ਵੇਖੋ, ਅਦਾਕਾਰਾ ਅਨੁਸ਼ਕਾ ਸ਼ਰਮਾ ਦੀਆ ਕੁਝ ਅਣਦੇਖਿਆਂ ਅਤੇ ਬੇਹੱਦ ਕਿਊਟ ਤਸਵੀਰਾਂ

anushka stylish pics instagram bollywood actress instagram stylish pics

7 of 10

anushka stylish pics instagram:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੱਲ ਆਪਣਾ 31ਵਾਂ ਜਨਮ-ਦਿਨ ਮਨਾਇਆ ਹੈ। ਇਹ ਅਦਾਕਾਰਾ ਫੈਸ਼ਨ ਦੇ ਨਾਲ-ਨਾਲ ਫਿਟਨੈੱਸ ਫ੍ਰੀਕ ਵੀ ਹੈ।

 ਜ਼ਾਹਿਰ ਹੈ ਕਿ ਬਾਡੀ ਨੂੰ ਸ਼ੇਪ ‘ਚ ਰੱਖਣ ਲਈ ਅਨੁਸ਼ਕਾ ਵਰਕਆਊਟ ਦੇ ਨਾਲ ਆਪਣੀ ਡਾਈਟ ‘ਤੇ ਵੀ ਖ਼ਾਸ ਧਿਆਨ ਦਿੰਦੀ ਹੈ।

ਅਦਾਕਾਰਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਜਿਸ ਦੇ ਜਰੀਏ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੀ ਰਹਿੰਦੀ ਹੈ।

ਅਨੁਸ਼ਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਜਾਂਦਾ ਹੈ।

 ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਦੀਆ ਕੁਝ ਅਣਦੇਖਿਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆ ਹਨ।

anushka stylish pics instagram

ਦਰਸ਼ਕਾਂ ਵਲੋਂ ਹਨ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਾਈਵ ਚੈਟ ਦੌਰਾਨ ਅਨੁਸ਼ਕਾ ਅਤੇ ਵਿਰਾਟ ਨੇ ਦੱਸਿਆ ਕਿ ਉਹ ਆਪਣੀ ਇਮੀਊਨਿਟੀ ਬੂਸਟ ਕਰਨ ਲਈ ਹਲਦੀ ਤੋਂ ਲੈ ਕੇ ਕਾਲੀ ਮਿਰਚ ਤਕ ਦਾ ਪ੍ਰਯੋਗ ਕਰਦੇ ਹਨ।

 ਅਨੁਸ਼ਕਾ ਸ਼ਰਮਾ ਨੇ ਦੱਸਿਆ ‘ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਆਪਣੀ ਇਮੀਊਨਿਟੀ ਵਧਾਉਣ ਲਈ ਕਾਫੀ ਕੁਝ ਕਰ ਰਹੇ ਹਾਂ।

ਮੈਂ ਤੇ ਵਿਰਾਟ ਸਵੇਰੇ ਉੱਠਣ ਦੇ ਨਾਲ ਹੀ ਹਲਦੀ ਦਾ ਸੇਵਨ ਕਰਦੇ ਹਾਂ।

 ਉਹਨਾਂ ਅੱਗੇ ਦੱਸਿਆ ਕਿ ਅਸੀਂ ਹਲਦੀ, ਅਦਰਕ ਤੇ ਕਾਲੀ ਮਿਰਚ ਦੀ ਚਾਹ ਪੀਂਦੇ ਹਾਂ।

anushka stylish pics instagram

 ਨਾਲ ਹੀ ਅਸੀਂ ਬਹੁਤ ਸਾਰਾ ਪਾਣੀ ਵੀ ਪੀਂਦੇ ਹਾਂ। ਦਸ ਦੇਈਏ ਕਿ ਹਲਦੀ ਤੇ ਕਾਲੀ ਮਿਰਚ ਸਰੀਰ ਲਈ ਬਹੁਤ ਖ਼ਾਸ ਹੈ। ਖਾਣੇ ਦਾ ਸਵਾਦ ਵਧਾਉਣ ਲਈ ਇਨ੍ਹਾਂ ਦੋਵਾਂ ਦਾ ਪ੍ਰਯੋਗ ਕਈ ਸਦੀਆਂ ਤੋਂ ਹੁੰਦਾ ਆ ਰਿਹਾ ਹੈ।ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਚੀਜ਼ਾਂ ਸਰੀਰ ‘ਚ ਇਮੀਊਨਿਟੀ ਨੂੰ ਵੀ ਵਧਾ ਦਿੰਦੀਆਂ ਹਨ। ਇਸ ਲਈ ਖਾਣੇ ‘ਚ ਹਲਦੀ ਦਾ ਪ੍ਰਯੋਗ ਹੋਣਾ ਬਹੁਤ ਜ਼ਰੂਰੀ ਹੈ।

anushka stylish pics instagram