• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 9, 2026, 6:46 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਅਨਿਲ ਕਪੂਰ ਨੂੰ ਆਈ ਰਿਸ਼ੀ ਕਪੂਰ ਦੀ ਯਾਦ ਤਾਂ ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਅਨਿਲ ਕਪੂਰ ਨੂੰ ਆਈ ਰਿਸ਼ੀ ਕਪੂਰ ਦੀ ਯਾਦ ਤਾਂ ਤਸਵੀਰ ਸਾਂਝੀ ਕਰ ਆਖੀ ਇਹ ਗੱਲ

May 14, 2020 9:29 pm

  • Facebook
  • Twitter
  • Email
  • whatsapp
  • sharechat

anil share rishi pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਵਿਚ ਗਿਣੇ ਜਾਣ ਵਾਲੇ ਰਿਸ਼ੀ ਕਪੂਰ ਨੇ ਪਿਛਲੇ ਮਹੀਨੇ ਦੇ ਅੰਤ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਰਿਸ਼ੀ ਕਪੂਰ ਦੇ ਦੇਹਾਂਤ ਨੂੰ ਬਹੁਤ ਦਿਨ ਹੋ ਗਏ ਹਨ ਪਰ ਉਹਨਾਂ ਦੀਆ ਯਾਦਾ ਦਾ ਸਿਲਸਿਲਾ ਜਾਰੀ ਹੈ। ਹੁਣ ਅਨਿਲ ਕਪੂਰ ਨੇ ਰਿਸ਼ੀ ਕਪੂਰ ਨੂੰ ਸੋਸ਼ਲ ਮੀਡੀਆ ਤੇ ਯਾਦ ਕੀਤਾ ਹੈ। ਅਨਿਲ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ। ਉਹ ਫੋਟੋਆਂ ਅਤੇ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

View this post on Instagram

Remembering James…. Sharing the launch of Sonam and Ranbir’s careers with Neetu and Rishi is one of the happiest memories of my life…

A post shared by anilskapoor (@anilskapoor) on May 13, 2020 at 12:49am PDT

ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨਿਲ ਕਪੂਰ ਨੇ ਵੀ ਇੱਕ ਬਹੁਤ ਹੀ ਖਾਸ ਪਲ ਨੂੰ ਯਾਦ ਕੀਤਾ ਹੈ। ਅਨਿਲ ਕਪੂਰ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਵਿੱਚ ਉਨ੍ਹਾਂ ਤੋਂ ਇਲਾਵਾ ਅਭਿਨੇਤਰੀ ਨੀਤੂ ਕਪੂਰ, ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ, ਰਣਬੀਰ ਕਪੂਰ ਅਤੇ ਸੋਨਮ ਕਪੂਰ ਵੀ ਨਜ਼ਰ ਆ ਰਹੇ ਹਨ। ਇਹ ਸਾਰੀਆਂ ਫੋਟੋਆਂ ਅਦਾਕਾਰ ਰਣਬੀਰ ਕਪੂਰ ਅਤੇ ਅਭਿਨੇਤਰੀ ਸੋਨਮ ਕਪੂਰ ਦੀ ਬਾਲੀਵੁੱਡ ਡੈਬਿਊ ਪਾਰਟੀ ਦੀਆਂ ਹਨ।

anil share rishi pic

ਤਸਵੀਰਾਂ ਸ਼ੇਅਰ ਕਰਦੇ ਹੋਏ ਅਨਿਲ ਕਪੂਰ ਨੇ ਆਪਣੇ ਦੋਸਤ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਰਿਸ਼ੀ ਕਪੂਰ ਦੀਆ ਤਸਵੀਰਾਂ ਸ਼ੇਅਰ ਕਰਦੇ ਹੋਏ ਉਹਨਾਂ ਬੇਹੱਦ ਖਾਸ ਕਪੈਸ਼ਨ ਵੀ ਦਿੱਤਾ ਹੈ। ਅਨਿਲ ਕਪੂਰ ਨੇ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ, “ਜੇਮਜ਼ ਨੂੰ ਯਾਦ ਕਰਨਾ। ਸੋਨਮ ਅਤੇ ਰਣਬੀਰ ਦੇ ਕਰੀਅਰ ਦੀ ਲਾਂਚ ਪਾਰਟੀ ਨੂੰ ਨੀਤੂ ਅਤੇ ਰਿਸ਼ੀ ਨਾਲ ਸਾਂਝਾ ਕਰਨਾ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਮਜ਼ੇਦਾਰ ਯਾਦਾਂ ਵਿੱਚੋਂ ਇੱਕ ਹੈ।

anil share rishi pic

 ਜ਼ਿਕਰਯੋਗ ਹੈ ਕਿ ਅਨਿਲ ਕਪੂਰ ਅਭਿਨੇਤਾ ਰਿਸ਼ੀ ਕਪੂਰ ਨੂੰ ਮਜ਼ਾਕ ਵਿੱਚ ਜੇਮਜ਼ ਕਹਿੰਦੇ ਸਨ। ਰਣਬੀਰ ਕਪੂਰ ਅਤੇ ਸੋਨਮ ਕਪੂਰ ਨੇ ਇਕੱਠੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਦੋਵਾਂ ਦੀ ਪਹਿਲੀ ਫਿਲਮ ਸਾਵਰੀਆ ਸੀ।ਸਾਵਰੀਆ ਫਿਲਮ ਸਾਲ 2007 ਵਿੱਚ ਆਈ ਸੀ। ਇਸ ਫਿਲਮ ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਨੇ ਕੀਤਾ ਸੀ। ਹਾਲਾਂਕਿ, ਫਿਲਮ ਬਾਕਸ ਆਫਿਸ ‘ਤੇ ਕੋਈ ਬਹੁਤ ਕਮਾਲ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਤੁਹਾਨੂੰ ਦੱਸ ਦਈਏ ਕਿ ਰਿਸ਼ੀ ਕਪੂਰ ਦਾ 30 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ।

anil share rishi pic

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGanil kapoor anil kapoor bollywood actor anil share rishi pic rishi death
  • Facebook
  • Twitter
  • Email
  • whatsapp
  • sharechat

Suman Kwatra

ਸਮਾਨ ਸ਼੍ਰੇਣੀ ਦੇ ਲੇਖ

ਅਨਿਲ ਕਪੂਰ ਨੇ ਛੱਡੀ ਅਕਸ਼ੈ ਕੁਮਾਰ ਦੀ ‘Housefull 5’,...

May 18, 2024 3:38 pm

ਮਿਸਟਰ ਇੰਡੀਆ 2: ਬੋਨੀ ਕਪੂਰ ਨੇ ‘ਮਿਸਟਰ ਇੰਡੀਆ 2’...

Mar 31, 2024 3:19 pm

‘ਨਾਇਕ 2’ ਦੀ ਤਿਆਰੀ ਸ਼ੁਰੂ! ਇਕੱਠੇ ਨਜ਼ਰ ਆਏ ਅਨਿਲ...

Mar 30, 2024 5:40 pm

ਭੂਮੀ ਪੇਡਨੇਕਰ-ਸ਼ਹਿਨਾਜ਼ ਗਿੱਲ ਦੀ ‘Thank You For Coming’...

Dec 01, 2023 3:16 pm

ਅਨਿਲ ਕਪੂਰ ਦੇ ਅਵਾਜ਼, ਨਾਂ ਦਾ ਬਿਨਾਂ ਇਜਾਜ਼ਤ ਦੇ...

Sep 20, 2023 3:20 pm

ਅਨਿਲ ਕਪੂਰ ਨੇ ਬਾਲੀਵੁੱਡ ‘ਚ 40 ਸਾਲ ਪੂਰੇ ਹੋਣ ਦਾ...

Jun 24, 2023 1:46 pm


Admissions Open_360x510

ਤਾਜ਼ਾ ਖ਼ਬਰਾਂ

  • ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨਾਕਾਮ, ਬਿਹਾਰ ਦੇ ਮੁੰਡੇ ਸਣੇ ਬਦਮਾਸ਼ਾਂ ਦਾ ਐਨਕਾਊਂਟਰ

    Jan 08, 2026 8:31 pm

  • ਬਠਿੰਡਾ ਪੁਲਿਸ ਦਾ ਐਕਸ਼ਨ, ਇੰਸਟਾਗ੍ਰਾਮ ‘ਤੇ ਹ.ਥਿਆ/ਰਾਂ ਨਾਲ ਵੀਡੀਓ ਪਾਉਣ ਵਾਲੀ ਕੁੜੀ ਗ੍ਰਿਫ਼ਤਾਰ

