Mar 03

ਸਰਪੰਚਾਂ ‘ਤੇ ਹੋਏ ਲਾਠੀਚਾਰਜ ‘ਤੇ ਭੜਕੀ ਕਾਂਗਰਸ: ਰਾਜਪਾਲ ਨੂੰ ਮਿਲਣਗੇ ਸਾਬਕਾ CM ਭੁਪਿੰਦਰ ਹੁੱਡਾ

ਹਰਿਆਣਾ ‘ਚ ਈ-ਟੈਂਡਰਿੰਗ ਦਾ ਵਿਰੋਧ ਕਰ ਰਹੇ ਸਰਪੰਚਾਂ ‘ਤੇ ਹੋਏ ਲਾਠੀਚਾਰਜ ‘ਤੇ ਸਿਆਸੀ ਪਾਰਟੀਆਂ ਵੀ ਉਤਰ ਆਈਆਂ ਹਨ। ਆਮ ਆਦਮੀ ਪਾਰਟੀ...

BJP ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ, ਦਫਤਰ ਤੋਂ 1.7 ਕਰੋੜ ਦਾ ਕੈਸ਼ ਬਰਾਮਦ

ਕਰਨਾਟਕ ਵਿਚ ਲੋਕ ਕਮਿਸ਼ਨ ਨੇ ਭਾਜਪਾ ਵਿਧਾਇਕ ਮਦਲ ਵਿਰੁਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਨੂੰ 40 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ...

ਭਾਬੀ ਨਾਲ ਇਸ਼ਕ ਦੇ ਸ਼ੱਕ ‘ਚ ਦੇਣੀ ਪਈ ‘ਅਗਨੀਪਰੀਕਸ਼ਾ’, ਪੰਚਾਇਤ ਨੇ ਸੁਣਾਇਆ ਫ਼ਰਮਾਨ

ਮਾਤਾ ਸੀਤਾ ਨੂੰ ਰਾਵਣ ਦੀ ਕੈਦ ਤੋਂ ਮੁਕਤ ਹੋਣ ਤੋਂ ਬਾਅਦ ਅਯੁੱਧਿਆ ‘ਚ ਆਉਣ ਤੋਂ ਪਹਿਲਾਂ ਅਗਨੀਪਰੀਕਸ਼ਾ ਦੇਣੀ ਪਈ ਸੀ। ਇਹ ਅਗਨੀਪਰੀਕਸ਼ਾ...

Air India ਦੀ ਫਲਾਈਟ ‘ਚ ਪਰੋਸੇ ਗਏ ਖਾਣੇ ‘ਚ ਦਿਸਿਆ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ

ਫਲਾਈਟ ਨੂੰ ਲੈ ਕੇ ਵਿਵਾਦਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਫਲਾਈਟ ਝਗੜੇ ਤੇ ਯੂਰਿਨ...

ਧਰਿਆ-ਧਰਾਇਆ ਰਹਿ ਗਿਆ ਵਿਆਹ! ਲਾੜੀ ਉਡੀਕਦੀ ਰਹੀ ਬਰਾਤ, ਮੁੰਡੇ ਦਾ ਪਿਓ ਕਹਿੰਦਾ- ‘ਤਰੀਕ ਭੁੱਲ ਗਈ’

ਉਤਰਾਖੰਡ ਵਿੱਚ ਵਿਆਹ ਧਰਿਆ ਦਾ ਧਰਿਆ ਰਹਿ ਗਿਆ। ਲਾੜੀ ਬਾਰਾਤ ਦੀ ਉਡੀਕ ਕਰਦੀ ਰਹਿ ਗਈ ਪਰ ਬਾਰਾਤ ਨਹੀਂ ਆਈ। 1 ਮਾਰਚ ਨੂੰ ਉਸ ਦਾ ਵਿਆਹ ਹੋਣਾ...

ਇਟਲੀ ਦੀ PM ਨੇ ਪ੍ਰਧਾਨ ਮੰਤਰੀ ਨੂੰ ਕਿਹਾ ‘ਸਭ ਤੋਂ ਪਿਆਰਾ ਨੇਤਾ’, ਤਾਰੀਫ਼ ਸੁਣ ਕੇ ਹੱਸ ਪਏ PM ਮੋਦੀ

ਨਵੀਂ ਦਿੱਲੀ ਵਿੱਚ ਰਾਇਸੀਨਾ ਡਾਇਲਾਗ ਦੇ ਅੱਠਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਪੂਰੀ ਦੁਨੀਆ ਤੋਂ ਨੇਤਾ ਆ ਰਹੇ ਹਨ। ਇਟਲੀ ਦੇ ਨਵੇਂ...

