IMU Followship 2020: ਆਈਐੱਮਯੂ ਬੈਕਆਊਟ ਗ੍ਰੈਜੂਏਟ ਫੈਲੋਸ਼ਿਪ ਪ੍ਰੋਗਰਾਮ 2020 : ਇੰਟਰਨੈਸ਼ਨਲ ਮੈਥੇਮੈਟੀਕਲ ਯੂਨੀਅਨ (ਆਈਐੱਮਯੂ), ਜਰਮਨੀ ਵੱਲੋਂ ਇਹ ਫੈਲੋਸ਼ਿਪ ਹੁਨਰਮੰਦ ਗਣਿਤਕਾਰਾਂ ਨੂੰ ਦਿੱਤੀ ਜਾਂਦੀ ਹੈ, ਜੋ ਇਸ ਵਿਸ਼ੇ ‘ਚ ਵਿਕਾਸਸ਼ੀਲ ਦੇਸ਼ਾਂ ਵਿਚ ਰਹਿ ਕੇ ਡਾਕਟਰੇਟ ਡਿਗਰੀ ਪ੍ਰਾਪਤ ਕਰਨਾ ਚਾਹੁੰਦੇ ਹੋਣ।
ਯੋਗਤਾ: ਇਸ ਫੈਲੋਸ਼ਿਪ ਪ੍ਰੋਗਰਾਮ ਲਈ ਉਹ ਭਾਰਤੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਭਾਰਤ ‘ਚ ਕਿਸੇ ਯੂਨੀਵਰਸਿਟੀ ਜਾਂ ਖੋਜ ਸੰਸਥਾ ਦੇ ਪਹਿਲੇ ਅਕਾਦਮਿਕ ਸਾਲ ‘ਚ ਡਾਕਟੋਰਲ ਪ੍ਰੋਗਰਾਮ ‘ਚ ਦਾਖ਼ਲਾ ਲਿਆ ਹੈ।
ਵਜ਼ੀਫ਼ਾ/ਲਾਭ: ਇਸ ਫੈਲੋਸ਼ਿਪ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ 10,000 ਅਮਰੀਕੀ ਡਾਲਰ ਤਕ ਵੱਖ-ਵੱਖ ਵਿੱਤੀ ਲਾਭ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 31-05-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਐਪਲੀਕੇਸ਼ਨ ਲਿੰਕ: www.b4s.in/dpp/IMU8