ਕੇਂਦਰੀ ਯੋਜਨਾ ਕਮਿਸ਼ਨ ਵਲੋਂ ਪ੍ਰੋਫੈਸ਼ਨਲ ਟੈਕਸ ‘ਚ ਭਾਰੀ ਵਾਧੇ ਦੀ ਕੀਤੀ ਗਈ ਸਿਫਾਰਸ਼


Central Planning Commission : ਪੰਜਾਬ ਦੇ ਨੌਕਰੀਪੇਸ਼ਾਂ ਲੋਕਾਂ ਅਤੇ ਪ੍ਰੋਫੈਸ਼ਨਲਾਂ ਨੂੰ ਬਹੁਤ ਜਲਦੀ ਭਾਰੀ ਝਟਕਾ ਲੱਗ ਸਕਦਾ ਹੈ। ਉਨ੍ਹਾਂ ‘ਤੇ ਟੈਕਸ ਦੀ ਭਾਰੀ ਮਾਰ ਦੀ ਤਿਆਰੀ ਹੈ। ਸੂਬਾ ਸਰਕਾਰ ਰਾਜ ਵਿਚ ਲਾਗੂ ਪ੍ਰੋਫੈਸ਼ਨਲ ਟੈਕਸ ‘ਚ ਭਾਰੀ ਵਾਧਾ ਕਰ ਸਕਦੀ ਹੈ। ਕੇਂਦਰੀ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਐਕਸਪਰਟ ਕਮੇਟੀ

CM ਨੇ ਮਾਈਕ੍ਰੋ ਤੇ ਕੰਟੇਨਮੈਂਟ ਜ਼ੋਨਾਂ ਵਿਚ 100 ਫੀਸਦੀ ਟੈਸਟਿੰਗ ਦੇ ਦਿੱਤੇ ਨਿਰਦੇਸ਼

CM instructs 100 : ਸੂਬੇ ‘ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਹੁਣ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਸੀਮਤ ਜ਼ੋਨਾਂ ਵਿਚ ਰੈਪਿਡ ਐਂਟੀਜਨ ਟੈਸਟ ਜ਼ਰੀਏ 100 ਟੈਸਟ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਡੀ. ਸੀ., ਐੱਸ. ਐੱਸ. ਪੀ.ਸਮੇਤ ਸਿਵਲ ਸਰਜਨਾਂ ਨੂੰ

ਸੰਜੇ ਦੱਤ ਦੀ ਫਿਲਮ KGF Chapter2 ਦੇ ਨਿਰਮਾਤਾਵਾਂ ਨੇ ਦਿੱਤਾ ਅਜਿਹਾ ਬਿਆਨ

Sanjay Dutt KGF 2: ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਹਾਲ ਹੀ ਵਿੱਚ ਸਿਹਤ ਖਰਾਬ ਹੋਣ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਕੁਝ ਦਿਨਾਂ ਬਾਅਦ ਕੈਂਸਰ ਤੋਂ ਪੀੜਤ ਪਾਇਆ ਗਿਆ ਸੀ। ਸੂਤਰਾਂ ਅਨੁਸਾਰ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾਣਗੇ। ਇਸ ਦੇ ਨਾਲ ਹੀ ਸੰਜੇ ਦੱਤ ਆਪਣੀ ਆਉਣ ਵਾਲੀ ਫਿਲਮ

ਜਾਨ੍ਹਵੀ ਦੀ ਪਹਿਲੀ ਫਿਲਮ ਦੀ ਰਿਲੀਜ਼ ਤੋਂ 5 ਮਹੀਨੇ ਪਹਿਲਾਂ ਸ਼੍ਰੀਦੇਵੀ ਦੀ ਹੋਈ ਸੀ ਮੌਤ, ਬੇਟੀ ਨੂੰ ਨਹੀਂ ਬਣਾਉਣਾ ਚਾਹੁੰਦੀ ਸੀ ਅਦਾਕਾਰਾ

sridevi jhanvi kapoor news: ਸਾਲ 2018 ਵਿੱਚ ਹਿੰਦੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। ਉਸ ਸਮੇਂ ਉਨ੍ਹਾਂ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਆਪਣੀ ਡੈਬਿਉ ਦੀ ਤਿਆਰੀ ਕਰ ਰਹੀ ਸੀ, ਪਰ ਜਿਸ ਦਿਨ ਸ਼੍ਰੀਦੇਵੀ ਦਾ ਇੰਤਜ਼ਾਰ ਸੀ, ਉਹ ਨਹੀਂ ਦੇਖ ਸਕੀ। ਜੀ ਹਾਂ, ਜਾਨਹਵੀ ਦੀ ਪਹਿਲੀ ਫਿਲਮ ‘ਧੜਕ’ ਜੁਲਾਈ 2018 ਨੂੰ

ਲੁਧਿਆਣਾ ਪੁਲਸ ਵਲੋਂ ਲਾਂਚ ਕੀਤੀ ਗਈ ਕੋਰੋਨਾ ਕਿੱਟ ਹੋ ਰਹੀ ਲਾਹੇਵੰਦ ਸਿੱਧ

ludhiana police launched covid kit ਲੁਧਿਆਣਾ, (ਤਰਸੇਮ ਭਾਰਦਵਾਜ)-ਜਨਤਾ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਪੁਲਸ ਹੁਣ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੇ ਲਈ ਕਿੱਟਾਂ ਵੀ ਮੁਹੱਈਆ ਕਰਵਾ ਰਹੀ ਹੈ।6 ਦਿਨ ਪਹਿਲਾਂ ਲਾਂਚ ਕੀਤੀ ਕਿੱਟ ਲੋਕਾਂ ਦੇ ਲਈ ਲਾਹੇਵੰਦ ਸਿੱਧ ਹੋ ਰਹੀ ਹੈ।ਪੁਲਸ ਵਲੋਂ ਹਣ ਤਕ ਕਈ ਕਿੱਟਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸਿਰਫ

ਚੌਥੀ ਵਾਰ ਪਿਤਾ ਬਣਨ ਜਾ ਰਹੇ ਸੈਫ ਅਲੀ ਖਾਨ , ਖੁਸ਼ਖਬਰੀ ਮਿਲਣ ਤੇ ਇਸ ਤਰ੍ਹਾਂ ਸੀ ਭੈਣ ਸੋਹਾ ਅਤੇ ਪਹਿਲੇ ਪੁੱਤ ਇਬਰਾਹਿਮ ਦਾ ਰਿਐਕਸ਼ਨ

ibrahim react safina second baby:ਸੈਫ ਅਲੀ ਖਾਨ ਨੇ ਬੁੱਧਵਾਰ ਨੂੰ ਕਰੀਨਾ ਦੀ ਦੂਜੀ ਪ੍ਰੈਗਨੈਂਸੀ ਦੀ ਅਨਾਊਸਮੈਂਟ ਕੀਤੀ ਹੈ।ਸੈਫ ਅਲੀ ਖਾਨ ਨੇ ਕਿਹਾ ਕਿ ਪਰਿਵਾਰ ਵਿੱਚ ਇੱਕ ਹੋਰ ਮੈਂਬਰ ਜੁੜਨ ਵਾਲਾ ਹੈ।ਅਸੀਂ ਦੂਜਾ ਬੇਬੀ ਐਕਸਪੈਕਟ ਕਰ ਰਹੇ ਹਾਂ, ਤੁਹਾਡੇ ਸਾਰੇ ਚਾਹੁਣ ਵਾਲਿਆਂ ਦਾ ਧੰਨਵਾਦ, ਪਿਆਰ ਅਤੇ ਸੁਪੋਰਟ। ਸੈਫ ਦੇ ਇਸ ਅਨਾਊਸਮੈਂਟ ਤੋਂ ਬਾਅਦ ਤੋਂ ਸਾਰੇ ਉਨ੍ਹਾਂ

ਡੇਅਰੀ ਫਾਰਮ ‘ਚ 32 ਮੱਝਾਂ ਦੀ ਹੋਈ ਮੌਤ, ਲੱਖਾਂ ਦਾ ਨੁਕਸਾਨ

32 buffaloes died diary farm ਲੁਧਿਆਣਾ, (ਤਰਸੇਮ ਭਾਰਦਵਾਜ)- ਪੰਜਾਬ ਸਰਕਾਰ ਲੋਕਾਂ ਨੂੰ ਸਹਾਇਕ ਧੰਦੇ ਸ਼ੁਰੂ ਕਰਨ ਲਈ ਪ੍ਰੇਰਿਤ ਕਰਦੀ ਹੈ ਤਾਂ ਜੋ ਲੋਕ ਇਨ੍ਹਾਂ ਧੰਦਿਆਂ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਇਸੇ ਸੋਚ ਨੂੰ ਲੈ ਕੇ ਖੰਨਾ ਦੇ ਨੇੜਲੇ ਪਿੰਡ ਦਹਿੜੂ ਦੇ ਕਿਸਾਨ ਰਜਿੰਦਰ ਪਾਲ ਸਿੰਘ ਨੇ ਕਈ ਵਰ੍ਹੇ ਪਹਿਲਾਂ ਆਪਣੇ ਪਿੰਡ ਡੇਅਰੀ ਫਾਰਮ

ਇੱਕ ਹੀ ਦਿਨ ‘ਚ 6 ਮੋਟਰਸਾਈਕਲ ਅਤੇ 1 ਸਕੂਟਰ ਚੋਰੀ

ludhiana six motorcycles one scooter stolen ਲੁਧਿਆਣਾ, (ਤਰਸੇਮ ਭਾਰਦਵਾਜ)- ਦੋ ਪਹੀਏ ਵਾਹਨ ਦੇ ਮਾਲਕ ਹੋ ਜਾਣ ਸਾਵਧਾਨ ਕਿਉਂਕਿ ਲੁਧਿਆਣਾ ਜ਼ਿਲੇ ‘ਚ ਵੱਖ-ਵੱਖ ਇਲਾਕਿਆਂ ਤੋਂ 6 ਮੋਟਰਸਾਈਕਲ ਅਤੇ ਇੱਕ ਸਕੂਟਰ ਚੋਰੀ ਹੋ ਗਿਆ।ਸੰਬੰਧਿਤ ਇਲਾਕਿਆਂ ਦੀ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲੇ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।ਥਾਣਾ ਮਿਹਰਬਾਨ ਪੁਲਸ ਨੇ ਪਿੰਡ ਮਾਂਗਟ ਨਿਵਾਸੀ ਸੋਹਨ ਕੁਮਾਰ

ਸੜਕ ‘ਤੇ ਤੜਫਦੀ ਰਹੀ ਔਰਤ, ਨਾ ਪਹੁੰਚੀ ਪੁਲਿਸ ਤੇ ਨਾ ਐਬੂਲੈਂਸ

woman road crushed truck: ਲੋਕਾਂ ਚ ਇਨਸਾਨੀਅਤ ਕਿਸ ਕਦਰ ਖਤਮ ਹੋ ਚੁਕੀ ਹੈ ਕਿ ਉਨ੍ਹਾਂ ਦੇ ਸਾਹਮਣੇ ਕਿਸੇ ਦੀ ਜਾਨ ਨਿਕਲ ਜਾਏ ਪਰ ਮਜ਼ਾਲ ਹੈ ਕੋਈ ਮਦਦ ਕਰ ਦੇਵੇ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਲੁਧਿਆਣਾ ‘ਚ ਜਿਥੇ ਇੱਕ ਔਰਤ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ‘ਤੇ ਤੜਫਦੀ ਰਹੀ ਪਰ ਕਿਸੇ

sachin pilot meets cm ashok gehlot
ਗਿਲ਼ੇ-ਸ਼ਿਕਵੇ ਭੁੱਲ ਮੁੱਖ ਮੰਤਰੀ ਗਹਿਲੋਤ ਦੀ ਰਿਹਾਇਸ਼ ‘ਤੇ ਪਹੁੰਚੇ ਪਾਇਲਟ, ਗਰਮਜੋਸ਼ੀ ਨਾਲ ਮਿਲਾਏ ਹੱਥ

sachin pilot meets cm ashok gehlot: ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਨਾਰਾਜ਼ਗੀ ਖਤਮ ਹੋ ਗਈ ਹੈ। ਸਚਿਨ ਪਾਇਲਟ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਸੀ.ਐਮ. ਗਹਿਲੋਤ ਦੀ ਰਿਹਾਇਸ਼ ‘ਤੇ ਪਹੁੰਚੇ ਹਨ। ਪਾਰਟੀ ਵਿੱਚ ਵਾਪਸੀ ਤੋਂ ਬਾਅਦ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਦੋਵੇਂ ਨੇਤਾ