    Jan 08, 2026 8:01 pm

  • ਗੁਰਦਾਸ ਮਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਹੋਰ ਮਜ਼ਬੂਤ ​​ਕਰਨ ਦਾ ਦਿੱਤਾ ਭਰੋਸਾ

    Jan 08, 2026 7:25 pm

  • ਸਾਬਕਾ IG ਨਾਲ ਠੱਗੀ ਦਾ ਮਾਮਲਾ, 6 ਦੋਸ਼ੀ ਅਦਾਲਤ ‘ਚ ਪੇਸ਼, ਮਹਾਰਾਸ਼ਟਰ ਤੋਂ ਕੀਤੇ ਸਨ ਕਾਬੂ

    Jan 08, 2026 6:47 pm

  • ਹੁਣ ਮੋਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰ ਦੀ 4 ਅਦਾਲਤਾਂ ਨੂੰ ਆ ਚੁੱਕੀ ਕਾਲ

    Jan 08, 2026 6:14 pm

  • ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 2 ਮੰਤਰੀਆਂ ਦੇ ਬਦਲੇ ਗਏ ਵਿਭਾਗ!

    Jan 08, 2026 5:49 pm

  • ਕਿਸਾਨਾਂ ਵੱਲੋਂ ਵੱਡੇ ਅੰਦੋਲਨ ਦਾ ਐਲਾਨ, ਘੇਰਨਗੇ ਮੰਤਰੀਆਂ-ਵਿਧਾਇਕਾਂ ਦੇ ਘਰ, ਸਮਾਰਟ ਮੀਟਰ ਲਾਹ ਕੇ…

    Jan 08, 2026 5:10 pm

  • ਇੱਕੋ ਪਰਿਵਾਰ ਦੇ 4 ਜੀਆਂ ਦੀ ਗੋਲੀ ਲੱਗਣ ਨਾਲ ਮੌਤ, ਘਰ ਅੰਦਰੋਂ ਮਿਲੀਆਂ ਪਤੀ-ਪਤਨੀ ਤੇ 2 ਮਾਸੂਮਾਂ ਦੀਆਂ ਦੇਹਾਂ

    Jan 08, 2026 4:44 pm

  • ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਹੋਵੇਗਾ ਸ਼ੁਰੂ, ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਆਮ ਬਜਟ

    Jan 08, 2026 12:57 pm

  • ਪੰਜਾਬ ‘ਚ ਠੰਡ ਨੇ ਕਢਾਏ ਵੱਟ, 13 ਜਨਵਰੀ ਤੱਕ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਯੈਲੋ ਅਲਰਟ ਹੋਇਆ ਜਾਰੀ

    Jan 08, 2026 12:35 pm

  • ਵੇਦਾਂਤਾ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤ ਦਾ ਹੋਇਆ ਦਿਹਾਂਤ, ਅਮਰੀਕਾ ‘ਚ ਸਕੀਇੰਗ ਕਰਦੇ ਸਮੇਂ ਹੋਇਆ ਸੀ ਜ਼ਖਮੀ

    Jan 08, 2026 12:14 pm

  • ਫਿਰੋਜ਼ਪੁਰ ਤੇ ਮੋਗਾ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕੰਪਲੈਕਸ ਕਰਵਾਇਆ ਗਿਆ ਖਾਲੀ

    Jan 08, 2026 11:48 am

  • ‘ਮੇਰੀ ਪੇਸ਼ੀ ਦਾ ਹੋਵੇ Live ਟੈਲੀਕਾਸਟ’-ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ CM ਮਾਨ ਦੀ ਜਥੇ. ਗੜਗੱਜ ਨੂੰ ਅਪੀਲ

    Jan 08, 2026 11:13 am

  • ਜਨਮਦਿਨ ਵਾਲੇ ਦਿਨ ਨੌਜਵਾਨ ਦਾ ਕਤਲ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

    Jan 08, 2026 10:33 am

  • ਮਾਨਸਾ : ਪਿਕਅੱਪ ਟਰਾਲੇ ਤੇ ਬੁਲੇਟ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਕੈਨੇਡਾ ਤੋਂ ਆਏ ਮੁੰਡੇ ਸਣੇ 3 ਨੌਜਵਾਨਾਂ ਦੀ ਮੌਤ

    Jan 08, 2026 10:03 am

Copyright All rights reserved
  • Home
  • Privacy Policy
  • About Us
  • Contact Us