Dec 17

BSF ਜਵਾਨ ਨੇ ਇੱਕ ਹੱਥ ਨਾਲ ਜਿੱਤੇ 15 ਤਗਮੇ, ਖੇਲੋ ਇੰਡੀਆ ਪੈਰਾ ਖੇਡਾਂ ‘ਚ ਸ਼ੂਟਿੰਗ ‘ਚ ਜਿੱਤਿਆ ਸੋਨੇ-ਚਾਂਦੀ ਦਾ ਤਗਮਾ

ਭਰਤਪੁਰ ਜ਼ਿਲ੍ਹੇ ਦੇ ਪਿੰਡ ਗੁਨਸਰਾ ਦੇ ਰਹਿਣ ਵਾਲੇ BSF ਜਵਾਨ ਵਿਜੇ ਸਿੰਘ ਕੁੰਤਲ ਨੇ ਪੈਰਾ ਸ਼ੂਟਿੰਗ ਵਿੱਚ 1 ਗੋਲਡ ਅਤੇ 1 ਸਿਲਵਰ ਮੈਡਲ...

ਕੁਵੈਤ ਦੇ ਸ਼ਾਸਕ ਦੇ ਦੇਹਾਂਤ ‘ਤੇ PM ਨੇ ਪ੍ਰਗਟਾਇਆ ਦੁੱਖ, ਰਾਜਕੀ ਸੋਗ ਦਾ ਐਲਾਨ, ਅੱਧਾ ਝੁਕਿਆ ਰਹੇਗਾ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਹਾਬ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਪੀਐੱਮ ਮੋਦੀ...

ਕੇਰਲ ‘ਚ ਕੋਵਿਡ ਦੇ ਨਵੇਂ ਵੇਰੀਐਂਟ JN.1 ਦੀ ਐਂਟਰੀ, ਵਾਇਰਸ ਕਾਰਨ ਦੋ ਲੋਕਾਂ ਦੀ ਹੋਈ ਮੌ.ਤ

ਕੇਰਲ ਵਿੱਚ ਕੋਵਿਡ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾਵਾਇਰਸ ਦਾ ਡਰ ਫੈਲ ਗਿਆ ਹੈ। ਪਿਛਲੇ...

PM Modi ਅੱਜ ਸੂਰਤ ਨੂੰ ਦੇਣਗੇ ਵੱਡਾ ਤੋਹਫਾ, ‘Surat Diamond Bourse’ ਦਾ ਕਰਨਗੇ ਉਦਘਾਟਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਹ ਗੁਜਰਾਤ ਦੇ ਸੂਰਤ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਇੱਥੇ ਪੀਐਮ ਮੋਦੀ ਸਭ ਤੋਂ ਵੱਡੇ...

ਕੈਨੇਡਾ ‘ਚ ਰਿਵਰਸ ਇਮੀਗ੍ਰੇਸ਼ਨ ਹੋਇਆ ਸ਼ੁਰੂ, 6 ਮਹੀਨਿਆਂ ‘ਚ 42 ਹਜ਼ਾਰ ਲੋਕਾਂ ਨੇ ਛੱਡੀ ਨਾਗਰਿਕਤਾ

ਕੈਨੇਡਾ ਜਾ ਕੇ ਕੁਝ ਵੱਡਾ ਕਰਨ ਦਾ ਸੁਪਨਾ ਹੁਣ ਜ਼ਿਆਦਾਤਰ ਪ੍ਰਵਾਸੀਆਂ ਲਈ ਰੋਜ਼ੀ-ਰੋਟੀ ਅਤੇ ਬਚਾਅ ਦੀ ਲੜਾਈ ਬਣ ਰਿਹਾ ਹੈ। ਇੱਕ ਪਾਸੇ...

ਟੀਮ ਇੰਡੀਆ ਨੂੰ ਵੱਡਾ ਝਟਕਾ! ਸਾਊਥ ਅਫਰੀਕਾ ਦੌਰੇ ਤੋਂ ਬਾਹਰ ਹੋਏ ਦੀਪਕ ਚਾਹਰ ਤੇ ਮੁਹੰਮਦ ਸ਼ੰਮੀ

ਸਾਊਥ ਅਫਰੀਕਾ ਖਿਲਾਫ ਆਗਾਮੀ ਵਨਡੇ ਤੇ ਟੈਸਟ ਸੀਰੀਜ ਤੋਂ ਦੋ ਭਾਰਤੀ ਤੇਜ਼ ਗੇਂਦਬਾਜ਼ ਬਾਹਰ ਹੋ ਗਏ ਹਨ। ਵਨਡੇ ਟੀਮ ਵਿਚ ਸ਼ਾਮਲ ਦੀਪਕ ਚਾਹਰ...

ਨਾਗਪੁਰ : ਵਿਆਹ ਤੋਂ ਵਾਪਸ ਪਰਤ ਰਹੇ ਲੋਕਾਂ ਨਾਲ ਵਾਪਰਿਆ ਸੜਕ ਹਾਦ.ਸਾ, ਕਾਰ ਤੇ ਟਰੱਕ ਦੀ ਟੱਕਰ ‘ਚ 6 ਦੀ ਮੌ.ਤ

ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਲਗਭਗ 6 ਲੋਕਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ...

ਦਿੱਲੀ ਪੁਲਿਸ ਨੇ ਜੂਆ ਖੇਡਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 18 ਲੋਕਾਂ ਨੂੰ ਕੀਤਾ ਗ੍ਰਿਫਤਾਰ

ਦੱਖਣੀ ਦਿੱਲੀ ਦੀ ਸਪੈਸ਼ਲ ਸਟਾਫ ਪੁਲਿਸ ਨੇ ਜੂਆ ਖੇਡਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।...

ਭਾਰਤ ‘ਚ ਕੋਰੋਨਾ ਦੇ ਨਵੇਂ ਸਬ ਵੇਰੀਐਂਟ JN.1 ਦੀ ਦਸਤਕ, ਕੇਰਲ ‘ਚ ਮਿਲਿਆ ਪਹਿਲਾ ਕੇਸ

ਦੁਨੀਆ ਭਰ ਵਿੱਚ ਤਬਾਹੀ ਮਚਾ ਰਹੀ ਕੋਰੋਨਾ ਮਹਾਮਾਰੀ ਅਜੇ ਵੀ ਸਾਡਾ ਪਿੱਛਾ ਨਹੀਂ ਛੱਡ ਰਹੀ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਦੁਨੀਆ ਭਰ ਵਿਚ...

ਰਾਮਲਲਾ ਦੇ ਦਰਸ਼ਨਾਂ ਲਈ ਉੱਜੈਨ ਤੋਂ ਪੈਦਲ ਨਿਕਲ ਪਿਆ ਨੌਜਵਾਨ, 900 KM ਤੁਰ ਕੇ ਪਹੁੰਚੇਗਾ ਅਯੁੱਧਿਆ

ਅਯੁੱਧਿਆ ‘ਚ ਜਨਵਰੀ ਮਹੀਨੇ ‘ਚ ਵਿਸ਼ਾਲ ਰਾਮ ਮੰਦਰ ਦੀ ਸਥਾਪਨਾ ਹੋਣੀ ਹੈ। ਉਜੈੱਨ ਦਾ ਇੱਕ ਨੌਜਵਾਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ...

ਰੇਲ ਮੁਸਾਫਰਾਂ ਲਈ ਚੰਗੀ ਖ਼ਬਰ, ਹੁਣ ਟ੍ਰੇਨਾਂ ਨਹੀਂ ਹੋਣਗੀਆਂ ਲੇਟ! ਰੇਲਵੇ ਨੇ ਲਿਆ ਵੱਡਾ ਫੈਸਲਾ

ਦਿੱਲੀ-ਹਾਵੜਾ ਰੇਲ ਲਾਈਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਇਸ ਸਭ ਤੋਂ ਰੁਝੇਵਿਆਂ ਭਰੇ ਰੂਟ ‘ਤੇ ਹੁਣ ਮਾਲਗੱਡੀਆਂ ਨਹੀਂ...

RBI ਦੀ ਵੱਡੀ ਕਾਰਵਾਈ, 4 ਸਹਿਕਾਰੀ ਬੈਂਕਾਂ ਨੂੰ ਲਗਾਇਆ ਲੱਖਾਂ ਦਾ ਜੁਰਮਾਨਾ, 1 ਦਾ ਲਾਇਸੈਂਸ ਰੱਦ

ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਦਾ ਉਲੰਘਣ ਕਰਨਾ 5 ਸਹਿਕਾਰੀ ਬੈਂਕਾਂ ਨੂੰ ਭਾਰੀ ਪਿਆ। ਆਰਬੀਆਈ ਨੇ 4 ਬੈਂਕਾਂ ‘ਤੇ ਜੁਰਮਾਨਾ ਠੋਕਿਆ ਹੈ...

ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਕਲਰਾਜ ਮਿਸ਼ਰਾ ਨੇ ਚੁਕਾਈ ਸਹੁੰ

ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ 14ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਦੋ ਡਿਪਟੀ ਸੀਐੱਮ ਦੀਯਾ ਕੁਮਾਰੀ...

ਈਰਾਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ! ਹੁਣ ਬਿਨਾਂ ਵੀਜ਼ੇ ਦੇ ਕਰ ਸਕਣਗੇ ਯਾਤਰਾ

ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਤੇ ਸਾਊਦੀ ਅਰਬ ਸਣੇ 33 ਦੇਸ਼ਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਰਿਹਾ ਹੈ ਮਤਲਬ ਹੁਣ ਭਾਰਤੀ...

ਭਾਰਤੀ ਟੀਮ ਦੇ ਵਿਸ਼ਵ ਕੱਪ ਫਾਈਨਲ ‘ਚ ਹਾਰਨ ‘ਤੇ ਬੋਲੇ ਗ੍ਰਹਿ ਮੰਤਰੀ, ਕਿਹਾ- ‘ਖੇਡ ‘ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ’

ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਦੇ ਮੈਚ ਵਿੱਚ ਭਾਰਤ ਨੂੰ ਆਸਟ੍ਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਹਿਮਦਾਬਾਦ ਦੇ ਨਰਿੰਦਰ...

ਪੁਲਿਸ ਦੀ ਵਰਦੀ ਪਾ ਕੇ ਅਗਵਾ ਕਰਨ ਲਈ ਨਿਕਲਿਆ ਸੀ ਦੋਸ਼ੀ, ਗੁਰੂਗ੍ਰਾਮ ਪੁਲਿਸ ਨੇ ਕੀਤਾ ਗ੍ਰਿਫਤਾਰ

ਲੰਬੇ ਸਮੇਂ ਤੋਂ ਫਰਾਰ ਅਤੇ 1 ਲੱਖ ਰੁਪਏ ਦਾ ਇਨਾਮ ਰੱਖਣ ਵਾਲਾ ਦੋਸ਼ੀ ਪੁਲਸ ਦੀ ਵਰਦੀ ਪਾ ਕੇ ਕਿਸੇ ਨੂੰ ਅਗਵਾ ਕਰ ਰਿਹਾ ਸੀ। ਇਸ ਤੋਂ ਪਹਿਲਾਂ...

ਮੁੰਬਈ ‘ਚ ਬੱਚਿਆਂ ‘ਚ ਵਧ ਰਿਹਾ ‘Mumps Disease’ ਦਾ ਖ਼ਤਰਾ, ਸਿਹਤ ਮਾਹਿਰਾਂ ਨੇ ਦੱਸੇ ਬਚਾਅ ਦੇ ਤਰੀਕੇ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਪਿਛਲੇ ਇੱਕ ਮਹੀਨੇ ਵਿੱਚ Mumps Disease  ਤੋਂ ਪੀੜਤ 7 ਬੱਚਿਆਂ ਦੇ ਮਾਮਲੇ ਨੇ ਚਿੰਤਾ ਅਤੇ ਮੁਸੀਬਤ ਵਧਾ...

ਸੰਸਦ ਸੁਰੱਖਿਆ ਕੁਤਾਹੀ ਕੇਸ ਦੇ ਮਾਸਟਰਮਾਈਂਡ ਲਲਿਤ ਮੋਹਨ ਝਾ ਨੇ ਦਿੱਲੀ ਦੇ ਪੁਲਿਸ ਥਾਣੇ ‘ਚ ਕੀਤਾ ਸਰੰਡਰ

ਸੰਸਦ ਸੁਰੱਖਿਆ ਵਿਚ ਕੁਤਾਹੀ ਕੇਸ ਦੇ ਮਾਸਟਰਮਾਈਂਡ ਲਲਿਤ ਝਾ ਨੇ ਵੀਰਵਾਰ ਦੇਰ ਰਾਤ ਦਿੱਲੀ ਪੁਲਿਸ ਥਾਣੇ ਵਿਚ ਸਰੰਡਰ ਕਰ ਦਿੱਤਾ। ਪੁਲਿਸ ਨੇ...

ਕਈ ਮਹੀਨੇ ਪੈਸੇ ਇਕੱਠੇ ਕਰ Online ਮੰਗਵਾਇਆ iPhone15, ਜਦੋਂ ਪਾਰਸਲ ਖੋਲ੍ਹਿਆ ਤਾਂ ਉੱਡੇ ਹੋਸ਼

ਅੱਜ ਦਾ ਸਮਾਂ ਲੋਕਾਂ ਲਈ ਕਾਫੀ ਸੁਖਾਲਾ ਹੋ ਗਿਆ ਹੈ। ਕਿਸੇ ਵੀ ਚੀਜ਼ ਦੀ ਲੋੜ ਹੋਵੇ, ਇਸ ਨੂੰ ਆਨਲਾਈਨ ਆਰਡਰ ਕੀਤਾ ਜਾ ਸਕਦਾ ਹੈ। ਪਹਿਲੇ ਸਮਿਆਂ...

ਚੰਡੀਗੜ੍ਹ ‘ਚ ਪੁਲਿਸ ਨੂੰ ਚਕਮਾ ਦੇ ਕੇ ਕੈਦੀ ਹੋਇਆ ਫਰਾਰ, ਇਲਾਜ ਲਈ ਲਿਆਂਦਾ ਗਿਆ ਸੀ ਹਸਪਤਾਲ

ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।...

ਪਿਤਾ ਤੋਂ ਪੈਸੇ ਲੈਣ ਲਈ ਬੇਟੇ ਨੇ ਰਚੀ ਖੁਦ ਨੂੰ ਅ.ਗਵਾ ਕਰਨ ਦੀ ਸਾ.ਜ਼ਿਸ਼, QR ਕੋਡ ਭੇਜ ਕੇ ਮੰਗੀ ਫਿਰੌਤੀ

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਇਲਾਕੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 20 ਸਾਲਾ ਨੌਜਵਾਨ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਤੇ ਵੱਡਾ ਐਕਸ਼ਨ, 8 ਸੁਰੱਖਿਆ ਮੁਲਾਜ਼ਮ ਕੀਤੇ ਸਸਪੈਂਡ

ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਵਿੱਚ ਲੋਕ ਸਭਾ ਨੇ ਵੱਡਾ ਐਕਸ਼ਨ ਲਿਆ ਹੈ। ਸੰਸਦ ਵਿੱਚ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਲੋਕ...

ਸਿੱਕਮ ‘ਚ ਫੌਜ ਦਾ ਵੱਡਾ ਰੈਸਕਿਊ ਆਪ੍ਰੇਸ਼ਨ, ਭਾਰੀ ਬਰਫ਼ਬਾਰੀ ‘ਚ ਫਸੇ 800 ਤੋਂ ਵੱਧ ਸੈਲਾਨੀਆਂ ਦੀ ਬਚਾਈ ਜਾ.ਨ

ਭਾਰਤੀ ਫੌਜ ਦੇ ਜਵਾਨਾਂ ਨੇ ਬੁੱਧਵਾਰ ਨੂੰ ਪੂਰਬੀ ਸਿੱਕਮ ਵਿੱਚ ਉੱਚਾਈ ਵਾਲੇ ਖੇਤਰਾਂ ਵਿੱਚ ਫਸੇ 800 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ।...

ਲੋਕਾਂ ਨੂੰ ਵੱਧਦੀ ਮਹਿੰਗਾਈ ਦਾ ਲੱਗਾ ਇੱਕ ਹੋਰ ਝਟਕਾ, CNG ਦੀਆਂ ਕੀਮਤਾਂ ‘ਚ ਹੋਇਆ ਵਾਧਾ

ਇਸ ਸੂਬੇ ਦੇ ਲੋਕਾਂ ਨੂੰ ਵੱਧਦੀ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ ਅਤੇ CNG ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ ਹੋਇਆ ਹੈ। ਅੱਜ ਤੋਂ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਦੋਸ਼ੀ ਲਲਿਤ ਝਾਅ ਦੀ ਭਾਲ ਜਾਰੀ, ਰਾਜਸਥਾਨ ਤੋਂ ਹਰਿਆਣਾ ਤੱਕ ਛਾਪੇਮਾਰੀ

ਸੰਸਦ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਭਗੌੜੇ ਛੇਵੇਂ ਮੁਲਜ਼ਮ ਲਲਿਤ ਝਾਅ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਰਿਹੈ ਜਾਂਚ

ਦਿੱਲੀ ਪੁਲਿਸ ਨੇ ਬੁੱਧਵਾਰ ਨੂੰ UAPA ਦੀ ਧਾਰਾ ਦੇ ਤਹਿਤ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।...

ਸਾਂਸਦ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਚੁੱਕਿਆ ਮਾਈਨਿੰਗ ਦਾ ਮੁੱਦਾ, ਰੇਤ ਦੀ ਖੁਦਾਈ ਲਈ ਦਿੱਤਾ ਇਹ ਸੁਝਾਅ

ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿਚ ਅੱਜ ਸੁਝਾਅ ਦਿੱਤਾ ਹੈ ਕਿ ਰੇਤ ਦੀ...

ਸੰਸਦ ਸੁਰੱਖਿਆ ਕੁਤਾਹੀ ਮਾਮਲੇ ‘ਚ ਵੱਡਾ ਖੁਲਾਸਾ, 6 ਲੋਕਾਂ ਨੇ ਮਿਲ ਕੇ ਰਚੀ ਸੀ ਸਾਜਿਸ਼, 4 ਗ੍ਰਿਫਤਾਰ, 2 ਫਰਾਰ

ਪੁਰਾਣੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ ਖੌਫਨਾਕ ਯਾਦ ਅੱਜ ਫਿਰ ਤੋਂ ਤਾਜ਼ਾ ਹੋ ਗਈ ਹੈ। ਇਸ ਵਾਰਦਾਤ ਦੇ 22 ਸਾਲ ਬਾਅਦ ਇਕ ਵਾਰ ਫਿਰ ਤੋਂ...

ਵਰਲਡ ਕੱਪ ‘ਚ ਹਾਰ ਦੇ ਬਾਅਦ ਪਹਿਲੀ ਵਾਰ ਸਾਹਮਣੇ ਆਏ ਰੋਹਿਤ ਸ਼ਰਮਾ, ਭਾਵੁਕ ਹੋ ਦਿੱਤਾ ਇਹ ਬਿਆਨ

ਵਿਸ਼ਵ ਕੱਪ 2023 ਵਿਚ ਟੀਮ ਇੰਡੀਆ ਦੀ ਹਾਰ ਦੇ ਬਾਅਦ ਪਹਿਲੀ ਵਾਰ ਕਪਤਾਨ ਰੋਹਿਤ ਸ਼ਰਮਾ ਦਾ ਕੋਈ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਫੈਨਸ ਨਾਲ...

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ

ਸੰਸਦ ਵਿਚ ਅੱਜ ਦੁਪਹਿਰ 2 ਲੋਕਾਂ ਦੇ ਦਾਖਲ ਹੋਣ ਜਾਣ ਤੇ ਫਿਰ ਉਥੇ ਧੂੰਏਂ ਦੇ ਪਟਾਖੇ ਛੱਡਣ ਦੇ ਬਾਅਦ ਸਨਸਨੀ ਫੈਲ ਗਈ। ਦੇਸ਼ ਦੀ ਸਭ ਤੋਂ...

ਨੋਇਡਾ ‘ਚ ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, 5 ਲੋਕਾਂ ਨੂੰ ਕੁ.ਚਲਿਆ, 3 ਦੀ ਮੌ.ਤ

ਗ੍ਰੇਟਰ ਨੋਇਡਾ ‘ਚ ਰੋਡਵੇਜ਼ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਬਾਈਕ...

ਸਸਤਾ ਹੋਇਆ ਸੋਨਾ, ਚਾਂਦੀ ਦੀਆਂ ਕੀਮਤਾਂ ‘ਚ ਵੀ ਆਈ ਗਿਰਾਵਟ, ਜਾਣੋ ਅੱਜ ਦੀਆਂ ਕੀਮਤਾਂ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ 13 ਦਸੰਬਰ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ...

ਵੱਡੀ ਖ਼ਬਰ : ਲੋਕ ਸਭਾ ਵਿੱਚ ਸੁਰੱਖਿਆ ‘ਚ ਵੱਡੀ ਕੁਤਾਹੀ, ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ, ਸੁੱਟੀ ਗੈਸ ਵਾਲੀ ਚੀਜ਼

ਲੋਕ ਸਭਾ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਬੀ ਸਾਹਮਣੇ ਆਈ ਹੈ। 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਕਥਿਤ ਤੌਰ ‘ਤੇ...

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਨਹੀਂ ਖੜਨਾ ਪਊ ਲੰਮੀਆਂ ਲਾਈਨਾਂ ‘ਚ

ਨਵਾਂ ਸਾਲ ਆਉਣ ਨੂੰ ਕੁਝ ਹੀ ਦਿਨ ਬਾਕੀ ਹੈ, ਦੂਜਾ ਇਸੇ ਮਹੀਨੇ ਦੇ ਅਖੀਰ ਵਿੱਚ ਛੁੱਟੀਆਂ ਹੋਣ ਕਰਕੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਦਾ ਟੂਰ...

PM ਮੋਦੀ ਨੇ ਜੰਮੂ-ਕਸ਼ਮੀਰ ਨੂੰ ਦਿੱਤੀ ਇੱਕ ਹੋਰ ਸੌਗਾਤ, ਹੁਣ ਸ਼੍ਰੀਨਗਰ ਤੱਕ ਦੌੜੇਗੀ ‘ਵੰਦੇ ਭਾਰਤ ਟ੍ਰੇਨ’

ਦੇਸ਼ ਨੂੰ ਕਸ਼ਮੀਰ ਨਾਲ ਜੋੜਨ ਲਈ ਊਧਮਪੁਰ-ਬਨਿਹਾਲ ਰੇਲ ਲਿੰਕ ਦਾ ਕੰਮ ਆਖਰੀ ਪੜਾਅ ‘ਤੇ ਹੈ ਅਤੇ ਅਗਲੇ ਸਾਲ ਇਸਦਾ ਕੰਮ ਪੂਰਾ ਹੋਣਾ ਹੈ। ਇਸ...

ਜੰਮੂ-ਕਸ਼ਮੀਰ ’ਚ ਆਨੰਦ ਮੈਰਿਜ ਐਕਟ ਲਾਗੂ, ਉਪ ਰਾਜਪਾਲ ਮਨੋਜ ਸਿਨਹਾ ਨੇ ਦਿੱਤੀ ਮਨਜ਼ੂਰੀ

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ । ਇਸ ਨਾਲ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਕੀਤੀ ਜਾ...

ਦੋਸਤ ਦੀ ‘ਬਰਥਡੇ’ ਪਾਰਟੀ ‘ਚ ਨਚਦੇ 18 ਸਾਲਾਂ ਮੁੰਡੇ ਨੂੰ ਆਇਆ ਹਾਰਟ ਅਟੈ.ਕ, ਡਿੱਗਿਆ, ਫਿਰ ਉਠਿਆ ਹੀ ਨਹੀਂ

ਕਾਸਗੰਜ ‘ਚ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਗਏ ਇਕ ਨੌਜਵਾਨ ਦੀ ਡੀਜੇ ‘ਤੇ ਨੱਚਦੇ ਹੋਏ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਡੀਜੇ...

ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਹੋਈ ਖ਼ਤਮ, ਅੱਜ ਵਾਪਸ ਲਿਆਂਦਾ ਜਾਵੇਗਾ ਸੁਨਾਰੀਆ ਜੇਲ੍ਹ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਫਰਲੋ ਬੁੱਧਵਾਰ ਯਾਨੀ ਕਿ ਅੱਜ ਪੂਰੀ ਹੋ ਗਈ ਹੈ। ਬਾਗਪਤ ਦੇ ਬਰਨਾਵਾ ਆਸ਼ਰਮ ਤੋਂ ਕਿਸੇ...

ਵਧਦੇ ਮੋਟਾਪੇ ਤੋਂ ਛੁਟਕਾਰਾ ਦਿਵਾ ਸਕਦਾ ਹੈ ਅਦਰਕ ਦਾ ਸੇਵਨ, ਬਸ ਇਸ ਤਰ੍ਹਾਂ ਕਰਨਾ ਹੋਵੇਗਾ ਇਸ ਦਾ ਇਸਤੇਮਾਲ

ਸਰਦੀਆਂ ਦੇ ਮੌਸਮ ਵਿਚ ਠੰਡ ਤੋਂ ਬਚਣ ਤੋਂ ਲੈ ਕੇ ਦਿਨ ਭਰ ਦੀ ਥਕਾਵਟ ਮਿਟਾਉਣ ਤੱਕ ਲਈ ਲੋਕ ਚਾਹ ਵਿਚ ਅਦਰਕ ਪਾ ਕੇ ਪੀਂਦੇ ਹਨ ਪਰ ਕੀ ਤੁਸੀਂ...

ਬਿਨਾਂ ਪਾਸਪੋਰਟ, ਵੀਜ਼ੇ ਤੇ ਟਿਕਟ ਦੇ ਰੂਸ ਤੋਂ ਅਮਰੀਕਾ ਪਹੁੰਚ ਗਿਆ ਸ਼ਖਸ, ਜਵਾਬ ਸੁਣ ਕੇ FBI ਵੀ ਹੈਰਾਨ

ਕਿਸੇ ਦੇਸ਼ ਤੋਂ ਦੂਜੇ ਦੇਸ਼ ਵਿਚ ਜਾਣ ਲਈ ਹਰ ਕਿਸੇ ਨੂੰ ਪਾਸਪੋਰਟ ਤੇ ਵੀਜ਼ੇ ਦੀ ਲੋੜ ਪੈਂਦੀ ਹੈ ਪਰ ਅਮਰੀਕਾ ਦੇ ਲਾਸ ਏਂਜਲਸ ਤੋਂ ਇਲਾਵਾ ਜੇਕਰ...

FIH ਜੂਨੀਅਰ ਹਾਕੀ ਵਰਲਡ ਕੱਪ : ਨੀਦਰਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚਿਆ ਭਾਰਤ

ਜੂਨੀਅਰ ਹਾਕੀ ਵਰਲਡ ਕੱਪ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੀਦਰਲੈਂਡ ਵਰਗੀ ਮਜ਼ਬੂਤ ਟੀਮ ਨੂੰ 0-2 ਤੋਂ ਪਛਾੜਨ ਦੇ ਬਾਅਦ 4-3 ਤੋਂ ਹਰਾ...

ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕਤ.ਲ, ਅਣਪਛਾਤੇ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਮਨੀਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ...

CBSE ਬੋਰਡ ਨੇ ਜਾਰੀ ਕੀਤੀ 10ਵੀਂ ਤੇ 12ਵੀਂ ਦੀ ਡੇਟਸ਼ੀਟ, ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ

ਸੀਬੀਐੱਸਈ ਬੋਰਡ ਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।ਇਹ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ...

BJP ਨੇ ਰਾਜਸਥਾਨ ਦੇ CM ਦੇ ਨਾਂ ਦਾ ਕੀਤਾ ਐਲਾਨ, ਭਜਨਲਾਲ ਸ਼ਰਮਾ ਦੇ ਹੱਥ ਸੌਂਪੀ ਕਮਾਨ

ਰਾਜਸਥਾਨ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਾਜਪਾ ਨੇ ਰਾਜਸਥਾਨ ਦੇ ਸੀਐੱਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਦੇ ਅਗਲੇ ਸੀਐੱਮ...

ਲਾੜੀ ਨੇ ਜੈਮਾਲਾ ‘ਤੇ ਸ਼.ਰਾਬੀ ਹਾਲਤ ‘ਚ ਲਾੜੇ ਨੂੰ ਵੇਖ ਵਿਆਹ ਤੋਂ ਕੀਤੀ ਨਾਂਹ, ਬਰਾਤੀਆਂ ਨੂੰ ਪਏ ਭੜਥੂ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ‘ਚ ਇਕ ਵਿਆਹ ਸਮਾਰੋਹ ਦੇ ਰੰਗ ਵਿੱਚ ਉਸ ਵੇਲੇ ਬੰਗ ਪੈ ਗਿਆ, ਜਦੋਂ ਲਾੜੇ ਨੂੰ ਡੀਜੇ ‘ਤੇ ਨੱਚਦਾ ਦੇਖ...

ਟਰੱਕ ਚਾਲਕਾਂ ਲਈ ਖੁਸ਼ਖਬਰੀ। ਅਕਤੂਬਰ 2025 ਤੋਂ ਕੈਬਿਨ ਵਿਚ ਮਿਲੇਗਾ ਏਸੀ, ਮਜ਼ੇ ‘ਚ ਕੱਟੇਗਾ ਸਫਰ

ਭਾਰਤ ਵਿਚ ਟਰੱਕਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਮਾਪਿਆ ਜਾ ਸਕਦਾ। ਇਹ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ।...

ਲੋਕ ਸਭਾ ਵਿੱਚੋਂ ਕੱਢੇ ਜਾਣ ‘ਤੇ ਮਹੂਆ ਮੋਇਤਰਾ ਪਹੁੰਚੀ ਸੁਪਰੀਮ ਕੋਰਟ, ਸਾਂਸਦੀ ਜਾਣ ਖਿਲਾਫ ਦਾਇਰ ਕੀਤੀ ਪਟੀਸ਼ਨ

ਟੀਐੱਮਸੀ ਮਹੂਆ ਮੋਇਤਰਾ ਨੇ ਲੋਕ ਸਭਾ ਮੈਂਬਰਸ਼ਿਪ ਖੋਹੇ ਜਾਣ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸਵਾਲ-ਜਵਾਬ ਮਾਮਲੇ ਵਿਚ ਘਿਰਨ...

ਦੱਖਣ ਕੋਰੀਆ ‘ਚ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹੋਇਆ ਹਾਦਸਾਗ੍ਰਸਤ, ਪਾਇਲਟ ਗੰਭੀਰ ਜ਼ਖਮੀ

ਦੱਖਣ ਕੋਰੀਆ ਵਿਚ ਇਕ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਪਾਇਲਟ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।...

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ, BJP ਵਿਧਾਇਕ ਦਲ ਦੀ ਬੈਠਕ ‘ਚ ਮਿਲੀ ਮਨਜ਼ੂਰੀ

ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸੀਐੱਮ ਦੇ ਨਾਂ ਤੋਂ ਪਰਦਾ ਉਠ ਗਿਆ ਹੈ। ਮੱਧ ਪ੍ਰਦੇਸ਼ ਵਿਚ 8 ਦਿਨ ਤੋਂ ਚੱਲ ਰਿਹਾ ਸੀਐੱਮ ਦਾ...

ਕੈਪਟਨ ਫਾਤਿਮਾ ਵਸੀਮ ਨੇ ਰਚਿਆ ਇਤਿਹਾਸ, ਸਿਆਚਿਨ ਗਲੇਸ਼ੀਅਰ ‘ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ ਬਣੀ

ਸਿਆਚਿਨ ਗਲੇਸ਼ੀਅਰ ਵਿੱਚ ਫੌਜ ਦੀ ਆਪ੍ਰੇਸ਼ਨਲ ਪੋਸਟ ‘ਤੇ ਪਹਿਲੀ ਵਾਰ ਮਹਿਲਾ ਮੈਡੀਕਲ ਅਫਸਰ ਦੀ ਤਾਇਨਾਤੀ ਕੀਤੀ ਗਈ ਹੈ। ਕੈਪਟਨ ਫਾਤਿਮਾ...

ਨਮਾਜ਼ ਲਈ ਮਿਲਣ ਵਾਲੀ 30 ਮਿੰਟ ਦੀ ਬ੍ਰੇਕ ਖਤਮ, VP ਧਨਖੜ ਨੇ ਬਦਲਿਆ ਰਾਜ ਸਭਾ ਦਾ ਨਿਯਮ

ਰਾਜ ਸਭਾ ਵਿੱਚ ਨਮਾਜ਼ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ । ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਇਸਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੀ...

ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਦਾ ਫੈਸਲਾ ਰਹੇਗਾ ਬਰਕਰਾਰ, SC ਨੇ ਕਿਹਾ- ‘ਸਰਕਾਰ ਦੇ ਹਰ ਫੈਸਲੇ ਨੂੰ ਨਹੀਂ ਦੇ ਸਕਦੇ ਚੁਣੌਤੀ’

ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ। ਸੁਪਰੀਮ ਕੋਰਟ ਦੇ 5 ਜੱਜਾਂ ਦੀ ਬੇਂਚ ਨੇ ਸੋਮਵਾਰ ਨੂੰ ਇਹ ਫੈਸਲਾ ਸੁਣਾਇਆ...

ਬਜ਼ੁਰਗ ਜੋੜੇ ਨੇ ਨਿਭਾਇਆ ਜਨਮ-ਮੌ.ਤ ਦਾ ਸਾਥ, 90 ਸਾਲ ਦੇ ਜੋੜੇ ਨੇ 40 ਮਿੰਟਾਂ ‘ਚ ਤਿਆਗੇ ਪ੍ਰਾਣ

ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਜੋੜੇ ਨੇ ਜਨਮ ਤੋਂ ਬਾਅਦ ਮੌਤ ‘ਚ ਵੀ ਸਾਥ ਦਿੱਤਾ। ਇਸ 90 ਸਾਲਾ ਜੋੜੇ ਨੇ 40 ਮਿੰਟਾਂ ਵਿੱਚ ਹੀ ਆਪਣੀ ਜਾਨ ਦੇ...

ਰੋਜ਼ਾਨਾ ਪੀਓ ਅੰਜੀਰ ਵਾਲਾ ਦੁੱਧ, ਆਏਗੀ ਵਧੀਆ ਨੀਂਦ, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

ਅੰਜੀਰ ਵਾਲਾ ਦੁੱਧ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਤੁਹਾਨੂੰ ਰੋਜ਼ਾਨਾ ਇਸ ਨੂੰ ਪੀਣਾ ਚਾਹੀਦਾ ਹੈ। ਇਹ ਸਰੀਰ ਵਿਚ ਇਮਿਊਨ ਸਿਸਟਮ...

ਸ਼ਖਸ ਨੇ ਕੌੜੀਆਂ ਦੇ ਭਾਅ ਖਰੀਦੀ 125 ਸਾਲ ਪੁਰਾਣੀ ਅਲਮਾਰੀ, ਖੋਲ੍ਹਦੇ ਹੀ ਬਦਲ ਗਈ ਕਿਸਮਤ

ਟੈਕਸਾਸ ਦੇ ਰਹਿਣ ਵਾਲੇ ਇਕ ਸ਼ਖਸ ਦੀ ਕਿਮਸਤ ਕਬਾੜੀ ਵਰਗੀ ਅਲਮਾਰੀ ਨੇ ਬਦਲ ਦਿੱਤੀ। ਏਮਿਲ ਨਾਂ ਦੇ ਇਸ ਵਿਅਕਤੀ ਨੇ 125 ਸਾਲ ਪੁਰਾਣੀ ਇਕ ਅਲਮਾਰੀ...

ਕੰਮ ਦੀ ਗੱਲ : ਘਰ ਦਾ WiFi ਦੇਣ ਲੱਗੇਗਾ ਦੁੱਗਣੀ Internet Speed! ਬਸ ਕਰਨਾ ਹੋਵੇਗਾ ਇਹ ਕੰਮ

ਜੇਕਰ ਤੁਹਾਡੇ ਘਰ ‘ਤੇ ਵੀ ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ ਹੈ ਤੇ ਚੰਗੀ ਸਪੀਡ ਨਹੀਂ ਮਿਲ ਰਹੀ ਤਾਂ ਤੁਹਾਨੂੰ ਕੰਪਨੀ ਨੂੰ ਸ਼ਿਕਾਇਤ ਕਰਨ...

25 ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ ਨੇਵੀ ਨੇ ਕੀਤਾ ਗ੍ਰਿਫਤਾਰ, ਕਿਸ਼ਤੀਆਂ ਵੀ ਕੀਤੀਆਂ ਜ਼ਬਤ

ਸ਼੍ਰੀਲੰਕਾ ਦੀ ਜਲ ਸੈਨਾ ਨੇ 25 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਮਛੇਰੇ ਭਾਰਤ-ਸ਼੍ਰੀਲੰਕਾ ਕੌਮਾਂਤਰੀ ਜਲ ਖੇਤਰ ਵਿਚ ਮੱਛੀ ਫੜ...

BJP ਨੇ ਵਿਸ਼ਨੂੰ ਦੇਵ ਸਾਈ ਹੱਥ ਸੌਂਪੀ ਛੱਤੀਸਗੜ੍ਹ ਦੀ ਵਾਗਡੋਰ, ਬਣਾਇਆ ਸੂਬੇ ਦਾ ਮੁੱਖ ਮੰਤਰੀ

ਭਾਜਪਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਨੂੰ ਦੇਵ ਸਾਈ ਨੂੰ ਸੂਬੇ ਦੀ ਵਾਗਡੋਰ ਸੌਂਪੀ ਗਈ...

ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਐਲਾਨ, ਭਤੀਜੇ ਆਕਾਸ਼ ਆਨੰਦ ਨੂੰ ਐਲਾਨਿਆ ਆਪਣਾ ਉੱਤਰਾਧਿਕਾਰੀ

ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਐਲਾਨ ਕੀਤਾ ਹੈ। ਐਤਵਾਰ ਨੂੰ ਡੇਢ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼...

ਪਾਨ ਮਸਾਲੇ ਦਾ ਇਸ਼ਤਿਹਾਰ ਕਰਨਾ ਪਿਆ ਮਹਿੰਗਾ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੇਂਚ ਵੱਲੋਂ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਾਨ ਮਸਾਲਾ...

ਬਰਾਤੀਆਂ ਨਾਲ ਭਰੀ ਕਾਰ ਨੂੰ ਟੱਕਰ ਮਗਰੋਂ ਲੱਗੀ ਅੱ.ਗ, ਸੈਂਟਰਲ ਲਾਕ ਕਰਕੇ ਅੰਦਰ ਹੀ ਫਸੇ, 8 ਦੀ ਮੌ.ਤ

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਡੰਪਰ ਨਾਲ ਟਕਰਾਉਣ ਕਾਰਨ ਕਾਰ ਵਿੱਚ ਸਵਾਰ 8 ਬਰਾਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 7 ​​ਨੌਜਵਾਨ...

ਦਿੱਲੀ-NCR ‘ਚ ਬਣੇਗਾ 72KM ਲੰਬਾ ਮੈਟਰੋ ਰੂਟ, ਜੇਵਰ ਏਅਰਪੋਰਟ ਤੱਕ ਵਧੇਗੀ ਕਨੈਕਟੀਵਿਟੀ

ਉੱਤਰ ਪ੍ਰਦੇਸ਼ ਸਰਕਾਰ ਨੇ ਜੇਵਰ ਵਿੱਚ ਬਣਾਏ ਜਾ ਰਹੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਮੈਟਰੋ ਰੇਲ ਸੰਪਰਕ ਬਣਾਉਣ ਲਈ ਇੱਕ ਵੱਡੇ...

ਹਿੰਮਤ ਦੀ ਮਿਸਾਲ! ਝੂਠੇ ਕੇਸ ‘ਚ ਫਸਿਆ ਨੌਜਵਾਨ, ਜੇਲ੍ਹ ‘ਚ ਕਾਨੂੰਨ ਦੀ ਪੜ੍ਹਾਈ ਪੜ੍ਹ ਖੁਦ ਨੂੰ ਸਾਬਤ ਕੀਤਾ ਬੇਗੁਨਾਹ

ਦੁਨੀਆ ‘ਚ ਬਹੁਤ ਘੱਟ ਲੋਕ ਹਨ ਜੋ ਉਲਟ ਹਾਲਾਤ ‘ਚ ਹਿੰਮਤ ਨਹੀਂ ਹਾਰਦੇ। ਅਜਿਹੀ ਹੀ ਕਹਾਣੀ ਮੇਰਠ ਦੇ ਅਮਿਤ ਚੌਧਰੀ ਦੀ ਹੈ। ਅਮਿਤ ਦੀ ਕਹਾਣੀ...

ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਮਾਈਨਸ ‘ਤੇ ਪਹੁੰਚਿਆ ਪਾਰਾ, 15 ਦਸੰਬਰ ਤੋਂ ਬਾਅਦ ਬਰਫਬਾਰੀ ਦੀ ਸੰਭਾਵਨਾ

ਦੇਸ਼ ਭਰ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਇਸ ਦੌਰਾਨ, ਕਸ਼ਮੀਰ ਘਾਟੀ ਵਿੱਚ ਸੀਤ ਲਹਿਰ ਤੇਜ਼ ਹੋ ਗਈ ਹੈ, ਜ਼ਿਆਦਾਤਰ ਖੇਤਰਾਂ ਵਿੱਚ ਰਾਤ ਦਾ...

ਹੈਰਾਨ ਕਰਨ ਵਾਲਾ ਮਾਮਲਾ, ਹਨੇਰੇ ‘ਚ ਪਾਣੀ ਨਾਲ ਨੌਜਵਾਨ ਨਿਗਲ ਗਿਆ ਜਿਊਂਦੀ ਮਧੂਮੱਖੀ, ਗਈ ਜਾ.ਨ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 22 ਸਾਲਾ ਮਜ਼ਦੂਰ ਦੀ ਮਧੂਮੱਖੀ ਕਰਕੇ...