ਵਕਫ ਬੋਰਡ ਭਰਤੀ ਮਾਮਲੇ ‘ਚ AAP ਨੇਤਾ ਅਮਾਨਤੁੱਲਾ ਖਾਨ ਸਮੇਤ 10 ਲੋਕਾਂ ਨੂੰ ਮਿਲੀ ਜ਼ਮਾਨਤ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਬੁੱਧਵਾਰ ਨੂੰ ਵਕਫ ਬੋਰਡ ‘ਚ ਭਰਤੀ ‘ਚ...

ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, CBI ਮੁਖੀ ਦੀ ਤਰਜ਼ ‘ਤੇ ਨਿਯੁਕਤ ਕੀਤੇ ਜਾਣ ਚੋਣ ਕਮਿਸ਼ਨਰ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਲੈ ਕੇ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ...

WhatsApp ਦੀ ਵੱਡੀ ਕਾਰਵਾਈ ! 29 ਲੱਖ ਤੋਂ ਵੱਧ ਖਾਤੇ ਕੀਤੇ ਬੈਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ?

ਪਿਛਲੇ ਮਹੀਨੇ ਦੀ ਯੂਜ਼ਰ ਸੇਫਟੀ ਮੰਥਲੀ ਰਿਪੋਰਟ ਜਾਰੀ ਕਰਦੇ ਹੋਏ WhatsApp ਨੇ ਲਗਭਗ 29 ਲੱਖ 18 ਹਜ਼ਾਰ ਭਾਰਤੀ ਖਾਤੇ ਬੰਦ ਕਰ ਦਿੱਤੇ ਹਨ । 1 ਜਨਵਰੀ...

ਪੰਚਕੂਲਾ ‘ਚ ਈ-ਟੈਂਡਰਿੰਗ ਨੀਤੀ ਖਿਲਾਫ ਪ੍ਰਦਰਸ਼ਨ ਕਰ ਰਹੇ 4 ਹਜ਼ਾਰ ਸਰਪੰਚਾਂ ‘ਤੇ ਮਾਮਲਾ ਦਰਜ

ਹਰਿਆਣਾ ‘ਚ ਈ-ਟੈਂਡਰਿੰਗ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਪੰਚਕੂਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਾ ਪਾਉਣ ਜਾ ਰਹੇ ਸਰਪੰਚਾਂ...

ਚੰਡੀਗੜ੍ਹ ਪ੍ਰਸਾਸ਼ਨ ਦੀ ਨਵੀਂ ਆਬਕਾਰੀ ਨੀਤੀ: ਹੁਣ ਠੇਕੇ ਦੇਰ ਰਾਤ 12 ਵਜੇ ਤੱਕ ਤੇ ਬਾਰ 3 ਵਜੇ ਤੱਕ ਰਹਿਣਗੇ ਖੁੱਲ੍ਹੇ

ਚੰਡੀਗੜ੍ਹ ਪ੍ਰਸ਼ਾਸਨ ਨੇ 2023-24 ਲਈ ਨਵੀਂ ਆਬਕਾਰੀ ਨੀਤੀ ਦਾ ਡ੍ਰਾਫਟ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ ।...

PM ਮੋਦੀ ਅੱਜ Raisina Dialogue ਦੇ 8ਵੇਂ ਸੰਸਕਰਣ ਦਾ ਕਰਨਗੇ ਉਦਘਾਟਨ, ਸੰਮੇਲਨ ‘ਚ 100 ਦੇਸ਼ ਹੋਣਗੇ ਸ਼ਾਮਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਯਸੀਨਾ ਡਾਇਲਾਗ ਦੇ 8ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ । ਇਹ ਪ੍ਰੋਗਰਾਮ 2 ਮਾਰਚ ਤੋਂ 4 ਮਾਰਚ ਤੱਕ ਨਵੀਂ...

ਨਿਯਮ ਤੋੜਨ ‘ਤੇ WhatsApp ਨੇ ਬੰਦ ਕੀਤੇ 29 ਲੱਖ ਅਕਾਊਂਟ, ਕਿਤੇ ਤੁਹਾਡਾ ਨੰਬਰ ਵੀ ਤਾਂ ਨਹੀਂ ਸ਼ਾਮਲ?

ਪਿਛਲੇ ਮਹੀਨੇ ਦੀ ਯੂਜਰ ਸੇਫਟੀ ਮਹੀਨਾਵਾਰ ਰਿਪੋਰਟ ਜਾਰੀ ਕਰਦੇ ਹੋਏ ਵ੍ਹਟਸਐਪ ਨੇ ਲਗਭਗ 29 ਲੱਖ 18,000 ਇੰਡੀਅਨ ਅਕਾਊਂਟ ਬੰਦ ਕਰ ਦਿੱਤੇ ਹਨ। 1...

ਕੇਜਰੀਵਾਲ ਦਾ PM ਮੋਦੀ ‘ਤੇ ਵਾਰ, ‘ਇੰਦਰਾ ਗਾਂਧੀ ਵਾਂਗ ਬਹੁਤ ਜ਼ਿਆਦਾ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ!’

ਦਿੱਲੀ ਦੀ ਸਿਆਸਤ ਵਿਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਬਾਅਦ ਵੱਡੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...

ਠੱਪ ਹੋਇਆ ਟਵਿੱਟਰ, ਯੂਜਰਸ ਨੂੰ ਆਪਣੀ ਹੀ ਟਾਈਮਲਾਈਨ ‘ਤੇ ਟਵੀਟ ਦੇਖਣ ‘ਚ ਆ ਰਹੀ ਪ੍ਰੇਸ਼ਾਨੀ

ਇੰਸਟੈਂਟ ਬਲਾਗਿੰਗ ਪਲੇਟਫਾਰਮ ਟਵਿੱਟਰ ਦੀਆਂ ਸੇਵਾਵਾਂ ਅੱਜ ਅਚਾਨਕ ਠੱਪ ਹੋ ਗਈਆਂ। ਯੂਜਰਸ ਨੂੰ ਟਵੀਟ ਰਿਫਰੈਸ਼ ਕਰਨ ਵਿਚ ਮੁਸ਼ਕਲ ਆ ਰਹੀ ਹੈ।...

GST ਕਲੈਕਸ਼ਨ ਫਰਵਰੀ ‘ਚ 1.5 ਲੱਖ ਕਰੋੜ ਪਹੁੰਚਿਆ, ਸਾਲਾਨਾ ਆਧਾਰ ‘ਤੇ 12 ਫੀਸਦੀ ਦਾ ਹੋਇਆ ਵਾਧਾ

ਦੇਸ਼ ਦੇ ਗੁਡਸ ਐਂਡ ਸਰਵਿਸਿਜ਼ ਟੈਕਸ (GST) ਕਲੈਕਸ਼ਨ ਫਰਵਰੀ ਵਿਚ 1,49,577 ਕਰੋੜ ਰੁਪਏ ਹੋ ਚੁੱਕਾ ਹੈ, ਜਿਸ ਵਿਚ 12 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤ...

ਭਗੌੜੇ ਨਿੱਤਿਆਨੰਦ ਦਾ ਦੇਸ਼ ‘ਕੈਲਾਸ਼ਾ’ ਹੋਇਆ UN ਦੀ ਮੀਟਿੰਗ ‘ਚ ਸ਼ਾਮਲ, ਭਾਰਤ ਲਈ ਉਗਲਿਆ ਜ਼ਹਿਰ

ਗਲੋਬਲ ਡਿਪਲੋਮੈਟਿਕ ਪੱਧਰ ‘ਤੇ ਇੱਕ ਅਜਿਹੀ ਘਟਨਾ ਵਾਪਰੀ ਹੈ ਜੋ ਕਿਸੇ ਮਜ਼ਾਕ ਤੋਂ ਘੱਟ ਨਹੀਂ ਹੈ। ਬਲਾਤਕਾਰ ਦੇ ਦੋਸ਼ੀ ਅਤੇ ਖੁਦ ਨੂੰ...

ਹੈਦਰਾਬਾਦ ‘ਚ ਵਿਦਿਆਰਥੀ ਨੇ ਕਲਾਸ ‘ਚ ਕੀਤੀ ਖੁਦ.ਕੁਸ਼ੀ, ਪਰਿਵਾਰ ਨੇ ਅਧਿਆਪਕਾਂ ‘ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

ਹੈਦਰਾਬਾਦ ‘ਚ 11ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਕਲਾਸ ‘ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ...

