ਬੀਕਾਨੇਰਵਾਲਾ ਦੇ ਭਾਰਤ ਵਿੱਚ 60 ਤੋਂ ਵੱਧ ਸਟੋਰ ਹਨ ਅਤੇ ਇਹ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਨੇਪਾਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਰਗੇ ਦੇਸ਼ਾਂ ਵਿੱਚ ਵੀ ਮੌਜੂਦ ਹੈ। ਕੇਦਾਰਨਾਥ ਅਗਰਵਾਲ ਨੇ ਆਪਣਾ ਕਾਰੋਬਾਰੀ ਸਫ਼ਰ ਦਿੱਲੀ ਤੋਂ ਸ਼ੁਰੂ ਕੀਤਾ ਸੀ। ਉਸਦਾ ਪਰਿਵਾਰ ਬੀਕਾਨੇਰ ਦਾ ਰਹਿਣ ਵਾਲਾ ਸੀ ਅਤੇ ਉਸਦੇ ਪਰਿਵਾਰ ਦੀ ਉਥੇ 1905 ਤੋਂ ਮਿਠਾਈ ਦੀ ਦੁਕਾਨ ਸੀ। ਉਸ ਦੁਕਾਨ ਦਾ ਨਾਂ ਸੀ ਬੀਕਾਨੇਰ ਨਮਕੀਨ ਭੰਡਾਰ। ਅਗਰਵਾਲ ਪਿਛਲੀ ਸਦੀ ਦੇ ਪੰਜਵੇਂ ਦਹਾਕੇ ਵਿੱਚ ਆਪਣੇ ਭਰਾ ਸਤਿਆਨਾਰਾਇਣ ਅਗਰਵਾਲ ਨਾਲ ਵੱਡੀਆਂ ਇੱਛਾਵਾਂ ਨਾਲ ਦਿੱਲੀ ਆਏ ਸਨ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .