
kajol Blockbuster Baazigar Rerelease
ਇਸ ਦੇ ਨਾਲ ਹੀ ਹੁਣ 31 ਸਾਲ ਬਾਅਦ ਇਹ ਫਿਲਮ ਇਕ ਵਾਰ ਫਿਰ ਤੋਂ ਪਰਦੇ ‘ਤੇ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਜਾਣਕਾਰੀ ਫਿਲਮ ਦੀ ਅਦਾਕਾਰਾ ਕਾਜੋਲ ਨੇ ਦਿੱਤੀ ਹੈ। ਇਸ ਗੱਲ ਦਾ ਐਲਾਨ ਕਾਜੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਕੀਤਾ ਹੈ। ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਾਜੋਲ ਨੇ ਕੈਪਸ਼ਨ ‘ਚ ਲਿਖਿਆ, ਫਲੈਸ਼ਬੈਕ ਉਸ ਸਮੇਂ ਦਾ ਜਦੋਂ ਸਿਨੇਮਾ ਸਕ੍ਰੀਨ ‘ਤੇ ਜਾਦੂ ਸੀ। ਸਿਨੇਪੋਲਿਸ ਦੇ ਰੈਟਰੋ ਫਿਲਮ ਫੈਸਟੀਵਲ ਵਿੱਚ ਮੈਂ ਤੁਹਾਨੂੰ ਇਸ ਕਲਾਸਿਕ ਬਾਲੀਵੁੱਡ ਫਿਲਮ ‘ਬਾਜ਼ੀਗਰ’ ਨਾਲ ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਦਿੰਦੀ ਹਾਂ। ਤੁਹਾਡੇ ਨੇੜੇ ਸਿਨੇਪੋਲਿਸ ਥੀਏਟਰ ਵਿੱਚ ਸਕ੍ਰੀਨਿੰਗ। ਫਿਲਹਾਲ, ਅਦਾਕਾਰਾ ਦੇ ਇਸ ਪੋਸਟ ਵਿੱਚ, ਫਿਲਮ ਦੀ ਸਕ੍ਰੀਨਿੰਗ ਦੀ ਤਰੀਕ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਇਹ ਕਿਹਾ ਗਿਆ ਹੈ ਕਿ ਫਿਲਮ ਤੁਹਾਡੇ ਨਜ਼ਦੀਕੀ ਸਿਨੇਪੋਲਿਸ ਥੀਏਟਰ ਵਿੱਚ ਦਿਖਾਈ ਜਾਵੇਗੀ।
.png)
kajol Blockbuster Baazigar Rerelease
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .