘ਚ ਬਰਫਬਾਰੀ, ਖੁਸ਼ੀ ਨਾਲ ਝੂਮਦੇ ਨਜ਼ਰ ਆਏ ਲੋਕ

ਰੇਗਿਸਤਾਨ ਅਤੇ ਗਰਮੀ ਲਈ ਜਾਣੇ ਜਾਂਦੇ ਸਾਊਦੀ ਅਰਬ ਦੇ ਲੋਕ ਬਰਫਬਾਰੀ ਦਾ ਆਨੰਦ ਲੈ ਰਹੇ ਹਨ। ਸਾਲ ਦੇ ਪਹਿਲੇ ਦਿਨ ਸਾਊਦੀ ਅਰਬ ਦੇ...

ਤਾਈਵਾਨ ਦੀ ਚੀਨ ਨੂੰ ਚਿਤਾਵਨੀ- ‘ਆਜ਼ਾਦੀ ਕੋਈ ਅਪਰਾਧ ਨਹੀਂ, ਅਸੀਂ ਨਹੀਂ ਝੁਕਾਂਗੇ’

ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਸ਼ਕਤੀਸ਼ਾਲੀ ਚੀਨ ਦੇ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਚੀਨ ਦੇ ਲਗਾਤਾਰ ਵੱਧਦੇ...

ਤਾਨਾਸ਼ਾਹ ਕਿਮ ਜੋਂਗ ਉਨ ਦਾ ਨਵਾਂ ਫਰਮਾਨ ‘ਲੋਕਾਂ ਨੂੰ ਘੱਟ ਖਾਣਾ ਖਾਣ ਦਾ ਹੁਕਮ ਕੀਤਾ ਜਾਰੀ’

ਉੱਤਰੀ ਕੋਰੀਆ ਖਾਣੇ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਲੋਕਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। 2022...

ਅਮਰੀਕਾ ਦੇ ਕੋਲੋਰਾਡੋ ‘ਚ ਅੱਗ ਦਾ ‘ਤਾਂਡਵ’! ਹਾਦਸੇ ‘ਚ ਸੜੇ ਇੱਕ ਹਜ਼ਾਰ ਘਰ, ਤਿੰਨ ਲੋਕ ਹੋਏ ਲਾਪਤਾ

ਅਮਰੀਕਾ ‘ਚ ਕੋਲੋਰਾਡੋ ਸੂਬੇ ਦੇ ਇੱਕ ਜੰਗਲ ‘ਚ ਲੱਗੀ ਅੱਗ ਕਾਰਨ ਕਰੀਬ ਇੱਕ ਹਜ਼ਾਰ ਘਰ ਅਤੇ ਹੋਰ ਇਮਾਰਤਾਂ ਸੜ ਗਈਆਂ ਅਤੇ ਤਿੰਨ ਲੋਕ...

ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਜਿੱਥੇ ਕੈਦੀ ਸਜ਼ਾ ਝੇਲਣ ਦੀ ਜਗ੍ਹਾ ਕਰ ਲੈਂਦੇ ਸੀ ਖ਼ੁਦਕੁਸ਼ੀ

ਜਦੋਂ ਵੀ ਕੋਈ ਵਿਅਕਤੀ ਜੇਲ੍ਹ ਸ਼ਬਦ ਬੋਲਦਾ ਹੈ ਤਾਂ ਮਨ ਵਿੱਚ ਇੱਕ ਅਜੀਬ ਜਿਹੀ ਤਸਵੀਰ ਉੱਭਰ ਆਉਂਦੀ ਹੈ। ਅਕਸਰ ਅਸੀਂ ਫਿਲਮਾਂ ਵਿੱਚ ਦੇਖਦੇ...

ਜਲਦ ਹੀ ਹੋਵੇਗਾ ਓਮੀਕਰੋਨ ਦਾ ਖਾਤਮਾ! ਜਾਣੋ ਦੱਖਣੀ ਅਫ਼ਰੀਕਾ ਨੇ ਸਿਰਫ਼ 50 ਦਿਨਾਂ ‘ਚ ਕਿਵੇਂ ਕੀਤਾ ਕੰਟਰੋਲ

ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ ਇੱਕ ਚੰਗੀ ਖ਼ਬਰ ਹੈ। ਓਮੀਕਰੋਨ ਨੂੰ ਲੈ ਕੇ ਪੂਰੀ ਦੁਨੀਆ ਚਿੰਤਤ ਹੈ ਪਰ ਹੁਣ ਇਸ ਨਾਲ...

ਖ਼ੁਸ਼ਖ਼ਬਰੀ: UK ‘ਚ ਇਮੀਗ੍ਰੇਸ਼ਨ ਲਈ ਵੀਜ਼ਾ ਲੱਗੇਗਾ ਸਸਤਾ ਤੇ ਸੌਖਾ, ਭਾਰਤ ਨਾਲ ਹੋਣ ਵਾਲੀ ਹੈ ਵੱਡੀ ਡੀਲ

ਭਾਰਤ ਦੇ ਲੋਕਾਂ ਲਈ ਚੰਗੀ ਖਬਰ ਹੈ। ਯੂਕੇ (ਬ੍ਰਿਟੇਨ) ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਤੇ ਪ੍ਰੋਫੈਸ਼ਨਲ ਲੋਕਾਂ ਨੂੰ ਸਸਤੇ ਤੇ ਸੌਖਾ ਵੀਜ਼ਾ...

ਨਵੇਂ ਸਾਲ ਦੇ ਪਹਿਲੇ ਦਿਨ ਅਫਗਾਨਿਸਤਾਨ ‘ਚ 5.1 ਤੀਬਰਤਾ ਦਾ ਭੂਚਾਲ, ਕਸ਼ਮੀਰ ‘ਚ ਹਿੱਲੀ ਧਰਤੀ

ਨਵੇਂ ਸਾਲ ਵਾਲੇ ਦਿਨ ਅਫਗਾਨਿਸਤਾਨ-ਤਜਾਕਿਸਤਾਨ ਬਾਰਡਰ ‘ਤੇ ਸ਼ਨੀਵਾਰ ਨੂੰ 5.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।...

ਡਾਇਨਾਸੌਰ ਮਗਰੋਂ ਸਭ ਤੋਂ ਵੱਡੀ ਤਬਾਹੀ ਵੱਲ ਧਰਤੀ, ਖਤਮ ਹੋ ਜਾਣਗੇ ਹਾਥੀ, ਡੱਡੂ, ਸ਼ਾਰਕ : WWF

ਵਿਸ਼ਵ ਵਾਤਾਵਰਣ ਅਤੇ ਜਾਨਵਰਾਂ ਲਈ ਕੰਮ ਕਰਨ ਵਾਲੀ ਇੱਕ ਮਸ਼ਹੂਰ ਸੰਸਥਾ ਵਰਲਡ ਵਾਈਡ ਫੰਡ (ਡਬਲਯੂਡਬਲਯੂਐਫ) ਨੇ ਦੁਨੀਆ ਨੂੰ ਚੇਤਾਵਨੀ...

ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਇਜ਼ਰਾਇਲ ‘ਚ ਨਵੀਂ ਬੀਮਾਰੀ ਫਲੋਰੋਨਾ ਨੇ ਦਿੱਤੀ ਦਸਤਕ

ਪਿਛਲੇ ਦੋ ਸਾਲਾਂ ਤੋਂ ਦੁਨੀਆ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹੈ । ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਖਤਰੇ ਦੇ ਵਿਚਾਲੇ ਹੁਣ...

ਟੋਰਾਂਟੋ : ਠੰਡ ‘ਚ ਬੇਘਰ ਲੋਕਾਂ ਦੀ ਮਦਦ ਕਰ ਰਿਹੈ ਸਿੱਖ ਨੌਜਵਾਨ, ਵੰਡਿਆ ਜ਼ਰੂਰਤ ਦਾ ਸਾਮਾਨ

ਆਪਣੀ ਮਿਹਨਤ ਤੇ ਸੇਵਾ ਭਾਵਨਾ ਲਈ ਦੁਨੀਆ ਭਰ ਵਿੱਚ ਸਿੱਖਾਂ ਨੂੰ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ ਨਕਸ਼ੇ ਕਦਮਾਂ ’ਤੇ ਚਲਦਿਆਂ ਕੈਨੇਡਾ ਦੇ...

ਬਾਇਡਨ ਤੇ ਪੁਤਿਨ ਵੱਲੋਂ ਫੋਨ ‘ਤੇ ਘੰਟੇ ਤੱਕ ਇਕ-ਦੂਜੇ ਨੂੰ ਧਮਕੀਆਂ, ਖ਼ਤਮ ਹੋਣਗੇ ਦੋਹਾਂ ਦੇਸ਼ਾਂ ਦੇ ਰਿਸ਼ਤੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਧਮਕੀ ਦਿੱਤੀ ਕਿ ਜੇ ਰੂਸ ਨੇ ਯੂਕ੍ਰੇਨ...

ਨਿਊਜ਼ੀਲੈਂਡ ਦੇ ਆਕਲੈਂਡ ‘ਚ ਆਤਿਸ਼ਬਾਜ਼ੀ ਨਾਲ ਨਵੇਂ ਸਾਲ 2022 ਦਾ ਹੋਇਆ ਸਵਾਗਤ

ਸਾਲ 2021 ਦਾ ਅੰਤ ਦੇ ਨਾਲ ਨਵੀਆਂ ਖੁਸ਼ੀਆਂ ਤੇ ਕੁਝ ਨਵਾਂ ਕਰਨ ਦੀਆਂ ਉਮੀਦਾਂ ਨਾਲ 2022 ਦੀ ਨਵੀਂ ਸ਼ੁਰੂਆਤ ਹੋ ਰਹੀ ਹੈ। ਕੋਵਿਡ-19 ਕਰਕੇ ਹਾਲਾਂਕਿ...

USA: ਜਹਾਜ਼ ‘ਚ ਮਹਿਲਾ ਨਿਕਲੀ ਕੋਰੋਨਾ ਪਾਜ਼ੀਟਿਵ, ਬਾਥਰੂਮ ‘ਚ 3 ਘੰਟੇ ਲਈ ਆਈਸੋਲੇਟ

ਸ਼ਿਕਾਗੋ ਤੋਂ ਆਈਸਲੈਂਡ ਜਾ ਰਹੀ ਫਲਾਈਟ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਮਰੀਕਾ ਦੀ ਇਕ ਔਰਤ ਨੂੰ ਜਹਾਜ਼ ਦੇ...

USA: ਲੋਕਾਂ ਦੇ ਇਕੱਠ ਅੱਗੇ ਗਵਰਨਰ ਨੇ ਟੇਕੇ ਗੋਡੇ, ਡਰਾਈਵਰ ਦੀ ਸਜ਼ਾ 110 ਸਾਲ ਤੋਂ ਘਟਾ 10 ਸਾਲ ਕੀਤੀ

ਯੂ. ਐੱਸ. ਏ. ਵਿਚ ਬਹੁਚਰਚਿਤ ਟੱਰਕ ਡਰਾਈਵਰ ਦੀ ਸਜ਼ਾ ਕਲੋਰਾਡੋ ਦੇ ਗਵਰਨਰ ਨੇ ਘਟਾ ਕੇ 10 ਸਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ 5 ਸਾਲਾਂ ਮਗਰੋਂ ਇਹ...

2022 ‘ਚ ਭਾਰਤ ‘ਚ ਭੁਖਮਰੀ ਦੀ ਚਿਤਾਵਨੀ ਦੇਣ ਵਾਲੀ ਬਾਬਾ ਵੇਂਗਾ ਦੀ ਕੀ ਕਦੇ ਸੱਚ ਹੋਈ ਭਵਿੱਖਬਾਣੀ? ਪੜ੍ਹੋ

ਬੁਲਗਾਰੀਆ ਵਿੱਚ ਇੱਕ ਫਕੀਰ ਹੁੰਦੀ ਸੀ, ਜੋ ਹੁਣ ਨਾ ਸਿਰਫ ਆਪਣੇ ਦੇਸ਼ ਸਗੋਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਇਸ ਭਵਿੱਖ ਦੱਸਣ ਵਾਲੀ ਫ਼ਕੀਰ...

ਪਾਕਿਸਤਾਨ ਨੇ ਪੰਜਾਬ ‘ਚ ਟਾਈਟ ਜੀਨਸ ‘ਤੇ ਲਾਈ ਰੋਕ, ਮੁੰਡੇ-ਕੁੜੀਆਂ ਲਈ ਡਰੈੱਸ ਕੋਡ ਲਾਗੂ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਪਬਲਿਕ ਯੂਨੀਵਰਸਿਟੀ ਨੇ ਇਥੇ ਪੜ੍ਹਣ ਵਾਲੇ ਮੁੰਡੇ-ਕੁੜੀਆਂ ਲਈ ਟਾਈਟ ਜੀਨਸ, ਛੋਟੀਆਂ ਕਮੀਜ਼ਾਂ ‘ਤੇ...

Coronavirus : ‘ਮਹਾਮਾਰੀ ਦਾ ਸਭ ਤੋਂ ਬੁਰਾ ਦੌਰ 2022 ‘ਚ ਖਤਮ ਹੋ ਸਕਦੈ’- WHO ਮੁਖੀ

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਮੁਖੀ ਨੇ ਕਿਹਾ ਕਿ ਮਹਾਮਾਰੀ ਦਾ ਗੰਭੀਰ ਦੌਰ 2022 ਵਿੱਚ ਖਤਮ ਹੋ ਸਕਦਾ ਹੈ ਪਰ ਸੰਕਟ ਤੋਂ ਬਾਹਰ ਨਿਕਲਣਾ...

ਜਾਰਡਨ ਦੀ ਸੰਸਦ ਵਿੱਚ ਭਿੜੇ ਨੇਤਾ, ਮੀਂਹ ਵਾਂਗ ਵਰਾਏ ਇੱਕ ਦੂਜੇ ‘ਤੇ ਲੱਤਾਂ ਤੇ ਘਸੁੰਨ-ਮੁੱਕੇ

ਜਾਰਡਨ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇੱਕ ਵੀਡੀਓ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ ਜਿਸ ਨੂੰ ਦੇਖ ਕਿ ਤੁਸੀ ਵੀ ਕਹੋਗੇ ਕਿ ਇਹ ਕੀ ਹੋ...

ਪਾਕਿਸਤਾਨ ‘ਚ ਸਿੱਖਾਂ ਦੇ ਕ੍ਰਿਪਾਨ ਪਾਉਣ ‘ਤੇ ਲੱਗੀ ਰੋਕ, ਪ੍ਰਸ਼ਾਸਨ ਤੋਂ ਲੈਣੀ ਪਵੇਗੀ ਮਨਜ਼ੂਰੀ

ਪਾਕਿਸਤਾਨ ਦੀ ਹਾਈਕੋਰਟ ਵੱਲੋਂ ਇਕ ਆਦੇਸ਼ ਜਾਰੀ ਕਰਕੇ ਸਿੱਖਾਂ ਦੇ ਕ੍ਰਿਪਾਨ ਪਹਿਣਨ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਿੱਖਾਂ ਨੂੰ...

ਮੈਕਸੀਕੋ ਦੇ ਸਿਲਾਓ ‘ਚ ਹੋਈ ਫਾਇਰਿੰਗ ਦੋ ਬੱਚਿਆਂ ਸਮੇਤ 8 ਲੋਕਾਂ ਦੀ ਮੌਤ

ਮੈਕਸੀਕੋ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਂਟਰਲ ਮੈਕਸੀਕੋ ਦੇ ਇੱਕ ਇਲਾਕੇ ਵਿੱਚ...

LAC ‘ਤੇ ਤਿੱਬਤ ਦੀ ਠੰਡ ਬਰਦਾਸ਼ਤ ਨਾ ਕਰ ਸਕੇ ਚੀਨੀ ਫੌਜੀ, ਡਰੈਗਨ ਨੇ ਨਿਗਰਾਨੀ ਲਈ ਲਾਂਚ ਕੀਤੀ ਰੋਬੋਟ ਫੌਜ

ਭਾਰਤੀ ਫੌਜ ਦੇ ਜਵਾਨਾਂ ਦਾ ਮੁਕਾਬਲਾ ਲੱਦਾਖ ‘ਚ ਭਿਆਨਕ ਠੰਡ ਨਾਲ ਕੰਬ ਰਹੇ ਚੀਨੀ ਫੌਜੀ ਨਹੀਂ ਕਰ ਸਕਣਗੇ। ਇਸ ਲਈ ਚੀਨ ਨੇ ਆਪਣੀ ਰੋਬੋ ਆਰਮੀ...

ਸਾਬਕਾ TV ਅਦਾਕਾਰਾ ਨੇ ਮਾਸਕ ਨਾ ਲਾਉਣ ‘ਤੇ 80 ਸਾਲਾਂ ਬਜ਼ੁਰਗ ਦੇ ਫਲਾਈਟ ‘ਚ ਜੜੇ ਥੱਪੜ

ਕੋਰੋਨਾ ਨੇ ਇੱਕ ਵਾਰ ਫਿਰ ਤੋਂ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਓਮਿਕਰੋਨ ਕਾਰਨ ਚਿੰਤਾਵਾਂ ਵੱਧ ਗਈਆਂ ਹਨ...

ਮਿਸਰ ਦੇ ਰਾਜਾ ਦੀ 3500 ਸਾਲ ਪੁਰਾਣੀ ‘ਮਮੀ’ ਨੇ ਖੋਲ੍ਹੇ ਕਈ ਰਹੱਸਮਈ ਰਾਜ਼, ਗਲੇ ‘ਚ ਮਿਲੇ 30 ਤਾਬੀਜ਼

ਮਿਸਰ ਦੇ ਵਿਗਿਆਨਕਾਂ ਨੇ ਮਿਸਰ ਦੇ 3500 ਸਾਲ ਪੁਰਾਣੇ ਰਾਜਾ ਬਾਰੇ ਰਹੱਸਮਈ ਜਾਣਕਾਰੀਆਂ ਨੂੰ ਹਾਸਲ ਕੀਤਾ ਹੈ। ਵਿਗਿਆਨਕ ਉਸ ਸਮੇਂ ਖੁਸ਼ ਹੋ ਗਏ...

USA: 37 ਸਾਲਾ ਮਰਦ ਨੇ ਬੇਟੇ ਨੂੰ ਦਿੱਤਾ ਜਨਮ! ਬੱਚੇ ਦੀ ‘ਮਾਂ’ ਕਹਿਣ ‘ਤੇ ਹੋਇਆ ਅੱਗ-ਬਬੂਲਾ

ਅਮਰੀਕਾ ਵਿੱਚ ਪਿਛਲੇ ਸਾਲ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਥੇ ਇੱਕ 37 ਸਾਲ ਦੇ ਟਰਾਂਸਜੈਂਡਰ ਵਿਅਕਤੀ ਨੇ ਬੇੇਟੇ ਨੂੰ...

ਚੀਨ ਲੈਬ ‘ਚ ਬਣਾ ਰਿਹੈ ‘ਸੁਪਰ ਹਿਊਮਨ’ ਦੀ ਫੌਜ, ਪੁਲਾੜ ਤੋਂ ਲੈ ਕੇ ਸਮੁੰਦਰ ਤੱਕ ਰੱਖੇਗਾ ਨਜ਼ਰ

ਲੰਬੇ ਸਮੇਂ ਤੋਂ ਮਨੁੱਖਾਂ ਅਤੇ ਹੋਰ ਜਾਨਵਰਾਂ ਵਿਚਕਾਰ ਇੱਕ ਹਾਈਬ੍ਰਿਡ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਜੋ ਅੱਜ ਵੀ ਜਾਰੀ ਹੈ ਤਾਂ ਕਿ...

ਏਲੀਅਨਸ ਦਾ ਰਹੱਸ ਜਾਣਨ ਲਈ ‘ਨਾਸਾ’ ਕਰ ਰਿਹੈ ਪੁਜਾਰੀਆਂ ਦੀ ਭਰਤੀ, ਜਾਣੋ ਪੂਰਾ ਮਾਮਲਾ

ਅਮਰੀਕੀ ਪੁਲਾੜ ਏਜੰਸੀ ਨਾਸਾ ਏਲੀਅਨਾਂ ਸਣੇ ਬ੍ਰਹਿਮੰਡ ਦੇ ਰਹੱਸਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਨਾਸਾ ਨੇ ਹਾਲ ਹੀ ‘ਚ...

35,000 ਫੁੱਟ ਉੱਚੇ ਉੱਡ ਰਹੇ ਜਹਾਜ਼ ‘ਤੇ ਡਿੱਗਿਆ ਬਰਫ ਦਾ ਟੁੱਕੜਾ, ਟੁੱਟਿਆ ਸ਼ੀਸ਼ਾ, ਮਸਾਂ ਬਚੇ 200 ਮੁਸਾਫ਼ਰ

ਬ੍ਰਿਟਿਸ਼ ਏਅਰਵੇਜ਼ ਦੇ ਇੱਕ ਜਹਾਜ਼ ਵਿੱਚ ਸਵਾਰ 200 ਲੋਕਾਂ ਦੀ ਜਾਨ ਉਸ ਵੇਲੇ ਮਸਾਂ ਹੀ ਬਚੀ, ਜਦੋਂ 35,000 ਫੁੱਟ ਉਚਾਈ ‘ਤੇ ਹਵਾ ਵਿੱਚ ਉੱਡ ਰਹੇ...