ਸਾਲ 2023 ‘ਚ ਭਾਰਤ ਦੇ ਨਾਂ ਗਿਨੀਜ਼ ਬੁਕ ‘ਚ ਦਰਜ ਹੋਏ ਇਹ 6 ਰਿਕਾਰਡ, ਵੇਖੋ ਲਿਸਟ

ਸਾਲ 2023 ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਪੂਰੀ ਦੁਨੀਆ ਨਵੇਂ ਸਾਲ ਦੀ ਉਡੀਕ ਕਰ ਰਹੀ ਹੈ। ਜਿਵੇਂ-ਜਿਵੇਂ ਸਾਲ ਬੀਤਦੇ ਜਾਂਦੇ ਹਨ, ਕਈ ਖ਼ਬਰਾਂ, ਕਈ...

ਇਤਿਹਾਸ ਦਾ ਸਭ ਤੋਂ ਵੱਡਾ ਛਾਪਾ! 2 ਕਮਰਿਆਂ ‘ਚੋਂ 300 ਕਰੋੜ ਰੁ. ਮਿਲੇ… ਅਜੇ 7 ਕਮਰੇ ਤੇ 9 ਲਾਕਰ ਬਾਕੀ

6 ਦਸੰਬਰ ਨੂੰ ਇਨਕਮ ਟੈਕਸ ਵਿਭਾਗ ਨੇ ਕਾਂਗਰਸ ਸਾਂਸਦ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਜਦੋਂ ਇਸ ਛਾਪੇਮਾਰੀ ਦੀਆਂ...

ਹੁਣ ਇਸ ਸੂਬੇ ‘ਚ ਕਾਂਗਰਸ ਨੇ ਔਰਤਾਂ ਲਈ ਫ੍ਰੀ ਕੀਤੀ ਬੱਸ ਸੇਵਾ, ਕਿਹਾ- ‘ਜੋ ਕਹਿੰਦੇ ਆਂ, ਕਰਕੇ ਵਿਖਾਉਂਦੇ ਆਂ’

ਤੇਲੰਗਾਨਾ ਦੀ ਕਾਂਗਰਸ ਸਰਕਾਰ ਨੇ ਸ਼ੁੱਕਰਵਾਰ ਨੂੰ 9 ਦਸੰਬਰ ਤੋਂ ਰਾਜ ਦੀ ਮਾਲਕੀ ਵਾਲੀ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ...

PM ਮੋਦੀ ਨੇ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕੀਤੀ ਕਾਮਨਾ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ 77ਵਾਂ ਜਨਮ ਦਿਨ ਹੈ। ਉਨ੍ਹਾਂ ਨੂੰ ਦੇਸ਼ ਭਰ ਤੋਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ...

ਯੂਪੀ ਤੋਂ ਦਿਲ ਕੰਬਾਊਂ ਘਟਨਾ, ਪੋਤੇ ਦੇ ਰੋਣ ਤੋਂ ਪਰੇਸ਼ਾਨ ਦਾਦੇ ਨੇ 2 ਸਾਲਾ ਮਾਸੂਮ ਤੇ ਨੂੰਹ ਦਾ ਕੀਤਾ ਕਤ.ਲ

ਯੂਪੀ ਦੇ ਸੀਤਾਪੁਰ ਵਿਚ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ। ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਹੋ ਕੇ 55 ਸਾਲਾ ਵਿਅਕਤੀ ਨੇ 2 ਸਾਲਾ...

ਕਾਂਗਰਸੀ MP ਦੀਆਂ ਅਲਮਾਰੀਆਂ ‘ਚੋਂ ਮਿਲਿਆ 200 ਕਰੋੜ ਦਾ ਕੈਸ਼, ਟਰੱਕ ‘ਚ ਭਰ ਲਿਜਾਣੇ ਪਏ ਨੋਟ

ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ 200 ਕਰੋੜ...

ਫ੍ਰੀ ‘ਚ ਆਧਾਰ ਕਾਰਡ ਅਪਡੇਟ ਕਰਨ ਲਈ ਬਚੇ ਹਨ ਸਿਰਫ 6 ਦਿਨ, ਘਰ ਬੈਠੇ ਹੋਵੇਗੀ ਸਮੇਂ ਤੇ ਪੈਸੇ ਦੀ ਬਚਤ

ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪਿਛਲੇ 10 ਸਾਲ ਵਿਚ ਇਕ ਵਾਰ ਵੀ ਅਪਡੇਟ ਨਹੀਂ ਕਰਾਇਆ ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰ ਦੇ ਨਵੇਂ...

ਕੈਸ਼ ਫਾਰ ਕਵੈਰੀ ਮਾਮਲੇ ‘ਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ, ਲੋਕ ਸਭਾ ‘ਚ ਮਤਾ ਹੋਇਆ ਪਾਸ

ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਜਾਰੀ ਹੈ। ਅੱਜ ਸੈਸ਼ਨ ਦਾ 5ਵਾਂ ਦਿਨ ਹੈ। ਲੋਕ ਸਭਾ ਵਿਚ ਅੱਜ ਟੀਐੱਮਸੀ ਸਾਂਸਦ ਮਹੂਆ ਮੋਇਤਰਾ ਦੇ ਕੈਸ਼...

ਕਿਸਾਨ ਦੀ ਧੀ ਨੇ ਗੱਡੇ ਝੰਡੇ, 9 ਸਾਲਾ ਦ੍ਰਿਸ਼ਟੀ ਫੋਗਾਟ ਨੇ 1 ਮਿੰਟ ‘ਚ 54 ਸ਼ਬਦ ਲਿਖ ਬਣਾਇਆ ਵਿਸ਼ਵ ਰਿਕਾਰਡ

ਕਹਿੰਦੇ ਹਨ ਕਿ ਹੁਨਰ ਕਿਸੇ ਵੀ ਉਮਰ ਦਾ ਮੋਹਤਾਜ਼ ਨਹੀਂ ਹੁੰਦਾ । ਇਸ ਨੂੰ ਹਰਿਆਣਾ ਦੇ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਨੇ...

ਨਰਿੰਦਰ ਤੋਮਰ ਸਣੇ 3 ਕੇਂਦਰੀ ਮੰਤਰੀਆਂ ਦਾ ਅਸਤੀਫ਼ਾ ਮਨਜ਼ੂਰ, ਅਰਜੁਨ ਮੁੰਡਾ ਬਣੇ ਕੇਂਦਰੀ ਖੇਤੀਬਾੜੀ ਮੰਤਰੀ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਚੋਣਾਂ ਲੜਨ ਦੇ ਬਾਅਦ ਖੇਤੀ ਮੰਤਰੀ ਰਹੇ ਨਰਿੰਦਰ ਸਿੰਘ ਤੋਮਰ ਨੇ ਖੇਤੀ ਮੰਤਰਾਲੇ ਦਾ ਆਪਣਾ ਅਹੁਦਾ ਛੱਡ...

ਭਾਰਤੀ ਫੌਜ ਦੀਆਂ ਕੁਰਬਾਨੀਆਂ ਨੂੰ ਦਿਲੋਂ ਸਲਾਮ! ਵੇਖੋ ਫੌਜੀ ਜਵਾਨਾਂ ਦਾ ਦਿਲ ਛੂਹ ਲੈਣ ਵਾਲਾ Video

ਭਾਰਤੀ ਫੌਜ ਆਪਣੀ ਬਹਾਦਰੀ, ਅਦੁੱਤੀ ਸਾਹਸ, ਬਹਾਦਰੀ ਅਤੇ ਕੁਰਬਾਨੀ ਲਈ ਜਾਣੀ ਜਾਂਦੀ ਹੈ। ਗਰਮੀ ਹੋਵੇ ਜਾਂ ਮਾਇਨਸ ਪਾਰਾ, ਸਾਡੀ ਫੌਜ ਕਦੇ ਵੀ...

ਅਨੋਖੀ ਬਰਾਤ! ਦਾਦੇ ਦੀ ਆਖਰੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਦੇ ਜ਼ਮਾਨੇ ਦੇ Style ‘ਚ ਲਾੜੀ ਲੈਣ ਗਿਆ ਲਾੜਾ

ਗਵਾਲੀਅਰ ਵਿੱਚ ਇੱਕ ਅਨੋਖੀ ਬਰਾਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇੱਥੇ ਇੱਕ ਲਾੜਾ ਲਾੜੀ ਨੂੰ ਲੈਣ ਲਈ ਕਾਰ ਦੀ ਬਜਾਏ ਬੈਲ ਗੱਡੀ ‘ਤੇ...

‘ਭਿਖਾਰੀ ਲਿਆਓ, ਪੈਸੇ ਕਮਾਓ’, ਭਿਖਾਰੀਆਂ ਦੀ ਜ਼ਿੰਦਗੀ ਬਣਾਉਣ ਲਈ ਕਮਾਲ ਦਾ ਕੰਮ ਕਰ ਰਹੀ ਸੰਸਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਹੁਣ ਭਿਖਾਰੀਆਂ ਨੂੰ ਵੀ ਰੁਜ਼ਗਾਰ ਮਿਲੇਗਾ। ਬੇਗਰ ਕਾਰਪੋਰੇਸ਼ਨ ਭਿਖਾਰੀਆਂ...

‘ਪਾਕਿਸਤਾਨੀ PM ਮੋਦੀ ਦੇ ਵੱਡੇ ਫੈਨ’- ਭਾਰਤ ਪਰਤੀ ਅੰਜੂ ਦਾ ਇੰਟਰਵਿਊ ‘ਚ ਖੁਲਾਸਾ

ਪਾਕਿਸਤਾਨ ਗਈ ਅੰਜੂ ਭਾਰਤ ਵਾਪਸ ਆ ਗਈ ਹੈ। ਉਹ ਹੁਣ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਹੈ। ਅੰਜੂ ਦਾ ਕਹਿਣਾ ਹੈ ਕਿ ਉਹ ਭਾਰਤ ਆ ਗਈ ਹੈ ਅਤੇ...

‘ਚੀਨ ਦੀ ਰਹੱਸਮਈ ਬੀਮਾਰੀ ਦੀ ਲਾਗ ਭਾਰਤ ‘ਚ ਨਹੀਂ’, ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਦੱਸਿਆ ਗਲਤ

ਸਰਕਾਰ ਨੇ ਭਾਰਤ ਵਿੱਚ ਚੀਨ ਦੀ ਰਹੱਸਮਈ ਬੀਮਾਰੀ ਦੇ ਮਰੀਜ਼ ਲੱਭਣ ਦੇ ਦਾਅਵਿਆਂ ਨੂੰ ਵੀ ਝੂਠ ਕਰਾਰ ਦਿੱਤਾ ਹੈ। ਸਰਕਾਰ ਨੇ ਵੀਰਵਾਰ ਨੂੰ ਇੱਕ...

ਰੇਵੰਤ ਰੈੱਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਬਣੇ ਕਾਂਗਰਸ ਦੇ ਪਹਿਲੇ ਮੁੱਖ ਮੰਤਰੀ

ਤੇਲੰਗਾਨਾ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਮਗਰੋਂ ਅੱਜ ਐੱਲ.ਬੀ ਸਟੇਡੀਅਮ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ...

ਦਿੱਲੀ ‘ਚ ਸਰਦੀਆਂ ਦੀਆਂ ਛੁੱਟੀਆਂ ਵਿਚ ਵੱਡਾ ਕੱਟ, ਹੁਣ ਸਿਰਫ ਇੰਨੇ ਦਿਨ ਬੰਦ ਰਹਿਣਗੇ ਸਕੂਲ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਰਦੀਆਂ ਦੀਆਂ ਛੁੱਟੀਆਂ 1...

ਰਾਜਸਥਾਨ, ਛੱਤੀਸਗੜ੍ਹ ਤੇ MP ‘ਚ CM ਫੇਸ ‘ਤੇ BJP ਦਾ ਫੈਸਲਾ, ਨਵੇਂ ਚਿਹਰਿਆਂ ਨੂੰ ਮਿਲ ਸਕਦੈ ਮੌਕਾ

ਰਾਜਸਥਾਨ, ਛੱਤੀਸਗੜ੍ਹ ਤੇ ਮੱਧਪ੍ਰਦੇਸ਼ ਵਿਚ ਚੋਣਾਂ ਜਿੱਤਣ ਦੇ ਬਾਅਦ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਸਭ ਤੋਂ ਵੱਡਾ ਕੰਮ ਹੈ ਇਥੇ ਮੁੱਖ...

ਲੋਕ ਸਭਾ ‘ਚ ਅਮਿਤ ਸ਼ਾਹ ਦਾ ਕਾਂਗਰਸ ‘ਤੇ ਵੱਡਾ ਹਮਲਾ -‘ਨਹਿਰੂ ਦੀਆਂ ਗਲਤੀਆਂ ਕਾਰਨ PoK ਬਣਿਆ’

ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਜੰਮੂ-ਕਸ਼ਮੀਰ ਪੁਨਰਗਠਨ ਬਿੱਲ ‘ਤੇ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ...

Axis ਬੈਂਕ ‘ਚ 16 ਲੱਖ ਦੀ ਡਕੈਤੀ, ਗੇਟ ਬਾਹਰ ‘ਉਡੀਕਦੀ’ ਰਹੀ ਪੁਲਿਸ, ਲੁਟੇਰੇ ਅੰਦਰੋਂ-ਅੰਦਰੀ ਕਰ ਗਏ ਕਾਂ.ਡ

ਬਿਹਾਰ ਦੇ ਆਰਾ ‘ਚ ਦਿਨ-ਦਿਹਾੜੇ ਬੈਂਕ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਦਾ ਥਾਣਾ ਖੇਤਰ ਦੇ ਕਤੀਰਾ ਮੋੜ ਸਥਿਤ ਐਕਸਿਸ ਬੈਂਕ ‘ਚ...

100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ‘ਚ 4 ਭਾਰਤੀ ਸ਼ਾਮਿਲ, ਨਿਰਮਲਾ ਸੀਤਾਰਮਨ ਨੂੰ ਲਗਾਤਾਰ 5ਵੀਂ ਵਾਰ ਮਿਲੀ ਥਾਂ

ਮਸ਼ਹੂਰ ਮੈਗਜ਼ੀਨ ਫੋਰਬਸ ਨੇ ਦੁਨੀਆ ਦੀਆਂ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਫੋਰਬਸ ਦੀ 100 ਸਭ ਤੋਂ ਤਾਕਤਵਰ...

ਹਿਸਾਰ ਦੀ ਮੱਝ ਨੇ ਬਣਾਇਆ ਰਿਕਾਰਡ, ਪੰਜਾਬ ‘ਚ ਆਯੋਜਿਤ ਪਸ਼ੂ ਮੇਲੇ ‘ਚ 22 ਲੀਟਰ ਦੁੱਧ ਦੇ ਕੇ ਜਿੱਤਿਆ ਟ੍ਰੈਕਟਰ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਬਲਾਕ ਦੇ ਪਿੰਡ ਚਿਕਨਵਾਸ ਦੇ ਪਸ਼ੂ ਪਾਲਕ ਦੀ ਮੱਝ ਨੇ ਪੰਜਾਬ ਦੇ ਧਨੌਲਾ ਵਿੱਚ ਆਯੋਜਿਤ ਤਿੰਨ...

ਟਾਪ 20 ਅਮੀਰਾਂ ਦੀ ਸੂਚੀ ‘ਚ ਸ਼ਾਮਿਲ ਹੋਏ ਗੌਤਮ ਅਡਾਨੀ, ਬਣੇ ਦੁਨੀਆ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ

ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਬੀਤੇ ਹਫਤੇ ਤੋਂ ਹੀ ਜ਼ਬਰਦਸਤ ਤੇਜ਼ੀ ਦਾ ਸਿਲਸਿਲਾ ਜਾਰੀ ਹੈ ਅਤੇ ਪੰਜ ਰਾਜਾਂ ਵਿੱਚ ਚੋਣ ਨਤੀਜੇ ਆਉਣ ਤੋਂ...

ਸੁਖਦੇਵ ਸਿੰਘ ਗੋਗਾਮੇੜੀ ਕ.ਤ.ਲ ਮਾਮਲਾ, ਰਾਜਪੂਤ ਸਮਾਜ ਵੱਲੋਂ ਅੱਜ ਰਾਜਸਥਾਨ ਬੰਦ ਦਾ ਐਲਾਨ, ਕਈ ਸਕੂਲ ਵੀ ਬੰਦ

ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦਾ ਬੀਤੇ ਦਿਨ ਕੁਝ ਬਦਮਾਸ਼ਾਂ ਵੱਲੋਂ ਜੈਪੁਰ ਸਥਿਤ ਘਰ ‘ਚ...

ਬੋਰਵੈੱਲ ‘ਚ ਡਿੱਗੀ 5 ਸਾਲਾਂ ਬੱਚੀ ਦੀ ਮੌ.ਤ, ਇਲਾਜ ਦੌਰਾਨ ਹਸਪਤਾਲ ‘ਚ ਹਾਰੀ ਜ਼ਿੰਦਗੀ ਦੀ ਜੰਗ

ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ‘ਚ ਮੰਗਲਵਾਰ ਨੂੰ ਬੋਰਵੈੱਲ ‘ਚ ਡਿੱਗਣ ਵਾਲੀ ਪੰਜ ਸਾਲਾਂ ਬੱਚੀ ਦੀ ਬੁੱਧਵਾਰ ਸਵੇਰੇ ਭੋਪਾਲ ਦੇ ਇਕ...

ਭਾਰਤ ਦਾ ਅਜਿਹਾ ਕਬੀਲਾ ਜਿਥੇ ਭਾਰਤੀ ਮਹਿਲਾਵਾਂ ਕਰ ਸਕਦੀਆਂ ਹਨ ਕਈ ਵਿਆਹ, ਜਾਣੋ ਕੀ ਹੈ ਅਜੀਬੋਗਰੀਬ ਪ੍ਰਥਾ

ਭਾਰਤ ਵਿਚ ਹਿੰਦੂ ਧਰਮ ਵਿਚ ਇਕ ਤੋਂ ਵੱਧ ਵਿਆਹ ਗੈਰ-ਕਾਨੂੰਨੀ ਕਰਾਰ ਦਿੱਤੇ ਗਏ ਹਨ ਪਰ ਭਾਰਤ ਦੇ ਹਿਮਾਚਲ ਤੇ ਉਤਰਾਖੰਡ ਵਿਚ ਕੁਝ ਅਜਿਹੇ...

2030 ਤੱਕ ਤੀਜੀ ਸਭ ਤੋ ਵੱਡੀ ਇਕੋਨਾਮੀ ਬਣੇਗਾ ਭਾਰਤ, 2026-27 ਤੱਕ GDP 7 ਫੀਸਦੀ ਤੱਕ ਹੋਣ ਦੀ ਉਮੀਦ

ਭਾਰਤ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਨਾਲ ਹੀ ਵਿੱਤੀ ਸਾਲ 2026-27 ਵਿਚ ਦੇਸ਼ ਦੀ ਜੀਡੀਪੀ ਗ੍ਰੋਥ 7 ਫੀਸਦੀ ਤੱਕ...

ਚੰਡੀਗੜ੍ਹ PGI ਦੇ ਡਿਪਟੀ ਡਾਇਰੈਕਟਰ ਬਣੇ ਪੰਕਜ ਰਾਏ, 4 ਸਾਲ ਲਈ ਮਿਲੀ ਜ਼ਿੰਮੇਵਾਰੀ

ਹਿਮਾਚਲ ਪ੍ਰਦੇਸ਼ ਦੇ 2014 ਬੈਚ ਦੇ ਆਈਏਐੱਸ ਅਧਿਕਾਰੀ ਪੰਕਜ ਰਾਏ ਨੂੰ ਚੰਡੀਗੜ੍ਹ ਪੀਜੀਆਈ ਦਾ ਡਿਪਟੀ ਡਾਇਰੈਕਟਰ ਐਡਮਿਨੀਸਟ੍ਰੇਸ਼ਨ (DDA) ਨਿਯੁਕਤ...

ਰੇਵੰਤ ਰੈੱਡੀ ਹੋਣਗੇ ਤੇਲੰਗਾਨਾ ਦੇ ਅਗਲੇ ਮੁੱਖ ਮੰਤਰੀ, ਰਾਹੁਲ ਗਾਂਧੀ ਨੇ ਕੀਤਾ ਨਾਂ ਦਾ ਐਲਾਨ

ਤੇਲੰਗਾਨਾ ਦੇ ਅਗਲੇ ਮੁੱਖ ਮੰਤਰੀ ਲਈ ਕਾਂਗਰਸ ਨੇ ਰੇਵੰਤ ਰੈੱਡੀ ਦਾ ਨਾਂ ਤੈਅ ਕੀਤਾ ਹੈ। ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ...

ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਦਾ ਕ.ਤ.ਲ, ਬ.ਦਮਾ.ਸ਼ਾਂ ਨੇ ਘਰ ‘ਚ ਦਾਖਲ ਹੋ ਗੋਗਾਮੇੜੀ ਨੂੰ ਮਾਰੀਆਂ ਗੋ.ਲੀ.ਆਂ

ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੀ ਜੈਪੁਰ ਵਿਚ ਉਨ੍ਹਾਂ ਦੇ ਘਰ ਵਿਚ ਵੜ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...

ਮੋਦੀ ਸਰਕਾਰ ਦਾ ਵੱਡਾ ਐਕਸ਼ਨ, ਭਾਰਤ ‘ਚ 100 ਤੋਂ ਵੱਧ ਚੀਨੀ ਨਿਵੇਸ਼ ਘੋਟਾਲੇ ਵਾਲੀਆਂ ਵੈੱਬਸਾਈਟਾਂ ਬੈਨ

ਮੋਦੀ ਸਰਕਾਰ ਨੇ ਚੀਨ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਚੀਨੀ ਨਿਵੇਸ਼ ਘਪਲੇ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ‘ਤੇ ਬੈਨ ਲਗਾਉਣ ਦਾ ਫੈਸਲਾ...

ਹੈਰਾਨ ਕਰਨ ਵਾਲਾ ਮਾਮਲਾ, ਟ੍ਰੇਨ ਵਿੱਚ 20 ਲੱਖ ਰੁਪਏ ਦੇ ਗਹਿਣਿਆਂ ਨਾਲ ਭਰਿਆ ਬੈਗ ਛੱਡ ਗਿਆ ਬੰਦਾ

ਹਰ ਸੋਨੇ ਦੀ ਚੀਜ਼ ਨੂੰ ਕਿੰਨ ਸੰਭਾਲ-ਸੰਭਾਲ ਕੇ ਰੱਖਦਾ ਹੈ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਟ੍ਰੇਨ ਵਿੱਚ ਹੀ ਕੋਈ ਲੱਖਾਂ ਰੁਪਏ ਦੇ ਗਹਿਣਿਆਂ...

UK ਨੇ ਬਦਲੇ ਵੀਜ਼ਾ ਨਿਯਮ, ਸੁਨਕ ਸਰਕਾਰ ਨੇ ਲਾਈਆਂ ਵੱਡੀਆਂ ਪਾਬੰਦੀਆਂ, ਭਾਰਤੀਆਂ ‘ਤੇ ਹੋਵੇਗਾ ਅਸਰ!

UK ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹਾਲਾਂਕਿ ਇਸ ਦਾ ਅਸਰ ਸਾਰੇ ਦੇਸ਼ਾਂ ‘ਤੇ ਪਵੇਗਾ ਪਰ ਭਾਰਤ, ਜਿੱਥੋਂ ਲੋਕ ਪੜ੍ਹਾਈ,...

CID ਫੇਮ ਦਿਨੇਸ਼ ਫਡਨੀਸ ਦਾ ਹੋਇਆ ਦਿਹਾਂਤ, ਕੋ-ਸਟਾਰ ਤੇ ਨਜ਼ਦੀਕੀ ਦੋਸਤਾਂ ਨੇ ਕੀਤੀ ਪੁਸ਼ਟੀ

ਮਸ਼ਹੂਰ ਟੀਵੀ ਸ਼ੋਅ CID ਵਿੱਚ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦਾ ਬੀਤੀ 4 ਦਸੰਬਰ ਨੂੰ ਦੇਹਾਂਤ ਹੋ ਗਿਆ। ਬੀਮਾਰ ਹੋਣ...

ਪਾਕਿਸਤਾਨੀ ਦੁਲਹਨ ਨੂੰ ਭਾਰਤ ਸਰਕਾਰ ਨੇ ਦਿੱਤਾ ਵੀਜ਼ਾ, ਵਾਹਗਾ ਰਾਹੀਂ ਭਾਰਤ ਪਹੁੰਚੇਗੀ ਜਾਵੇਰੀਆ ਖਾਨਮ

ਭਾਰਤ ਸਰਕਾਰ ਨੇ ਕਰਾਚੀ ਦੀ ਰਹਿਣ ਵਾਲੀ 21 ਸਾਲਾ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦੇ ਦਿੱਤਾ ਹੈ।...