Tag: latest news, latestnews, news, punjabnews, top news, topnews
ਮੁਹੱਲਾ ਕਲੀਨਿਕਾਂ ਲਈ 231 ਡਾਕਟਰਾਂ ਦੀ ਨਿਯੁਕਤੀ ਦੀ ਤਿਆਰੀ, ਹਰੇਕ ਮਰੀਜ਼ ਲਈ ਮਿਲਣਗੇ 50 ਰੁਪਏ
Jun 30, 2022 1:35 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚ ਮੁਹੱਲਾ ਕਲੀਨਿਕ ਪ੍ਰਾਜੈਕਟ ਨੂੰ ਸ਼ਰੂ ਕਰਨ ਲਈ ਪੂਰੀ ਤਿਆਰੀ ‘ਚ ਹੈ। ਇਸ...
ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ , ਖੇਤਾਂ ‘ਚੋਂ BSF ਨੇ ਫੜੀ ਕਰੋੜਾਂ ਦੀ ਹੈਰੋਇਨ
Jun 30, 2022 12:13 pm
ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਚੌਕੀ ਮੱਬੋਕੇ ਦੇ ਇਲਾਕੇ ‘ਚ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਆਉਂਦਾ...
ਪੈਨ ਨੂੰ ਆਧਾਰ ਲਿੰਕ ਅੱਜ ਹੀ ਕਰ ਲਓ ਲਿੰਕ, ਕੱਲ੍ਹ ਤੋਂ ਭਰਨੇ ਪਊ 1000 ਰੁ., ਇਹ ਹੈ ਆਸਾਨ ਤਰੀਕਾ
Jun 30, 2022 11:37 am
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇ ਨਹੀਂ ਕੀਤਾ ਹੈ ਤਾਂ ਫਟਾਫਟ ਕਰ ਲਓ ਨਹੀਂ ਤਾਂ ਕੱਲ੍ਹ ਤੋਂ ਦੁੱਗਣਾ...
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਅੱਜ ਤੋਂ ਇੱਕ ਹਫਤੇ ਤੱਕ ਪਏਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ
Jun 30, 2022 9:57 am
ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਭਾਰਤਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਵੀਰਵਾਰ ਨੂੰ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਕਈ...
ਅੰਮ੍ਰਿਤਸਰ : ਪੇਂਟ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਧਮਾਕਿਆਂ ਨਾਲ ਕੰਬਿਆ ਪੂਰਾ ਫੋਕਲ ਪੁਆਇੰਟ
Jun 30, 2022 9:32 am
ਅੰਮ੍ਰਿਤਸਰ ਜ਼ਿਲ੍ਹੇ ਦਾ ਫੋਕਲ ਪੁਆਇਂਟ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਵੀਰਵਾਰ ਸਵੇਰੇ ਹੋਏ ਧਮਾਕਿਆਂ ਨਾਲ ਕੰਬ ਉਠਿਆ। ਇਹ ਧਮਾਕਾ ਬ੍ਰਾਈਟ...
ਜੱਗੂ ਭਗਵਾਨਪੁਰੀਆ ਦੀ ਮਾਨਸਾ ਅਦਾਲਤ ‘ਚ ਪੇਸ਼ੀ, ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ
Jun 30, 2022 8:59 am
ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਹੁਣ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਅੱਜ ਮਾਨਸਾ ਦੀ ਅਦਾਲਤ ਵਿੱਚ ਉਸ ਦੀ ਪੇਸ਼ੀ ਹੋਵੇਗੀ, ਜਿਥੇ...
ਮਾਨ ਸਰਕਾਰ ਅੱਜ ਵਿਧਾਨ ਸਭਾ ‘ਚ ਲਿਆਏਗੀ ਵਨ MLA-ਵਨ ਪੈਨਸ਼ਨ ਬਿਲ ਤੇ ਅਗਨੀਪਥ ਖਿਲਾਫ ਮਤਾ
Jun 30, 2022 8:29 am
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਇਸ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਵਨ MLA-ਵਨ ਪੈਨਸ਼ਨ ਬਿੱਲ...
ਪਿਤਾ ਦੀ ਗਨ ਨਾਲ 8 ਸਾਲ ਦੇ ਬੱਚੇ ਨੇ ਸਾਲ ਦੀ ਬੱਚੀ ਨੂੰ ਮਾਰੀ ਗੋਲੀ, ਖੇਡ-ਖੇਡ ‘ਚ ਗਈ ਜਾਨ
Jun 29, 2022 11:27 pm
ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਮੋਟਲ ਵਿੱਚ ਇੱਕ 8 ਸਾਲ ਦੇ ਬੱਚੇ ਨੇ ਇੱਕ ਸਾਲ ਦੀ ਬੱਚੀ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ 2 ਸਾਲ ਦੀ ਇਕ ਹੋਰ...
ਮਹਾਰਾਸ਼ਟਰ ਦੇ CM ਠਾਕਰੇ ਨੇ ਦਿੱਤਾ ਅਸਤੀਫ਼ਾ, ਅਰਸ਼ ਤੋਂ ਫਰਸ਼ ਤੱਕ ਆਉਣ ਦੀਆਂ ਇਹ 5 ਗਲਤੀਆਂ
Jun 29, 2022 11:05 pm
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਰਾਤ ਨੂੰ...
‘ਜੇ ਪੁਤਿਨ ਔਰਤ ਹੁੰਦੇ ਤਾਂ ਜੰਗ ਨਾ ਹੁੰਦੀ…’ ਰੂਸ-ਯੂਕਰੇਨ ਜੰਗ ‘ਤੇ ਬੋਲੇ PM ਬੋਰਿਸ ਜਾਨਸਨ
Jun 29, 2022 10:36 pm
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅਜੇ ਹੱਲ ਨਹੀਂ ਹੋਇਆ ਹੈ। 100 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਵਿੱਚ ਯੂਕਰੇਨ ਨੂੰ ਭਾਰੀ...
ਜਿੰਦਲ ਨੂੰ ਜਾਨੋਂ ਮਾਰਨ ਦੀ ਧਮਕੀ, ਉਦੈਪੁਰ ਕਾਂਡ ਦੀ ਵੀਡੀਓ ਅਟੈਚ, ਕਿਹਾ- ‘ਇੰਝ ਹੀ ਸਿਰ ਕਲਮ ਕਰਾਂਗੇ’
Jun 29, 2022 9:04 pm
ਭਾਜਪਾ ਦੇ ਸਾਬਕਾ ਬੁਲਾਰੇ ਨਵੀਨ ਜਿੰਦਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਸਵੇਰੇ ਤਿੰਨ ਮੇਲ ਮਿਲੇ। ਇਸ ਵਿੱਚ ਉਦੈਪੁਰ...
CM ਮਾਨ ਦਾ ਐਲਾਨ, ‘ਅਗਲੀ ਵਾਰ ਤੋਂ ਹੋਵੇਗੀ ਈ-ਵਿਧਾਨ ਸਭਾ, ਟੇਬਲਾਂ ‘ਤੇ ਲੱਗਣਗੀਆਂ ਸਕ੍ਰੀਨਾਂ’
Jun 29, 2022 8:34 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਈ-ਵਿਧਾਨ ਸਭਾ ਸ਼ੁਰੂ ਕਰਨ ਜਾ ਰਹੀ...
CM ਮਾਨ ਦੀ ਲੀਡਰਾਂ ਨੂੰ ਚਿਤਾਵਨੀ- ‘ਭਾਵੇਂ ਕਿਸੇ ਵੀ ਵੱਡੀ ਪਾਰਟੀ ‘ਚ ਚਲੇ ਜਾਓ, ਕਾਰਵਾਈ ਤੋਂ ਬਚ ਨਹੀਂ ਸਕੋਗੇ’
Jun 29, 2022 7:58 pm
ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਬਦਲਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ...
ਸਰਕਾਰ ਦਾ ਵੱਡਾ ਫ਼ੈਸਲਾ, ਕੱਚਾ ਤੇਲ ਖੁੱਲ੍ਹੇ ਬਾਜ਼ਾਰ ‘ਚ ਵੇਚਣ ਦੀ ਦਿੱਤੀ ਇਜਾਜ਼ਤ
Jun 29, 2022 7:32 pm
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਕੱਚੇ ਤੇਲ ਸੈਕਟਰ ਨੂੰ ਕੰਟਰੋਲ ਤੋਂ ਮੁਕਤ ਕਰ ਦਿੱਤਾ ਹੈ। ਪ੍ਰਧਾਨ...
ਜਲਾਲਾਬਾਦ : ਮੱਸਿਆ ਨਹਾਉਣ ਗਏ 3 ਬੱਚਿਆਂ ਦੀ ਸਰੋਵਰ ‘ਚ ਡੁੱਬਣ ਨਾਲ ਮੌਤ, ਰਿਸ਼ਤੇ ‘ਚ ਸਨ ਭੈਣ-ਭਰਾ
Jun 29, 2022 7:01 pm
ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਸਥਿਤ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੀ ਝੀਲ ‘ਚ ਨਹਾਉਣ ਵੇਲੇ ਤਿੰਨ ਬੱਚਿਆਂ ਦੀ ਡੁੱਬਣ...
ਉਦੈਪੁਰ ‘ਚ ਦਰਜੀ ਦਾ ਸਿਰ ਕਲਮ ਕਰਨ ਵਾਲੇ ਦਾ ਅੱਤਵਾਦੀ ਕਨੈਕਸ਼ਨ! ਪਾਕਿਸਤਾਨ ‘ਚ ਲਈ ਸੀ ਟ੍ਰੇਨਿੰਗ
Jun 29, 2022 5:57 pm
ਉਦੈਪੁਰ ਵਿੱਚ ਦਰਜੀ ਦਾ ਬੇਰਹਿਮੀ ਨਾਲ ਸਿਰ ਕਲਮ ਕਰਕੇ ਕਤਲ ਕਰਨ ਵਾਲੇ ਦਾ ਦਾ ਅੱਤਵਾਦੀ ਕਨੈਕਸ਼ਨ ਸਾਹਮਣੇ ਆਇਆ ਹੈ। ਗ੍ਰਹਿ ਰਾਜ ਮੰਤਰੀ...
ਗਿਲਜੀਆਂ ਨੂੰ ਝਟਕਾ, ਹਾਈਕੋਰਟ ਨੇ FIR ਖਾਰਿਜ ਕਰਨ ਨੂੰ ਲੈ ਕੇ ਨਹੀਂ ਕੀਤੀ ਸੁਣਵਾਈ
Jun 29, 2022 5:32 pm
ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਅਦਾਲਤ ਵੱਲੋਂ ਝਟਕਾ ਲੱਗਾ ਹੈ। ਗਿਲਜੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ...
ਮੂਸੇਵਾਲਾ ਕਤਲਕਾਂਡ : ਜੱਗੂ ਭਗਵਾਨਪੁਰੀਆ ਨੂੰ ਮਾਨਸਾ ਲਿਆਏਗੀ ਪੁਲਿਸ, 2 ਸ਼ਾਰਪ ਸ਼ੂਟਰਾਂ ਦਾ ਕੀਤਾ ਸੀ ਇੰਤਜ਼ਾਮ
Jun 29, 2022 5:10 pm
ਗੈਂਗਸਟਰ ਲਾਰੈਂਸ ਦੇ ਨਾਲ-ਨਾਲ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸੀ। ਮੂਸੇਵਾਲਾ...
ਦਿੱਲੀ ਮਾਡਲ ਵੇਖਣ ਗੁਜਰਾਤ ਤੋਂ ਆਏ BJP ਲੀਡਰ, ਕੇਜਰੀਵਾਲ ਬੋਲੇ-‘ਇੱਕ-ਦੂਜੇ ਤੋਂ ਸਿਖ ਕੇ ਹੀ ਭਾਰਤ ਅੱਗੇ ਵਧੇਗਾ’
Jun 29, 2022 4:18 pm
ਅਰਵਿੰਦ ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ਨੂੰ ਵੇਖਣ ਲਈ ਗੁਜਰਾਤ ਭਾਜਪਾ ਦਾ ਇੱਕ ਵਫਦ, ਜਿਨ੍ਹਾਂ ਵਿੱਚ ਕਈ ਸੀਨੀਅਰ ਲੀਡਰ ਸ਼ਾਮਲ ਹਨ,...
ਸਾਊਥ ਸਿਨੇਮਾ ਦੇ ਸੁਪਰਸਟਾਰਾਂ ਨਾਲ ਅਮਿਤਾਭ ਬੱਚਨ, ਕਿਸੇ ਨਵੇਂ ਪ੍ਰੋਜੈਕਟ ਦੀ ਤਿਆਰੀ?
Jun 28, 2022 9:04 pm
amitabh bachchan south project: ਸਾਊਥ ਦੀਆਂ ਫਿਲਮਾਂ ਲਈ ਪ੍ਰਸ਼ੰਸਕਾਂ ਦਾ ਕ੍ਰੇਜ਼ ਅਤੇ ਅਦਾਕਾਰਾਂ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੌਰਾਨ ਇਕ...
Assam Floods: ਆਮਿਰ ਖਾਨ ਨੇ ਅਸਾਮ ਦੇ ਹੜ੍ਹ ਪੀੜਤਾਂ ਦੀ ਕੀਤੀ ਮਦਦ, ਮੁੱਖ ਮੰਤਰੀ ਰਾਹਤ ਫੰਡ ‘ਚ ਦਿੱਤਾ ਵੱਡਾ ਯੋਗਦਾਨ
Jun 28, 2022 9:01 pm
aamir khan assam flood: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਹਾਲ ਹੀ ਵਿੱਚ ਆਸਾਮ ਦੇ ਮੁੱਖ ਮੰਤਰੀ ਰਾਹਤ ਫੰਡ ਲਈ ਮਦਦ ਦਾ ਹੱਥ ਵਧਾਇਆ ਹੈ। ਵਰਤਮਾਨ ਵਿੱਚ...
ਰੌਣਕ ਤੇ ਗੁਰੀ ਦੀ ਆਉਣ ਵਾਲੀ ਫਿਲਮ ‘ਲਵਰ’ ਦਾ ਨਵਾਂ ਗੀਤ Marke ਹੋਇਆ ਰਿਲੀਜ਼
Jun 27, 2022 7:51 pm
lover movie song release: ਗੁਰੀ ਅਤੇ ਰੌਣਕ ਦੀ ਆਉਣ ਵਾਲੀ ਫਿਲਮ ‘ਲਵਰ’ ਦਾ ਗੀਤ Marke ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੋਏ ਇਸ ਗੀਤ ਨੂੰ ਲੋਕਾਂ ਵੱਲੋ ਕਾਫੀ...
ਲਾਰੈਂਸ ਬਿਸ਼ਨੋਈ ਦੇ ਪਿਤਾ ਪਹੁੰਚੇ ਸੁਪਰੀਮ ਕੋਰਟ, ਗੈਂਗਸਟਰ ਨੂੰ ਮਾਨਸਾ ‘ਚ ਨਹੀਂ ਮਿਲ ਰਹੀ ਕਾਨੂੰਨੀ ਮਦਦ
Jun 27, 2022 3:00 pm
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਪੁਲਿਸ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ...
ਪੰਜਾਬ ਬਜਟ ‘ਤੇ ਕੇਜਰੀਵਾਲ ਨੇ ਦਿੱਤੀ ਵਧਾਈ, ਬੋਲੇ- ‘ਸਾਡੀਆਂ ਦਿੱਤੀਆਂ ਗਾਰੰਟੀਆਂ ‘ਤੇ ਕੰਮ ਸ਼ੁਰੂ ਹੋ ਗਿਐ’
Jun 27, 2022 2:27 pm
ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਵੱਲੋਂ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ। ਹਾਲਾਂਕਿ ਪੰਜਾਬ ਕਰਜ਼ੇ ਵਿੱਚ...
