boyfriend run off with her mum: ਦੇਸ਼ ਅਤੇ ਦੁਨੀਆ ‘ਚ ਪ੍ਰੇਮੀ ਜੋੜਿਆਂ ਦੇ ਭੱਜਣ ਦੀਆਂ ਖਬਰਾਂ ਤਾਂ ਆਮ ਸੁਣਦੇ ਹੀ ਹਾਂ, ਪਰ ਇਸ ਵਾਰ ਕੁਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨੂੰ ਸੁਣਨ ਵਾਲੇ ਸਾਰੇ ਹੈਰਾਨ ਰਹਿ ਗਏ ਹਨ।ਇੰਗਲੈਂਡ ‘ਚ ਇੱਕ ਸ਼ਖਸ਼ ਉਸ ਸਮੇਂ ਆਪਣੀ ਸੱਸ ਦੇ ਨਾਲ ਭੱਜ ਗਿਆ, ਜਦੋਂ ਉਸਦੀ ਗਰਲਫ੍ਰੈਂਡ ਹਸਪਤਾਲ ‘ਚ ਇੱਕ ਬੱਚੇ ਨੂੰ ਜਨਮ ਦੇ ਰਹੀ ਸੀ।24 ਸਾਲਾ ਜੇਸ ਅਲਿਡ੍ਰਜ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਰੇਯਾਨ ਸ਼ੈਲਟਨ ਦੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ, ਪਰ ਹੁਣ ਉਹੀ ਬੁਆਏਫ੍ਰੈਂਡ ਜੇਸ ਦੀ ਮਾਂ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਹੈ।
ਦੂਜਾ ਬੱਚਾ ਹੋਣ ਤੋਂ ਪਹਿਲਾਂ ਜੇਸ ਅਲਿਡ੍ਰਜ ਅਤੇ 29 ਸਾਲਾ ਰੇਯਾਨ ਨੇ ਫੈਸਲਾ ਕੀਤਾ ਸੀ ਕਿ ਉਹ ਦੋਵੇਂ 44 ਸਾਲਾ ਮਾਂ ਜਾਜ੍ਰਿਨਾ ਦੇ ਨਾਲ ਉਨ੍ਹਾਂ ਦੇ ਹੀ ਘਰ ‘ਚ ਰਹਿਣਗੇ।ਦਰਅਸਲ, ਮਾਂ ਨੇ ਹੀ ਜੇਸ ਨੂੰ ਕਿਹਾ ਸੀ ਕਿ ਉਹ ਇਥੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰ ਸਕਦੀ ਹੈ।28 ਜਨਵਰੀ ਨੂੰ ਜਦੋਂ ਦੂਜੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜੇਸ ਅਲਿਡ੍ਰਜ ਘਰ ਪਹੁੰਚੀ ਤਾਂ ਉਨਾਂ੍ਹ ਦੇਖਿਆ ਕਿ ਉਸਦਾ ਬੁਆਏਫ੍ਰੈਂਡ ਰੇਯਾਨ ਅਤੇ ਮਾਂ ਦੋਵੇਂ ਰਿਲੇਸ਼ਨਸ਼ਿਪ ‘ਚ ਹਨ ਅਤੇ ਫਰਾਰ ਹੋ ਗਏ ਹਨ ਅਤੇ ਉਥੋਂ ਹੀ ਕੁਝ 30 ਮੀਲ ਦੀ ਦੂਰੀ ‘ਤੇ ਇੱਕ ਨਵੇਂ ਘਰ ‘ਚ ਰਹਿ ਰਹੇ ਹਨ।
ਲਾਲ ਕਿਲ੍ਹੇ ਹਿੰਸਾ ‘ਚ ਹੋਰ ਕਈ ਇੰਦਰਜੀਤ ਨਿੱਕੂ ਸਣੇ ਕਈ ਵੱਡੇ ਗਾਇਕ ਤੇ ਕਿਸਾਨ ਆਗੂਆਂ ਚਿਹਰੇ ਆਏ ਸਾਹਮਣੇ