Hema Malini Mothers Day: ਪੂਰੀ ਦੁਨੀਆ ਵਿੱਚ ਅੱਜ ਯਾਨੀ 10 ਮਈ ਨੂੰ ਮਦਰਸ ਡੇ ਮਨਾਇਆ ਜਾ ਰਿਹਾ ਹੈ। ਪਰ, ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਪੂਰੇ ਭਾਰਤ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸੇ ਵਿੱਚ ਬੱਚੇ ਆਪਣੀ ਮਾਂ ਨੂੰ ਘਰ ਵਿੱਚ ਸਪੈਸ਼ਲ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਲੇਬਸ ‘ਮਦਰਸ ਡੇ2020‘ ਦੇ ਮੌਕੇ ‘ਤੇ ਆਪਣੀ ਮਾਂ ਦਾ ਵੀ ਧੰਨਵਾਦ ਕਰ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ। ਹੇਮਾ ਨੇ ਆਪਣੀ ਮਾਂ ਜਯਾ ਲਕਸ਼ਮੀ ਨਾਲ ਇੱਕ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਤੁਸੀਂ ਉਹਨਾਂ ਨੂੰ ਡਾਂਸ ਕਾਸਟਿਊਮ ਵਿੱਚ ਦੇਖ ਸਕਦੇ ਹੋ। ਉਹ ਆਪਣੀ ਮਾਂ ਨਾਲ ਲਿਪਟੇ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਮਾ ਨੇ ਲਿਖਿਆ, “ਅੱਜ ਮਦਰਸ ਡੇ ਹੈ।
ਪੂਰੀ ਦੁਨੀਆ ਵਿੱਚ ਅੱਜ ਯਾਨੀ 10 ਮਈ ਨੂੰ ਮਦਰਸ ਡੇ ਮਨਾਇਆ ਜਾ ਰਿਹਾ ਹੈ। ਪਰ, ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਪੂਰੇ ਭਾਰਤ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸੇ ਵਿੱਚ ਬੱਚੇ ਆਪਣੀ ਮਾਂ ਨੂੰ ਘਰ ਵਿੱਚ ਸਪੈਸ਼ਲ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਲੇਬਸ ‘ਮਦਰਸ ਡੇ2020’ ਦੇ ਮੌਕੇ ‘ਤੇ ਆਪਣੀ ਮਾਂ ਦਾ ਵੀ ਧੰਨਵਾਦ ਕਰ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ। ਹੇਮਾ ਨੇ ਆਪਣੀ ਮਾਂ ਜਯਾ ਲਕਸ਼ਮੀ ਨਾਲ ਇੱਕ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਤੁਸੀਂ ਉਹਨਾਂ ਨੂੰ ਡਾਂਸ ਕਾਸਟਿਊਮ ਵਿੱਚ ਦੇਖ ਸਕਦੇ ਹੋ। ਉਹ ਆਪਣੀ ਮਾਂ ਨਾਲ ਲਿਪਟੇ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਮਾ ਨੇ ਲਿਖਿਆ, “ਅੱਜ ਮਦਰਸ ਡੇ ਹੈ।
ਇਸ ਨੂੰ ਸਾਂਝਾ ਕਰਦੇ ਹੋਏ ਹੇਮਾ ਨੇ ਲਿਖਿਆ, “ਅਤੀਤ ਦੀਆਂ ਝਲਕੀਆਂ।ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹੇਮਾ ਨੇ ਆਪਣੇ ਸਮੇਂ ਵਿੱਚ ਕਈ ਫਿਲਮਾਂ ‘ਚ ਕੰਮ ਕੀਤਾ ਹੈ ਜਿਵੇਂ ‘ਸ਼ੋਲੇ’, ‘ਸੀਤਾ ਗੀਤਾ’, ‘ਡ੍ਰੀਮ ਗਰਲ’, ‘ਦਿ ਬਰਨਿੰਗ ਟ੍ਰੇਨ’, ‘ਰਾਜਾ ਜਾਨੀ’, ‘ਅਲੀ ਬਾਬਾ ਅਤੇ 40 ਚੋਰ’, ‘ਨਸੀਬ’, ‘ ਜੁਗਨੂੰ ‘, ਚਰਸ ‘, ਸ਼ਰਾਫਤ ਇਕੱਠੇ ਕੰਮ ਕੀਤਾ ਹੈ। ਬਾਲੀਵੁੱਡ ਵਿੱਚ ਆਉਣ ਤੋਂ ਬਾਅਦ ਧਰਮਿੰਦਰ ਦਾ ਦਿਲ ਹੇਮਾ ਮਾਲਿਨੀ ‘ਤੇ ਆ ਗਿਆ। ਉਹ ਉਨ੍ਹਾਂ ਦੇ ਨਾਲ ਪਾਗਲਾਂ ਦੀ ਤਰ੍ਹਾਂ ਪਿਆਰ ਕਰਨ ਲੱਗੇ।ਰਿਪੋਰਟ ਵਿੱਚ ਕਿਹਾ ਜਾਂਦਾ ਹੈ ਕਿ ਦੋਨਾਂ ਨੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਸੀ। ਧਰਮਿੰਦਰ ਨੇ ਹੇਮਾ ਮਾਲਨੀ ਨਾਲ 1979 ਵਿੱਚ ਵਿਆਹ ਕੀਤਾ ਸੀ।