ਪੰਜਾਬ ਬਜਟ 2022 : ਪੰਜਾਬੀਆਂ ‘ਤੇ ਨਹੀਂ ਲੱਗਾ ਕੋਈ ਨਵਾਂ ਟੈਕਸ, ਸਰਕਾਰ ਰੋਕੇਗੀ ਟੈਕਸ ਚੋਰੀ
Jun 27, 2022 1:35 pm
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਦਯੋਗਿਕ ਬਿਜਲੀ ਸਬਸਿਡੀ ਜਾਰੀ ਰਹੇਗੀ। ਇਸ ਦੇ ਲਈ ਪੰਜਾਬ ਦੇ ਬਜਟ ਵਿੱਚ 2503 ਕਰੋੜ ਰੁਪਏ ਦਾ ਉਪਬੰਧ ਕੀਤਾ...
ਸੰਗਰੂਰ ਤੋਂ ‘ਆਪ’ ਦੀ ਹਾਰ ‘ਤੇ ਬੋਲੇ ਰਾਘਵ ਚੱਢਾ- ‘ਵੋਟ ਬੈਂਕ ਬਰਕਰਾਰ, ਦੂਜੀਆਂ ਪਾਰਟੀਆਂ ਦਾ ਵੋਟ ਮਾਨ ਨੂੰ ਗਿਆ’
Jun 27, 2022 11:00 am
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਗਰੂਰ ਜ਼ਿਮਨੀ ਚੋਣ ‘ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ...
ਪੇਪਰਲੈੱਸ ਹੋਵੇਗਾ ਪੰਜਾਬ ਦਾ ਬਜਟ, CM ਮਾਨ ਨੇ ਕੀਤਾ ਸੀ ਐਲਾਨ, ਖਜ਼ਾਨੇ ਦੇ ਬਚਣਗੇ 21 ਲੱਖ ਰੁਪਏ
Jun 27, 2022 10:21 am
ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਹਿਲਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ...
ਪ੍ਰੈਗਨੈਂਸੀ ‘ਚ ਇਸ ਤਰ੍ਹਾਂ ਰੱਖੋ ਬੇਬੀ ਦਾ ਖ਼ਿਆਲ, ਇਨ੍ਹਾਂ ਚੀਜ਼ਾਂ ਤੋਂ ਬਣਾਓ ਖ਼ਾਸ ਦੂਰੀ
Jun 27, 2022 10:16 am
Pregnancy Baby care Tips: ਪ੍ਰੈਗਨੈਂਸੀ ਦੌਰਾਨ ਬੱਚੇ ਦੀ ਸੁਰੱਖਿਆ ਲਈ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਨਾਸਮਝੀ...
ਇਨ੍ਹਾਂ ਟ੍ਰਿਕਸ ਨਾਲ ਕਰੋ Teenager ਬੱਚੇ ਨੂੰ ਹੈਂਡਲ, Parents ਨੂੰ ਸਮਝਣਗੇ ਦੋਸਤ
Jun 27, 2022 10:06 am
Teenager Kids parenting tips: ਜਿਵੇਂ-ਜਿਵੇਂ ਬੱਚੇ ਉਮਰ ‘ਚ ਵਧਦੇ ਜਾਂਦੇ ਹਨ ਉਨ੍ਹਾਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਅਜਿਹੇ ‘ਚ...
ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ ਅਕਾਊਂਟ ਬੰਦ!
Jun 27, 2022 10:01 am
ਸਿੱਧੂ ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।...
ਦਵਾਈਆਂ ਹੀ ਨਹੀਂ ਬਲਕਿ ਇਹ ਘਰੇਲੂ ਨੁਸਖ਼ੇ ਦੂਰ ਕਰਨਗੇ ਪੀਲੀਆ, ਇਨ੍ਹਾਂ ਚੀਜ਼ਾਂ ਨਾਲ ਕਰੋ ਵਰਤੋਂ
Jun 27, 2022 9:59 am
Jaundice mulathi home remedies: ਬਦਲਦਾ ਮੌਸਮ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ ਅਜਿਹੇ ‘ਚ ਸਰੀਰ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।...
ਲੁਧਿਆਣਾ : ਅੱਤ ਦੀ ਗਰਮੀ ‘ਚ ਅੱਜ ਲੱਗੂ 6 ਘੰਟੇ ਦਾ ਪਾਵਰ ਕੱਟ, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ
Jun 27, 2022 9:27 am
ਇੱਕ ਤਾਂ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਉਤੋਂ ਲੁਧਿਆਣਾ ਵਾਲਿਆਂ ਨੂੰ ਅੱਜ ਬਿਜਲੀ ਦੇ ਲੰਮੇ ਪਾਵਰ ਕੱਟ ਵੀ ਝੱਲਣੇ...
PSEB ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਅੱਜ, ਵਿਦਿਆਰਥੀ ਇਸ ਤਰ੍ਹਾਂ ਚੈੱਕ ਕਰਨ ਰਿਜ਼ਲਟ
Jun 27, 2022 8:58 am
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੋਮਵਾਰ ਨੂੰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਕੂਲ ਬੋਰਡ ਦੇ...
ਅੱਜ ਪੇਸ਼ ਹੋਵੇਗਾ ਪੰਜਾਬ ਦਾ ਬਜਟ, ਕੋਈ ਨਵਾਂ ਟੈਕਸ ਨਹੀਂ, ਸਿੱਖਿਆ ਤੇ ਸਿਹਤ ‘ਤੇ ਜ਼ੋਰ
Jun 27, 2022 8:29 am
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਜ ਸੋਮਵਾਰ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਸਰਕਾਰ ਬਜਟ ‘ਚ ਸਿੱਖਿਆ, ਸਿਹਤ ਅਤੇ...
ਇਸਰੋ ਦੇ ਮੰਗਲ ਮਿਸ਼ਨ ‘ਤੇ ਆਰ ਮਾਧਵਨ ਦੇ ਬਿਆਨ ‘ਤੇ ਹੰਗਾਮਾ, ਟ੍ਰੋਲ ਨੇ ਅਦਾਕਾਰ ਨੂੰ ਕਿਹਾ ‘ਵਟਸਐਪ ਅੰਕਲ’
Jun 26, 2022 7:48 pm
R madhavan troll news: ਮਾਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਪੈਨ ਇੰਡੀਆ ਫਿਲਮ ‘ਰਾਕੇਟਰੀ: ਦਿ ਨੰਬਰੀ ਇਫੈਕਟ’ ਨੂੰ ਲੈ ਕੇ ਚਰਚਾ ‘ਚ ਹੈ। ਹੁਣ ਉਸ...
ਅਰਜੁਨ ਕਪੂਰ ਨੂੰ ਜਾਹਨਵੀ-ਕੈਟਰੀਨਾ ਕੈਫ ਨੇ ਜਨਮਦਿਨ ‘ਤੇ ਦਿੱਤੀ ਵਧਾਈ
Jun 26, 2022 6:16 pm
Happy Birthday Arjun Kapoor: ਅੱਜ 26 ਜੂਨ ਯਾਨੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣਾ ਖਾਸ ਦਿਨ ਮਨਾ ਰਹੇ ਹਨ। ਅੱਜ ਉਹ 37 ਸਾਲ ਪੂਰੇ ਕਰ ਚੁੱਕੇ ਹਨ। ਆਪਣੇ...
‘ਆਪ’ ਨਾਲ ਟੱਕਰ ‘ਚ 2,53,154 ਵੋਟਾਂ ਨਾਲ ਜਿੱਤੇ ਸਿਮਰਨਜੀਤ ਮਾਨ, ਕਾਂਗਰਸ, BJP, ਅਕਾਲੀ ਦਲ ਦੀ ਜ਼ਮਾਨਤ ਜ਼ਬਤ
Jun 26, 2022 3:04 pm
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ 8 ਉਮੀਦਵਾਰਾਂ ਨੂੰ ਪਛਾੜ ਕੇ ਇਹ ਜਿੱਤ...
ਜਿੱਤ ‘ਤੇ ਸਿਮਰਨਜੀਤ ਮਾਨ ਬੋਲੇ- ‘ਧੰਨਵਾਦ ਸੰਗਰੂਰ ਵਾਲਿਓ, ਮੈਂ ਹਲਕੇ ਲਈ ਸਖਤ ਮਿਹਨਤ ਕਰਾਂਗਾ’
Jun 26, 2022 2:28 pm
ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕਰ...
ਵੱਡੀ ਖ਼ਬਰ : ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਦਾ ਗੀਤ SYL
Jun 26, 2022 1:59 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਰਿਲੀਜ਼ ਹੋਇਆ ਗਾਣਾ SYL ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗਾਣਾ ਤਿੰਨ...
ਸੰਗਰੂਰ ਜ਼ਿਮਨੀ ਚੋਣ ਨਤੀਜੇ, ਸਿਮਨਰਜੀਤ ਮਾਨ ਦੀ ਜਿੱਤ ਤੈਅ, ਵੜਿੰਗ ਬੋਲੇ- ‘ਲੋਕਾਂ ਦਾ ਫ਼ਤਵਾ ਮਨਜ਼ੂਰ’
Jun 26, 2022 1:35 pm
ਸੰਗਰੂਰ ਜ਼ਿਮਨੀ ਚੋਣ ਦੇ ਆਖਰੀ ਰਾਊਂਡ ਦੇ 43ਵੇਂ ਰਾਊਂਡ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ। ਸਿਮਰਨਜੀਤ ਮਾਨ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ,...
ਪਾਕਿਸਤਾਨੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਹੋਇਆ ਦਿਹਾਂਤ
Jun 26, 2022 12:40 pm
ਤਰਨਤਾਰਨ : ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਪੰਜਾਬ ਦੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਅੱਜ ਦਿਹਾਂਤ ਹੋ ਗਿਆ।...
ਸੰਗਰੂਰ ਜ਼ਿਮਨੀ ਚੋਣ ਨਤੀਜੇ : ਮਾਨ ‘ਆਪ’ ਤੋਂ 3098 ਵੋਟਾਂ ਦੀ ਲੀਡ ‘ਤੇ, 3 ਲੱਖ ਵੋਟਾਂ ਦੀ ਗਿਣਤੀ ਬਾਕੀ
Jun 26, 2022 11:39 am
ਸੰਗਰੂਰ ਜ਼ਿਮਨੀ ਚੋਣਾਂ ਦੀਆਂ ਵੱਖ-ਵੱਖ ਸੀਟਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ...
ਗ੍ਰਿਫ਼ਤਾਰ IAS ਪੋਪਲੀ ਦਾ ਦਾਅਵਾ- ‘ਵਿਜੀਲੈਂਸ ਨੇ ਮੇਰੇ ਸਾਹਮਣੇ ਮਾਰੀ ਪੁੱਤ ਨੂੰ ਗੋਲੀ’
Jun 26, 2022 11:02 am
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਕਾਰਤਿਕ ਪੋਪਲੀ ਦਾ...
ਸੰਗਰੂਰ ਜ਼ਿਮਨੀ ਚੋਣ ਨਤੀਜੇ : ਸਿਮਰਨਜੀਤ ਮਾਨ 1,16,009 ਵੋਟਾਂ ਨਾਲ ਫਿਰ ਅੱਗੇ, ਦਿਲਚਸਪ ਮੁਕਾਬਲਾ
Jun 26, 2022 10:45 am
ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸਿਮਨਜੀਤ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਸਖਤ ਮੁਕਾਬਲਾ ਵੇਖਣ ਨੂੰ ਮਿਲ...
ਕੀ ਸਵੇਰੇ ਖ਼ਾਲੀ ਪੇਟ ਗ੍ਰੀਨ ਟੀ ਪੀਣਾ ਸਹੀ ਹੈ ? ਜਾਣੋ ਐਕਸਪਰਟ ਦੀ ਰਾਏ
Jun 26, 2022 10:33 am
empty stomach green tea: ਅੱਜ-ਕੱਲ੍ਹ ਬਹੁਤ ਸਾਰੇ ਲੋਕ ਸਿਹਤਮੰਦ ਰਹਿਣ, ਭਾਰ ਘਟਾਉਣ ਅਤੇ ਭਾਰ ਨੂੰ ਕੰਟਰੋਲ ਰੱਖਣ ਲਈ ਗ੍ਰੀਨ ਟੀ ਦੀ ਵਰਤੋਂ ਕਰਦੇ ਹਨ। ਲੋਕ...
ਰੋਜ਼ ਸਵੇਰੇ ਖ਼ਾਲੀ ਪੇਟ ਖਾਓ ਨਾਸ਼ਪਾਤੀ, ਮਿਲਣਗੇ ਇਹ 6 ਜ਼ਬਰਦਸਤ ਫ਼ਾਇਦੇ
Jun 26, 2022 10:27 am
Empty Stomach pears benefits: ਨਾਸ਼ਪਾਤੀ ਬਹੁਤ ਟੇਸਟੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਨਾਸ਼ਪਾਤੀ ‘ਚ ਵਿਟਾਮਿਨ, ਮਿਨਰਲਜ਼ ਅਤੇ ਫਾਈਬਰ...
ਸੰਗਰੂਰ ਜ਼ਿਮਨੀ ਚੋਣ ਨਤੀਜੇ : ‘ਆਪ’ ਦੇ ਗੁਰਮੇਲ ਸਿੰਘ ਨੇ ਪਛਾੜਿਆ ਮਾਨ ਨੂੰ, ਪਈਆਂ 1,00,965 ਵੋਟਾਂ
Jun 26, 2022 10:23 am
ਸੰਗਰੂਰ ਜ਼ਿਮਨੀ ਚੋਣਾਂ ਵਿਚ 16ਵੇਂ ਰਾਊਂਡ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੇ ਸਿਮਨਜੀਤ ਮਾਨ ਨੂੰ...
ਜ਼ਿੰਦਗੀ ਭਰ ਰਹਿਣਾ ਚਾਹੁੰਦੇ ਹੋ ਫਿੱਟ ਤਾਂ ਅੱਜ ਤੋਂ ਹੀ ਬਦਲ ਲਓ ਆਪਣੀ Diet
Jun 26, 2022 10:22 am
Healthy diet routine tips: ਭੱਜ-ਦੌੜ ਭਰੀ ਜ਼ਿੰਦਗੀ ‘ਚ ਸਾਡੀ ਡਾਇਟ ‘ਚ ਵੀ ਬਹੁਤ ਬਦਲਾਅ ਆ ਚੁੱਕੇ ਹਨ ਜਿਸ ਕਾਰਨ ਅਸੀਂ ਜਲਦੀ ਹੀ ਬੀਮਾਰੀਆਂ ਦਾ ਸ਼ਿਕਾਰ...
ਸੰਗਰੂਰ ਜ਼ਿਮਨੀ ਚੋਣ ਨਤੀਜੇ : ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਅੱਗੇ, ‘ਆਪ’ ਨੂੰ ਲੱਗਾ ਝਟਕਾ
Jun 26, 2022 9:33 am
ਸੰਗਰੂਰ ਲੋਕ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਵੋਟਾਂ ਦੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕਾ ਲੱਗਾ ਹੈ। ਪਹਿਲੇ...
ਸੰਗਰੂਰ ਜ਼ਿਮਨੀ ਚੋਣ : 5 ਉਮੀਦਵਾਰਾਂ ਦੀ ਹਾਰ-ਜਿੱਤ ਦਾ ਫ਼ੈਸਲਾ ਅੱਜ, ਵੋਟਾਂ ਦੀ ਗਿਣਤੀ ਸ਼ੁਰੂ
Jun 26, 2022 8:43 am
ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਆ ਜਾਵੇਗਾ। ਇਸ ਦੇ ਲਈ ਸੰਗਰੂਰ ਉਪ ਚੋਣ ਲਈ ਵੋਟਾਂ ਦੀ...
‘ਵ੍ਹਾਈਟ ਪੇਪਰ’ ‘ਚ ਪੰਜਾਬੀਆਂ ਦਾ ਭਵਿੱਖ ‘ਬਲੈਕ’, ਪੰਜਾਬ 3,13,000 ਕਰੋੜ ਦਾ ਕਰਜ਼ਦਾਰ
Jun 26, 2022 8:28 am
ਸ਼ਨੀਵਾਰ ਨੂੰ ਮਾਨ ਸਰਕਾਰ ਨੇ ਵ੍ਹਾਈਟ ਪੇਪਰ ਦੇ ਰੂਪ ‘ਚ ਸੂਬੇ ਦੇ ਕਰਜ਼ੇ ਦਾ ਲੇਖਾ-ਜੋਖਾ ਪੇਸ਼ ਕੀਤਾ। ਵ੍ਹਾਈਟ ਪੇਪਰ ਵਿੱਚ ਪੰਜਾਬ ਦਾ...
ਜਬਰ-ਜ਼ਨਾਹ ਪੀੜਤਾ ਦੀ ਮਦਦ ਨੂੰ ਕੋਈ ਨਹੀਂ ਆਇਆ ਅੱਗੇ, ਮਜਬੂਰ ਪਿਓ ਨੂੰ ਕਰਨਾ ਪਿਆ ਧੀ ਦਾ ਜਣੇਪਾ
Jun 25, 2022 11:32 pm
ਜੇਕਰ ਬੱਚਿਆਂ ‘ਤੇ ਕੋਈ ਸੰਕਟ ਆ ਜਾਵੇ ਤਾਂ ਪਿਤਾ ਲੋਕ ਸ਼ਰਮ ਦੀ ਹੱਦ ਨੂੰ ਛੱਡ ਕੇ ਉਨ੍ਹਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।...
ਸੰਨਿਆਸ ਲੈਂਦੇ ਹੀ ਟੁੱਟਿਆ ਮਿਤਾਲੀ ਰਾਜ ਦਾ ਵੱਡਾ ਰਿਕਾਰਡ, ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ
Jun 25, 2022 11:13 pm
ਦਾਂਬੁਲਾ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ...
ਮੂਸੇਵਾਲਾ ਕਤਲਕਾਂਡ ਦੇ ਪਟਿਆਲਾ ਨਾਲ ਜੁੜੇ ਤਾਰ, ਕਬੱਡੀ ਖਿਡਾਰੀ ਗ੍ਰਿਫ਼ਤਾਰ, ਸਪਲਾਈ ਕੀਤੇ ਸਨ ਹਥਿਆਰ
Jun 25, 2022 10:57 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਹੁਣ ਪੰਜਾਬ ਦੇ ਪਟਿਆਲਾ ਨਾਲ ਜੁੜ ਗਈਆਂ ਹਨ। ਲੁਧਿਆਣਾ ਪੁਲਿਸ ਨੇ ਨਾਭਾ ਦੇ ਪਿੰਡ...
ਰੁੱਖ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ, ਅੰਦਰ ਫ਼ਸੀ ਔਰਤ ਦੀ ਦਰਦਨਾਕ ਮੌਤ, ਪਤੀ ਗੰਭੀਰ
Jun 25, 2022 9:53 pm
ਭਵਾਨੀਗੜ੍ਹ : ਸ਼ਨੀਵਾਰ ਦੁਪਹਿਰ ਭੱਟੀਵਾਲ ਖੁਰਦ ਅਤੇ ਘਨੌਰ ਸਾਹਿਬ ਦੇ ਪਿੰਡ ਜਾਤੀ ਰਜਬਾਹੇ ਦੇ ਨਾਲ ਪੱਕੇ ਟਰੈਕ ‘ਤੇ ਦਰੱਖਤ ਨਾਲ ਟਕਰਾ...
ਕੈਪਟਨ ਅਮਰਿੰਦਰ ਸਿੰਘ ‘ਚ ਲੰਡਨ ਦੇ ਹਸਪਤਾਲ ‘ਚ ਭਰਤੀ, ਰੀੜ੍ਹ ਦੀ ਹੱਡੀ ਦੀ ਹੋਈ ਸਰਜਰੀ
Jun 25, 2022 9:24 pm
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਡਨ ਦੇ ਇੱਕ ਹਸਪਾਤਲ ਵਿੱਚ ਭਰਤੀ ਹਨ। ਅੱਜ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦਾ ਸਫਲ...
ਅਦਨਾਨ ਸਾਮੀ ਦਾ ਹੈਰਾਨ ਕਰਨ ਵਾਲਾ ਟਰਾਂਸਫਾਰਮੇਸ਼ਨ, ਪਛਾਣਨਾ ਹੋਇਆ ਮੁਸ਼ਕਿਲ
Jun 25, 2022 8:53 pm
Adnan Sami Shocking Transformation: ਇਕ ਸਮੇਂ ਦੇ ਮਸ਼ਹੂਰ ਅਦਨਾਨ ਸਾਮੀ ਆਪਣੇ ਮੋਟੇ ਲੁੱਕ ਕਾਰਨ ਕਾਫੀ ਬਦਲ ਗਏ ਹਨ। ਕੁਝ ਸਾਲ ਪਹਿਲਾਂ, ਉਸ ਦੇ ਹੈਰਾਨ ਕਰਨ ਵਾਲੇ...
ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਦ੍ਰੋਪਦੀ ਮੁਰਮੂ ‘ਤੇ ਕੀਤਾ ਵਿਵਾਦਤ ਟਵੀਟ, ਪੁਲਿਸ ਨੂੰ ਕੀਤੀ ਸ਼ਿਕਾਇਤ
Jun 25, 2022 8:49 pm
ram gopal varma news: ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੇ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਇਕ ਵਾਰ ਫਿਰ ਫਸ ਗਏ ਹਨ। ਵਰਮਾ ਨੇ...
ਸਿੱਧੂ ਮੂਸੇ ਵਾਲੇ ਦੇ “SYL” ਗੀਤ ਦਾ ਹਰਿਆਣਾ ’ਚ ਹੋਣ ਲੱਗਾ ਵਿਰੋਧ
Jun 25, 2022 8:45 pm
sidhu moose wala syl: ਗਾਇਕ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕ ਭਾਰਤ ਅਤੇ ਇਸ ਤੋਂ ਬਾਹਰ ਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਨ। 29 ਮਈ ਨੂੰ, ਗਾਇਕ ਦੀ...
ਭਾਰਤੀ ਤੀਰਅੰਦਾਜ਼ੀ ਟੀਮ ਦਾ ਵਰਲਡ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ, ਫਰਾਂਸ ਨੂੰ ਹਰਾ ਕੇ ਜਿੱਤਿਆ ਗੋਲਡ
Jun 25, 2022 8:42 pm
ਪੈਰਿਸ ‘ਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੋਤੀ ਸੁਰੇਖਾ ਅਤੇ...
‘ਸਾਡੇ ਛਾਪੇ ਮਗਰੋਂ ਕਾਰਤਿਕ ਨੇ ਖੁਦ ਨੂੰ ਗੋਲੀ ਮਾਰੀ’- IAS ਦੇ ਪੁੱਤ ਦੀ ਮੌਤ ‘ਤੇ ਵਿਜੀਲੈਂਸ ਦੀ ਸਫ਼ਾਈ
Jun 25, 2022 8:09 pm
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ...
ਪਟਨਾ : ਡਰੱਗਸ ਇੰਸਪੈਕਟਰ ਦੇ ਕਈ ਟਿਕਾਣਿਆਂ ‘ਤੇ ਛਾਪਾ, ਮਿਲੀਆਂ ਨੋਟਾਂ ਨਾਲ ਭਰੀਆਂ 5 ਬੋਰੀਆਂ
Jun 25, 2022 7:41 pm
ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਖਾਨ ਮਿਰਜ਼ਾ ਖੇਤਰ ਵਿੱਚ ਨਿਗਰਾਨੀ ਵਿਭਾਗ ਦੀ ਇੱਕ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ...
IAS ਪੋਪਲੀ ਦੇ ਘਰੋਂ ਮਿਲਿਆ ਸਾਢੇ 12 ਕਿਲੋ ਸੋਨਾ ਤੇ ਚਾਂਦੀ ਦੀਆਂ 3 ਇੱਟਾਂ, ਸਾਢੇ 3 ਲੱਖ ਕੈਸ਼ ਵੀ ਬਰਾਮਦ
Jun 25, 2022 6:35 pm
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫ਼ਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਇਕ...
ਬਾਜਵਾ ਤੇ ਵੜਿੰਗ ਪਹੁੰਚੇ IAS ਸੰਜੇ ਪੋਪਲੀ ਦੇ ਘਰ, SSP ਬੋਲੇ- ‘ਕਾਰਤਿਕ ਨੇ ਆਪਣੀ ਪਿਸਟਲ ਨਾਲ ਮਾਰੀ ਗੋਲੀ’
Jun 25, 2022 5:48 pm
ਚੰਡੀਗੜ੍ਹ : ਗ੍ਰਿਫ਼ਤਾਰ ਆਈ.ਏ.ਐਸ. ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਘਟਨਾ ਤੋਂ...
ਕੁੰਵਰ ਵਿਜੇ ਪ੍ਰਤਾਪ ਦੇ OP ਸੋਨੀ ‘ਤੇ ਰਿਸ਼ਤੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼, ਚੁੱਕਿਆ ਸਰਕਿਟ ਹਾਊਸ ਦਾ ਮੁੱਦਾ
Jun 25, 2022 4:35 pm
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ...
ਮੰਦਭਾਗੀ ਖ਼ਬਰ : ਆਪ’ ਆਗੂ ਤੇ PDAB ਦੇ ਨਵੇਂ ਬਣੇ ਚੇਅਰਮੈਨ ਡਾ. ਅਜੇਪਾਲ ਸਿੰਘ ਵੱਲੋਂ ਖੁਦਕੁਸ਼ੀ
Jun 25, 2022 4:04 pm
ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੇ ਨਵੇਂ ਬਣੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਦੇ ਆਪਣੇ...
Monsoon Skin Care: ਚਿਹਰੇ ‘ਤੇ ਨਹੀਂ ਹੋਣਗੇ ਪਿੰਪਲਸ, ਇਸ ਤਰ੍ਹਾਂ ਕਰੋ Oily Skin ਦੀ ਦੇਖਭਾਲ
Jun 25, 2022 10:42 am
Monsoon Oily Skin Care: ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਬਦਲਦੇ ਮੌਸਮ ਦਾ ਸਭ ਤੋਂ ਪਹਿਲਾਂ ਅਸਰ ਸਕਿਨ ‘ਤੇ ਪੈਂਦਾ ਹੈ। ਇਸ ਮੌਸਮ ‘ਚ ਸਕਿਨ ਨਾਲ...
ਔਰਤਾਂ ਨੂੰ ਕਿਉਂ ਖਾਣਾ ਚਾਹੀਦਾ ਕੱਚਾ ਪਪੀਤਾ, ਜਾਣੋ ਇਸ ਨਾਲ ਹੋਣ ਵਾਲੇ ਸਿਹਤ ਨੂੰ ਫ਼ਾਇਦੇ
Jun 25, 2022 10:33 am
Raw Papaya health benefits: ਫਲ ਸਿਹਤ ਲਈ ਬਹੁਤ ਜ਼ਰੂਰੀ ਹਨ। ਸਿਹਤਮੰਦ ਰਹਿਣ ਲਈ ਡਾਕਟਰ ਵੀ ਇਨ੍ਹਾਂ ਨੂੰ ਖਾਣ ਦੀ ਸਲਾਹ ਦਿੰਦੇ ਹਨ। ਤੁਸੀਂ ਕੱਚੇ ਅਤੇ ਪੱਕੇ...
ਜਿਊਂਦਾ ਏ 26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਮਾਈਂਡ ਸਾਜਿਦ ਮੀਰ, PAK ਨੇ ਕੀਤਾ ਫੜਨ ਦਾ ਦਾਅਵਾ
Jun 24, 2022 11:35 pm
26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸਾਜਿਦ ਮੀਰ ਜਿਊਂਦਾ ਹੈ। ਪਾਕਿਸਤਾਨ ਨੇ ਪਹਿਲਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਹੁਣ ਉਸ...
58 ਦੇਸ਼ਾਂ ‘ਚ ਫ਼ੈਲਿਆ ਮੰਕੀਪੌਕਸ ਬਣਿਆ ਖਤਰੇ ਦੀ ਘੰਟੀ! WHN ਨੇ ਐਲਾਨਿਆ ਮਹਾਮਾਰੀ
Jun 24, 2022 11:22 pm
ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਹੈ। ਇੱਕ ਵਾਰ ਫਿਰ ਕੋਰੋਨਾ ਦੇ ਵਧਦੇ ਮਾਮਲਿਆਂ ਨੇ...
ਭਾਰਤ ‘ਚ ਵੈਕਸੀਨ ਨੇ ਬਚਾਈਆਂ 42 ਲੱਖ ਲੋਕਾਂ ਦੀਆਂ ਜਾਨਾਂ- ਲੈਂਸੇਟ ਦਾ ਵੱਡਾ ਦਾਅਵਾ
Jun 24, 2022 11:13 pm
ਮੈਡੀਕਲ ਜਰਨਲ ‘ਦਿ ਲੈਂਸੇਟ’ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਲੈਂਸੇਟ ਇਨਫੈਕਸ਼ਨਸ...
ਗੌਤਮ ਅਡਾਨੀ ਦਾਨ ਕਰਨਗੇ 60000 ਕਰੋੜ ਰੁ., ਭਾਰਤ ‘ਚ ਹੁਣ ਤੱਕ ਦਾਨ ਕੀਤੀ ਗਈ ਸਭ ਤੋਂ ਵੱਡੀ ਰਕਮ
Jun 24, 2022 10:23 pm
ਦੁਨੀਆ ਦੇ ਚੋਟੀ ਦੇ-10 ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ਾਮਲ ਭਾਰਤ ਦੇ ਉਦਯੋਗਪਤੀ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ 24 ਜੂਨ...
ਸੈਨੀਟਾਈਜ਼ਰ ਘਪਲੇ ‘ਤੇ OP ਸੋਨੀ ਦੀ ਸਫ਼ਾਈ, ਬੋਲੇ- ‘2250 ਕਰੋੜ ਨਹੀਂ, 2.50 ਕਰੋੜ ਰੁ. ਦੀ ਖਰੀਦ ਹੋਈ ਸੀ’
Jun 24, 2022 9:03 pm
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ੁੱਕਰਵਾਰ ਨੂੰ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਅਤੇ ਪੰਜਾਬ ਦੇ ਸਿਹਤ...
100 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਰਾਏਮੋਹਨ ਪਰੀਦਾ ਦੀ ਮੌਤ
Jun 24, 2022 8:47 pm
Raimohan Parida Death news: ਰਾਇਮੋਹਨ ਪਰੀਦਾ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਹਾਲ ਹੀ ‘ਚ ਉਨ੍ਹਾਂ ਦੀ...
ਅਕਸ਼ੈ ਕੁਮਾਰ, ਪਰੇਸ਼ ਤੇ ਸੁਨੀਲ ‘ਹੇਰਾ ਫੇਰੀ 3’ ਕਰਨ ਲਈ ਤਿਆਰ, ਜਲਦ ਹੀ ਕੀਤਾ ਜਾਵੇਗਾ ਐਲਾਨ
Jun 24, 2022 8:45 pm
Hera Pheri 3 movie: ਕਾਫੀ ਦੇਰੀ ਅਤੇ ਇੰਤਜ਼ਾਰ ਤੋਂ ਬਾਅਦ ਫਿਲਮ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਕਲਟ ਕਾਮੇਡੀ...
ਰਾਹੁਲ ਗਾਂਧੀ ਦੇ ਦਫਤਰ ‘ਤੇ ਹਮਲਾ, ਕਰੀਬ 100 ਲੋਕਾਂ ਵੱਲੋਂ ਭੰਨ-ਤੋੜ, ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਕੁੱਟਿਆ
Jun 24, 2022 8:37 pm
ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਕੇਰਲ ਦੇ ਵਾਇਨਾਡ ‘ਚ ਦਫ਼ਤਰ ‘ਤੇ ਹਮਲਾ ਹੋਇਆ ਹੈ। ਹਮਲੇ ਦੌਰਾਨ ਰਾਹੁਲ ਗਾਂਧੀ ਦੇ ਦਫ਼ਤਰ ਦੀ ਭੰਨਤੋੜ...
ਮੂਸੇਵਾਲਾ ਕਤਲਕਾਂਡ : ਗੋਲਡੀ ਨੇ ਲਾਰੈਂਸ ਨੂੰ ਫੋਨ ‘ਤੇ ਕੋਡ ਵਰਡ ‘ਚ ਦੱਸਿਆ ਸੀ ਕਤਲ ਬਾਰੇ
Jun 24, 2022 8:03 pm
ਲਾਰੈਂਸ ਗੈਂਗ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਕੋਡ ਵਰਡਸ ਵਿੱਚ ਗੱਲ ਕਰ ਰਿਹਾ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ...
ਬਰਖਾਸਤ ਮੰਤਰੀ ਵਿਜੇ ਸਿੰਗਲਾ ਦੀਆਂ ਵਧੀਆਂ ਮੁਸ਼ਕਲਾਂ, ਮੁੜ ਭੇਜਿਆ ਗਿਆ ਨਿਆਇਕ ਹਿਰਾਸਤ ‘ਚ
Jun 24, 2022 7:33 pm
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ 14 ਦਿਨ ਦੀ ਨਿਆਇਕ ਹਿਰਾਸਤ ਖਤਮ ਹੋਣ...
ਵਿਧਾਨ ਸਭਾ ‘ਚ ਬੋਲੇ CM ਮਾਨ, ‘ਨੈਸ਼ਨਲ ਅਚੀਵਮੈਂਟ ਸਰਵੇਅ ‘ਚ ਪੰਜਾਬ ਜਾਅਲੀ ਨੰਬਰ ਵਨ, ਅਸਲੀ ਅਸੀਂ ਬਣਾਵਾਂਗੇ’
Jun 24, 2022 6:55 pm
ਵਿਧਾਨ ਸਭਾ ਸੈਸ਼ਨ ਦੌਰਾਨ ਬੋਲਦਿਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੂੰ ਜਾਅਲੀ ਨੰਬਰ...
ਵਿਧਾਨ ਸਭਾ ਸੈਸ਼ਨ ‘ਚ ਹੰਗਾਮਾ, ਕਾਨੂੰਨ ਵਿਵਸਥਾ ‘ਤੇ ਬਹਿਸ ‘ਤੇ ਅੜੀ ਕਾਂਗਰਸ, ਕੀਤਾ ਵਾਕਆਊਟ
Jun 24, 2022 6:26 pm
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੱਜ ਹੰਗਾਮਾ ਹੋ ਗਿਆ। ਵਿਰੋਧੀ ਪਾਰਟੀਆਂ ਪੰਜਾਬ ‘ਚ ਅਮਨ-ਕਾਨੂੰਨ ਦੇ ਮੁੱਦੇ ‘ਤੇ ਬਹਿਸ...
ਮਾਨ ਕੈਬਨਿਟ ਵੱਲੋਂ ਸਨਅਤੀ ਇਕਾਈਆਂ, ਅਦਾਲਤਾਂ ਲਈ 810 ਅਸਾਮੀਆਂ ਸਣੇ ਕਈ ਵੱਡੇ ਫੈਸਲਿਆਂ ਨੂੰ ਹਰੀ ਝੰਡੀ
Jun 24, 2022 4:57 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਅੱਜ ਸ਼ੁੱਕਰਵਾਰ ਨੂੰ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ।...
ਸੰਗਰੂਰ ‘ਚ 45.50 ਫੀਸਦੀ ਲੋਕਾਂ ਨੇ ਪਾਈ ਵੋਟ, 31 ਸਾਲਾਂ ਬਾਅਦ ਸਭ ਤੋਂ ਘੱਟ ਵੋਟਿੰਗ
Jun 24, 2022 3:57 pm
ਸੰਗਰੂਰ ਲੋਕ ਸਭਾ ਸੀਟ ‘ਤੇ ਪੋਲਿੰਗ ਦੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਸੀ.ਐਮ.ਭਗਵੰਤ ਮਾਨ ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50...
ਮੌਨਸੂਨ ‘ਚ ਗ਼ਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੀ ਹੈ Infection
Jun 24, 2022 10:34 am
Monsoon season food tips: ਬਦਲਦੇ ਮੌਸਮ ਦਾ ਪਹਿਲਾ ਅਸਰ ਸਿਹਤ ਅਤੇ ਸਕਿਨ ‘ਤੇ ਪੈਂਦਾ ਹੈ। ਜਿਵੇਂ-ਜਿਵੇਂ ਮੌਸਮ ਬਦਲਦਾ ਹੈ ਕਈ ਸਬਜ਼ੀਆਂ ਅਤੇ ਫਲ ਸਿਹਤ ਲਈ...
ਸਰੋਗੇਟ ਮਾਂ ਲਈ ਔਰਤ ਦਾ ਸਿਹਤ ਬੀਮਾ ਕਰਵਾਉਣਾ ਹੋਵੇਗਾ ਜ਼ਰੂਰੀ, ਸਰਕਾਰ ਵੱਲੋਂ ਨਿਯਮ ਜਾਰੀ
Jun 23, 2022 11:26 pm
ਨਵੀਂ ਦਿੱਲੀ: ਸਰੋਗੇਸੀ ਰਾਹੀਂ ਬੱਚਾ ਪੈਦਾ ਕਰਨ ਦੇ ਚਾਹਵਾਨ ਜੋੜਿਆਂ ਨੂੰ ਸਰੋਗੇਟ ਮਦਰ ਲਈ ਸਿਹਤ ਬੀਮਾ ਕਰਵਾਉਣਾ ਹੋਵੇਗਾ। ਕੇਂਦਰ ਸਰਕਾਰ...
ਜਾਣੋ ਕੌਣ ਹੈ ਬਲਵਿੰਦਰ ਜਟਾਣਾ, ਜਿਸ ਦਾ ਸਿੱਧੂ ਮੂਸੇਵਾਲਾ ਨੇ SYL ਗਾਣੇ ‘ਚ ਕੀਤਾ ਜ਼ਿਕਰ
Jun 23, 2022 11:03 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਤਲੁਜ-ਯਮੁਨਾ ਲਿੰਕ (SYL) ਨਹਿਰ ‘ਤੇ ਆਧਾਰਿਤ ਉਸ ਦਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਵਿੱਚ...
ਹਾਈਕੋਰਟ ਦਾ ਵੱਡਾ ਫ਼ੈਸਲਾ, ਪਬਲਿਕ ਪਲੇਸ ‘ਤੇ ਗਾਲ੍ਹਾਂ ਕੱਢਣ ‘ਤੇ ਹੀ ਲੱਗੇਗਾ SC/ST ਐਕਟ
Jun 23, 2022 10:35 pm
ਕਰਨਾਟਕ ਹਾਈ ਕੋਰਟ ਨੇ SC ST ਐਕਟ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ SC-ST ਐਕਟ ਉਦੋਂ ਹੀ ਲਾਗੂ ਹੋਵੇਗਾ ਜਦੋਂ ਜਨਤਕ ਥਾਂ...
ਸਾਬਕਾ ਖੇਤੀਬਾੜੀ ਮੰਤਰੀ ਨਾਭਾ ਦਾ ਖੁਲਾਸਾ, ਕਾਂਗਰਸ ਸਰਕਾਰ ‘ਚ ਹੋਇਆ ਸੀ 1,178 ਕਰੋੜ ਦਾ ਘਪਲਾ
Jun 23, 2022 9:59 pm
ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ 8 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਮੰਤਰੀ ਨੇ ਆਪਣੀ ਹੀ...
ਸਿੱਧੂ ਮੂਸੇਵਾਲਾ ਦਾ SYL ਗਾਣਾ ਰਿਲੀਜ਼, 6 ਮਿੰਟ ‘ਚ ਪੌਣੇ 5 ਲੱਖ ਵਿਊ, 3.14 ਲੱਖ ਲਾਈਕ
Jun 23, 2022 8:32 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 26 ਦਿਨਾਂ ਬਾਅਦ ਉਸ ਦਾ ਨਵਾਂ ਗੀਤ SYL ਰਿਲੀਜ਼ ਹੋਇਆ। ਮੂਸੇਵਾਲਾ ਦਾ ਇਹ ਗੀਤ ਵੀਰਵਾਰ ਸ਼ਾਮ 6...
