indian govt amend telecom: ਭਾਰਤ ਸਰਕਾਰ ਇਸ ਮਹੀਨੇ ਟੈਲੀਕਾਮ ਲਾਇਸੈਂਸ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ।ਇਸ ਤਹਿਤ ਟੈਲੀਕਾਮ ਸੈਕਟਰ ‘ਚ ਰਾਸ਼ਟਰੀ ਸੁਰੱਖਿਆ ਨਿਰਦੇਸ਼ ਨਾਲ ਸੰਬੰਧਿਤ ਗਾਈਡਲਾਈਨਜ਼ ਨੂੰ ਜੋੜਿਆ ਜਾਵੇਗਾ।ਇਸ ਨਾਲ ਚੀਨ ਅਤੇ ਹੋਰ ਗੈਰ-ਦੋਸਤਾਨਾ ਦੇਸ਼ਾਂ ਨਾਲ ਨੈੱਟਵਰਕ ਡਿਵਾਇਸ ਦੀ ਖ੍ਰੀਦ ਨੂੰ ਕੰਟਰੋਲ ਕਰਨ ‘ਚ ਮੱਦਦ ਮਿਲੇਗੀਭਾਰਤ ਸਰਕਾਰ ਇਸ ਮਹੀਨੇ ਟੈਲੀਕਾਮ ਲਾਇਸੈਂਸ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ।ਇਸ ਤਹਿਤ ਟੈਲੀਕਾਮ ਸੈਕਟਰ ‘ਚ ਰਾਸ਼ਟਰੀ ਸੁਰੱਖਿਆ ਨਿਰਦੇਸ਼ ਨਾਲ ਸੰਬੰਧਿਤ ਗਾਈਡਲਾਈਨਜ਼ ਨੂੰ ਜੋੜਿਆ ਜਾਵੇਗਾ।ਇਸ ਨਾਲ ਚੀਨ ਅਤੇ ਹੋਰ ਗੈਰ-ਦੋਸਤਾਨਾ ਦੇਸ਼ਾਂ ਨਾਲ ਨੈੱਟਵਰਕ ਡਿਵਾਇਸ ਦੀ ਖ੍ਰੀਦ ਨੂੰ ਕੰਟਰੋਲ ਕਰਨ ‘ਚ ਮੱਦਦ ਮਿਲੇਗੀ।।ਇਨ੍ਹਾਂ ਗਾਈਡਲਾਈਨਜ਼ ਤਹਿਤ, ਸਰਕਾਰ ਦੇਸ਼ ਦੇ ਟੈਲੀਕਮਿਊਨੀਕੇਸ਼ਨ ਨੈੱਟਵਰਕ ‘ਚ ਯੂਜ਼ ਲਈ ਭਰੋਸੇਮੰਦ ਸੋਮੇ ਅਤੇ ਪ੍ਰੋਡਕਟ ਦੀ ਲਿਸਟ ਜਾਰੀ ਕਰੇਗੀ।ਹਾਲਾਂਕਿ ਇਸ ਲਿਸਟ ‘ਚ ਕਿਹੜੇ ਪ੍ਰੋਡਕਟਸ ਨੂੰ ਸ਼ਾਮਲ ਕੀਤਾ ਜਾਵੇਗਾ।ਇਸ ਦਾ ਫੈਸਲਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਪ੍ਰਧਾਨਤਾ ਵਾਲੀ ਕਮੇਟੀ ਦੀ ਮਨਜ਼ੂਰੀ ‘ਤੇ ਨਿਰਭਰ ਕਰੇਗਾ।
ਇਸ ਕਮੇਟੀ ‘ਚ ਸਬੰਧਿਤ ਵਿਭਾਗਾਂ ਅਤੇ ਮੰਤਰਾਲਿਆਂ ਦੇ ਮੈਂਬਰ ਹੋਣਗੇ।ਇਸ ਤੋਂ ਇਲਾਵਾ ਕਮੇਟੀ ‘ਚ ਇੰਡਸਟਰੀ ਨਾਲ ਜੁੜੇ ਹੋ ਮੈਂਬਰ ਅਤੇ ਇੰਡੀਪੇਂਡੇਟ ਸਪੈਸ਼ਲਿਸਟ ਵੀ ਸ਼ਾਮਲ ਹੋਣਗੇ।ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗਾਈਡਲਾਈਨਜ਼ ਦੇ ਚੱਲਦਿਆਂ ਟੈਲੀਕਾਮ ਆਪਰੇਟੇਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਨੈੱਟਵਰਕ ‘ਚ ਪਹਿਲਾਂ ਤੋਂ ਲੱਗੇ ਡਿਵਾਇਸ ਕੰਮ ਕਰਦੇ ਰਹਿਣਗੇ।ਉਨਾਂ੍ਹ ਨੂੰ ਹਟਾਉਣ ਦੀ ਜ਼ਰੂਰਤ ਨਹੀਂ ਹੋਵੇਗੀ।ਨਾਲ ਹੀ ਇਸ ਤੋਂ ਐਨੂਅਲ ਮੇਂਟੇਨੈਂਸ ਕਾਨਟੈ੍ਰਕਟ ‘ਤੇ ਵੀ ਅਸਰ ਨਹੀਂ ਪਵੇਗਾ।
ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !