shanti swarup bhatnagar award: ਸ਼ਾਂਤੀ ਸਵਰੂਪ ਭਟਨਾਗਰ ਪ੍ਰਾਈਜ਼ ਫਾਰ ਸਾਇੰਸ ਐਂਡ ਤਕਨਾਲੋਜੀ 2020 : ਇਹ ਇਨਾਮ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ), ਨਵੀਂ ਦਿੱਲੀ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਵਿਗਿਆਨ ਵਿਸ਼ੇ ਨਾਲ ਸਬੰਧਤ ਵੱਖ-ਵੱਖ ਖੇਤਰਾਂ ‘ਚ ਖੋਜ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਲਈ ਭਾਰਤੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ।
ਯੋਗਤਾ: ਉਹ ਭਾਰਤੀ ਨਾਗਰਿਕ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੋਵੇ ਤੇ ਜਿਨ੍ਹਾਂ ਨੇ ਕੈਮੀਕਲ ਸਾਇੰਸ, ਬਾਇਓਲੋਜੀਕਲ, ਮੈਥੇਮੈਟੀਕਲ, ਮੈਡੀਕਲ ਐਂਡ ਫਿਜ਼ੀਕਲ ਸਾਇੰਸ, ਇੰਜੀਨੀਅਰਿੰਗ ਸਾਇੰਸ, ਧਰਤੀ, ਵਾਤਾਵਰਨ, ਸਮੁੰਦਰੀ ਤੇ ਖਗੋਲ ਵਿਗਿਆਨ ਜਿਹੇ ਖੇਤਰ ‘ਚ ਬਿਹਤਰੀਨ ਖੋਜ ਕਾਰਜਾਂ ਨਾਲ ਮਨੁੱਖੀ ਜੀਵਨ ‘ਚ ਮਹੱਤਵਪੂਰਨ ਯੋਗਦਾਨ ਦਿੱਤਾ ਹੋਵੇ, ਉਹ ਇਸ ਇਨਾਮ ਲਈ ਅਪਲਾਈ ਕਰ ਸਕਦੇ ਹਨ।
ਵਜ਼ੀਫ਼ਾ/ਲਾਭ: ਸ਼ਾਨਦਾਰ ਸੋਧਕਰਤਾਵਾਂ ਨੂੰ ਸਾਲਾਨਾ ਐਵਾਰਡ ਵਜੋਂ 5,00,000 (ਪੰਜ ਲੱਖ ਰੁਪਏ) ਦੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
ਆਖ਼ਰੀ ਤਰੀਕ: 22-05-2020
ਕਿਵੇਂ ਕਰੀਏ ਅਪਲਾਈ: ਆਨਲਾਈ ਅਪਲਾਈ ਕੀਤਾ ਜਾ ਸਕਦਾ ਹੈ।
ਐਪਲੀਕੇਸ਼ਨ ਲਿੰਕ: www.b4s.in/dpp/SSB5
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .