Sep 08

ਭਾਰਤ-ਪਾਕਿਸਤਾਨ ਮੈਚ ਲਈ ਨਿਯਮਾਂ ‘ਚ ਹੋਇਆ ਬਦਲਾਅ, ਮੀਂਹ ਕਾਰਨ ਰੱਦ ਹੋਇਆ ਤਾਂ ਰਿਜ਼ਰਵ ਡੇ ‘ਤੇ ਹੋਵੇਗਾ ਮੁਕਾਬਲਾ

ਏਸੀਸੀ ਨੇ ਭਾਰਤ ਤੇ ਪਾਕਿਸਤਾਨ ਵਿਚ 10 ਸਤੰਬਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਮੁਕਾਬਲੇ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ। ਜੇਕਰ ਐਤਵਾਰ ਨੂੰ...

ਛੱਤੀਸਗੜ੍ਹ ਦੇ ਵਿਅਕਤੀ ਨੇ ਚੰਦ ‘ਤੇ ਖਰੀਦੀ 10 ਏਕੜ ਜ਼ਮੀਨ, ਟੈਲੀਸਕੋਪ ਨਾਲ ਕਰਦਾ ਹੈ ਜ਼ਮੀਨ ਦੀ ਨਿਗਰਾਨੀ

ਜਦੋਂ ਤੋਂ ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ ਹੋਈ ਹੈ, ਉਦੋਂ ਤੋਂ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਭਵਿੱਖ ਵਿੱਚ...

ਕੋਰੋਨਾ ਸੰਕਰਮਿਤ ਹੋਏ ਸਪੇਨ ਦੇ ਰਾਸ਼ਟਰਪਤੀ, ਜੀ-20 ਸੰਮੇਲਨ ‘ਚ ਭਾਰਤ ਨਾ ਆਉਣ ਵਾਲੇ ਤੀਜੇ ਨੇਤਾ ਬਣੇ

ਸਪੇਨ ਦੇ ਰਾਸ਼ਟਰਪਤੀ ਪੇਡ੍ਰੋ ਸਾਂਚੇਜ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਕਾਰਨ ਹੁਣ ਉਹ ਭਾਰਤ ਵਿਚ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ਦੀ ਬੈਠਕ...

ਵਿਆਹ ਤੋਂ ਪਹਿਲਾਂ ਕੀਤਾ ਸੀ ਵਾਅਦਾ, ਚੰਦਰਯਾਨ-3 ਦੀ ਲੈਂਡਿੰਗ ਦੇ ਬਾਅਦ ਪਤਨੀ ਨੂੰ ਗਿਫਟ ਕੀਤੀ ਚੰਦਰਮਾ ‘ਤੇ ਜ਼ਮੀਨ

ਪੱਛਮੀ ਬੰਗਾਲ ਦੇ ਝਾਰਗ੍ਰਾਮ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸਦੇ ਜਨਮ ਦਿਨ ਮੌਕੇ ਚੰਦਰਮਾ ‘ਤੇ ਜ਼ਮੀਨ ਦਾ ਟੁਕੜਾ ਗਿਫਟ...

ਪੰਜਾਬ ‘ਚ G20 ਖਿਲਾਫ ਕਿਸਾਨਾਂ ਦਾ ਵਿਰੋਧ: 90 ਥਾਵਾਂ ‘ਤੇ 16 ਕਿਸਾਨ ਜਥੇਬੰਦੀਆਂ ਕਰ ਰਹੀਆਂ ਪ੍ਰਦਰਸ਼ਨ

ਦਿੱਲੀ ‘ਚ ਹੋਣ ਜਾ ਰਹੇ ਜੀ-20 ਸੰਮੇਲਨ ਦੇ ਵਿਰੋਧ ‘ਚ ਅੱਜ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਗੁੱਸਾ...

ਫੋਟੋ ਨੇ ਖੋਲ੍ਹਿਆ ਭੇਤ! ਪਹਿਲੀ ਵਾਰ ਸਾਹਮਣੇ ਆਈ ਐਲੋਨ ਮਸਕ ਦੇ ਜੁੜਵਾਂ ਬੱਚਿਆਂ ਦੀ ਤਸਵੀਰ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਟੇਸਲਾ ਦੇ ਸੀਈਓ ਐਲੋਨ ਮਸਕ ਆਪਣੇ ਕਾਰੋਬਾਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ...

ਮਲਿਕਾਰਜੁਨ ਖੜਗੇ G-20 ਡਿਨਰ ‘ਚ ਨਹੀਂ ਹੋਣਗੇ ਸ਼ਾਮਲ, ਰਾਸ਼ਟਰਪਤੀ ਤੋਂ ਨਹੀਂ ਮਿਲਿਆ ਸੱਦਾ

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਪ੍ਰਧਾਨ ਦ੍ਰੋਪਦੀ ਮੁਰਮੂ ਵੱਲੋਂ ਜੀ-20 ਡਿਨਰ ਲਈ ਸੱਦਾ ਨਹੀਂ ਭੇਜਿਆ ਗਿਆ ਹੈ।...

ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਘੋਸ਼ਿਤ , ਸਾਰੇ ਗੈਰ-ਜ਼ਰੂਰੀ ਖਰਚੇ ਕੀਤੇ ਗਏ ਬੰਦ

ਬ੍ਰਿਟੇਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਹੋ ਚੁੱਕਾ ਹੈ। ਬਰਮਿੰਘਮ ਸਿਟੀ ਕੌਂਸਲ...

G-20 ਸੰਮੇਲਨ ਕਾਰਨ ਅੱਜ ਤੋਂ ਰੇਵਾੜੀ-ਦਿੱਲੀ ਵਿਚਾਲੇ 22 ਟਰੇਨਾਂ ਰੱਦ, ਰੋਡਵੇਜ਼ ਦੇ ਰੂਟ ਵੀ ਬਦਲੇ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜੀ-20 ਸੰਮੇਲਨ ‘ਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਕਾਰਨ ਰੇਲ ਅਤੇ ਬੱਸ ਆਵਾਜਾਈ ਵੀ...

ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ

ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ ‘ਤੇ ਉਤਾਰ ਕੇ ਇਸਰੋ ਨੇ ਇਕ ਅਜਿਹਾ ਇਤਿਹਾਸ ਰਚਿਆ ਜਿਸ ਦੀ ਦੁਨੀਆ ਕਾਇਲ ਹੋ ਗਈ। ਹੁਣ ਸਾਡਾ ਦੇਸ਼ ਜਲਦ...

ਲਾੜੀ ਨੇ ਪਹਿਨਿਆ LED ਬਲਬਾਂ ਵਾਲਾ ਲਹਿੰਗਾ, ਦੁਲਹੇ ਮੀਆਂ ਦੀ ਚਾਹਤ ਨੇ ਪਾਕਿਸਤਾਨੀ ਕੁੜੀ ਨੂੰ ਕੀਤਾ ਵਾਇਰਲ

ਜੋ ਸਾਨੂੰ ਪਿਆਰਾ ਹੁੰਦਾ ਹੈ ਅਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਾਂ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ,...

ਮਾਸਟਰ ਸਾਹਿਬ ਦਾ ਕਾਰਨਾਮਾ! ਰੱਦੀ ‘ਚ ਵੇਚ ਦਿੱਤੀਆਂ ਸਰਕਾਰ ਵੱਲੋਂ ਬੱਚਿਆਂ ਲਈ ਭੇਜੀਆਂ ਗਈਆਂ ਕਿਤਾਬਾਂ

ਸਰਕਾਰਾਂ ਸਕੂਲਾਂ ਦੇ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇੱਕ ਸਕੂਲ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ...

ਕਾਰਡ ਦਾ ਝੰਜਟ ਖ਼ਤਮ! ਹੁਣ UPI ਰਾਹੀਂ ਨਿਕਲੇਗਾ ATM ਤੋਂ ਪੈਸਾ, ਜਾਣੋ ਕਿਸ ਤਰ੍ਹਾਂ

ਭਾਰਤ ਦਾ ਪਹਿਲਾ UPI ATM ਲਾਂਚ ਹੋ ਚੱਕਾ ਹੈ। ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ...

ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ, ਕਾਲ ਕਰ ਡਰਾਇਆ, ਸਾਫਟਵੇਅਰ ਇੰਜੀਨੀਅਰ ਨੂੰ ਲੱਗਾ 5 ਲੱਖ ਦਾ ਚੂਨਾ

ਦੇਸ਼ ਵਿੱਚ ਆਨਲਾਈਨ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਧੋਖਾਧੜੀ ਕਰਨ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਪੁਣੇ ਦੇ ਇਕ 27 ਸਾਲਾ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਅਮਰੀਕਾ ਤੋਂ ਆਈ ਮਸਰਾਂ ਦੀ ਦਾਲ ਮਿਲੇਗੀ 22 ਫੀਸਦੀ ਸਸਦੀ

ਵਧਦੀ ਮਹਿੰਗਾਈ ਵਿਚਾਲੇ ਮਸਰਾਂ ਦੀ ਦਾਲ ਵੀ ਆਮ ਆਦਮੀ ਦੀ ਥਾਲੀ ਵਿੱਚੋਂ ਖਿਸਕਦੀ ਨਜ਼ਰ ਆ ਰਹੀ ਸੀ, ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ...

ਚੰਗੀ ਖ਼ਬਰ : FREE ‘ਚ Aadhaar ਅਪਡੇਟ ਕਰਨ ਦੀ ਆਖਰੀ ਤਰੀਕ 3 ਮਹੀਨੇ ਵਧੀ

ਭਾਰਤੀਆਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫਤ ਵਿਚ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾ ਦਿੱਤਾ ਹੈ।...

ਬਿਸਤਰੇ ਤੋਂ ਡਿੱਗੀ ਔਰਤ ਨੂੰ ਚੁੱਕਣ ਲਈ ਬੁਲਾਉਣੀ ਪਈ ਫਾਇਰ ਬ੍ਰਿਗੇਡ, ਜਾਣੋ ਮਾਮਲਾ

160 ਕਿਲੋ ਭਾਰ ਵਾਲੀ ਇਕ ਔਰਤ ਸਵੇਰੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਗਈ। ਜਦੋਂ ਔਰਤ ਦੇ ਪੂਰੇ ਪਰਿਵਾਰ ਤੋਂ ਉਸ ਨੂੰ...

Android Phone ‘ਚ 5G ਦੀ ਵਰਤੋਂ ਕਰਨ ਲਈ ਇਸ ਸੈਟਿੰਗ ਨੂੰ ਕਰਨਾ ਹੋਵੇਗਾ ਇਨੇਬਲ

ਪਿਛਲੇ ਸਾਲ 1 ਅਕਤੂਬਰ ਨੂੰ ਦੇਸ਼ ‘ਚ 5ਜੀ ਇੰਟਰਨੈੱਟ ਤਕਨੀਕ ਲਾਂਚ ਕੀਤੀ ਗਈ ਸੀ। ਇਸ ਦੇ ਨਾਲ ਹੀ ਦੋ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ ਅਤੇ...

ਆਦਿਤਿਆ L1 ਨੇ ਲਈ ਸੈਲਫੀ, ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੋਲਰ ਮਿਸ਼ਨ ਆਦਿਤਿਆ ਐਲ1 ਨੇ ਸੈਲਫੀ ਲਈ ਹੈ। ਇਸ ਸੈਲਫੀ ‘ਚ ਆਦਿਤਿਆ L1 ਦੇ ਕਈ ਡਿਵਾਈਸ ਦਿਖਾਈ ਦੇ ਰਹੇ ਹਨ।...

ਕੰਪਨੀ ਨੇ ਲਾਂਚ ਤੋਂ ਪਹਿਲਾਂ Pixel 8 Pro ਸਮਾਰਟਫੋਨ ਦਾ 360 ਡਿਗਰੀ ਵਿਊ ਕੀਤਾ ਸ਼ੇਅਰ

ਗੂਗਲ ਅਗਲੇ ਮਹੀਨੇ 4 ਅਕਤੂਬਰ ਨੂੰ ਆਪਣੇ ਆਉਣ ਵਾਲੇ ਸਮਾਰਟਫੋਨ ਪਿਕਸਲ 8 ਅਤੇ ਪਿਕਸਲ 8 ਪ੍ਰੋ ਨੂੰ ਲਾਂਚ ਕਰੇਗਾ। ਲਾਂਚ ਤੋਂ ਪਹਿਲਾਂ ਕੰਪਨੀ ਨੇ...

ਪਹਿਲਵਾਨ ਬਜਰੰਗ ਪੂਨੀਆ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ 14 ਸਤੰਬਰ ਤੱਕ ਮੁਲਤਵੀ

ਕੁਸ਼ਤੀ ਕੋਚ ਨਰੇਸ਼ ਦਹੀਆ ਵੱਲੋਂ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ ਬੁੱਧਵਾਰ...

ਦਿੱਲੀ ‘ਚ ਹੋਣ ਵਾਲੇ G-20 ਸੰਮੇਲਨ ਨੂੰ ਲੈ ਕੇ ਰੇਵਾੜੀ ‘ਚ ਅਲਰਟ, ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈ ਕੇ ਰੇਵਾੜੀ ਪੁਲਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।...

ਅੱਜ ਭਾਰਤ ਆਉਣਗੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ,ਵ੍ਹਾਈਟ ਹਾਊਸ ਨੇ ਜਾਰੀ ਕੀਤਾ ਸ਼ੈਡਿਊਲ

ਭਾਰਤ ਇਸ ਹਫਤੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਦੇਸ਼ ਲਈ ਇਕ ਵੱਡਾ ਮੌਕਾ ਹੋਵੇਗਾ ਕਿਉਂਕਿ ਇਸ ਵਿਚ ਅਮਰੀਕਾ, ਚੀਨ, ਰੂਸ,...

ਮਜ਼ਦੂਰ ‘ਤੇ ਹੋਈ ਪੈਸਿਆਂ ਦੀ ਬਾਰਿਸ਼, ਅਚਾਨਕ ਖਾਤੇ ‘ਚ ਆਏ 200 ਕਰੋੜ, ਜਾਣੋ ਪੂਰਾ ਮਾਮਲਾ

ਤੁਹਾਡੇ ਖਾਤੇ ਵਿਚ ਅਚਾਨਕ 2000 ਰੁਪਏ ਵੀ ਆ ਜਾਣ ਤਾਂ ਤੁਸੀਂ ਹੈਰਾਨ ਹੋ ਜਾਓਗੇ ਪਰ ਜੇਕਰ ਰਕਮ 200ਕਰੋੜ ਦੀ ਹੋਵੇ ਤਾਂ ਤੁਹਾਡੇ ਹੋਸ਼ ਉਡ ਜਾਣਗੇ।...

ਜੀ-20 ਸਿਖ਼ਰ ਸੰਮੇਲਨ ਦੇ ਮੱਦੇਨਜ਼ਰ ਦਿੱਲੀ ‘ਚ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਦਫਤਰ ਤੇ ਕਾਲਜ

ਦਿੱਲੀ ਸਰਕਾਰ ਨੇ ਰਾਜਧਾਨੀ ਜੀ-20 ਸਿਖਰ ਸੰਮੇਲਨ ਲਈ ਵਿਦੇਸ਼ੀ ਪ੍ਰਤੀਨਿਧੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ 8 ਸਤੰਬਰ ਤੋਂ 10...

ਸਾਹਮਣੇ ਆਈ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਡਿਟੇਲ, ਜਾਣੋ ਵੈਡਿੰਗ ਤਰੀਕ, ਵੈਨਿਊ ਤੇ ਗੈਸਟ ਲਿਸਟ

ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਸਗਾਈ ਦੇ ਬਾਅਦ ਵਿਆਹ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਹੁਣੇ ਜਿਹੇ ਉਨ੍ਹਾਂ ਨੇ ਵੈਨਿਊ ਦੇਖਣ ਲਈ ਕਈ...

Google ਨੇ ਚਾਰ ਸਾਲ ਬਾਅਦ ਬਦਲਿਆ Android ਦਾ ਲੋਗੋ, ਹੁਣ ਦਿਖੇਗਾ ਕੁਝ ਅਜਿਹਾ

ਗੂਗਲ ਨੇ ਆਪਣੇ ਮੋਬਾਈਲ ਆਪ੍ਰੇਟਿੰਗ ਸਿਸਟਮ Android ਦਾ ਲੋਗੋ ਬਦਲ ਦਿੱਤਾ ਹੈ। Android ਦਾ ਲੋਗੋ Android 14 ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬਦਲਿਆ ਗਿਆ...

ਉਦੇਪੁਰ : ਜਨਮਅਸ਼ਟਮੀ ਦੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ‘ਤੇ ਡਿੱਗਿਆ ਸੀਮੈਂਟ ਬਲਾਕ ਸਣੇ ਲੋਹੇ ਦਾ ਖੰਭਾ, 2 ਦੀ ਮੌ.ਤ

ਉਦੇਪੁਰ ਵਿਚ ਜਨਮਅਸ਼ਟਮੀ ਦਾ ਉਤਸਵ ਮਨਾਉਣ ਦੌਰਾਨ ਲੋਹੇ ਦਾ ਪੋਲ ਸੀਮੈਂਟ ਦੇ ਬਲਾਕ ਸਣੇ ਉਖੜ ਕੇ ਵਿਦਿਆਰਥੀਆਂ ‘ਤੇ ਜਾ ਡਿੱਗਾ। ਇਸ ਨਾਲ 2...

‘ਭਾਰਤ Vs ਇੰਡੀਆ’ ਵਿਵਾਦ ‘ਤੇ ਨਾ ਬੋਲੋ, ਸਨਾਤਨ ‘ਤੇ ਸਹੀ ਤਰੀਕੇ ਨਾਲ ਦਿਓ ਜਵਾਬ’ : PM ਮੋਦੀ ਦੀ ਮੰਤਰੀਆਂ ਨੂੰ ਹਦਾਇਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਪ੍ਰੀਸ਼ਦ ਦੀ ਬੈਠਕ ਵਿਚ ‘ਭਾਰਤ ਤੇ ਇੰਡੀਆ’ ਵਿਵਾਦ ‘ਤੇ ਮੰਤਰੀਆਂ ਨੂੰ ਨਾ ਬੋਲਣ ਦੀ ਹਦਾਇਤ...

ਗਣੇਸ਼ ਚਤੁਰਥੀ ਦੇ ਦਿਨ ਹੋਵੇਗਾ ਨਵੇਂ ਸੰਸਦ ਭਵਨ ‘ਚ ਕੰਮਕਾਜ ਸ਼ੁਰੂ, ਇਸ ਤਰੀਕ ਤੱਕ ਪੁਰਾਣੇ ਕੰਪਲੈਕਸ ‘ਚ ਹੀ ਹੋਵੇਗੀ ਚਰਚਾ

ਗਣੇਸ਼ ਚਤੁਰਥੀ ਦੇ ਮੌਕੇ ‘ਤੇ ਸੰਸਦ ਦੀ ਪਹਿਲੀ ਕਾਰਵਾਈ 19 ਸਤੰਬਰ ਨੂੰ ਨਵੇਂ ਸੰਸਦ ਭਵਨ ‘ਚ ਹੋਵੇਗੀ। ਹਾਲਾਂਕਿ ਸੰਸਦ ਦੇ ਵਿਸ਼ੇਸ਼...

ਸਪੈਸ਼ਲ ਸੰਸਦ ਸੈਸ਼ਨ ਨੂੰ ਲੈ ਕੇ ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕੇ 9 ਮੁੱਦੇ

ਮੋਦੀ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸੈਸ਼ਨ ਦਾ ਏਜੰਡਾ ਕੀ ਹੈ,...

SPG ਦੇ ਡਾਇਰੈਕਟਰ ਏ.ਕੇ. ਸਿਨਹਾ ਦਾ ਹੋਇਆ ਦਿਹਾਂਤ, PM ਮੋਦੀ ਦੇ ਸੁਰੱਖਿਆ ਵਿੰਗ ਦੇ ਸਨ ਇੰਚਾਰਜ

ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜਿੰਮੇਵਾਰੀ ਸੰਭਾਲਣ ਵਾਲੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੇ ਮੁਖੀ ਅਰੁਣ ਕੁਮਾਰ ਸਿਨਹਾ ਦਾ...

ਜਲ ਸੈਨਾ ਦੇ ਜਵਾਨਾਂ ਨੂੰ ਭਾਰਤੀ ਪਹਿਰਾਵਾ ਪਹਿਨਣ ਦੀ ਮਿਲੇਗੀ ਇਜਾਜ਼ਤ! ਫੌਜੀ ਕਮਾਂਡਰਾਂ ਦੀ ਕਾਨਫਰੰਸ ‘ਚ ਚਰਚਾ ਸੰਭਵ

ਨਵੀਂ ਦਿੱਲੀ ਵਿਚ ਇਨ੍ਹੀਂ ਦਿਨੀਂ ਜਲ ਸੈਨਾ ਦੇ ਚੋਟੀ ਦੇ ਕਮਾਂਡਰਾਂ ਦਾ ਤਿੰਨ ਦਿਨਾਂ ਸੰਮੇਲਨ ਚੱਲ ਰਿਹਾ ਹੈ। ਇਸ ਸੰਮੇਲਨ ਵਿਚ ਜਿਥੇ...

ਬਹੁਤ ਕੰਮ ਦੇ ਹਨ ਇਹ ਮੋਬਾਈਲ ਐਪ, ਪੜ੍ਹਾਈ ਦੇ ਨਾਲ-ਨਾਲ ਕਰਾ ਸਕਦੇ ਹੋ ਟਿਊਸ਼ਨ

ਅੱਜ ਅਸੀਂ ਤੁਹਾਨੂੰ ਕੁਝ ਮੋਬਾਈਲ ਐਪਸ ਬਾਰੇ ਦੱਸਾਂਗੇ ਜੋ ਬਹੁਤ ਹੀ ਕੰਮ ਦੇ ਹਨ। ਕੁਝ ਐਪ ਅਜਿਹੇ ਹਨ ਜਿਨ੍ਹਾਂ ਨਾਲ ਜੁੜ ਕੇ ਤੁਸੀਂ ਆਨਲਾਈਨ...

ਜੈ ਸ਼ਾਹ ਨੇ ਅਮਿਤਾਭ ਨੂੰ ਗਿਫਟ ਕੀਤਾ ਗੋਲਡਨ ਟਿਕਟ, ਹੁਣ ਵਿਸ਼ਵ ਕੱਪ 2023 ਦੇ ਮੈਚ ਮੁਫਤ ਦੇਖ ਸਕਣਗੇ ‘ਬਿਗ ਬੀ’

ਬਾਲੀਵੁੱਡ ਦੇ ਮਹਾਨਾਇਕ, ਮੈਗਾਸਟਾਰ ਤੇ ਸ਼ਹਿਨਸ਼ਾਹ ਕੁਝ ਵੀ ਕਹਿ ਦਿਓ ਸਾਰੇ ਸਮਝ ਜਾਣਗੇ ਕਿ ਤੁਸੀਂ ਬੱਚਨ ਸਾਹਿਬ ਦੀ ਗੱਲ ਕਰ ਰਹੇ ਹੋ। ਅਮਿਤਾਭ...

ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲੀ ਨੂੰ SC ‘ਚ ਚੁਣੌਤੀ, ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ

ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕੀਤੇ ਜਾਣ ਦੇ ਫੈਸਲੇ ਖਿਲਾਫ ਲਖਨਊ ਦੇ ਵਕੀਲ ਅਸ਼ੋਕ ਪਾਂਡੇ ਨੇ ਸੁਪਰੀਮ ਕੋਰਟ...

ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਲਈ ਚੰਗੀ ਖਬਰ, ਨਵੀਂ ਦਿੱਲੀ-ਸ਼੍ਰੀ ਵੈਸ਼ਣੋ ਦੇਵੀ ਕੱਟੜਾ ‘ਚ ਚੱਲਣਗੀਆਂ ਸਪੈਸ਼ਲ ਰੇਲਗੱਡੀਆਂ

ਰੇਲ ਯਾਤਰੀਆਂ ਦੀ ਸਹੂਲਤ ਤੇ ਵਾਧੂ ਭੀੜਭਾੜ ਤੋਂ ਬਚਾਅ ਲਈ ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਵੈਸ਼ਣੋ ਦੇਵੀ ਕੱਟੜਾ ਵਿਚ ਸਪੈਸ਼ਲ ਰੇਲਗੱਡੀਆਂ...

ਜੀ-20 ਡਿਨਰ ਕਾਰਡ ਨੇ ਛੇੜੀ ਨਵੀਂ ਬਹਿਸ, President of Bharat ਲਿਖਣ ‘ਤੇ ਮਚਿਆ ਸਿਆਸੀ ਬਵਾਲ

ਜੀ-20 ਦੀ ਬੈਠਕ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਲ ਹੋਣ ਲਈ...

ਸਾਵਧਾਨ! ਦੇਸ਼ ‘ਚ ਵਿਕ ਰਹੀ ਨਕਲੀ ਲੀਵਰ ਦੀ ਦਵਾਈ, WHO ਨੇ ਕੀਤਾ ਅਲਰਟ

ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਇੱਕ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਤੁਰਕੀ ਦੇ ਬਾਜ਼ਾਰਾਂ ਵਿੱਚ ਨਕਲੀ ਲੀਵਰ ਦੀ ਦਵਾਈ...

Paytm ਨੇ ਲਾਂਚ ਕੀਤਾ ‘Card Payment Sound Box’, ਦੁਕਾਨਦਾਰਾਂ ਨੂੰ ਹੁਣ ਹੋਵੇਗਾ ਇਹ ਫਾਇਦਾ

Paytm ਉਹ ਕੰਪਨੀ ਸੀ ਜਿਸ ਨੇ ਪਹਿਲੀ ਵਾਰ ਪੇਮੈਂਟ ਸਾਊਂਡ ਬਾਕਸ ਨੂੰ ਬਾਜ਼ਾਰ ‘ਚ ਲਾਂਚ ਕੀਤਾ ਸੀ। ਇਸ ਦੇ ਮੱਦੇਨਜ਼ਰ ਹੋਰ ਕੰਪਨੀਆਂ ਨੇ ਵੀ...

ਸੂਰਜ ਮਿਸ਼ਨ Aditya-L1 ਨੇ ਧਰਤੀ ਦਾ ਦੂਜਾ ਦੌਰ ਕੀਤਾ ਪੂਰਾ, ISRO ਨੇ ਦਿੱਤੀ ਅਪਡੇਟ

ਭਾਰਤ ਦੇ ਸੂਰਜ ਮਿਸ਼ਨ ਆਦਿਤਿਆ-L1 ਨੇ ਸੂਰਜ ਵੱਲ ਇੱਕ ਹੋਰ ਕਦਮ ਪੁੱਟਿਆ ਹੈ। ਧਰਤੀ ਦੇ ਔਰਬਿਟ ਵਿੱਚ ਘੁੰਮ ਰਹੇ ਇਸ ਪੁਲਾੜ ਯਾਨ ਨੇ ਇੱਕ ਨਵਾਂ...

ਦਿੱਲੀ ‘ਚ 3 ਦਿਨਾਂ ਲਈ ਨਹੀਂ ਹੋਵੇਗੀ Amazone-Flipkart ਦੀ ਡਿਲੀਵਰੀ, ਇਨ੍ਹਾਂ ਚੀਜ਼ਾਂ ‘ਤੇ ਵੀ ਲੱਗੇਗੀ ਪਾਬੰਦੀ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜੀ-20 ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ, ਦਿੱਲੀ ਪੁਲਿਸ ਨੇ...

One Nation One Election ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ ਵੱਡੀ ਮੰਗ, ਦੇਖੋ ਕੀ ਕਿਹਾ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਸਲੀਪਰ ਬੱਸਾਂ ‘ਚ ਹੁਣ ਸਫ਼ਰ ਹੋਵੇਗਾ ਸੇਫ਼, ਯਾਤਰੀਆਂ ਦੀ ਸੁਰੱਖਿਆ ਲਈ ਮੋਦੀ ਸਰਕਾਰ ਨੇ ਚੁੱਕਿਆ ਵੱਡਾ ਕਦਮ

ਸਲੀਪਰ ਬੱਸਾਂ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸਿਆਂ ਤੋਂ ਬਾਅਦ ਅੱਗਜ਼ਨੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਨਵੇਂ...

ਅਨੋਖਾ ਬੈਂਕ… ਇਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਉਂਦੇ ਹਨ ਪਰ ਨਹੀਂ ਹੁੰਦਾ ਪੈਸੇ ਦਾ ਲੈਣ-ਦੇਣ

ਬੈਂਕ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ। ਜਿਥੇ ਪੈਸਿਆਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਪਰ ਅਸੀਂ ਤੁਹਾਨੂੰ ਅੱਜ ਅਜਿਹੇ ਬੈਂਕ ਬਾਰੇ...

ਲੈਪਟਾਪ ਦਾ ਕਰਦੇ ਹੋ ਇਸਤੇਮਾਲ ਤਾਂ ਜਾਣ ਲਓ ਇਹ 5 ਸ਼ਾਰਟਕੱਟਸ, ਫਟਾਫਟ ਹੋ ਜਾਵੇਗਾ ਤੁਹਾਡਾ ਕੰਮ

ਵਰਕ ਫਰਾਮ ਹੋਮ ਤੋਂ ਲੈ ਕੇ ਆਫਿਸ ਦੇ ਕੰਮ ਤੱਕ ਅਸੀਂ ਲੈਪਟਾਪ ਦਾ ਬਹੁਤ ਇਸਤੇਮਾਲ ਕਰਦੇ ਹਾਂ। ਆਨਲਾਈਨ ਪੜ੍ਹਾਈ ਲਈ ਵੀ ਲੈਪਟਾਪ ਦਾ ਇਸਤੇਮਾਲ...

ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣ ਸਮੇਂ ਤੋਂ ਪਹਿਲਾਂ ਕਰਾਉਣ ਨੂੰ HC ‘ਚ ਚੁਣੌਤੀ, ਪੰਜਾਬ ਸਰਕਾਰ ਦਾ ਫੈਸਲਾ ਰੱਦ ਕਰਨ ਦੀ ਮੰਗ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੋਣ ਤੈਅ ਸਮੇਂ ਤੋਂ ਪਹਿਲਾਂ ਕਰਾਉਣ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ...

‘ਰਾਜਸਥਾਨ ‘ਚ 300 ਯੂਨਿਟ ਬਿਜਲੀ ਮੁਫਤ ਦੇਵਾਂਗੇ, ਕੱਚੇ ਅਧਿਆਪਕਾਂ ਨੂੰ ਕਰਾਂਗੇ ਪੱਕੇ’ : ਕੇਜਰੀਵਾਲ

ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ‘ਆਪ’ ਨੇ...

9 ਸਾਲਾਂ ‘ਚ PM ਮੋਦੀ ਨੇ ਆਫਿਸ ਤੋਂ ਲਈਆਂ ਕਿੰਨੀਆਂ ਛੁੱਟੀਆਂ? RTI ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਕੋਈ ਛੁੱਟੀ ਨਹੀਂ ਲਈ ਹੈ।ਇਹੀ ਨਹੀਂ ਬੀਤੇ 9 ਸਾਲਾਂ ਵਿਚ ਉਨ੍ਹਾਂ ਨੇ...

ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ‘ਚ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ

ਭਾਰਤ ਦੇ ਚੰਦਰਯਾਨ-3 ਮਿਸ਼ਨ ਦਾ ਵਿਕਰਮ ਲੈਂਡਰ ਸਲੀਮ ਮੋਡ ਵਿਚ ਚਲਾ ਗਿਆ ਹੈ। ਇਸਰੋ ਨੇ ਇਹ ਜਾਣਕਾਰੀ ਦਿੱਤੀ। ਹੁਣ 22 ਸਤੰਬਰ ਦੇ ਆਸ-ਪਾਸ ਇਸ ਦੇ...

ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ

ਭਾਰਤੀ ਟੀਮ ਇਸ ਸਮੇਂ ਏਸ਼ੀਆ ਕੱਪ ਵਿਚ ਆਪਣਾ ਮੁਕਾਬਲਾ ਖੇਡ ਰਹੀ ਹੈ। ਟੂਰਨਾਮੈਂਟ ਵਿਚ ਉਤਰਨ ਤੋਂ ਪਹਿਲਾਂ ਚੁਣੀ ਗਈ ਟੀਮ ਨੂੰ ਹੀ ਭਾਰਤ ਦੇ...

ਹੁਣ UPI ਰਾਹੀਂ ਭੁਗਤਾਨ ‘ਚ ਈ-ਰੁਪਏ ਦੀ ਹੋ ਸਕਦੀ ਹੈ ਵਰਤੋਂ, ਭਾਰਤੀ ਸਟੇਟ ਬੈਂਕ ਨੇ ਸ਼ੁਰੂ ਕੀਤੀ ਇਹ ਸਹੂਲਤ

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਗਾਹਕਾਂ ਲਈ ਇੱਕ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ। ਹੁਣ SBI ਗਾਹਕਾਂ ਲਈ ਡਿਜੀਟਲ ਭੁਗਤਾਨ ਕਰਨਾ ਆਸਾਨ ਹੋ...

ਬਿਲਾਸਪੁਰ ਦੇ 2 ਭਰਾਵਾਂ ਨੇ ਭਰੀ ਸਫਲਤਾ ਦੀ ਉਡਾਣ! ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੇ ਦੋਵੇਂ ਪੁੱਤ ਬਣੇ ਜੱਜ

ਹਿਮਾਚਲ ਦੇ ਜ਼ਿਲ੍ਹਾ ਬਿਲਾਸਪੁਰ ਦੇ ਦੋ ਭਰਾਵਾਂ ਨੇ ਜੱਜ ਬਣ ਕੇ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਬਿਲਾਸਪੁਰ ਦੇ...

ਦੇਸ਼ ਦੇ ਟਾਪ ਵਕੀਲ ਹਰੀਸ਼ ਸਾਲਵੇ ਨੇ 68 ਸਾਲ ਦੀ ਉਮਰ ‘ਚ ਬ੍ਰਿਟਿਸ਼ ਮਹਿਲਾ ਨਾਲ ਕਰਵਾਇਆ ਤੀਜਾ ਵਿਆਹ

ਭਾਰਤ ਦੇ ਸਾਬਕਾ ਸਾਲਿਸਿਟਰ ਜਨਰਲ ਤੇ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੇ 68 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਮਹਿਲਾ ਨਾਲ ਲੰਡਨ ਵਿੱਚ ਵਿਆਹ...

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਡਿੱਗੀ 3 ਮੰਜ਼ਿਲਾ ਇਮਾਰਤ, ਮਲਬੇ ‘ਚ ਦੱਬ ਕੇ 2 ਲੋਕਾਂ ਦੀ ਹੋਈ ਮੌ.ਤ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾ.ਦਸਾ ਵਾਪਰਿਆ ਹੈ । ਜਿੱਥੇ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਕਾਰਨ 2...

Zomato ‘ਚ ਵੀ ਹੁਣ ਮਿਲੇਗਾ AI ਫੀਚਰ, ਮਿੰਟਾਂ ‘ਚ ਤੁਹਾਡੇ ਸਾਹਮਣੇ ਹੋਵੇਗੀ ਟਾਪ ਰੈਸਟੋਰੈਂਟ ਦੀ ਸੂਚੀ

AI ਦੇ ਆਉਣ ਤੋਂ ਬਾਅਦ, ਇਸ ਨੇ ਹੌਲੀ-ਹੌਲੀ ਲਗਭਗ ਹਰ ਖੇਤਰ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਫੂਡ ਡਿਲੀਵਰੀ ਐਪ ਕੰਪਨੀ Zomato ਨੇ ਵੀ...

G20 ਸੰਮੇਲਨ ਨੂੰ ਲੈ ਕੇ ਦਿੱਲੀ ਮੈਟਰੋ ਨੇ ਜਾਰੀ ਕੀਤੀ ਐਡਵਾਈਜ਼ਰੀ, 39 ਮੈਟਰੋ ਸਟੇਸ਼ਨਾਂ ਦੇ ਗੇਟ ਰਹਿਣਗੇ ਬੰਦ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਜੀ-20 ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਜੀ-20 ਸੰਮੇਲਨ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ...

ਨਾਦੀਆ ‘ਚ BSF ਨੇ ਇੱਕ ਘਰ ‘ਚੋਂ 8.5 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਕੀਤੇ ਬਰਾਮਦ, ਦੋ ਗ੍ਰਿਫ਼ਤਾਰ

ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਨਾਦੀਆ ਜ਼ਿਲ੍ਹੇ ਵਿੱਚ ਇੱਕ ਘਰ ਵਿੱਚੋਂ ਸੀਮਾ ਸੁਰੱਖਿਆ ਬਲ (BSF) ਅਤੇ ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟਰ...

ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਛੋਟਾ ਮਹਿਮਾਨ! ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਬੁਮਰਾਹ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ...

ਦਿੱਲੀ ਦੇ CM ਕੇਜਰੀਵਾਲ ਅਤੇ ਪੰਜਾਬ ਦੇ CM ਮਾਨ ਅੱਜ ਆਉਣਗੇ ਜੈਪੁਰ, ਜਨਤਾ ਨੂੰ ਦੇਣਗੇ ਗਾਰੰਟੀ ਕਾਰਡ

ਰਾਜਸਥਾਨ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ...

ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਸ ਖਿਤਾਬ ‘ਤੇ ਕੀਤਾ ਕਬਜ਼ਾ

ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ। ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿੱਚ ਆਯੋਜਿਤ ਟਾਟਾ...

ਇਸਰੋ ਤੋਂ ਆਈ ਦੁਖਦਾਈ ਖਬਰ: ਚੰਦਰਯਾਨ-3 ਦਾ ਕਾਊਂਟਡਾਊਨ ਕਰਨ ਵਾਲੀ ਵਿਗਿਆਨੀ N Valarmathi ਦੀ ਹੋਈ ਮੌ.ਤ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਆਪਣੇ ਇੱਕ ਮਹੱਤਵਪੂਰਨ ਵਿਗਿਆਨੀ ਨੂੰ ਗੁਆ ਦਿੱਤਾ ਹੈ। ਇਸਰੋ ਦੇ ਵਿਗਿਆਨੀ ਵਲਾਰਮਥੀ ਦਾ ਦਿਹਾਂਤ ਹੋ...

ਫਲਾਈਟ ‘ਚ ਜਦੋਂ ਇੰਟਰਨੈੱਟ ਤੇ ਵਾਈਫਾਈ ਨਹੀਂ ਤਾਂ ਕੁਝ ਖਾਣ ਲਈ ਕਾਰਡ ਤੋਂ ਕਿਵੇਂ ਹੁੰਦੀ ਹੈ ਪੇਮੈਂਟ?

ਫਲਾਈਟ ਦੇ ਟੇਕਆਫ ਕਰਦੇ ਹੀ ਸੈਲੂਲਰ ਡਾਟਾ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਤੇ ਫੋਨ ਨੂੰ ਏਅਰਪਲੇਨ ਮੋਡ ‘ਤੇ ਕਰਨ ਲਈ ਕਿਹਾ ਜਾਂਦਾ ਹੈ।...

ਇਸ ਦੇਸ਼ ‘ਚ ਜੇਕਰ ਪੈਦਾ ਕੀਤੇ ਬੱਚੇ ਤਾਂ ਦੀਵਾਲੀਆ ਹੋ ਜਾਣਗੇ ਮਾਪੇ, ਖਰਚਾ ਹੈ ਇੰਨਾ ਕਿ ਵੇਚਣਾ ਪਵੇਗਾ ਘਰ

ਅਮਰੀਕਾ ਵਿਚ ਬੱਚੇ ਪੈਦਾ ਕਰਨ ‘ਤੇ ਹੋਣ ਵਾਲੇ ਖਰਚੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇੰਸਟਾਗ੍ਰਾਮ ਇੰਫਲੂਏਂਸਰ ਸਰਾਏ ਜੋਨਸ...

ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਪ੍ਰਗਟਾਈ ਚਿੰਤਾ, ਕਿਹਾ-ਡਾਰਕ ਨੈੱਟ-ਮੈਟਾਵਰਸ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ’

PM ਮੋਦੀ ਨੇ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ ਨੂੰ ਲੈ ਕੇ ਚਿੰਤਾ ਪ੍ਰਗਟਾਈ। ਪੀਐੱਮ ਮੋਦੀ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ...

ਅਮਰੀਕਾ ‘ਚ 70 ਹਜ਼ਾਰ ਲੋਕ ਚਿੱਕੜ ‘ਚ ਫਸੇ, 1 ਦੀ ਮੌ.ਤ, ਕਲਚਰਲ ਫੈਸਟੀਵਲ ਲਈ ਹੋਏ ਸਨ ਇਕੱਠਾ

ਅਮਰੀਕਾ ਦੇ ਨੇਵਾਡਾ ਸੂਬੇ ਵਿਚ ਬਰਨਿੰਗ ਮੈਨ ਫੈਸਟੀਵਲ ਲਈ ਇਕੱਠੇ ਹੋਏ 70 ਹਜ਼ਾਰ ਲੋਕ ਚਿੱਕੜ ਵਿਚ ਫਸ ਗਏ ਹਨ। ਇਕ ਦੀ ਮੌਤ ਹੋ ਚੁੱਕੀ ਹੈ।...

ਦੇਸ਼ ‘ਚ ਪਹਿਲੀ ਵਾਰ ਐਪਲ ਏਅਰਟੈਗ ਨਾਲ ਜਾਸੂਸੀ, ਔਰਤ ਦੀ ਕਾਰ ਡਰਾਈਵਿੰਗ ਸੀਟ ਕਵਰ ਵਿੱਚ ਲਾਇਆ

ਅਹਿਮਦਾਬਾਦ ਵਿੱਚ ਐਪਲ ਏਅਰ ਟੈਗ ਦੀ ਮਦਦ ਨਾਲ ਇੱਕ ਔਰਤ ਦੀ ਜਾਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਵਿੱਚ ਏਅਰ ਟੈਗ ਦੀ ਵਰਤੋਂ ਕਰਕੇ...

ਕੈਂਸਰ ਦਾ ਇਲਾਜ 1 ਲੱਖ ‘ਚ ਕਰਨ ਵਾਲੇ ਡਾਕਟਰ ਨੂੰ ਮਿਲੇਗਾ ਮੈਗਸੇਸ ਐਵਾਰਡ, ਗਰੀਬਾਂ ਦਾ ਕਰਦੇ ਫ੍ਰੀ ਇਲਾਜ

ਆਮ ਤੌਰ ‘ਤੇ ਵੱਡੇ ਹਸਪਤਾਲਾਂ ‘ਚ ਕੈਂਸਰ ਦੇ ਇਲਾਜ ‘ਤੇ 15 ਲੱਖ ਰੁਪਏ ਤੋਂ ਵੱਧ ਖਰਚ ਆਉਂਦਾ ਹੈ। ਡਾ: ਆਰ.ਕੇ. ਰਵੀ ਕੰਨਨ (ਡਾ. ਆਰ ਰਵੀ ਕੰਨਨ)...

ਸੋਨੀਆ ਗਾਂਧੀ ਦੀ ਅਚਾਨਕ ਵਿਗੜੀ ਤਬੀਅਤ, ਦਿੱਲੀ ਦੇ ਸਰਗੰਗਾਰਾਮ ਹਸਪਤਾਲ ‘ਚ ਭਰਤੀ

ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਸੋਨੀਆ ਗਾਂਧੀ ਦੀ ਸਿਹਤ ਸ਼ਨੀਵਾਰ ਰਾਤ ਅਚਾਨਕ ਵਿਗੜ ਗਈ। ਕਾਂਗਰਸ ਸੂਤਰਾਂ ਮੁਤਾਬਕ...

ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ Heath Streak ਦਾ 49 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਜ਼ਿੰਬਾਬਵੇ ਦੀ ਸਾਬਕਾ ਕ੍ਰਿਕਟਰ ਹੀਥ ਸਟ੍ਰੀਕ ਨੇ 49 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਵਾਰ ਉਨ੍ਹਾਂ ਦੇ ਦਿਹਾਂਤ...

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ G20 ਸੰਮੇਲਨ ‘ਚ ਨਹੀਂ ਹੋਣਗੇ ਸ਼ਾਮਲ, PM ਲੀ ਕਿਆਂਗ ਕਰਨਗੇ ਅਗਵਾਈ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ‘ਤੇ ਦੇਸ਼ ਦੇ ਪ੍ਰਧਾਨ...

ਦਿੱਲੀ ਦੇ IGI ਹਵਾਈ ਅੱਡੇ ‘ਤੇ 6 ਕਿਲੋ ਸੋਨੇ ਸਮੇਤ 2 ਵਿਦੇਸ਼ੀ ਯਾਤਰੀਆਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਟੀਮ ਨੇ ਸੋਨੇ ਦੀ ਤਸਕਰੀ ਦੇ ਦੋਸ਼ ‘ਚ ਦੋ ਵਿਦੇਸ਼ੀ ਹਵਾਈ ਯਾਤਰੀਆਂ ਨੂੰ...

ISRO ‘ਚ ‘ਨਾਰੀ ਸ਼ਕਤੀ’ ਦਾ ਬੋਲਬਾਲਾ! ਚੰਦਰਮਾ ਤੋਂ ਸੂਰਜ ਮਿਸ਼ਨ ਤੱਕ ਮਹਿਲਾ ਵਿਗਿਆਨੀਆਂ ਦੀ ਅਹਿਮ ਭੂਮਿਕਾ

ਭਾਰਤ ਦੀ ਪੁਲਾੜ ਏਜੰਸੀ ਇਸਰੋ ਹਾਲ ਹੀ ਦੇ ਸਮੇਂ ਵਿੱਚ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖ ਰਹੀ ਹੈ। ਪਰ ਹੁਣ ਕਈ ਵੱਡੇ ਮਿਸ਼ਨਾਂ ਦੀ ਕਾਮਯਾਬੀ...

ਰਾਹੁਲ ਨੇ ਲਾਲੂ ਤੋਂ ‘ਸੀਕ੍ਰੇਟ ਰੈਸਿਪੀ ਤੇ ਸਿਆਸੀ ਮਸਾਲਾ’ ਸਿੱਖਿਆ, ਮਿਲ ਕੇ ਖਾਧਾ ਖਾਣਾ (Video)

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਬਿਹਾਰ ਦਾ ਮਸ਼ਹੂਰ ਚੰਪਾਰਨ ਮਟਨ ਬਣਾਉਣ ਦਾ ਤਰੀਕਾ RJD ਸੁਪਰੀਮੋ ਲਾਲੂ ਯਾਦਵ ਤੋਂ ਸਿੱਖਿਆ। ਕਾਂਗਰਸ ਨੇਤਾ...

CBI ਨੇ ਓਡੀਸ਼ਾ ਰੇਲ ਹਾ.ਦਸੇ ਮਾਮਲੇ ‘ਚ 3 ਰੇਲਵੇ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

ਸੀਬੀਆਈ ਨੇ ਸ਼ਨੀਵਾਰ ਨੂੰ 2 ਜੂਨ ਦੇ ਬਾਲਾਸੋਰ ਰੇਲ ਹਾਦਸੇ ਦੇ ਮਾਮਲੇ ਵਿੱਚ ਕਥਿਤ ਹੱਤਿਆ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਮਾਮਲੇ ਵਿੱਚ...

ਰੇਲ ਮੁਸਾਫਰਾਂ ਲਈ ਅਹਿਮ ਖ਼ਬਰ, ਦਿੱਲੀ ਜਾਣ ਵਾਲੀਆਂ 300 ਤੋਂ ਵੱਧ ਟ੍ਰੇਨਾਂ ਰੱਦ

ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ 300 ਤੋਂ ਵੱਧ ਟਰੋਨਾਂ ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ...

ਪਤਨੀ ਨੇ ਮਰ ਕੇ ਵੀ ਲੈ ਲਿਆ ਬਦਲਾ! ਗੋ.ਲੀ ਮਾਰਦੇ ਹੀ ਪਤੀ ਨੂੰ ਆਇਆ ਹਾਰਟ ਅਟੈਕ, ਪੁਲਿਸ ਵੀ ਹੈਰਾਨ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ...

ਸਿਰ ‘ਚ ਖਾਰਿਸ਼ ਤੋਂ ਪ੍ਰੇਸ਼ਾਨ ਬੰਦਾ ਪਹੁੰਚਿਆ ਡਾਕਟਰ ਕੋਲ, ਐਕਸ-ਰੇ ਵੇਖ ਉੱਡੇ ਹੋਸ਼, ਬੁਲਾਉਣੀ ਪਈ ਐਮਰਜੈਂਸੀ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬਹੁਤ ਹੀ ਅਜੀਬ ਐਕਸਰੇ ਦਿਖਾਈ ਦੇ ਰਿਹਾ ਹੈ, ਜਿਸ ਦੀ ਰਿਪੋਰਟ...

ਪਾਪਾ ਨੇ ਪੜ੍ਹਾਈ ਲਈ ਝਿੜਕਿਆ, ਫੋਨ ਖੋਹਿਆ, ਗੁੱਸੇ ‘ਚ ਘਰੋਂ ਭੱਜੀ ਕੁੜੀ ਹੋਈ ਕਿਡਨੈਪ

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਇੱਕ ਨਾਬਾਲਗ ਲੜਕੀ ਘਰੋਂ ਭੱਜ ਗਈ। ਦਰਅਸਲ 15 ਸਾਲ ਦੀ ਕੁੜੀ ਆਪਣੇ ਪਿਤਾ ਤੋਂ ਨਾਰਾਜ਼ ਸੀ।...

‘ਲਿਵ ਇਨ ਰਿਲੇਸ਼ਨ’ ‘ਤੇ ਹਾਈਕੋਰਟ ਦੀ ਅਹਿਮ ਟਿੱਪਣੀ, ਕਿਹਾ- ‘ਫਿਲਮ-ਟੀਵੀ ਸੀਰੀਅਲ ਫੈਲਾ ਰਹੇ ਗੰਦ’

ਇਲਾਹਾਬਾਦ ਹਾਈ ਕੋਰਟ ਨੇ ਲਿਵ ਇਨ ਰਿਲੇਸ਼ਨ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਨੌਜਵਾਨਾਂ ਨੂੰ ਲਿਵ-ਇਨ...

ਇੱਕ ਦੇਸ਼-ਇੱਕ ਚੋਣ ਕਮੇਟੀ ਦਾ ਐਲਾਨ, ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ 8 ਮੈਂਬਰ ਸ਼ਾਮਲ

ਕਾਨੂੰਨ ਮੰਤਰਾਲੇ ਨੇ ਇੱਕ ਦੇਸ਼-ਇੱਕ ਚੋਣ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੇ ਮੈਂਬਰਾਂ ਦਾ ਐਲਾਨ...

ਜੀ-20 ‘ਚ ਵਿਦੇਸ਼ੀ ਮਹਿਮਾਨਾਂ ਨੂੰ ਪਰੋਸੇ ਜਾਣਗੇ ਭਾਰਤੀ ਪਕਵਾਨ, ਸੂਚੀ ‘ਚ ਦਾਲ ਬਾਟੀ ਤੋਂ ਲੈ ਕੇ ਗੋਲਗੱਪੇ ਤੱਕ ਸ਼ਾਮਲ

ਇਸ ਸਾਲ ਭਾਰਤ ਵਿੱਚ ਦੁਨੀਆ ਦੀਆਂ 20 ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਦਾ ਇਕੱਠ ਹੋਣ ਜਾ ਰਿਹਾ ਹੈ। ਦਰਅਸਲ, ਇਸ ਸਾਲ ਜੀ-20 ਸਿਖਰ ਸੰਮੇਲਨ...

ਸੂਰਜ ਮਿਸ਼ਨ ਦੇ ਸਫਲ ਲਾਂਚ ‘ਤੇ PM ਮੋਦੀ ਨੇ ਦਿੱਤੀ ਵਧਾਈ, ਬੋਲੇ- ‘ਸਮੁੱਚੀ ਮਨੁੱਖਤਾ ਦਾ ਕਲਿਆਣ…’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਇਸ ਦੇ ਵਿਗਿਆਨੀਆਂ ਨੂੰ ਦੇਸ਼ ਦੇ ਪਹਿਲੇ ਸੂਰਜ...

ਰਾਮਲਲਾ ਦੇ ਦਰਸ਼ਨਾਂ ਦਾ ਬਣਿਆ ਰਿਕਾਰਡ: ਸਾਵਣ ‘ਚ 10 ਲੱਖ ਸ਼ਰਧਾਲੂਆਂ ਨੇ ਦਰਬਾਰ ‘ਚ ਲਗਾਈ ਹਾਜ਼ਰੀ

ਸਾਵਣ ਮਹੀਨੇ ‘ਚ ਇਸ ਵਾਰ ਰਾਮਲਲਾ ਦੇ ਦਰਸ਼ਨਾਂ ਦਾ ਰਿਕਾਰਡ ਬਣਾਇਆ ਗਿਆ। ਇਸ ਸਾਵਣ ਵਿੱਚ ਮਲਮਾਸ ਦੇ ਦੁਰਲੱਭ ਸੰਯੋਗ ਕਾਰਨ ਸਾਵਣ ਦਾ ਮਹੀਨਾ...

ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ MD ਤੇ CEO ਅਹੁਦੇ ਤੋਂ ਦਿੱਤਾ ਅਸਤੀਫਾ, 31 ਦਸੰਬਰ ਨੂੰ ਹੋਣਾ ਸੀ ਰਿਟਾਇਰ

ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਗਜ਼ੀਕਿਊਟਵ ਆਫਿਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਟਕ...

7 ਸਤੰਬਰ ਨੂੰ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਬਾਇਡੇਨ, ਜੀ-20 ਸਿਖਰ ਸੰਮੇਲਨ ‘ਚ ਲੈਣਗੇ ਹਿੱਸਾ

ਦਿੱਲੀ ਵਿਚ 9 ਤੇ 10 ਦਸੰਬਰ ਨੂੰ G20 ਸੰਮੇਲਨ ਹੋਣ ਜਾ ਰਿਹਾ ਹੈ।ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 7 ਸਤੰਬਰ ਨੂੰ...

FTII ਦੇ ਨਵੇਂ ਪ੍ਰਧਾਨ ਬਣੇ ਆਰ. ਮਾਧਵਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਵਧਾਈ

ਦਰਸ਼ਕਾਂ ਦੇ ਦਿਲ ਵਿਚ ਖਾਸ ਜਗ੍ਹਾ ਬਣਾਉਣ ਵਾਲੇ ਅਭਿਨੇਤਾ ਆਰ. ਮਾਧਵਨ ਦੇ ਨਾਂ ‘ਤੇ ਇਕ ਵੱਡੀ ਉਪਲਬਧੀ ਦਰਜ ਹੋਈ ਗਈ ਹੈ। ਅਭਿਨੇਤਾ ਆਰ. ਮਾਧਵਨ...

Meta ਦਾ ਵੱਡਾ ਫੈਸਲਾ: ਹੁਣ ਫੇਸਬੁੱਕ ਵਰਤਣ ਲਈ ਦੇਣੇ ਪੈਣਗੇ ਪੈਣਗੇ ਪੈਸੇ, ਸ਼ੁਰੂ ਹੋਈ ਪੇਡ ਸਰਵਿਸ

ਜੇਕਰ ਤੁਸੀਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਮੇਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ...

Honor ਦੇ ਇਸ ਸਮਾਰਟਫੋਨ ਨੂੰ ਔਰਤਾਂ ਪਰਸ ਵਾਂਗ ਕਰ ਸਕਦੀਆਂ ਹਨ ਕੈਰੀ, ਚੇਨ ਬਦਲਣ ਦਾ ਵੀ ਹੈ ਵਿਕਲਪ

Internationale Funkstellung (IFA) ਯੂਰਪ ਦਾ ਸਭ ਤੋਂ ਵੱਡਾ ਤਕਨੀਕੀ ਸ਼ੋਅ ਹੈ ਜਿੱਥੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਆਪਣੇ ਨਵੀਨਤਮ ਅਤੇ...

ਇਸਰੋ ਨੇ ਲਾਂਚ ਕੀਤਾ ਆਦਿਤਯ-L1 ਮਿਸ਼ਨ, 15 ਲੱਖ KM ਦੂਰ ਕਰੇਗਾ ਸੂਰਜ ਦੇ ਰਹੱਸਾਂ ਦੀ ਖੋਜ

ਚੰਦਰਯਾਨ-3 ਦੀ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਦੇ ਬਾਅਦ ਇਸਰੋ ਨੇ ਸੂਰਜ ਦੀ ਸਟੱਡੀ ਲਈ ਆਪਣਾ ਪਹਿਲਾ ਮਿਸ਼ਨ ਭੇਜਿਆ। ਆਦਿਤਯ L-1...

ਬੈਂਕ ਧੋਖਾਧੜੀ ਮਾਮਲੇ ‘ਚ ED ਦਾ ਐਕਸ਼ਨ, ਜੈੱਟ ਏਅਰਵੇਜ ਦੇ ਫਾਊਂਡਰ ਨਰੇਸ਼ ਗੋਇਲ ਗ੍ਰਿਫਤਾਰ

ਈਡੀ ਨੇ ਨੇ ਦੇਰ ਰਾਤ ਮਨੀ ਲਾਂਡਰਿੰਗ ਮਾਮਲੇ ਵਿਚ ਜੈੱਟ ਏਅਰਵੇਜ ਇੰਡੀਆ ਲਿਮਟਿਡ ਦੇ ਫਾਊਂਡਰ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ...

RBI ਗਵਰਨਰ ਚੁਣੇ ਗਏ ਦੁਨੀਆ ਦੇ ਬੈਸਟ ਬੈਂਕਰ, PM ਮੋਦੀ ਨੇ ਸ਼ਕਤੀਕਾਂਤ ਦਾਸ ਨੂੰ ਦਿੱਤੀ ਵਧਾਈ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਸਥਿਤ ਪਤ੍ਰਿਕਾ ‘ਗਲੋਬਲ ਫਾਈਨਾਂਸ’ ਤੇ ਗਲੋਬਲ ਪੱਧਰ ‘ਤੇ ਚੋਟੀ ਦੇ...

ਇਸਰੋ ਦੇ ਆਦਿਤਯ L-1 ਦੀ ਲਾਂਚਿੰਗ ਅੱਜ, ਧਰਤੀ ਤੋਂ 15 ਲੱਖ ਕਿ.ਮੀ.ਦੂਰ ਲੈਗਰੇਂਜ ਪੁਆਇੰਟ ਤੱਕ ਜਾਏਗਾ

ਚੰਦਰਯਾਨ-3 ਦੀ ਸਫਲ ਲੈਂਡਿੰਗ ਦੇ ਬਾਅਦ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਸੂਰਜ ਦੀ ਸਟੱਡੀ ਕਰਨ ਦੀ ਤਿਆਰੀ ਵਿਚ ਹੈ। ਇਸ ਲਈ ਅੱਜ ਸਵੇਰੇ 11...

ਸ਼ਰਮਸਾਰ ਦਿੱਲੀ! 85 ਸਾਲਾ ਅੰਮਾ ਨੂੰ 22 ਸਾਲ ਦੇ ਮੁੰਡੇ ਨੇ ਬਣਾਇਆ ਹਵ.ਸ ਦਾ ਸ਼ਿਕਾਰ, ਬੁਰੀ ਹਾਲਤ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਫਿਰ ਸਾਹਮਣੇ ਆਇਆ ਹੈ, ਜਿਥੇ ਸ਼ਕਰਪੁਰ ਇਲਾਕੇ ‘ਚ...

PAK ‘ਚ ਪੁਲਵਾਮਾ ਵਰਗਾ ਹਮਲਾ, ਫੌਜ ਦੇ ਕਾਫਲੇ ਨਾਲ ਟਕਰਾਇਆ ਆਤਮਘਾਤੀ ਹਮਲਾਵਰ, 9 ਦੀ ਮੌ.ਤ

ਪਾਕਿਸਤਾਨ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਦਰਅਸਲ, ਟੀਟੀਪੀ ਦੇ ਆਤਮਘਾਤੀ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ 9 ਜਵਾਨਾਂ ਦੇ ਮਾਰੇ...

ਪੰਜਾਬ ਦਾ ਪੁੱਤ KBC-15 ਦਾ ਬਣਿਆ ਪਹਿਲਾ ਕਰੋੜਪਤੀ, ਖੁਸ਼ੀ ‘ਚ ਅਮਿਤਾਭ ਬੱਚਨ ਨੇ ਪਾ ਲਈ ਜੱਫ਼ੀ

‘ਕੌਨ ਬਣੇਗਾ ਕਰੋੜਪਤੀ 15’ ਨੇ ਇੱਕ ਮੀਲ ਪੱਥਰ ਪਾਰ ਕਰ ਲਿਆ ਹੈ। ਅਮਿਤਾਭ ਬੱਚਨ ਦੇ ਹੋਸਟ ਸ਼ੋਅ ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ।...

ਬਿਨਾਂ ਵਿਆਹ ਦੇ ਜੰਮੇ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ‘ਤੇ ਹੱਕ- ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਵਿਆਹ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਹਿੱਸੇ ਦੇ ਹੱਕਦਾਰ ਹਨ। ਇੱਕ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਸਪੱਸ਼ਟ...

ਸੂਰਜ ਮਿਸ਼ਨ ਤੋਂ ਪਹਿਲਾਂ ਭਗਵਾਨ ਦੀ ਸ਼ਰਨ ‘ਚ ਪਹੁੰਚੇ ISRO ਵਿਗਿਆਨੀ, ਤਿਰੁਮਾਲਾ ‘ਚ ਕੀਤੀ ਪੂਜਾ

ਇਸਰੋ ਯਾਨੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਦੁਪਹਿਰ 12.10 ਵਜੇ ਸੋਲਰ ਮਿਸ਼ਨ ਆਦਿਤਿਆ ਐਲ1 ਦੇ ਲਾਂਚ ਲਈ 23 ਘੰਟੇ 40 ਮਿੰਟ ਦੀ ਕਾਊਂਟਡਾਊਨ ਸ਼ੁਰੂ ਕਰ...

ਐਲੋਨ ਮਸਕ ਦਾ ਐਲਾਨ-‘X ‘ਤੇ ਜਲਦ ਮਿਲੇਗੀ ਆਡੀਓ-ਵੀਡੀਓ ਦੀ ਸਹੂਲਤ

ਐਲੋਨ ਮਸਕ ਨੇ ਪਿਛਲੇ ਸਾਲ ਜਦੋਂ ਤੋਂ ਟਵਿੱਟਰ ‘ਤੇ ਆਪਣਾ ਕਬਜ਼ਾ ਕੀਤਾ ਹੈ, ਉਦੋਂ ਤੋ ਉਹ ਇਸ ਵਿਚ ਬਹੁਤ ਸਾਰੇ ਬਦਲਾਅ ਕਰ ਚੁੱਕੇ ਹਨ। ਪਹਿਲਾਂ...

ਵਿਦੇਸ਼ ਮੰਤਰਾਲੇ ਨੇ ਭਾਰਤ ਆਉਣ ਵਾਲੇ ਵਿਦੇਸ਼ੀਆਂ ਲਈ ਪਾਸਪੋਰਟ, ਵੀਜ਼ਾ ਦੇ ਨਿਯਮਾਂ ‘ਚ ਕੀਤਾ ਬਦਲਾਅ

ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀਆਂ ਸੇਵਾਵਾਂ ਨੂੰ ਬੇਹਤਰ ਕਰਨ ਲਈ ਪਾਰਟਨਰ ਵੀਜ਼ੇ ਨੂੰ ਚੁਣਨ ਦੇ ਨਿਯਮਾਂ ਤੇ ਕਾਊਂਸਲਰ ਸੇਵਾਵਾਂ ਨੂੰ...