ਸਾਬਕਾ DGP ਦਿਨਕਰ ਗੁਪਤਾ ਬਣੇ NIA ਮੁਖੀ, ਕੈਪਟਨ ਦੇ ਹਟਣ ਮਗਰੋਂ ਚਲੇ ਗਏ ਸਨ ਕੇਂਦਰ ‘ਚ
Jun 23, 2022 7:13 pm
ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਬਣ ਗਏ ਹਨ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਸ...
ਮੂਸੇਵਾਲਾ ਨੂੰ ਵੀ ਵਿਧਾਨ ਸਭਾ ‘ਚ ਦਿੱਤੀ ਜਾਏਗੀ ਸ਼ਰਧਾਂਜਲੀ, ਸਰਕਾਰ ਤੋਂ ਇਨ੍ਹਾਂ ਸਵਾਲਾਂ ਦੇ ਮੰਗੇ ਜਾਣਗੇ ਜਵਾਬ
Jun 23, 2022 7:07 pm
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਲਕੇ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਦੀ ਸ਼ਰੂਆਤ ਸਵੇਰੇ 11 ਵਜੇ ਹੋਵੇਗੀ, ਜਿਸ ਵਿੱਚ ਸਾਬਕਾ ਮੰਤਰੀਆਂ,...
ਪੰਜਾਬ ਸਰਕਾਰ ਵੱਲੋਂ 1992 ਬੈਚ ਦੇ 4 IPS ਅਧਿਕਾਰੀਆਂ ਨੂੰ ਮਿਲੀਆਂ ਤਰੱਕੀਆਂ
Jun 23, 2022 6:22 pm
ਪੰਜਾਬ ਸਰਕਾਰ ਵੱਲੋਂ 1992 ਬੈਚ ਦੇ ਚਾਰ ਆਈ.ਪੀ.ਐੱਸ. ਅਧਿਕਾਰੀਆਂ ਨੂੰ ਉਨ੍ਹਾਂ ਨੂੰ ਲੈਵਲ-16 ਵਿੱਚ ਡਾਇਰੈਕਟਰ ਜਨਰਲ ਆਫ ਪੁਲਿਸ ਵਜੋਂ ਤਰੱਕੀਆਂ...
ਮੂਸੇਵਾਲਾ ਕਤਲਕਾਂਡ : ‘ਲਾਰੈਂਸ ਦਾ ਭਰਾ ਤੇ ਸਚਿਨ ਜਾਅਲੀ ਪਾਸਪੋਰਟ ‘ਤੇ ਵਿਦੇਸ਼ ਭੱਜੇ’- ADGP ਵੱਲੋਂ ਵੱਡੇ ਖੁਲਾਸੇ
Jun 23, 2022 6:09 pm
ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਦੇ ਏਡੀਜੀਪੀ ਪ੍ਰਮੋਦ ਬਾਨ...
“ਟੈਲੀਵਿਜ਼ਨ” ਫ਼ਿਲਮ ਨੂੰ ਲੈ ਕੇ ਸਾਗਾ ਸਟੂਡੀਓ ਦਾ ਬਿਆਨ, ਜਾਣੋ ਕੀ ਕਿਹਾ
Jun 23, 2022 4:17 pm
television movie saga studio: ਸਿਨੇਮਾ ਮਾਫ਼ੀਆ ਨੂੰ ਲੈ ਕੇ ਸਾਗਾ ਸਟੂਡੀਓ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਸਾਗਾ ਸਟੂਡੀਓ ਨੇ ਕਿਹਾ -ਅਸੀਂ, ਸਾਗਾ...
ਸੰਗਰੂਰ ‘ਚ 3 ਵਜੇ ਤੱਕ 29 ਫ਼ੀਸਦੀ ਵੋਟਿੰਗ, CM ਮਾਨ ਵੱਲੋਂ ਵੋਟ ਪਾਉਣ ਦਾ ਸਮਾਂ ਘੰਟਾ ਵਧਾਉਣ ਦੀ ਮੰਗ
Jun 23, 2022 4:03 pm
ਸੰਗਰੂਰ ਲੋਕ ਸਭਾ ਸੀਟ ‘ਤੇ ਵੋਟ ਪਾਉਣ ਦਾ ਸਿਲਸਿਲਾ ਜਾਰੀ ਹੈ, ਅੱਜ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ...
ਰੁਟੀਨ ‘ਚ ਕੀਤੀਆਂ ਇਹ 5 ਗਲਤੀਆਂ ਵਿਗਾੜ ਸਕਦੀਆਂ ਹਨ Period Cycle, ਅੱਜ ਤੋਂ ਹੀ ਹੋ ਜਾਓ ਸਾਵਧਾਨ
Jun 23, 2022 10:04 am
Period cycle bad habits: ਔਰਤਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ‘ਚ ਪੀਰੀਅਡਜ਼ ਵੀ ਇੱਕ ਅਜਿਹੀ ਸਮੱਸਿਆ ਹੈ। ਪੀਰੀਅਡਜ਼ ਦੀ...
ਸੁੱਕਾ ਨਾਰੀਅਲ ਖਾਣ ਨਾਲ ਔਰਤਾਂ ਨੂੰ ਮਿਲਦੇ ਹਨ ਇਹ 8 ਜ਼ਬਰਦਸਤ ਫ਼ਾਇਦੇ, ਜਾਣੋ ਇਸ ਬਾਰੇ
Jun 23, 2022 9:59 am
Dry Coconut women benefits: ਔਰਤਾਂ ਲਈ ਸੁੱਕਾ ਨਾਰੀਅਲ ਖਾਣ ਦੇ ਕੀ ਫਾਇਦੇ ਹਨ? ਨਾਰੀਅਲ ਕਈ ਤਰ੍ਹਾਂ ਦਾ ਹੁੰਦਾ ਹੈ, ਉਨ੍ਹਾਂ ‘ਚ ਪਾਣੀ ਵਾਲਾ ਨਾਰੀਅਲ, ਜਟਾ...
ਦਿਲ ਨੂੰ ਰੱਖਣਾ ਚਾਹੁੰਦੇ ਹੋ ਬੀਮਾਰੀਆਂ ਤੋਂ ਦੂਰ, ਤਾਂ ਰੋਜ਼ਾਨਾ ਖਾਓ ਇਹ 5 ਨਟਸ
Jun 23, 2022 9:51 am
healthy heart nuts benefits: ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਉਮਰ ਲੰਬੀ ਅਤੇ ਸਿਹਤਮੰਦ ਹੋਵੇ। ਲੰਬੀ ਉਮਰ ਲਈ ਦਿਲ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ ਅਤੇ...
‘ਉਹ ਥੱਕ ਗਏ, ਮੈਂ ਨਹੀਂ ਥੱਕਿਆ’- ਰਾਹੁਲ ਨੇ ਦੱਸਿਆ ਕਿਵੇਂ ਬਿਤਾਏ ED ਦਫ਼ਤਰ ‘ਚ 5 ਦਿਨ
Jun 22, 2022 3:57 pm
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ...
‘ਆਪ’ MLA ਡਾ. ਬਲਬੀਰ ਸਿੰਘ ਨੂੰ ਹੋਇਆ ਕੋਰੋਨਾ, ਖੁਦ ਟਵੀਟ ਕਰਕੇ ਦੱਸਿਆ
Jun 22, 2022 2:51 pm
ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ...
ਗੈਂਗਸਟਰ ਬੰਬੀਹਾ ਦੇ ਪਿੰਡ ‘ਚ ਫਾਇਰਿੰਗ, ਅਸਲਾ ਲਾਇਸੈਂਸ ਲਈ ਪਰਿਵਾਰ ਨੇ ਖੁਦ ਚਲਵਾਈਆਂ ਸਨ ਗੋਲੀਆਂ
Jun 22, 2022 2:39 pm
ਮੋਗਾ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਪਿੰਡ ਬੰਬੀਹਾ ‘ਚ ਹੋਈ ਗੋਲੀਬਾਰੀ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਕਿਸਾਨ ਦੇ ਪਰਿਵਾਰ...