Greta thunberg comment on farmers protest : ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਵਰਚੁਅਲ ਸੰਮੇਲਨ ਵਿੱਚ ਇੱਕ ਪਲੇਟਫਾਰਮ ‘ਤੇ ਆਏ ਸਨ, ਤਾਂ ਕੀ ਇਸ ਸਮੇ ਦੌਰਾਨ ਦੋਵਾਂ ਰਾਜਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਸਵੀਡਨ ਦੀ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਦਾ ਮੁੱਦਾ ਉੱਠਿਆ ਸੀ ? ਦਰਅਸਲ ਗ੍ਰੇਟਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਕਿਸਾਨਾਂ ਦੀ ਹਮਾਇਤ ਕਰਦਿਆਂ ਨੌਜਵਾਨ ਜਲਵਾਯੂ ਕਾਰਕੁਨ ਗ੍ਰੇਟਾ ਨੇ ਕਿਹਾ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਸਮਰਥਨ ਪ੍ਰਤੀ ਇੱਕਜੁੱਟ ਖੜੇ ਹਾਂ।
ਹੁਣ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ‘ਚ ਆਪਣਾ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਤੋਂ ਪੁੱਛਿਆ ਗਿਆ ਕਿ ਕੀ ਗ੍ਰੇਟਾ ਥਨਬਰਗ ਦੀ ਟਿੱਪਣੀ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨਮੰਤਰੀ ਸਟੀਫਨ ਲੋਫਵੇਨ ਵਿਚਾਲੇ ਡਿਜੀਟਲੀ ਸੰਮੇਲਨ ਵਿੱਚ ਚੁੱਕਿਆ ਗਿਆ ਸੀ ? ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਜਵਾਬ ਵਿੱਚ ਕਿਹਾ ਕਿ ਨਹੀਂ। ਕਿਉਂਕ ਇਹ ਭਾਰਤ ਅਤੇ ਸਵੀਡਨ ਦਰਮਿਆਨ ਕੋਈ ਦੁਵੱਲਾ ਮੁੱਦਾ ਨਹੀਂ ਹੈ। ਜ਼ਿਕਰਯੋਗ ਹੈ ਇਸ ਦੌਰਾਨ ਗ੍ਰੇਟਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸੀ। ਜਿਸ ਤੋਂ ਬਾਅਦ ਇਸ ਮਸਲਾ ਇੱਕ ਵੱਡਾ ਮੁੱਦਾ ਵੀ ਬਣਿਆ ਸੀ।
ਇਹ ਵੀ ਦੇਖੋ : ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”
ਕਿਸਾਨ ਅੰਦੋਲਨ ‘ਤੇ ਗ੍ਰੇਟਾ ਥਨਬਰਗ ਦੀ ਟਿੱਪਣੀ ਨਹੀਂ ਹੈ ਭਾਰਤ-ਸਵੀਡਨ ਦਾ ਦੁਵੱਲਾ ਮੁੱਦਾ : MEA
Mar 06, 2021 2:48 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Sukhpreet Singh
ਸਮਾਨ ਸ਼੍ਰੇਣੀ ਦੇ ਲੇਖ
ਨਾਂਦੇੜ ਤੋਂ ਕਾਂਗਰਸ ਸਾਂਸਦ ਵਸੰਤ ਚਵਾਨ ਦਾ ਹੋਇਆ...
Aug 26, 2024 10:02 am
ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ...
Aug 25, 2024 4:03 pm
ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਵਾਪਸੀ ਦੀ ਤਰੀਕ...
Aug 25, 2024 2:51 pm
ਜੰਮੂ-ਕਸ਼ਮੀਰ ‘ਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦਾ...
Aug 22, 2024 3:53 pm
ਦਿੱਲੀ ਮੈਟਰੋ ਨੇ ਫਿਰ ਤੋੜਿਆ ਰਿਕਾਰਡ, ਇੱਕ ਦਿਨ ‘ਚ 77...
Aug 22, 2024 1:32 pm
ਏਅਰ ਇੰਡੀਆ ਦੇ ਜਹਾਜ਼ ‘ਚ ਬੰਬ ਦੀ ਸੂਚਨਾ, ਯਾਤਰੀਆਂ...
Aug 22, 2024 10:51 am