Apr 17

ਦਿੱਲੀ ‘ਚ ਵਧੇ ਕੋਰੋਨਾ ਮਾਮਲੇ, ਕੱਲ੍ਹ ਤੋਂ ਸਕੂਲ ਨਹੀਂ ਜਾਣਗੇ ਇਹ ਬੱਚੇ, ਸਰਕਾਰ ਵੱਲੋਂ ਹਦਾਇਤਾਂ ਜਾਰੀ

ਭਾਰਤ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਜਿਸਦੇ ਮੱਦੇਨਜ਼ਰ ਸੂਬਾ ਸਰਕਾਰਾਂ ਚੌਕਸ ਹੋ ਗਈਆਂ ਹਨ । ਰਾਸ਼ਟਰੀ...

ਤਾਲਿਬਾਨ ਦੀ ਪਾਕਿਸਤਾਨ ਨੂੰ ਚੇਤਾਵਨੀ-‘ਸਬਰ ਦਾ ਇਮਤਿਹਾਨ ਨਾ ਲਓ, ਭੁਗਤਣੇ ਪੈਣਗੇ ਬੁਰੇ ਨਤੀਜੇ’

ਸ਼ਨੀਵਾਰ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿਚ ਏਅਰਸਟ੍ਰਾਈਕ ਕਰ ਦਿੱਤੀ। ਇਸ ਬੰਬਾਰੀ ਵਿਚ 5 ਬੱਚਿਆਂ ਤੇ 1...

ਕੋਰੋਨਾ ਦੀ ਰਫ਼ਤਾਰ ਨੇ ਵਧਾਈ ਚਿੰਤਾ, ਨਵੇਂ ਮਾਮਲਿਆਂ ‘ਚ ਹੋਇਆ 18 ਫ਼ੀਸਦ ਵਾਧਾ

ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 1150 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਦੇਸ਼ ਵਿੱਚ ਕੋਵਿਡ...

ਅਸਮ ‘ਚ ਬਿਜਲੀ ਡਿਗਣ ਨਾਲ ਹੋਈਆਂ 14 ਮੌਤਾਂ, IMD ਨੇ ਅਗਲੇ 2 ਦਿਨ ਭਾਰੀ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ

ਅਸਮ ‘ਚ ਸ਼ਨੀਵਾਰ ਨੂੰ ਆਏ ਤੂਫਾਨ ਨਾਲ ਆਸਮਾਨੀ ਬਿਜਲੀ ਡਿਗਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਨਾਬਾਲਗ ਵੀ...

ਦਿੱਲੀ ਹਿੰਸਾ ਪਾਰਟ-2 ਤੋਂ ਬਾਅਦ ਯੂਪੀ ‘ਚ ਅਲਰਟ, ਇਨ੍ਹਾਂ ਇਲਾਕਿਆਂ ‘ਤੇ ਰੱਖੀ ਜਾ ਰਹੀ ਹੈ ਨਜ਼ਰ

ਦਿੱਲੀ ‘ਚ 2 ਸਾਲ ਪਹਿਲਾਂ ਦਾ ਉਹ ਭਿਆਨਕ ਹਾਦਸਾ ਸ਼ਨੀਵਾਰ ਨੂੰ ਜਹਾਂਗੀਰਪੁਰੀ ‘ਚ ਫਿਰ ਦੇਖਣ ਨੂੰ ਮਿਲਿਆ। ਦਿੱਲੀ ਦੰਗਿਆਂ ਦੀ ਅੱਗ ਵਿੱਚ...

ਦਿੱਲੀ ਦੇ ਜਹਾਂਗੀਰਪੁਰੀ ‘ਚ ਹੋਈ ਹਿੰਸਾ ਦੀ ਜਾਂਚ ਜਾਰੀ, 9 ਦੋਸ਼ੀ ਗ੍ਰਿਫਤਾਰ

ਦਿੱਲੀ ਦੇ ਜਹਾਂਗੀਰਪੁਰੀ ‘ਚ ਹੰਗਾਮੇ ਤੋਂ ਬਾਅਦ ਰਾਜਧਾਨੀ ਦੇ ਸੀਮਾਪੁਰੀ ਬਾਰਡਰ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੇਰਠ...

CM ਕੇਜਰੀਵਾਲ ਨੇ ਜਹਾਂਗੀਰਪੁਰੀ ‘ਚ ਹੋਈ ਪੱਥਰਬਾਜ਼ੀ ਨੂੰ ਦੱਸਿਆ ਨਿੰਦਣਯੋਗ, ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

ਦਿੱਲੀ ਵਿਚ ਹਨੂੰਮਾਨ ਜਯੰਤੀ ਮੌਕਾ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕ ਗਈ। ਸ਼ੋਭਾ ਯਾਤਰਾ ਦੌਰਾਨ ਦੋ ਪੱਖ ਆਹਮੋ-ਸਾਹਮਣੇ ਹੋ ਗਏ ਅਤੇ...

ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਨਹੀਂ ਮਿਲੇਗੀ ਗਰਮੀ ਤੋਂ ਰਾਹਤ

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਲੂ ਚੱਲਣ...

ਲੂ ਦੀ ਲਪੇਟ ‘ਚ ਦਿੱਲੀ-NCR, ਕਰਨਾਟਕ ਤੇ ਕੇਰਲ ‘ਚ ਹੋ ਸਕਦੀ ਹੈ ਹਲਕੀ ਬਾਰਿਸ਼

ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚ ਦਿਨ ਵੇਲੇ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ,...

‘ਯਿਸੂ ਮਸੀਹ ਦੀਆਂ ਸਿੱਖਿਆਵਾਂ ਲੋਕਾਂ ਨੂੰ ਕਰਦੀਆਂ ਰਹਿਣਗੀਆਂ ਪ੍ਰੇਰਿਤ’, PM ਮੋਦੀ ਨੇ ਈਸਟਰ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

17 ਅਪ੍ਰੈਲ ਯਾਨੀ ਅੱਜ ਈਸਟਰ ਹੈ। ਇਸਨੂੰ ਈਸਟਰ ਐਤਵਾਰ ਵੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਈਸਟਰ ਦਾ ਪਵਿੱਤਰ ਤਿਉਹਾਰ ਗੁੱਡ...

ਦੋ ਦਿਨਾਂ ਦੌਰੇ ਲਈ ਭਾਰਤ ਆਉਣਗੇ ਬ੍ਰਿਟਿਸ਼ PM ਬੋਰਿਸ ਜਾਨਸਨ, ਦਿੱਲੀ ਤੇ ਗੁਜਰਾਤ ਦਾ ਕਰਨਗੇ ਦੌਰਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ 21 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰਨਗੇ । ਪ੍ਰਧਾਨ ਮੰਤਰੀ...

ਪੀਐਮ ਮੋਦੀ ਸੋਮਵਾਰ ਤੋਂ ਗੁਜਰਾਤ ਦਾ ਤਿੰਨ ਦਿਨ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਪ੍ਰੈਲ ਤੋਂ ਆਪਣੇ ਗ੍ਰਹਿ ਰਾਜ ਗੁਜਰਾਤ ਦਾ ਤਿੰਨ ਦਿਨਾ ਦੌਰਾ ਕਰਨਗੇ। ਜਿਸ ਦੌਰਾਨ ਉਹ ਕਈ ਪ੍ਰੋਗਰਾਮਾਂ...

ਭਾਰਤ ਦਾ ਵੱਡਾ ਫ਼ੈਸਲਾ, ਰੂਸ ਤੋਂ ਨਹੀਂ ਖਰੀਦੇਗਾ 48 Mi-17 V5s ਹੈਲੀਕਾਪਟਰ

ਰੱਖਿਆ ਉਪਕਰਨਾਂ ਦੇ ਖੇਤਰ ਵਿੱਚ ਭਾਰਤ ਰੂਸ ਦਾ ਇੱਕ ਵੱਡਾ ਖਰੀਦਦਾਰ ਹੈ। ਭਾਰਤ ਆਪਣੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਰੂਸ ਤੋਂ ਹੀ ਵਧੇਰੇ...

ਬਿਹਾਰ : ਦਾਜ ਕਰਕੇ ਵਿਆਹ ਰੁਕਿਆ ਤਾਂ ਕੁੜੀ ਦੇ ਘਰ ਪਹੁੰਚ ਗਿਆ ਲਾੜਾ, ਮੰਦਰ ‘ਚ ਲਏ ਫੇਰੇ

ਦਾਜ ਵਰਗੀ ਬੁਰਿਆਈ ਅਜੇ ਵੀ ਸਮਾਜ ਵਿੱਚ ਫੈਲੀ ਹੋਈ ਹੈ। ਲੋਕ ਇਸ ਦਾ ਲੈਣ-ਦੇਣ ਕਰਨਾ ਚਾਹੁੰਦੇ ਹਨ। ਪਰ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਵੱਖਰਾ...

ਸਿਸੋਦੀਆ ਦਾ ਭਾਜਪਾ ‘ਤੇ ਹਮਲਾ, ‘ਜੇ ਤੁਸੀਂ ਗੁੰਡੇ-ਬਦਮਾਸ਼ ਹੋ ਤਾਂ BJP ‘ਚ ਤੁਹਾਡਾ ਸਵਾਗਤ ਹੈ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬਾਹਰ ਹੰਗਾਮਾ ਤੇ ਤੋੜ-ਫੋੜ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ‘ਤੇ...

J&K : ਅਨੰਤਨਾਗ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁਠਭੇੜ ‘ਚ ਫੌਜ ਦਾ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਕੋਕਰਨਾਗ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ...

ਕੋਰੋਨਾ ਦਾ ਨਵਾਂ ਟੀਕਾ, ਡੇਲਟਾ-ਓਮੀਕ੍ਰਾਨ ਸਣੇ ਕਿਸੇ ਵੀ ਵੇਰੀਏਂਟ ਖਿਲਾਫ ਹੋਵੇਗਾ ਅਸਰਦਾਰ

ਭਾਰਤ ਵਿੱਚ ਕੋਰੋਨਾ ਵਾਇਰਸ ਖਿਲਾਫ ਇੱਕ ਹੋਰ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਇਸ ਨੂੰ ਰੈਫਰੀਜਰੇਟਰ ਜਾਂ ਕੋਲਡ ਸਟੋਰੇਜ ਵਿੱਚ ਰਖਣ ਦੀ ਲੋੜ...

ਸੋਨੀਆ ਗਾਂਧੀ ਘਰ ਨੇਤਾਵਾਂ ਦੀ ਐਮਰਜੈਂਸੀ ਮੀਟਿੰਗ! ਪ੍ਰਸ਼ਾਂਤ ਕਿਸ਼ੋਰ ਨੇ 2024 ਲਈ ਦੱਸੀ ਚੋਣਾਵੀ ਰਣਨੀਤੀ

ਕਾਂਗਰਸ ਨੇ ਹੁਣ 2024 ਵਿੱਚ ਬੀਜੇਪੀ ਨੂੰ ਟੱਕਰ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਕਾਂਗਰਸ ਨੇ ਸ਼ਨੀਵਾਰ ਨੂੰ ਅਚਾਨਕ...

ਉਪ ਚੋਣਾਂ ‘ਚ ਭਾਜਪਾ ਦਾ ਸੂਪੜਾ ਸਾਫ, ਬਿਹਾਰ ‘ਚ RJD ਤੇ ਬੰਗਾਲ ‘ਚ ਟੀਐੱਮਸੀ ਦਾ ਚੱਲਿਆ ਜਾਦੂ

ਦੇਸ਼ ਦੀ ਇੱਕ ਲੋਕ ਸਭਾ ਅਤੇ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਆ ਗਏ ਹਨ। ਚਾਰੋਂ ਸੂਬਿਆਂ ਵਿਚ ਭਾਜਪਾ ਉਮੀਦਵਾਰਾਂ...

ਨਿੰਬੂ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੇ ਭਾਅ

ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਨਿੰਬੂ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਮ ਤੌਰ ‘ਤੇ 50-60 ਰੁਪਏ ਪ੍ਰਤੀ ਕਿਲੋ ਵਿਕਣ...

ਨੋਇਡਾ ਤੋਂ ਅਲੀਗੜ੍ਹ ਜਾ ਰਹੇ ਆਟੋ ‘ਚ ਔਰਤ ਨਾਲ ਹੋਇਆ ਜਬਰਜਨਾਹ, ਪੀੜਤਾ ਨੂੰ ਸੁੱਟਿਆ ਸੜਕ ਕਿਨਾਰੇ

ਨੋਇਡਾ ਤੋਂ ਅਲੀਗੜ੍ਹ ਜਾ ਰਹੀ 30 ਸਾਲਾ ਵਿਆਹੁਤਾ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰਜਨਾਹ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ...

ਆਗਰਾ: ਭੀੜ ਨੇ ਹਿੰਦੂ ਔਰਤ ਨਾਲ ਸਬੰਧਾਂ ਨੂੰ ਲੈ ਕੇ ਮੁਸਲਮਾਨ ਵਿਅਕਤੀ ਦੇ ਘਰ ਨੂੰ ਲਗਾਈ ਅੱਗ

ਆਗਰਾ ਵਿੱਚ ਸੱਜੇ-ਪੱਖੀ ਵਰਕਰਾਂ ਨੇ ਸ਼ੁੱਕਰਵਾਰ ਨੂੰ ਇੱਕ ਹਿੰਦੂ ਔਰਤ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਇੱਕ ਮੁਸਲਮਾਨ ਵਿਅਕਤੀ ਦੇ ਪਰਿਵਾਰ...

‘ਦੇਸ਼ ਦਾ ਕਿਸਾਨ MSP ‘ਤੇ ਅੰਦੋਲਨ ਲਈ ਰਹੇ ਤਿਆਰ, ਦੇਸ਼ ਵੋਟ ਨਾਲ ਨਹੀਂ, ਅੰਦੋਲਨ ਨਾਲ ਬਚੇਗਾ’ : ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਰਹਿਣ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਅੰਦੋਲਨ ਲਈ ਤਿਆਰ...

ਦੇਸ਼ ‘ਚ ਮੁੜ ਵਧੇ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ‘ਚ 975 ਨਵੇਂ ਕੇਸ, 4 ਲੋਕਾਂ ਨੇ ਤੋੜਿਆ ਦਮ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਇਹ ਗਿਣਤੀ ਇੱਕ ਵਾਰ ਫਿਰ ਇੱਕ ਹਜ਼ਾਰ ਤੋਂ ਘੱਟ ਹੋ...

ਦਿੱਲੀ ਵਿੱਚ 14 ਬੱਚੇ ਮਿਲੇ ਕੋਰੋਨਾ ਪਾਜ਼ੀਟਿਵ, ਸਰਕਾਰ ਨੇ ਸਕੂਲਾਂ ਲਈ ਨਿਰਦੇਸ਼ ਕੀਤੇ ਜਾਰੀ

ਦਿੱਲੀ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਵਿਦਿਆਰਥੀ ਅਤੇ ਅਧਿਆਪਕ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕੁੱਲ 14 ਬੱਚੇ ਸੰਕਰਮਿਤ ਪਾਏ...

ਯੂਪੀ: ਇੱਕੋ ਪਰਿਵਾਰ ਦੇ 5 ਲੋਕਾਂ ਦਾ ਹੋਇਆ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ 5 ਲੋਕਾਂ ਦੀ ਹੱਤਿਆ ਨੇ ਇਲਾਕੇ ‘ਚ ਹੜਕੰਪ ਮਚਾ ਦਿੱਤਾ ਹੈ। ਇੱਥੇ ਨਵਾਬਗੰਜ ਇਲਾਕੇ ਵਿੱਚ 5 ਲੋਕਾਂ ਦਾ...

ਚੜੂਨੀ ਦੀ ਕੇਂਦਰ ਨੂੰ ਚੇਤਾਵਨੀ-‘ਕਿਸਾਨਾਂ ‘ਤੇ ਦਰਜ ਕੇਸਾਂ ਨੂੰ ਲਓ ਵਾਪਸ ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ’

ਕਿਸਾਨਾਂ ‘ਤੇ ਅੰਦੋਲਨ ਦੌਰਾਨ ਹੋਈਆਂ ਘਟਨਾਵਾਂ ਦੇ ਲਗਾਤਾਰ ਸੰਮਨ ਆਉਣ ‘ਤੇ ਭਾਕਿਯੂ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਨੂੰ...

ਦਿੱਲੀ ‘ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਹਸਪਤਾਲਾਂ ਲਈ ਜਾਰੀ ਕੀਤੀ ਐਡਵਾਈਜ਼ਰੀ

ਦਿੱਲੀ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ।...

ਅਮਰੀਕੀ ਪੱਤਰਕਾਰ ਜਕਾਰੀਆ ਨੇ ਯੂਕਰੇਨ ‘ਤੇ ਰੂਸੀ ਹਮਲੇ ਨੂੰ 9/11 ਤੋਂ ਵੀ ਵੱਡੀ ਘਟਨਾ ਦਿੱਤਾ ਕਰਾਰ

ਭਾਰਤੀ-ਅਮਰੀਕੀ ਪੱਤਰਕਾਰ ਤੇ ਵੈਸ਼ਵਿਕ ਮਾਮਲਿਆਂ ਦੇ ਜਾਣਕਾਰ ਫਰੀਦ ਜਕਾਰੀਆ ਨੇ ਰੂਸ-ਯੂਕਰੇਨ ਜੰਗ ਅਤੇ ਇਸ ਦੇ ਦੁਨੀਆ ਭਰ ਵਿਚ ਅਸਰ ਨੂੰ ਲੈ ਕੇ...

ਦਾਦਰ ਪੁਡੂਚੇਰੀ ਐਕਸਪ੍ਰੈਸ ਹਾਦਸੇ ਕਾਰਨ ਦੋ ਟਰੇਨਾਂ ਹੋਈਆਂ ਰੱਦ, ਬਚਾਅ ਕਾਰਜ ਜਾਰੀ

ਮੁੰਬਈ ਦੇ ਮਾਟੁੰਗਾ ਸਟੇਸ਼ਨ ‘ਤੇ ਸ਼ੁੱਕਰਵਾਰ ਰਾਤ ਦਾਦਰ-ਪੁਡੂਚੇਰੀ ਐਕਸਪ੍ਰੈਸ (ਟਰੇਨ ਨੰਬਰ 11005) ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਹ...

ਸਰਪੰਚ ਦੀ ਹੱਤਿਆ ਦੇ ਬਾਅਦ ਮਹਿਬੂਬਾ ਮੁਫਤੀ ਬੋਲੀ-‘ਕਸ਼ਮੀਰ ‘ਚ ਖੂਨ-ਖਰਾਬੇ ਦਾ ਅੰਤ ਹੁੰਦਾ ਨਹੀਂ ਦਿਖ ਰਿਹਾ’

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਇੱਕ ਸਰਪੰਚ ਮੰਜੂਰ ਅਹਿਮਦ ਬਾਂਗਰੂ ਦੀ ਗੋਲੀ ਮਾਰ ਕੇ ਹੱਤਿਆ ਕਰ...

ਰਾਜਨਾਥ ਦੀ ਚੀਨ ਨੂੰ ਸਖ਼ਤ ਚੇਤਾਵਨੀ- ‘ਸਾਨੂੰ ਜੇ ਕਿਸੇ ਨੇ ਛੇੜਿਆ ਤਾਂ ਛੱਡਾਂਗੇ ਨਹੀਂ, ਭਾਰਤ ਹੁਣ ਸ਼ਕਤੀਸ਼ਾਲੀ ਦੇਸ਼’

ਅਮਰੀਕਾ ਦੀ ਧਰਤੀ ਤੋਂ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਦੀ ਸੰਪ੍ਰਭੁਤਾ ਨੂੰ ਕਿਸੇ...

PM ਮੋਦੀ ਅੱਜ ਗੁਜਰਾਤ ਦੇ ਮੋਰਬੀ ‘ਚ ਭਗਵਾਨ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਗੁਜਰਾਤ ਦੇ ਮੋਰਬੀ ਵਿੱਚ ਭਗਵਾਨ ਹਨੂੰਮਾਨ ਦੀ 108 ਫੁੱਟ ਦੀ ਮੂਰਤੀ ਦਾ...

ਰਾਜਨਾਥ ਸਿੰਘ ਬੋਲੇ, ‘ਜੇ ਭਾਰਤ ਨੂੰ ਕਿਸੇ ਨੇ ਛੇੜਿਆ ਤਾਂ ਉਹ ਛੱਡੇਗਾ ਨਹੀਂ’

ਚੀਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇ ਭਾਰਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਤਾਂ ਉਹ ਵੀ ਬਖਸ਼ੇਗਾ...

‘ਕੋਵਿਡ ਤੋਂ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ, XE ਵੇਰੀਏਂਟ ਖ਼ਤਰਨਾਕ ਨਹੀਂ’- ਪ੍ਰਮੁੱਖ ਵਿਗਿਆਨੀ ਦਾ ਦਾਅਵਾ

ਦਿੱਲੀ NCR ਵਿੱਚ ਸਕੂਲੀ ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖਬਰਾਂ ਵਿੱਚ ਇੱਕ ਰਾਹਤ ਭਰੇ ਸੰਕੇਤ ਸਾਹਮਣੇ ਆਏ ਹਨ। ਦੇਸ਼ ਦੀ ਪ੍ਰਮੁੱਖ...

ਕੇਜਰੀਵਾਲ ਦਾ ਜ਼ਬਰਦਸਤ ਫੈਨ, 1600 ਕਿ.ਮੀ. ਸਾਈਕਲ ਚਲਾ ਕੇ ਦਿੱਲੀ CM ਨੂੰ ਮਿਲਣ ਪਹੁੰਚਿਆ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ, ਸਿਹਤ ਤੇ ਹੋਰ ਵਿਵਸਥਾਵਾਂ ਨੂੰ ਲੈ ਕੇ ਦਿੱਲੀ ਵਿੱਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ...

ਜੂਨ ‘ਚ ਆਏਗੀ ਕੋਰੋਨਾ ਦੀ ਚੌਥੀ ਲਹਿਰ! IIT ਨੇ ਕੀਤਾ ਸੀ ਦਾਅਵਾ, ਨਵੇਂ ਵੇਰੀਏਂਟ XE ਨੇ ਵਧਾਇਆ ਡਰ

ਦੇਸ਼ ਵਿੱਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗਾ ਹੈ, ਜਿਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ...

ਬਰੇਲੀ : ‘ਪਾਕਿਸਤਾਨ ਜ਼ਿੰਦਾਬਾਦ’ ਗਾਣਾ ਵਜਾਉਣ ‘ਤੇ ਦੋ ਭਰਾਵਾਂ ‘ਤੇ ਕੇਸ, ਦੁਕਾਨ ‘ਤੇ ਲਾਇਆ ਸੀ ਗਾਣਾ

ਬਰੇਲੀ ਵਿੱਚ ਪਾਕਿਸਤਾਨ ਦੇ ਸਮਰਥਨ ਕਰਨ ਵਾਲਾ ਗਾਣਾ ਸੁਣਨ ‘ਤੇ ਦੋ ਚਚੇਚੇ ਨਾਬਾਲਗ ਭਰਾਵਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਫੜ ਲਿਆ।...

ਟਰੱਕ ਨੇ ਬੋਲੈਰੋ ਨੂੰ ਮਾਰੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਹੋਈ ਮੌਤ

ਜੋਧਪੁਰ-ਜੈਪੁਰ ਹਾਈਵੇਅ ‘ਤੇ ਬਿਲਾਡਾ ਕਸਬੇ ਦੇ ਬੀਰਾ ਬਸ ਮੋੜ ਨੇੜੇ ਇਕ ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ...

ਸਿਸੋਦੀਆ ਬੋਲੇ- ‘ਹਾਰ ਦੇ ਡਰੋਂ ਹਿਮਾਚਲ ‘ਚ ਭਾਜਪਾ ਨੇ ਕੇਜਰੀਵਾਲ ਸ਼ਾਸਨ ਦੀ ਨਕਲ ਕਰਨੀ ਸ਼ੁਰੂ ਕਰ ‘ਤੀ’

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਮਰਾਮ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਵਿਚ 125 ਯੂਨਿਟ ਬਿਜਲੀ ਮੁਫਤ ਦੇਣਗੇ, ਪਿੰਡ ਵਿਚ ਪਾਣੀ ਤੇ ਔਰਤਾਂ...

CM ਯੋਗੀ ਦੀ ਅਹਿਮ ਮੀਟਿੰਗ, ਇਸ ਜ਼ਿਲ੍ਹੇ ‘ਚ ਲਾਗੂ ਹੋਵੇਗਾ ਪੁਲਿਸ ਕਮਿਸ਼ਨਰ ਸਿਸਟਮ!

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਸ਼ਾਮ 5 ਵਜੇ ਲੋਕ ਭਵਨ ‘ਚ ਵੱਡੀ ਮੀਟਿੰਗ ਕਰਨਗੇ। ਇਸ ਦੌਰਾਨ ਮੁੱਖ ਸਕੱਤਰ ਸਮੇਤ ਸਾਰੇ ਉੱਚ...

ਬਿਹਾਰ ਦੇ ਸਾਬਕਾ CM ਜੀਤਨ ਰਾਮ ਮਾਂਝੀ ਦਾ ਵਿਵਾਦਿਤ ਬਿਆਨ-‘ਮੈਂ ਰਾਮ ਨੂੰ ਨਹੀਂ ਮੰਨਦਾ, ਉਹ ਭਗਵਾਨ ਨਹੀਂ’

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਵਨ ਰਾਮ ਮਾਂਝੀ ਨੇ ਇੱਕ ਵਾਰ ਫਿਰ ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਚੁੱਕੇ ਹਨ। ਜਮੂਈ ਵਿਚ ਵੀਰਵਾਰ ਨੂੰ...

ਸੂਬਾ ਸਰਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟਾ ਕੇ ਲੋਕਾਂ ਨੂੰ ਦੇਣੀ ਚਾਹੀਦੀ ਰਾਹਤ : ਹਰਦੀਪ ਪੁਰੀ

ਪੈਟੋਰਲ ਤੇ ਡੀਜ਼ਲ ਦੇ ਰੇਟਾਂ ‘ਚ ਹੋਇਆ ਵਾਧੇ ਨਾਲ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀੂ ਹੋ ਰਹੀ ਹੈ। ਈਂਧਣ ਦੇ ਰੇਟਾਂ ਵਿਚ ਵਾਧੇ ਨਾਲ ਸਾਰੀਆਂ...

ਫਲਾਈਟ ਦੌਰਾਨ ਯਾਤਰੀ ਦੇ ਮੋਬਾਈਲ ਨੂੰ ਲੱਗੀ ਅੱਗ, ਫੈਲੀ ਦਹਿਸ਼ਤ

ਇੰਡੀਗੋ ਫਲਾਈਟ ਫਾਇਰ ਇੰਡੀਗੋ ਦੇ ਏ320 ਜਹਾਜ਼ ‘ਚ ਅਚਾਨਕ ਇਕ ਯਾਤਰੀ ਦੇ ਮੋਬਾਈਲ ਫੋਨ ‘ਚੋਂ ਸਪਾਰਕਿੰਗ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ...

ਕਾਂਗਰਸ ਤੋਂ ਨਾਰਾਜ਼ ਹਾਰਦਿਕ ਪਟੇਲ ਬੋਲੇ, ‘ਸੱਚ ਬੋਲਣਾ ਗੁਨਾਹ ਹੈ ਤਾਂ ਮੈਂ ਗੁਨਾਹਗਾਰ ਹਾਂ’

ਗੁਜਰਾਤ ਵਿਚ ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣ ਤਿਆਰੀਆਂ ਵਿਚ ਗੁਜਰਾਤ ਕਾਂਗਰਸ ਦੇ ਕਾਰਜਕਾਰੀ...

ਅਮਰਨਾਥ ਯਾਤਰਾ ਲਈ ਤਿਆਰ ਹੋਵੇਗੀ ਸੁਰੱਖਿਆ ਯੋਜਨਾ, ਅੱਜ ਅਧਿਕਾਰੀ ਕਰਨਗੇ ਵੱਡੀ ਮੀਟਿੰਗ

ਕੋਰੋਨਾ ਮਹਾਮਾਰੀ ਕਾਰਨ ਲਗਭਗ 2 ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ ਇਸ ਵਾਰ ਜੂਨ ਦੇ ਅੰਤ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ...

ਅੰਬੇਡਕਰ ਜਯੰਤੀ ਮੌਕੇ ਇਸ ਸ਼ਹਿਰ ‘ਚ 1 ਰੁਪਏ ‘ਚ ਵਿਕਿਆ ਪੈਟਰੋਲ, ਖਰੀਦਣ ਲਈ ਟੁੱਟ ਪਏ ਲੋਕ

ਪਿਛਲੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਬਰੇਕਾਂ ਲੱਗੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਪੈਟਰੋਲ ਅਤੇ...

ਪੰਜਾਬ ਦੇ 2 ਕਿਸਾਨ ਆਗੂਆਂ ਨੇ MSP ਲਈ ਕੇਂਦਰ ਵੱਲੋਂ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਬਣਨ ਤੋਂ ਕੀਤਾ ਇਨਕਾਰ

ਪੰਜਾਬ ਦੇ ਮਾਝਾ ਖੇਤਰ ਦੇ ਦੋ ਵੱਡੇ ਕਿਸਾਨ ਨੇਤਾਵਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਤੇ ਸੀਮਾ ਖੇਤਰ...

ਗੁਜਰਾਤ: ਪੀਐਮ ਮੋਦੀ ਅੱਜ ਭੁਜ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (15 ਅਪ੍ਰੈਲ) ਗੁਜਰਾਤ ਦੇ ਭੁਜ ਵਿੱਚ ਕੇਕੇ ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਵੀਡੀਓ ਕਾਨਫਰੰਸਿੰਗ...

ਅਰੁਣਾਚਲ ਪ੍ਰਦੇਸ਼ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ ਰਹੀ 5.3

ਅਰੁਣਾਚਲ ਪ੍ਰਦੇਸ਼ ਅੱਜ (ਸ਼ੁੱਕਰਵਾਰ ਨੂੰ) ਭੂਚਾਲ ਕਾਰਨ ਕੰਬ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ ਸਵੇਰੇ 6.56 ਵਜੇ ਭੂਚਾਲ ਦੇ ਝਟਕੇ ਮਹਿਸੂਸ...

5 ਰੁਪਏ ‘ਚ 60 ਕਿ.ਮੀ. ਸਫ਼ਰ, ਬੰਦੇ ਨੇ ਘਰ ਬੈਠੇ ਬਣਾ ਲਈ ਇਲੈਕਟ੍ਰਿਕ ਕਾਰ

ਭਾਰਤੀ ਬਾਜ਼ਾਰ ਵਿੱਚ ਸਸਤੀਆਂ ਕਾਰਾਂ ਦਾ ਬੋਲਬਾਲਾ ਹੈ, ਜੋ ਨਾ ਸਿਰਫ ਪੈਸਾ ਵਸੂਲ ਫੀਚਰਸ ਦੇ ਨਾਲ ਮੁਹੱਈਆ ਹੋਣ, ਸਗੋਂ ਇਸ ਦਾ ਮਾਈਲੇਜ ਵੀ...

ਦਿੱਲੀ ਦੇ ਸਕੂਲਾਂ ‘ਚ ਮਾਸਕ, ਸੈਨੀਟਾਈਜ਼ਰ ਲਾਜ਼ਮੀ, ਕੋਰੋਨਾ ਕੇਸ ਮਿਲਣ ਮਗਰੋਂ ਸਰਕਾਰ ਦੇ ਨਿਰਦੇਸ਼

ਦਿੱਲੀ ਦੇ ਸਕੂਲਾਂ ਵਿੱਚ ਕੋਰੋਨਾ ਦੇ ਮਾਮਲੇ ਮਿਲਣ ਤੋਂ ਬਾਅਦ ਸਰਕਾਰ ਅਲਰਟ ਹੋ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀਰਵਾਰ ਨੂੰ...

ਏਲਨ ਮਸਕ ਦਾ ਟਵਿੱਟਰ ਨੂੰ ਖਰੀਦਣ ਦਾ ਆਫ਼ਰ, ਹਰ ਸ਼ੇਅਰ ਮਗਰ 54.20 ਡਾਲਰ ਦੀ ਪੇਸ਼ਕਸ਼

ਟੇਸਲਾ ਦੇ ਫਾਊਂਟਰ ਐਲਮ ਮਸਕ ਨੇ 3.2 ਲੱਖ ਕਰੋੜ ਰੁਪਏ ਵਿੱਚ ਟਵਿੱਟਰ ਨੂੰ ਖਰੀਦਣ ਦਾ ਆਫ਼ਰ ਦਿੱਤਾ ਹੈ। ਐਲਨ ਮਸਕ ਟਵਿੱਟਰ ਦੇ ਹਰ ਸ਼ੇਅਰ ਬਦਲੇ 54.20...

ਮੁੜ ਵਧਣ ਲੱਗਾ ਕੋਰੋਨਾ, ਦਿੱਲੀ ਦੇ ਨਿੱਜੀ ਸਕੂਲ ‘ਚ ਟੀਚਰ, ਸਟੂਡੈਂਟ ਦੀ ਰਿਪੋਰਟ ਆਈ ਪਾਜ਼ੀਟਿਵ

ਦੋ ਸਾਲ ਆਨਲਾਈਨ ਪੜ੍ਹਾਈ ਰਹਿਣ ਤੋਂ ਬਾਅਦ ਹੁਣ ਬੱਚੇ ਸਕੂਲਾਂ ਵਿੱਚ ਆਫਲਾਈਨ ਪੜ੍ਹਾਈ ਕਰ ਰਹੇ ਹਨ। ਇਸ ਦੌਰਾਨ ਕੋਰੋਨਾ ਦੇ ਮਾਮਲੇ ਦਿੱਲੀ...

ਕਾਨਪੁਰ ’ਚ ਬਾਗ ’ਚੋਂ 15 ਹਜ਼ਾਰ ਨਿੰਬੂ ਚੋਰੀ, ਮਾਮਲਾ ਦਰਜ,ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਂਕੀਦਾਰ

ਪਹਿਲਾਂ ਕਦੇ ਆਮ ਰਿਹਾ ਨਿੰਬੂ ਹੁਣ ਖਾਸ ਹੋ ਗਿਆ ਹੈ। ਇਸਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਲੁੱਟ ਵੀ ਹੋਣ ਲੱਗੀ ਹੈ ।...

ਦੇਸ਼ ‘ਚ ਹੋਰ ਡੂੰਘਾ ਹੋ ਸਕਦੈ ਬਿਜਲੀ ਸੰਕਟ, ਪੰਜਾਬ ਸਣੇ ਇਨ੍ਹਾਂ 10 ਸੂਬਿਆਂ ‘ਚ ਹੋਈ ਕੋਲੇ ਦੀ ਕਮੀ

ਅੱਤ ਦੀ ਗਰਮੀ ਵਿਚਾਲੇ ਦੇਸ਼ ਭਰ ਵਿੱਚ ਬਿਜਲੀ ਸੰਕਟ ਹੋਰ ਵੀ ਡੂੰਘਾ ਹੋਣ ਦੀ ਕਗਾਰ ‘ਤੇ ਹੈ। ਕਈ ਕੋਲਾ ਖਾਣਾਂ ਵਿੱਚ ਉਤਪਾਦਨ ਪਿਛਲੇ 9 ਸਾਲਾਂ...

ਯਮੁਨਾ ‘ਚ ਡੁੱਬੇ 4 ਲੜਕੇ, 1 ਦੀ ਮਿਲੀ ਲਾਸ਼; ਤਿੰਨ ਦੀ ਕੀਤੀ ਜਾ ਰਹੀ ਹੈ ਭਾਲ

ਕਾਲਿੰਦੀ ਕੁੰਜ ਥਾਣਾ ਖੇਤਰ ‘ਚ ਬੁੱਧਵਾਰ ਨੂੰ ਯਮੁਨਾ ਨਦੀ ਦੇ ਇਕ ਘਾਟ ‘ਤੇ ਖੇਡਦੇ ਹੋਏ ਚਾਰ ਬੱਚੇ ਨਦੀ ‘ਚ ਚਲੇ ਗਏ ਅਤੇ ਡੂੰਘੇ ਪਾਣੀ...

ਪੀਐਮ ਮੋਦੀ ਨੇ ਕੀਤਾ ਮਿਊਜ਼ੀਅਮ ਦਾ ਉਦਘਾਟਨ, ਖਰੀਦੀ ਪਹਿਲੀ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤੀਨ ਮੂਰਤੀ ਭਵਨ ਕੰਪਲੈਕਸ ਵਿਖੇ ‘ਪ੍ਰਧਾਨ ਮੰਤਰੀ ਅਜਾਇਬ ਘਰ‘ ਦਾ ਉਦਘਾਟਨ ਕੀਤਾ। ਇਹ...

ਉੱਤਰ ਭਾਰਤ ‘ਚ ਬਦਲੇਗਾ ਮੌਸਮ ਦਾ ਮਿਜਾਜ਼ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਧੂੜ ਭਰੀ ਹਨੇਰੀ ਤੇ ਮੀਂਹ ਦੀ ਸੰਭਾਵਨਾ

ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਯੂਪੀ, ਦਿੱਲੀ ਸਮੇਤ ਵੱਖ-ਵੱਖ ਰਾਜਾਂ ਵਿੱਚ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਇਸ ਤੋਂ ਜਲਦੀ...

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ‘ਚ 7.4 ਫੀਸਦ ਦੀ ਗਿਰਾਵਟ, ਪਿਛਲੇ 24 ਘੰਟਿਆਂ ‘ਚ 1,007 ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1,007 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ, ਕੋਰੋਨਾ ਮਾਮਲਿਆਂ ਵਿੱਚ 7.4 ਪ੍ਰਤੀਸ਼ਤ ਦੀ...

ਬਾਬਾ ਸਾਹਿਬ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੇਸ਼ ਦੇ ਅਜਿਹੇ...

ਰਾਂਚੀ ਦੇ ਚਿੜੀਆਘਰ ਵਿੱਚ ਕੈਨਾਇਨ ਡਿਸਟੈਂਪਰ ਵਾਇਰਸ ਨਾਲ ਸੱਤ ਲੂੰਬੜੀਆਂ ਦੀ ਹੋਈ ਮੌਤ

ਝਾਰਖੰਡ ਦੇ ਰਾਂਚੀ ਦੇ ਬਿਰਸਾ ਚਿੜੀਆਘਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਛੂਤ ਵਾਲੇ ਕੈਨਾਇਨ ਡਿਸਟੈਂਪਰ ਵਾਇਰਸ (ਸੀਡੀਵੀ) ਨਾਲ ਸਾਰੇ ਸੱਤ...

ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਕੈਮੀਕਲ ਲੈਬ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅੱਕੀਰੇਡੀਗੁਡੇਮ ‘ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ...

PNG ਤੋਂ ਬਾਅਦ 12 ਘੰਟਿਆਂ ‘ਚ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੀਆਂ ਕੀਮਤਾਂ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦਿੱਲੀ ‘ਚ PNG ਦੀਆਂ ਕੀਮਤਾਂ ‘ਚ ਵਾਧੇ ਦੇ 12...

ਕਣਕ ਦੀ ਬਰਾਮਦ ਨੂੰ ਲੈ ਕੇ ਮਲਿਕ ਨੇ BJP ‘ਤੇ ਸਾਧਿਆ ਨਿਸ਼ਾਨਾ, PM ਮੋਦੀ ਨੂੰ ਅੰਬਾਨੀ-ਅਡਾਨੀ ਦਾ ਦੱਸਿਆ ਦੋਸਤ

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਭਾਜਪਾ ਨੂੰ ਲੈ ਕੇ ਬਿਆਨ ਦਿੱਤਾ ਹੈ। ਮਲਿਕ ਨੇ ਕਿਹਾ ਕਿ ਪੀਐੱਮ...

ਲਖੀਮਪੁਰ ਹਿੰਸਾ : ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਸੁਣਾਏਗਾ ਫੈਸਲਾ

ਲਖੀਮਪੁਰ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਵੇਗੀ ਜਾਂ ਨਹੀਂ। ਇਸ ‘ਤੇ ਸੁਪਰੀਮ ਕੋਰਟ 18 ਅਪ੍ਰੈਲ ਨੂੰ ਫੈਸਲਾ...

ਰੂਸੀ ਫੌਜ ਦਾ ਦਾਅਵਾ, ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਹਥਿਆਰਾਂ ਸਣੇ ਕੀਤਾ ਆਤਮ ਸਮਰਪਣ

ਯੂਕਰੇਨ-ਰੂਸ ਯੁੱਧ ਵਿਚ ਮਾਰੀਉਪੋਲ ‘ਚ ਰੂਸੀ ਫੌਜ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੇ...

ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹੋਮ ਲੋਨ ਦੀਆਂ ਵਿਆਜ ਦਰਾਂ ‘ਚ 0.8 ਫੀਸਦੀ ਦੀ ਹੋਈ ਕਟੌਤੀ

ਕੇਂਦਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਬਣਾਉਣ ਲਈ ਬੈਂਕਾਂ ਤੋਂ ਲਏ ਹੋਮ ਲੋਨ ਯਾਨੀ...

MSP ‘ਤੇ ਕਮੇਟੀ ਬਣਾਉਣ ਲਈ ਕੇਂਦਰ ਕਿਸਾਨ ਜਥੇਬੰਦੀਆਂ ਵੱਲੋਂ ਭੇਜੇ ਨਾਵਾਂ ਦੀ ਕਰ ਰਿਹੈ ਉਡੀਕ : ਤੋਮਰ

ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ MSP ‘ਤੇ ਕਮੇਟੀ ਦਾ ਗਠਨ ਕਰਨ ਲਈ...

ਭੋਪਾਲ ਪੁਲਿਸ ਨੇ ਲਿਫਟ ਲੈ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ ਕੀਤਾ ਪਰਦਾਫਾਸ਼

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਲਿਫਟ ਲੈ ਕੇ ਕਾਰ ਚਾਲਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ...

‘ਕੇਜਰੀਵਾਲ ਦੀ ਸਕਿਓਰਿਟੀ ‘ਚ ਪੰਜਾਬ ਪੁਲਿਸ ਦੇ ਕਮਾਂਡੋ ਨਹੀਂ’ ‘ਆਪ’ ਸਰਕਾਰ ਨੇ ਵਿਰੋਧੀਆਂ ਨੂੰ ਕੀਤਾ ਸਪੱਸ਼ਟ

ਪੰਜਾਬ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਕਿਓਰਿਟੀ ਵਰਿੱਚ ਪੰਜਾਬ ਪੁਲਿਸ ਦੇ ਕਮਾਂਡੋ ਤਾਇਨਾਤ ਨਹੀਂ ਕੀਤੇ...

ਦਿੱਲੀ, ਹਰਿਆਣਾ ਸਣੇ ਦੇਸ਼ ਦੇ 29 ਜ਼ਿਲ੍ਹਿਆਂ ‘ਚ ਕੋਰੋਨਾ ਦਾ ਗ੍ਰਾਫ ਚੜ੍ਹਿਆ, ਚੌਥੀ ਲਹਿਰ ਦੀ ਆਹਟ!

ਦੇਸ਼ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰ ਦਾ ਖਤਰਾ ਵੱਧ ਗਿਆ ਹੈ।...

NSE ਅਤੇ BSE ਨੂੰ ਵੱਡਾ ਝਟਕਾ! ਸੇਬੀ ਨੇ ਲਗਾਇਆ ਭਾਰੀ ਜੁਰਮਾਨਾ, ਲਗਾਇਆ ਵੱਡਾ ਇਲਜ਼ਾਮ

BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ)...

ਪੰਜਾਬ ‘ਚ ਗਰਮੀ ਤੋਂ ਮਿਲੇਗੀ ਰਾਹਤ ! ਪਹਾੜਾਂ ‘ਤੇ ਮੀਂਹ ਨਾਲ ਮੈਦਾਨੀ ਇਲਾਕਿਆਂ ‘ਚ ਬਦਲੇਗਾ ਮੌਸਮ ਦਾ ਮਿਜਾਜ਼

ਉੱਤਰ ਭਾਰਤ ਵਿੱਚ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸੂਬੇ ਦੇ 15...

ਰਾਜ ਠਾਕਰੇ ਨੂੰ ਜਨ ਸਭਾ ਦੌਰਾਨ ਤਲਵਾਰ ਲਹਿਰਾਉਣਾ ਪਿਆ ਮਹਿੰਗਾ, ਆਰਮਸ ਐਕਟ ਤਹਿਤ ਹੋ ਸਕਦੈ ਏ ਕੇਸ

ਐੱਮਐੱਨਐੱਸ ਦੇ ਨੇਤਾ ਰਾਜ ਠਾਕਰੇ ਹਮੇਸ਼ਾ ਆਪਣੀ ਗੱਲ ਬੜੀ ਬੇਬਾਕੀ ਨਾਲ ਬੋਲਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ‘ਤੇ...

ਨਿਊਯਾਰਕ ‘ਚ 2 ਸਿੱਖਾਂ ‘ਤੇ ਹਮਲਾ, ਦਸਤਾਰ ਲਾਹੀ, ਡੰਡੇ ਨਾਲ ਕੁੱਟਿਆ, 10 ਦਿਨਾਂ ‘ਚ ਦੂਜੀ ਘਟਨਾ

ਨਿਊਯਾਰਕ ਦੇ ਕੁਈਨਸ ਦੇ ਰਿਚਮੰਡ ਹਿਲ ਇਲਾਕੇ ਵਿੱਚ ਮੰਗਲਵਾਰ ਨੂੰ ਦੋ ਸਿੱਖ ਲੋਕਾਂ ‘ਤੇ ਖਤਰਨਾਕ ਹਲਮਾ ਕੀਤਾ ਗਿਆ। ਦਸ ਦਿਨਾਂ ਅੰਦਰ ਇਹ ਇਸ...

ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ, ਕਈ ਪ੍ਰਸਤਾਵਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੰਤਰੀ ਮੰਡਲ ਦੀ...

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਹੋਏ ਪੂਰੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਪੂਰੇ ਹੋ ਚੁੱਕੇ ਹਨ ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ...

ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਪੁੱਜਾ ਜੋਮੈਟੋ ਬੁਆਏ, ਟਵਿੱਟਰ ਯੂਜ਼ਰਸ ਨੇ ਗਿਫਟ ਕੀਤੀ ਬਾਈਕ

ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਵਾਲੇ ਜੋਮੈਟੋ ਦੇ ਇੱਕ ਏਜੰਟ ਨੂੰ ਅਚਾਨਕ ਵੱਡਾ ਤੋਹਫਾ ਮਿਲਿਆ। ਇੱਕ ਟਵਿੱਟਰ ਯੂਜ਼ਰ ਨੇ ਰਾਜਸਥਾਨ ਦੀ...

ਗੌਤਮ ਅਡਾਨੀ ਬਣੇ ਦੁਨੀਆ ਦੇ ਸਭ ਤੋਂ ਅਮੀਰ 6ਵੇਂ ਵਿਅਕਤੀ, 100 ਅਰਬ ਡਾਲਰ ਦੇ ਗਰੁੱਪ ‘ਚ ਹੋਏ ਸ਼ਾਮਲ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲਿਊਬਰਗ ਦੀਆਂ ਅਰਬਪਤੀਆਂ ਦੀ ਲਿਸਟ ਵਿਚ...

ਰੂਸ ਨੂੰ ਜੇਲੇਂਸਕੀ ਦਾ ਕਰਾਰਾ ਜਵਾਬ, ਕਿਹਾ- ‘ਨਹੀਂ ਦਿਆਂਗੇ ਯੂਕਰੇਨ ਦਾ ਕੋਈ ਵੀ ਹਿੱਸਾ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਹੈ ਕਿ ਉਹ ਰੂਸੀ ਫੌਜਾਂ ਨੂੰ ਦੇਸ਼ ਦਾ ਕੋਈ ਵੀ ਹਿੱਸਾ ਨਹੀਂ ਦੇਣਗੇ। ਇੱਕ...

ਚੇਨਈ ਦੀ IT ਕੰਪਨੀ ਨੇ ਆਪਣੇ 100 ਮੁਲਾਜ਼ਮਾਂ ਨੂੰ ਤੋਹਫੇ ‘ਚ ਦਿੱਤੀਆਂ Maruti Suzuki ਕਾਰਾਂ

ਚੇਨਈ ਸਥਿਤ ਇੱਕ IT ਫਰਮ ਨੇ ਆਪਣੇ 100 ਤੋਂ ਵੱਧ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਤੇ ਕੰਪਨੀ ਦੀ ਸਫਲਤਾ ਤੇ ਵਿਕਾਸ ਵਿਚ ਯੋਗਦਾਨ ਲਈ...

ਦਿੱਲੀ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਸੀਐਮ ਕੇਜਰੀਵਾਲ ਬੋਲੇ- ‘ਸਥਿਤੀ ‘ਤੇ ਰੱਖ ਰਹੇ ਹਾਂ ਨਜ਼ਰ’

ਰਾਸ਼ਟਰੀ ਰਾਜਧਾਨੀ ‘ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਇਸ ਹਫਤੇ ਵੀਰਵਾਰ ਤੋਂ ਲਗਾਤਾਰ 4 ਦਿਨ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਓ ਜ਼ਰੂਰੀ ਕੰਮ

ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਅਤੇ ਉਸ ਲਈ ਬ੍ਰਾਂਚ ਜਾਣ ਦੀ ਜ਼ਰੂਰਤ ਹੈ, ਤਾਂ ਜਲਦੀ ਨਿਪਟਾ ਲਓ। ਇਸ ਹਫਤੇ ਬੈਂਕ ਚਾਰ ਦਿਨ...

ਭਾਰਤ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ! PM ਮੋਦੀ ਸ਼ਾਹਬਾਜ਼ ਸ਼ਰੀਫ ਨੂੰ ਭੇਜ ਸਕਦੇ ਹਨ ਵਧਾਈ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਸ਼ੁੱਭਕਾਮਨਾਵਾਂ ਦੇ ਚੁੱਕੇ ਹਨ। ਹੁਣ ਖਬਰ ਹੈ ਕਿ ਉਹ ਜਲਦੀ...

CM ਮਾਨ ਨੇ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ

CM ਸਰਦਾਰ ਭਗਵੰਤ ਮਾਨ ਨੇ ਮਾਣਯੋਗ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਜੀ ਨਾਲ ਮੁਲਾਕਾਤ ਕੀਤੀ। ਟਵੀਟ ਕਰ ਫੋਟੋ ਸਾਂਝੀ ਕੀਤੀ। ਪੰਜਾਬ ਦੇ...

ਅੱਤਵਾਦ ‘ਤੇ ਸ਼ਾਹਬਾਜ਼ ਨੂੰ ਸਿੱਧਾ ਸੰਦੇਸ਼, ਰੱਖਿਆ ਮੰਤਰੀ ਬੋਲੇ- ਅੱਤਵਾਦ ‘ਤੇ ਲਗਾਓ ਲਗਾਮ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਉੱਥੋਂ ਉਨ੍ਹਾਂ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ...

ਪੈਟਰੋਲ-ਡੀਜ਼ਲ ਜਲਦ ਹੋ ਸਕਦੇ ਨੇ ਸਸਤੇ, ਐਕਸਾਈਜ਼ ਡਿਊਟੀ ‘ਚ ਕਟੌਤੀ ਕਰਨ ਦੀ ਤਿਆਰੀ ‘ਚ ਸਰਕਾਰ

ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੋਂ ਆਮ ਆਦਮੀ ਨੂੰ ਜਲਦ ਰਾਹਤ ਮਿਲ ਸਕਦੀ ਹੈ। ਸਰਕਾਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਕੀ...

ਝਾਰਖੰਡ ਕੇਬਲ ਕਾਰ ਹਾਦਸਾ: 2500 ਫੁੱਟ ‘ਤੇ ਫਸੇ 14 ‘ਚੋਂ 10 ਦੀ ਬਚਾਈ ਗਈ ਜਾਨ; ਬਚਾਅ ਕਾਰਜ ਅਜੇ ਵੀ ਜਾਰੀ

ਝਾਰਖੰਡ ਦੇ ਦੇਵਘਰ ‘ਚ ਤ੍ਰਿਕੁਟ ਪਹਾੜ ‘ਤੇ ਰੋਪਵੇਅ ਹਾਦਸੇ ਦਾ ਮੰਗਲਵਾਰ ਨੂੰ ਤੀਜਾ ਦਿਨ ਹੈ। ਅਜੇ ਵੀ 4 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ...

ਉੱਤਰੀ ਭਾਰਤ ਵਿੱਚ ਗਰਮੀ ਦੀ ਲਹਿਰ ਦੇ ਪ੍ਰਕੋਪ ਕਾਰਨ ਅਗਲੇ ਤਿੰਨ ਦਿਨਾਂ ‘ਚ ਕੁਝ ਰਾਹਤ ਮਿਲਣ ਦੀ ਸੰਭਾਵਨਾ

ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਦਿੱਲੀ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ...

ਭਾਰਤ ‘ਚ ਬਣਿਆ ਪਹਿਲਾ ਮੇਡ ਇਨ ਇੰਡੀਆ ਏਅਰਕ੍ਰਾਫਟ ਅੱਜ ਭਰੇਗਾ ਉਡਾਣ

ਸਵਦੇਸ਼ੀ ਤੌਰ ‘ਤੇ ਨਿਰਮਿਤ ਡੋਰਨੀਅਰ 228 ਜਹਾਜ਼ ਅੱਜ ਆਪਣੀ ਪਹਿਲੀ ਕਮਰਸ਼ੀਅਲ ਫਲਾਈਟ ਭਰੇਗਾ। ਇਹ ਵਿਸ਼ੇਸ਼ ਜਹਾਜ਼ ਅਰੁਣਾਚਲ ਪ੍ਰਦੇਸ਼...

ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਧਨਖੜ ਬੋਲੇ- ‘ਸਭ ਤੋਂ ਚੰਗਾ ਉਪਾਅ ਹੈ ਕਿ ਖਪਤ ਕੀਤੀ ਜਾਵੇ ਘੱਟ’

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ...

ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਤੋਂ 17 ਅਪ੍ਰੈਲ ਤੱਕ MSP ਗਾਰੰਟੀ ਹਫ਼ਤਾ ਮਨਾਉਣ ਦਾ ਐਲਾਨ’

ਸਾਰੇ ਦਾਅਵਿਆਂ ਦੇ ਬਾਵਜੂਦ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਫਸਲ ਵੇਚਣ ਲਈ ਮਜ਼ਬੂਰ ਹਨ-ਸਰਕਾਰੀ ਭਰੋਸੇ ਦੇ ਚਾਰ ਮਹੀਨੇ...

ਖੇਤੀ ਕਾਨੂੰਨਾਂ ‘ਤੇ BJP ਆਗੂ ਗਰੇਵਾਲ ਦਾ ਬਿਆਨ-‘ਕਿਸਾਨਾਂ ਨਾਲ ਸਲਾਹ ਕਰਕੇ ਮੁੜ ਲਿਆਂਦੇ ਜਾਣ ਕਾਨੂੰਨ’

ਖੇਤੀ ਸੁਧਾਰ ਕਾਨੂੰਨਾਂ ਦੀ ਮੁੜ ਤੋਂ ਚਰਚਾ ਸ਼ੁਰੂ ਹੋ ਗਈ ਹੈ। ਭਾਜਪਾ ਆਗੂਆਂ ਵੱਲੋਂ ਫਿਰ ਤੋਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਉਣੇ ਸ਼ੁਰੂ...

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਗੁਜਰਾਤ ਦੇ ਸਕੂਲਾਂ ‘ਤੇ ਜਤਾਈ ਚਿੰਤਾ, ਕਿਹਾ-‘ਅਸੀਂ ਲਿਆਵਾਂਗੇ ਬਦਲਾਅ’

ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਦੀਪ ਪਾਠਕ ਨੇ ਗੁਜਰਾਤ ‘ਚ ਸਰਕਾਰੀ ਸਕੂਲਾਂ ਦੀ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ...

‘ਕੋਰੋਨਾ ਦੇ ਨਵੇਂ ਵੇਰੀਐਂਟ ਆਉਂਦੇ ਰਹਿਣਗੇ, XE ਤੋਂ ਡਰਨ ਦੀ ਲੋੜ ਨਹੀਂ’: NTAGI ਮੁਖੀ ਐੱਨ.ਕੇ. ਅਰੋੜਾ

ਕੋਰੋਨਾ ਵਾਇਰਸ ਦੇ XE ਵੇਰੀਐਂਟ ਬਾਰੇ ਚੱਲ ਰਹੀ ਚਰਚਾ ਦੇ ਵਿਚਕਾਰ ਦੇਸ਼ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (NTAGI) ਦੇ ਮੁਖੀ ਡਾ. ਐਨ.ਕੇ....

ਕਿਸਾਨਾਂ ਲਈ ਧਰਨੇ ‘ਤੇ ਬੈਠੇ ਤੇਲੰਗਾਨਾ ਦੇ CM ਦੀ ਕੇਂਦਰ ਨੂੰ ਚਿਤਾਵਨੀ, ਕਿਹਾ-“ਕਿਸਾਨ ਭਿਖਾਰੀ ਨਹੀਂ, ਇਨ੍ਹਾਂ ਕੋਲ ਸਰਕਾਰ ਸੁੱਟਣ ਦੀ ਤਾਕਤ”

ਤੇਲੰਗਾਨਾ ਵਿੱਚ ਚੌਲ ਖਰੀਦ ਦੇ ਮੁੱਦੇ ‘ਤੇ ਤੇਲੰਗਾਨਾ ਰਾਸ਼ਟਰ ਸਮਿਤੀ (TRS) ਦੇ ਮੁਖੀ ਅਤੇ ਰਾਜ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅੱਜ...

ਜੇਕਰ ਆਮ ਲੋਕ ਚਾਹੁਣ ਤਾਂ ਮੈਂ ਜ਼ਰੂਰ ਸਰਗਰਮ ਰਾਜਨੀਤੀ ਵਿੱਚ ਆਵਾਂਗਾ : ਰਾਬਰਟ ਵਾਡਰਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਉਦਯੋਗਪਤੀ ਰਾਬਰਟ ਵਾਡਰਾ ਨੇ ”ਆਮ ਲੋਕਾਂ ਦੀ ਇੱਛਾ ”ਤੇ ਸਰਗਰਮ ਰਾਜਨੀਤੀ ‘ਚ ਪ੍ਰਵੇਸ਼...

ਪੰਜਾਬ, ਦਿੱਲੀ ਸਣੇ ਇਨ੍ਹਾਂ ਰਾਜਾਂ ‘ਚ 13 ਤੋਂ 17 ਤਾਰੀਖ਼ ਵਿਚਾਲੇ ਚੱਲੇਗੀ ਧੂੜ ਭਰੀ ਹਨੇਰੀ ਤੇ ਪਵੇਗਾ ਮੀਂਹ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸੇ ਵਿਚਾਲੇ ਮੌਸਮ...

ਝਾਰਖੰਡ ਕੇਬਲ ਕਾਰ ਹਾਦਸਾ: 2 ਦੀ ਮੌਤ, ਅਜੇ ਵੀ ਫਸੇ ਹੋਏ ਹਨ 48 ਲੋਕ; ਬਚਾਅ ਕਾਰਜ ਜਾਰੀ

ਝਾਰਖੰਡ ਦੇ ਦੇਵਘਰ ‘ਚ ਐਤਵਾਰ ਨੂੰ ਤ੍ਰਿਕੂਟ ਪਹਾੜੀਆਂ ‘ਤੇ ਰੋਪਵੇਅ ਦੀਆਂ ਕਈ ਟਰਾਲੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਲੋਕਾਂ ਦੀ...