ਪੰਜਾਬ ’ਚ ਅੱਜ 454 ਥਾਣਿਆਂ ਨੂੰ ਨਵੇਂ ਵਾਹਨ ਮਿਲਣਗੇ । – ਪੰਜਾਬ ਪੁਲਿਸ ਅਕੈਡਮੀ (PPA), ਫਿਲੌਰ ਵਿਖੇ ਅੱਜ ਸਮਾਗਮ ਹੋਵੇਗਾ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਪੁਲਿਸ ਵਿਭਾਗ ਨੂੰ ਇਹ ਵਾਹਨ ਸੌਂਪਣਗੇ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ਭਾਰਤ ‘ਤੇ ਲਗਾਇਆ 26% ਟੈਰਿਫ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਪਹਿਲੇ ਪੜਾਅ ਵਿਚ 351 ਵਾਹਨਾਂ ਨੂੰ ਹਰੀ ਝੰਡੀ ਦੇ ਚੁੱਕੇ ਹਨ। ਇਹ ਵਾਹਨ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਕਰਨ ਤੇ ਗੈਂਗਸਟਰਵਾਦ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
