• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 22, 2025, 10:15 am

BREAKING NEWS
9:26 am ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ
9:20 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-11-2025
Home ਖ਼ਬਰਾਂ ਮਨੋਰੰਜਨ ਬਾਲੀਵੁੱਡ Priya Prakash Varrier ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਐਕਟੀਵੇਟ

Priya Prakash Varrier ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਐਕਟੀਵੇਟ

May 23, 2020 11:14 pm

  • Facebook
  • Twitter
  • Email
  • whatsapp
  • sharechat
priya deactivates instagram account:ਪ੍ਰਿਆ ਪ੍ਰਕਾਸ਼ ਨੂੰ ਤਾਂ ਸਭ ਦਰਸ਼ਕ ਜਾਣਦੇ ਹੀ ਹਨ। ਉਹ ਕਿਸੇ ਵੀ ਜਾਣ ਪਹਿਚਾਣ ਦੀ ਮੋਹਤਾਜ ਨਹੀਂ ਹੈ। ਸਿਰਫ ਆਪਣੇ ਅੱਖਾਂ ਦੇ ਅੈਕਸਪ੍ਰੈਸ਼ਨਜ਼ ਨਾਲ ਹੀ ਉਹ ਰਾਤੋਂ ਰਾਤ ਮਸ਼ਹੂਰ ਹੋ ਗਈ ਸੀ।ਵਿੰਕ ਗਰਲ ਦੇ ਨਾਂ ਨਾਲ ਮਸ਼ਹੂਰ Priya Prakash Varrier ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ਅਕਾਊਂਟ ਡਿਐਕਟੀਵੇਟ ਕਰ ਲਿਆ ਹੈ। ਇਸ ਪਲੇਟਫਾਰਮ ‘ਤੇ ਪ੍ਰਿਆ ਪ੍ਰਕਾਸ਼ ਵਾਰਿਅਰ ਦੇ 7.2 ਮਿਲੀਅਨ ਫਾਲੋਅਰਜ਼ ਸਨ। ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਆ ਨੇ ਵਰਚੂਅਲ ਵਰਲਡ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਲਿਆ ਹੈ। ਮਲਿਆਲਮ ਫਿਲਮ Oru Adaar Love ਦੇ ਇਕ ਗਾਣੇ ਦੀ ਝਲਕ ਨੇ ਪ੍ਰਿਆ ਪ੍ਰਕਾਸ਼ ਨੂੰ ਸੋਸ਼ਲ ਮੀਡੀਆ ‘ਤੇ 2018 ਵਿਚ ਸਭ ਤੋਂ ਵੱਧ ਚਰਚਿਤ ਚਿਹਰਾ ਬਣਾ ਦਿੱਤਾ ਸੀ। ਫਿਲਮ ਅਜੇ ਪੂਰੀ ਨਹੀਂ ਹੋਈ ਸੀ ਅਤੇ ਗਾਣੇ ਦੀ ਸਿਰਫ਼ ਇਕ ਛੋਟੀ ਜਿਹੀ ਕਲਿੱਪ ਨੇ ਪ੍ਰਿਆ ਪ੍ਰਕਾਸ਼ ਵਾਰਿਅਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਗੂਗਲ ‘ਤੇ ਸਾਲ 2018 ਵਿਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀਆਂ ਅਦਾਕਾਰਾਂ ਵਿਚ ਪ੍ਰਿਆ ਪ੍ਰਕਾਸ਼ ਦਾ ਨਾਂ ਸਾਹਮਣੇ ਆਉਂਦਾ ਹੈ। ਇਸ ਤੋਂ ਪਹਿਲਾਂ ਇਹ ਸ਼ੌਹਰਤ ਸੰਨੀ ਲਿਓਨੀ ਦੇ ਹਿੱਸੇ ਆਈ ਸੀ ਪਰ ਸੰਨੀ ਨੂੰ ਪਛਾੜ ਕੇ ਪ੍ਰਿਆ ਅੱਗੇ ਨਿਕਲ ਗਈ ਸੀ। 
 
 
ਦਸ ਦੇਈਏ ਕਿ ਅਕਾਊਂਟ ਡੀਐਕਟੀਵੇਟ ਹੋਣ ਨੂੰ ਲੈ ਕੇ ਕੇਰਲ ਦੇ ਤ੍ਰਿਸ਼ੁਰ ਦੀ ਰਹਿਣ ਵਾਲੀ ਪ੍ਰਿਆ ਦੇ ਪਿਤਾ ਪ੍ਰਕਾਸ਼ ਨੇ ਦੱਸਿਆ,’ਹਾਂ, ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਡੀਐਕਟੀਵੇਟ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਸ ਨੂੰ ਸਕਰੀਨ ਟਾਈਮ ਤੋਂ ਬ੍ਰੇਕ ਦੀ ਲੋੜ ਸੀ। ਹਾਲਾਂਕਿ ਇਹ ਸਿਰਫ਼ ਅਸਥਾਈ ਹੈ। ਜਦੋਂ ਵੀ ਉਸ ਨੂੰ ਕੁਝ ਲੱਗਾ ਤਾਂ ਉਹ ਮੁੜ ਪਲੇਟਫਾਰਮ ‘ਤੇ ਵਾਪਸ ਆ ਜਾਵੇਗੀ।’
 
priya deactivates instagram account
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰਿਆ ਪ੍ਰਕਾਸ਼ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਸੀ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਹੀ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਸੀ। ਜਿਸ ਦੇ ਜਰੀਏ ਫੈਨਜ਼ ਉਨ੍ਹਾਂ ਨਾਲ ਜੁੜੇ ਰਹਿੰਦੇ ਸਨ।
priya deactivates instagram account

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGdeactivates Instagram account Priya Prakash Varrier Wink video Wink girl
  • Facebook
  • Twitter
  • Email
  • whatsapp
  • sharechat

Suman Kwatra

ਸਮਾਨ ਸ਼੍ਰੇਣੀ ਦੇ ਲੇਖ

Lahu Di Awaaz ਗੀਤ ਦੀ ਗਾਇਕਾ Simiran kaur Dhadli ਨੂੰ ਮਿਲੀ ਸੱਚ ਬੋਲਣ ਦੀ...

Sep 17, 2021 9:15 am


cgc university

ਤਾਜ਼ਾ ਖ਼ਬਰਾਂ

  • ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ

    Nov 22, 2025 9:26 am

  • ਅੰਮ੍ਰਿਤਸਰ ਪੁਲਿਸ ਵੱਲੋਂ 2 ਮੁਲਜ਼ਮਾਂ ਦਾ ਐਨਕਾਊਂਟਰ, ਮਹਿਲਾ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਸੀ ਲੁੱ.ਟ

    Nov 21, 2025 8:20 pm

  • ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਰੋਕਣ ਨੂੰ ਲੈ ਕੇ MP ਅੰਮ੍ਰਿਤਪਾਲ ਦੇ ਚਾਚੇ ਦਾ ਬਿਆਨ ਆਇਆ ਸਾਹਮਣੇ

    Nov 21, 2025 7:46 pm

  • ਫਰੀਦਕੋਟ ‘ਚ ਨਸ਼ਾ ਤਸਕਰ ਦੀ ਆਲੀਸ਼ਾਨ ਕੋਠੀ ‘ਤੇ ਚੱਲਿਆ ਬੁਲਡੋਜ਼ਰ, SSP ਨਾਲ ਭਾਰੀ ਪੁਲਿਸ ਫੋਰਸ ਤਾਇਨਾਤ

    Nov 21, 2025 7:08 pm

  • ਤਰਨਤਾਰਨ ‘ਚ ਵਾਪਰੀ ਵੱਡੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

    Nov 21, 2025 6:19 pm

  • ਦੁਬਈ ਏਅਰ ਸ਼ੋਅ ‘ਚ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਹੋਇਆ ਕ੍ਰੈਸ਼, ਪਾਇਲਟ ਦੀ ਹੋਈ ਮੌਤ

    Nov 21, 2025 5:58 pm

  • ਸੰਗਰੂਰ : ‘ਸਾਡਾ ਸਾਲ ਕਿਉਂ ਖਰਾਬ ਹੋ ਰਿਹਾ…’ ਫੀਸ ਮਸਲੇ ਨੂੰ ਲੈ ਕੇ DC ਦਫਤਰ ਪਹੁੰਚੇ ਵਿਦਿਆਰਥੀ

    Nov 21, 2025 5:46 pm

  • MP ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ ‘ਤੇ ਰੋਕਿਆ, ਕੈਨੇਡਾ ਜਾ ਰਹੇ ਸਨ ਬਲਵਿੰਦਰ ਕੌਰ

    Nov 21, 2025 5:02 pm

  • ਅੱਤਵਾਦੀਆਂ ਦੇ ਐਨਕਾਊਂਟਰ ਮਗਰੋਂ CP ਸਵਪਨ ਸ਼ਰਮਾ ਵੱਲੋਂ ਵੱਡੀ ਪ੍ਰੈੱਸ ਕਾਨਫਰੰਸ, ਕੀਤੇ ਅਹਿਮ ਖੁਲਾਸੇ

    Nov 21, 2025 4:47 pm

  • ਲੁਧਿਆਣਾ ‘ਚ Ice-Cream ਪਾਰਲਰ ‘ਚ ਹੰਗਾਮਾਂ, Online ਪੈਮੇਂਟ ਨੂੰ ਲੈ ਕੇ ਮਾਲਕ ਤੇ ਗਾਹਕ ਵਿਚਾਲੇ ਹੋਇਆ ਝਗੜਾ

    Nov 21, 2025 3:16 pm

  • ਪਠਾਨਕੋਟ ਦੇ ਸਕੂਲ ਦੇ ਹੋਸਟਲ ‘ਚੋਂ ਗਾਇਬ ਹੋਏ 4 ਬੱਚੇ ਦਿੱਲੀ ਤੋਂ ਬਰਾਮਦ, ਪੁਲਿਸ ਨੇ ਕੀਤਾ ਮਾਂ-ਪਿਓ ਦੇ ਹਵਾਲੇ

    Nov 21, 2025 2:51 pm

  • ਜਲੰਧਰ ਦੇ ਗੋਰਾਇਆ ‘ਚ ਪਲਟਿਆ ਸੇਬਾਂ ਨਾਲ ਭਰਿਆ ਕੈਂਟਰ, ਟਾਇਰ ਫਟਣ ਕਾਰਨ ਹੋਇਆ ਹਾਦਸਾ

    Nov 21, 2025 2:33 pm

  • ਸ਼੍ਰੋਮਣੀ ਅਕਾਲੀ ਦਲ ਦੇ IT ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਹਾਈਕੋਰਟ ਨੇ ਦਿੱਤੀ ਅੰਤ੍ਰਿਮ ਜ਼ਮਾਨਤ

    Nov 21, 2025 1:25 pm

  • Mexico ਦੀ ਫਾਤਿਮਾ ਬੋਸ਼ ਬਣੀ Miss Universe 2025, ਵਿਵਾਦ ਤੋਂ ਬਾਅਦ ਬਣੀ ਵਿਨਰ

    Nov 21, 2025 1:11 pm

  • MP ਅੰਮ੍ਰਿਤਪਾਲ ਦੀ ਪੈਰੋਲ ਪਟੀਸ਼ਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ

    Nov 21, 2025 12:45 pm

Copyright All rights reserved
  • Home
  • Privacy Policy
  • About Us
  • Contact Us