lockdown in bangladesh: ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੰਗਲਾਦੇਸ਼ ‘ਚ ਇੱਕ ਹਫਤੇ ਲਈ ਲਾਕਡਾਊਨ ਲਗਾਉਣ ਦਾ ਫੈਸਲਾ ਕਰ ਲਿਆ ਹੈ।ਬੀਤੇ ਇੱਕ ਮਹੀਨੇ ਤੋਂ ਜਿੱਥੇ ਕੋਵਿਡ-19 ਦੇ ਕੇਸ ਤੇਜੀ ਨਾਲ ਵੱਧ ਰਹੇ ਹਨ।ਬੰਗਲਾਦੇਸ਼ੀ ਸਰਕਾਰ ਮੁਤਾਬਕ ਇੱਕ ਹਫਤੇ ਦਾ ਲਾਕਡਾਊਨ ਸੋਮਵਾਰ ਤੋਂ ਲਾਗੂ ਹੋਵੇਗਾ।
ਸੜਕ ਆਵਾਜਾਈ ਅਤੇ ਪੁਲ ਮੰਤਰੀ ਅੋਬੇਦੁਲ ਕਾਦਿਰ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨੂੰ ਰੋਕਣ ਲਈ ਸਰਕਾਰ ਲਾਕਡਾਊਨ ਲਗਾਉਣ ਲਈ ਤਿਆਰ ਹੈ।