‘cheap iPhone’ got iPhone sized table: ਥਾਈਲੈਂਡ ਦੇ ਇੱਕ ਲੜਕੇ ਨੇ ‘ਸਸਤਾ ਆਈਫੋਨ‘ ਖਰੀਦਣ ਲਈ ਈ-ਕਾਮਰਸ ਵੈੱਬਸਾਈਟ ਲਜ਼ਾਦਾ ‘ਤੇ ਇੱਕ ਆਰਡਰ ਪਲੇਸ ਕੀਤਾ ਪਰ ਉਸ ਨੂੰ ਆਈਫੋਨ ਦੇ ਆਕਾਰ ਵਾਲੀ ਇਕ ਕਾਫੀ ਟੇਬਲ ਪ੍ਰਾਪਤ ਹੋਇਆ।
ਇਹ ਗੜਬੜ ਈ-ਕਾਮਰਸ ਪਲੇਟਫਾਰਮ ਵਲੋਂ ਨਹੀਂ ਹੋਈ ਸਗੋਂ ਲੜਕੇ ਨੇ ਹੀ ਗਲਤੀ ਕੀਤੀ ਸੀ।ਉਸਨੇ ਪ੍ਰਾਡਕਟ ਦਾ ਵਿਸਥਾਰ ਧਿਆਨ ਨਾਲ ਨਹੀਂ ਪੜਿਆ ਅਤੇ ਉਹ ਜ਼ਿਆਦਾ ਸ਼ਿਪਿੰਗ ਚਾਰਜਰ ਤੋਂ ਹੈਰਾਨ ਸੀ।
ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