ਏਅਰ ਇੰਡੀਆ ਵਲੋਂ ਵੰਦੇ ਭਾਰਤ ਮਿਸ਼ਨ ਤਹਿਤ ਨਿਊਜੀਲੈਂਡ ਫਸੇ ਭਾਰਤੀਆਂ ਨੂੰ ਵਾਪਿਸ ਭਾਰਤ ਲੈ ਜਾਣ ਲਈ ਕਈ ਵਿਸ਼ੇਸ਼ ਉਡਾਣਾ ਦਾ ਉਪਰਲਾ ਕੀਤਾ ਗਿਆ ਹੈ, ਇਸ ਸਭ ਦੇ ਨਾਲ ਸਿੰਘਾਪੁਰ ਦੀ ਕਾਪਾਜੈਟ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਂਹੀ ਵੀ ਕ੍ਰਾਈਸਚਰਚ ਤੋਂ ਮੁੰਬਈ ਜਾਂ ਚੈਨਈ ਜਾਂ ਦੋਨਾਂ ਸ਼ਹਿਰਾਂ ਲਈ ਫਲਾਈਟ ਦੀ ਪੇਸ਼ਕਸ਼ ਕੀਤੀ ਹੈ ਤੇ ਇਸ ‘ਤੇ ਪ੍ਰਤੀਕਿਰਿਆ ਦਿਖਾਉਂਦਿਆਂ ਹਾਈ ਕਮਿਸ਼ਨ ਆਫ ਇੰਡੀਆ, ਵੈਲੰਗਿਟ ਨੇ ਕਾਪਾਜੈਟ ਅਤੇ ਹੋਰਨਾਂ ਅਜਿਹੀਆਂ ਚਾਹਵਾਨ ਕੰਪਨੀਆਂ ਤੋਂ ਵਿਵਹਾਰਿਕ ਪ੍ਰਪੋਜਲ ਮੰਗਿਆ ਹੈ ਤਾਂ ਜੋ ਇਸ ਨੂੰ ਇੰਡੀਆ ਵਿੱਚ ਸੰਬਧਿਤ ਮਹਿਕਮੇ ਕੋਲ ਭੇਜਿਆ ਜਾ ਸਕੇ ਅਤੇ ਫਲਾਈਟ ਲਈ ਮੰਜੂਰੀ ਲਈ ਜਾ ਸਕੇ। ਦੱਸਦੀਏ ਕਿ ਇਨ੍ਹਾਂ ਵਿਸ਼ੇਸ਼ ਫਲਾਈਟਾਂ ‘ਤੇ ਸਿਰਫ ਉਨ੍ਹਾਂ ਲੋਕਾਂ ਨੂੰ ਸਫਰ ਕਰਨ ਦੀ ਇਜਾਜਤ ਹੋਏਗੀ, ਜਿਨ੍ਹਾਂ ਨੂੰ ਭਾਰਤੀ ਸਰਕਾਰ ਵਲੋਂ ਵਿਸ਼ੇਸ਼ ਮੰਜੂਰੀ ਮਿਲੇਗੀ।
Home ਖ਼ਬਰਾਂ ਅੰਤਰਰਾਸ਼ਟਰੀ ਨਿਊਜੀਲੈਂਡ ‘ਚ ਫਸੇ ਭਾਰਤੀਆਂ ਦੀ ਘਰ ਵਾਪਸੀ ਲਈ, ਸਿੰਘਾਪੁਰ ਦੀ ਕੰਪਨੀ ਭੇਜ ਸਕਦੀ ਚਾਰਟਰਡ ਫਲਾਈਟ
ਨਿਊਜੀਲੈਂਡ ‘ਚ ਫਸੇ ਭਾਰਤੀਆਂ ਦੀ ਘਰ ਵਾਪਸੀ ਲਈ, ਸਿੰਘਾਪੁਰ ਦੀ ਕੰਪਨੀ ਭੇਜ ਸਕਦੀ ਚਾਰਟਰਡ ਫਲਾਈਟ
Jun 11, 2020 6:51 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .