ਘਰ ਵਿੱਚ ਦਿਖਿਆ ਮੋਨਾਲੀਸਾ ਦਾ ਬੋਲਡ ਲੁਕ,ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

monalisa instagram pics lockdown tv actress lockdown instagram pics

6 of 10

monalisa instagram pics lockdown:ਮੋਨਾਲੀਸਾ ਟੀ ਵੀ ਇੰਡਸਟਰੀ ਦਾ ਇਕ ਮਸ਼ਹੂਰ ਨਾਮ ਹੈ। ਮੋਨਾਲੀਸਾ ਆਪਣੀ ਅਦਾਕਾਰੀ ਅਤੇ ਬੋਲਡ ਲੁੱਕ ਦੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ।

monalisa instagram pics lockdown

ਮੋਨਾਲੀਸਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਲਗਾਤਾਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿਚ ਅੰਤਰਾ ਬਿਸਵਾਸ ਉਰਫ ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ’ ਤੇ ਵਾਇਰਲ ਹੋ ਰਹੀਆਂ ਹਨ।

 

 ਮੋਨਾਲੀਸਾ ਦੀ ਇਸ ਤਸਵੀਰ ਨੂੰ ਲੱਖਾਂ ਲਾਈਕਸ ਮਿਲ ਰਹੇ ਹਨ।

ਮੋਨਲੀਸਾ ਦੀਆਂ ਇਹ ਤਸਵੀਰਾਂ ਜਿੰਨੀਆਂ ਜ਼ਿਆਦਾ ਖੂਬਸੂਰਤ ਹਨ, ਉਹਨਾਂ ਹੀ ਵੱਖਰਾ ਕਪੈਸ਼ਨ ਵੀ ਦਿੱਤਾ ਹੈ ਮੋਨਲਿਸਾ ਨੇ ਲਿਖਿਆ, “ਨਵੇਂ ਦਿਨ ਦੇ ਨਾਲ ਨਵੀ ਤਾਕਤ ਅਤੇ ਨਵੇ ਵਿਚਾਰ ਆਉਂਦੇ ਹਨ।

monalisa instagram pics lockdown

 ਮੋਨਾਲੀਸਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੱਖ-ਵੱਖ ਅੰਦਾਜ਼’ ਚ ਖੂਬਸੂਰਤ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਮੋਨਾਲੀਸਾ ਦੇ ਇੰਸਟਾਗ੍ਰਾਮ ‘ਤੇ 2 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ।

monalisa instagram pics lockdown

ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮੋਨਾਲੀਸਾ ਕਈ ਵਾਰ ਸਾੜ੍ਹੀ ਵਿੱਚ ਵੀ ਆਪਣਾ ਬੋਲਡ ਲੁਕ ਦਿਖਾ ਚੁੱਕੀ ਹੈ।

ਤਸਵੀਰਾਂ ਤੋਂ ਇਹ ਵੀ ਦਿਖਾਈ ਦਿੰਦਾ ਹੈ ਕਿ ਮੋਨਾ ਸਾੜ੍ਹੀ ਪਾਉਣਾ ਬੇਹੱਦ ਪਸੰਦ ਕਰਦੀ ਹੈ।

ਦੱਸ ਦੇਈਏ ਕਿ ਮੋਨਾਲਿਸਾ ਭੋਜਪੁਰੀ ਇੰਡਸ‍ਟਰੀ ਦਾ ਇੱਕ ਬਹੁਤ ਵੱਡਾ ਨਾਂਅ ਹੈ ਅਤੇ ਕਈ ਹਿੱਟ ਫ‍ਿਲ‍ਮਾਂ ਵਿੱਚ ਕੰਮ ਕਰ ਚੁੱਕੀ ਹੈ। ਨਾਲ ਹੀ ਉਹ ਸਾਊਥ ਇੰਡਸ‍ਟਰੀ ਵਿੱਚ ਵੀ ਕੰਮ ਕਰ ਚੁੱਕੀ ਹੈ।

 ਮੋਨਾਲੀਸਾ ਕਲਰਜ਼ ਟੀਵੀ ਦੇ ਵਿਵਾਦਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ‘ਚ ਆਉਣ ਤੋਂ ਬਾਅਦ ਤੋਂ ਸੁਰਖੀਆਂ’ ਚ ਆ ਗਈ ਸੀ। ਬਿੱਗ ਬੌਸ ਵਿੱਚ ਹੀ ਮੋਨਾਲੀਸ਼ਾ ਨੇ ਭੋਜਪੁਰੀ ਅਦਾਕਾਰ ਵਿਕਰਾਂਤ ਨਾਲ ਵਿਆਹ ਕੀਤਾ ਸੀ।

 ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮੋਨਾਲਿਸਾ ਉਨ੍ਹਾਂ ਦਾ ਸ‍ਕਰੀਨ ਨਾਮ ਹੈ। ਮੋਨਾਲਿਸਾ ਦਾ ਅਸਲੀ ਨਾਮ ਅੰਤਰਾ ਬਿਸ‍ਵਾਸ ਹੈ।