ਗਰਮ ਫਰਵਰੀ ਨੇ ਤੋੜਿਆ 122 ਸਾਲਾ ਦਾ ਰਿਕਾਰਡ, ਅਗਲੇ 3 ਮਹੀਨੇ ਪਵੇਗੀ ਜ਼ਬਰਦਸਤ ਗਰਮੀ, ਅਲਰਟ ਜਾਰੀ

ਇਸ ਸਾਲ ਫਰਵਰੀ ਵਿੱਚ ਅਸੀਂ ਪਹਿਲਾਂ ਹੀ ਮਈ ਦੀ ਗਰਮੀ ਮਹਿਸੂਸ ਕਰ ਚੁੱਕੇ ਹਾਂ । ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਬੀਤੇ 122 ਸਾਲਾਂ ਵਿੱਚ ਇਸ...

ਬੈਡਮਿੰਟਨ ਖੇਡ ਰਹੇ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌ.ਤ

ਦੇਸ਼ ਵਿਚ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਹੈਦਰਾਬਾਦ...

ਲਿਵ-ਇਨ-ਰਿਲੇਸ਼ਨਸ਼ਿਪ ‘ਤੇ ਬਣਨਗੇ ਸਖ਼ਤ ਨਿਯਮ! ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ

ਦੇਸ਼ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਸ਼ਰਧਾ ਵਾਲਕਰ ਮਾਮਲੇ ਨੇ ਇਸ ਮੁੱਦੇ ਨੂੰ ਹੋਰ ਹਵਾ...

ਹਰਿਆਣਾ ਸਰਕਾਰ ਦਾ ਹਾਈਕੋਰਟ ‘ਚ ਜਵਾਬ, ਕਿਹਾ-“ਰਾਮ ਰਹੀਮ ਕੱਟੜ ਅਪਰਾਧੀ ਤੇ ਹਮਲਾਵਰ ਨਹੀਂ”

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਬਚਾਅ ਵਿੱਚ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਲਿਖਤ ਵਿੱਚ ਜਵਾਬ ਦਾਖਿਲ ਕੀਤਾ...

ਟ੍ਰਿਮ ਦਾੜ੍ਹੀ, ਟਾਈ ਨਾਲ ਕੋਟ-ਪੈਂਟ, ਲੰਮੇ ਸਮੇਂ ਮਗਰੋਂ ਕੂਲ ਲੁੱਕ ‘ਚ ਦਿਸੇ ਰਾਹੁਲ ਗਾਂਧੀ

ਲੰਬੇ ਸਮੇਂ ਬਾਅਦ ਰਾਹੁਲ ਗਾਂਧੀ ਇੱਕ ਵਾਰ ਫਿਰ ਕੂਲ ਲੁੱਕ ਵਿੱਚ ਨਜ਼ਰ ਆਏ ਹਨ। ਉਹ ਭਾਰਤ ਜੋੜੋ ਟੂਰ ਦੌਰਾਨ ਲੰਬੇ ਵਾਲ ਅਤੇ ਦਾੜ੍ਹੀ ਵਿੱਚ...

ਮੌਸਮ ਨੇ ਬਦਲਿਆ ਮਿਜਾਜ਼ ! ਉੱਤਰ ਭਾਰਤ ‘ਚ ਤੇਜ਼ ਹਵਾਵਾਂ ਤੇ ਮੀਂਹ ਪੈਣ ਕਾਰਨ ਮੁੜ ਠੰਡਾ ਹੋਇਆ ਮੌਸਮ

ਉੱਤਰ ਭਾਰਤ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਪੰਜਾਬ,ਹਿਮਾਚਲ ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ...

ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਘਰੇਲੂ ਰਸੋਈ ਗੈਸ 50 ਰੁਪਏ ਹੋਇਆ ਮਹਿੰਗਾ

ਹੋਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ LPG ਸਿਲੰਡਰਾਂ ਨੇ ਮਹਿੰਗਾਈ ਦੀ ‘ਅੱਗ’ ਨੂੰ ਭੜਕਾ ਦਿੱਤਾ ਹੈ। ਘਰੇਲੂ ਬਾਜ਼ਾਰ ਵਿੱਚ ਬੁੱਧਵਾਰ...

ਅੰਬਾਨੀ ਪਰਿਵਾਰ ਨੂੰ ਵਿਦੇਸ਼ ਤੱਕ Z+ ਸਕਿਓਰਿਟੀ, ਸੁਪਰੀਮ ਕੋਰਟ ਨੇ ਕਿਹਾ-‘ਖਰਚ ਖੁਦ ਦੇਣਾ ਹੋਵੇਗਾ’

ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਨਾਲ ਵਿਦੇਸ਼ਾਂ ਵਿਚ ਵੀ Z+ ਕੈਟਾਗਰੀ ਦੀ ਸਕਿਓਰਿਟੀ ਦਿੱਤੀ ਜਾਵੇਗੀ। ਹੁਣ ਤੱਕ ਇਸ...

ਇਮਰਾਨ ਖਾਨ ਖਿਲਾਫ ਤੋਸ਼ਖਾਨਾ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ, ਦੋ ਮਾਮਲਿਆਂ ‘ਚ ਮਿਲੀ ਜ਼ਮਾਨਤ

ਪਾਕਿਸਤਾਨ ਦੇ ਇਕ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਤੋਸ਼ਖਾਨਾ ਮਾਮਲੇ ਵਿਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ।...

ਬਿਹਾਰ ਦੇ ਸਿੱਖਿਆ ਮੰਤਰੀ ਦਾ ਵਿਵਾਦਿਤ ਬਿਆਨ-‘ਰਾਮਚਰਿਤ ਮਾਨਸ ‘ਚ ਕੂੜਾ-ਕਚਰਾ, ਸਫਾਈ ਜ਼ਰੂਰੀ’

ਬਿਹਾਰ ਦੇ ਸਿੱਖਿਆ ਮੰਤਰੀ ਡਾ. ਚੰਦਰਸ਼ੇਖਰ ਨੇ ਇਕ ਵਾਰ ਫਿਰ ਰਾਮਚਰਿਤ ਮਾਨਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਉੁਨ੍ਹਾਂ ਨੇ ਬਜਟ ਸੈਸ਼ਨ ਦੌਰਾਨ...

ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਵੱਡਾ ਦਾਅਵਾ-‘ਕੁਦਰਤੀ ਨਹੀਂ ਸੀ ਕੋਰੋਨਾ ਵਾਇਰਸ, ਇਹ ਜੈਵਿਕ ਯੁੱਧ ਦੀ ਸਾਜ਼ਿਸ਼ ਸੀ’

ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੋਰੋਨਾਵਾਇਰਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ,...

ਮੁੰਬਈ ਇੰਡੀਅਨਸ ਨੂੰ ਝਟਕਾ! ਸੱਟ ਦੀ ਵਜ੍ਹਾ ਨਾਲ IPL 2023 ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ

ਆਈਪੀਐੱਲ 2023 ਸ਼ੁਰੂ ਹੋਣ ਵਿਚ ਅਜੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਹੀ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ।...

ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਪਟੀਸ਼ਨ ਖਾਰਜ, CJI ਨੇ ਕਿਹਾ-‘ਜ਼ਮਾਨਤ ਲੈਣ ਹਾਈਕੋਰਟ ਜਾਓ’

ਸ਼ਰਾਬ ਘੋਟਾਲੇ ਵਿਚ ਗ੍ਰਿਫਤਾਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ...

ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫਾ, CM ਕੇਜਰੀਵਾਲ ਨੇ ਕੀਤਾ ਮਨਜ਼ੂਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਆਪਣੇ ਅਹੁਦੇ ਤੋਂ...

ਏਅਰ ਇੰਡੀਆ ਦੀ ਫਲਾਈਟ ਦੇ ਖਾਣੇ ‘ਚ ਮਿਲਿਆ ਕੀੜਾ, ਬਿਜ਼ਨੈੱਸ ਕਲਾਸ ਦੇ ਯਾਤਰੀ ਨੇ ਕੀਤੀ ਸ਼ਿਕਾਇਤ

ਏਅਰ ਇੰਡੀਆ ਦੀ ਫਲਾਈਟ ਯਾਤਰੀਆਂ ਨੂੰ ਦੇਣ ਵਾਲੇ ਖਾਣੇ ਨੂੰ ਲੈ ਕੇ ਸ਼ਿਕਾਇਤਾਂ ‘ਚ ਘਿਰ ਰਹੀ ਹੈ। ਇਕ ਹੀ ਦਿਨ ‘ਚ ਦੋ ਅਲਗ-ਅਲਗ ਫਲਾਈਟ...

ਦਿੱਲੀ ‘ਚ ਫਿਰ ਦਰਿੰਦਗੀ, ਪਤੀ ਦੇ ਇਲਾਜ ਲਈ ਮਿਆਂਮਾਰ ਤੋਂ ਆਈ ਔਰਤ ਨਾਲ ਗੈਂਗਰੇਪ

ਦੱਖਣੀ ਪੂਰਬੀ ਦਿੱਲੀ ਜ਼ਿਲ੍ਹੇ ਦੇ ਅਧੀਨ ਕਾਲਿੰਦੀ ਕੁੰਜ ਥਾਣਾ ਖੇਤਰ ਵਿੱਚ ਇੱਕ ਵਿਦੇਸ਼ੀ ਮੂਲ ਦੀ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ...

ਐਲੋਨ ਮਸਕ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਲਿਸਟ ‘ਚ 10ਵੇਂ ਨੰਬਰ ‘ਤੇ

ਸਾਰੇ ਵਿਵਾਦਾਂ ਅਤੇ ਆਲੋਚਨਾਵਾਂ ਦੇ ਵਿਚਕਾਰ, ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਮਸਕ ਨੇ ਫਰਾਂਸੀਸੀ...

ਹੈਵਾਨੀਅਤ ਦੀ ਹੱਦ! ਕਬਰ ਤੋਂ ਡੇਢ ਸਾਲਾਂ ਬੱਚੀ ਦੀ ਲਾਸ਼ ਕੱਢ ਬਣਾਇਆ ਹਵਸ ਦਾ ਸ਼ਿਕਾਰ

ਗੁਜਰਾਤ ਦੀ ਪੁਲਿਸ ਨੇ ਉਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਇੱਕ ਬੱਚੀ ਦੀ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਉਸ ਨਾਲ ਕਥਿਤ ਤੌਰ...

ਰਾਏਪੁਰ ‘ਚ 16 ਸਾਲਾਂ ਵਿਦਿਆਰਥਣ ਨੇ ਛੇਵੀ ਮੰਜ਼ਿਲ ‘ਤੋਂ ਮਾਰੀ ਛਾਲ, ਮੌਕੇ ‘ਤੇ ਮੌ.ਤ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਸੋਮਵਾਰ ਦੁਪਹਿਰ ਨੂੰ ਇਕ ਨਿਰਮਾਣ ਅਧੀਨ ਇਮਾਰਤ ਦੀ ਛੇਵੀ ਮੰਜ਼ਿਲ ‘ਤੋਂ ਇਕ ਵਿਦਿਆਰਥਣ ਨੇ ਛਾਲ...

ਮੁੰਬਈ ਲੋਕਲ ਟਰੇਨ ਦੇ 3 ਡੱਬੇ ਖਾਰਕੋਪਰ ਸਟੇਸ਼ਨ ‘ਤੇ ਦਾਖਲ ਹੁੰਦੇ ਸਮੇਂ ਪਟੜੀ ਤੋਂ ਉਤਰੇ

ਮੁੰਬਈ ਦੀ ਲਾਈਫਲਾਈਨ ਕਹੇ ਜਾਣ ਵਾਲੇ ਮੁੰਬਈ ਰੇਲਵੇ ਦੇ ਤਿੰਨ ਡੱਬੇ ਮੰਗਲਵਾਰ ਦੀ ਸਵੇਰ ਨੂੰ ਪਟੜੀ ਤੋਂ ਉਤਰ ਗਏ। ਇਹ ਰੇਲ ਗੱਡੀ ਬੇਲਾਪੁਰ...

ਅੱਤਵਾਦੀਆਂ ਖਿਲਾਫ਼ ਐਕਸ਼ਨ ‘ਤੇ ਮੋਦੀ ਸਰਕਾਰ ਦੇ ਕੰਮ ਤੋਂ ਖੁਸ਼ ਅਮਰੀਕਾ, ਰਿਪੋਰਟ ‘ਚ ਖੂਬ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ‘ਚੋਂ ਅੱਤਵਾਦੀਆਂ ਨੂੰ ਜੜ੍ਹੋਂ ਪੁੱਟਣ ਲਈ ਕੇਂਦਰ ਸਰਕਾਰ ਦੀ ਕਾਰਵਾਈ ਦੀ ਹੁਣ...

ਤੇਲੰਗਾਨਾ : ਨੱਚਦੇ ਹੋਏ ਡਿੱਗਿਆ ਨੌਜਵਾਨ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ, ਇੱਕ ਹਫ਼ਤੇ ‘ਚ ਚੌਥੀ ਘਟਨਾ

ਤੇਲੰਗਾਨਾ ਦੇ ਨਾਂਦੇੜ ਵਿੱਚ ਨੱਚਦੇ ਹੋਏ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਇਹ ਘਟਨਾ ਬੀਤੇ ਸ਼ਨੀਵਾਰ 25 ਫਰਵਰੀ ਦੀ ਹੈ। ਇਥੇ ਇਕ ਵਿਆਹ...

ਗ੍ਰਿਫ਼ਤਾਰੀ ਖਿਲਾਫ਼ ਸੁਪਰੀਮ ਕੋਰਟ ਪਹੁੰਚੇ ਸਿਸੋਦੀਆ, ਅੱਜ ਹੀ ਸੁਣਵਾਈ ਦੀ ਮੰਗ

ਦਿੱਲੀ ਸ਼ਰਾਬ ਨੀਤੀ ਘਪਲੇ ਵਿੱਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਨੇ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਗ੍ਰਿਫ਼ਤਾਰੀ ਨੂੰ ਸੁਪਰੀਮ ਕੋਰਟ ਵਿੱਚ...

ਦਿਲ ਦਹਿਲਾਉਣ ਵਾਲੀ ਘਟਨਾ, ਚਾਰਜਿੰਗ ਦੌਰਾਨ ਗੱਲ ਕਰਦਿਆਂ ਫਟਿਆ ਮੋਬਾਈਲ, ਬਜ਼ੁਰਗ ਦੇ ਉੱਡੇ ਚੀਥੜੇ

ਉਜੈਨ ਤੋਂ 40 ਕਿਲੋਮੀਟਰ ਦੂਰ ਬਦਨਗਰ ‘ਚ ਸੋਮਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਇੱਥੇ ਡਾਇਵਰਸ਼ਨ ਰੋਡ ‘ਤੇ ਰਹਿਣ ਵਾਲੇ...

ਮਣੀਪੁਰ, ਅਫਗਾਨਿਸਤਾਨ ਤੇ ਤਾਜਿਕਿਸਤਾਨ ਤੱਕ ਕੰਬੀ ਧਰਤੀ, ਸਵੇਰੇ-ਸਵੇਰੇ ਆਇਆ ਜ਼ੋਰਦਾਰ ਭੂਚਾਲ

ਦੁਨੀਆ ਦੇ ਕਈ ਦੇਸ਼ਾਂ ‘ਚ ਅੱਜਕਲ੍ਹ ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਜਾ ਰਹੇ ਹਨ। ਇਸ ਕੜੀ ‘ਚ ਮੰਗਲਵਾਰ ਸਵੇਰੇ ਮਨੀਪੁਰ ਦੇ...

ਦਿੱਲੀ-ਅਲਵਰ ਵਿਚ ਚੱਲੇਗੀ ਮਿੰਨੀ ਬੁਲੇਟ ਟ੍ਰੇਨ, ਜਲਦ ਸ਼ੁਰੂ ਹੋਵੇਗਾ ਕੰਮ, ਬਣਨਗੇ 22 ਸਟੇਸ਼ਨ

ਦੇਸ਼ ਦੀ ਪਹਿਲੀ ਰੈਪਿਡ ਰੇਲ ਹੁਣ ਜਲਦ ਹੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋਵੇਗੀ। ਮਾਰਚ ਦੇ ਮੱਧ ਵਿਚ ਇਸ ਨੂੰ ਸਾਹਿਬਾਬਾਦ ਤੋਂ ਦੁਹਾਈ ਡਿਪੂ...

ਖੌਫ਼ਨਾਕ! 2 ਕਿਲੋਮੀਟਰ ਤੱਕ ਸਕੂਟੀ ਸਵਾਰ ਨੂੰ ਘਸੀਟਦਾ ਰਿਹਾ ਟਰੱਕ, ਦਾਦੇ-ਪੋਤੇ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਮਹੋਬਾ ਵਿਚ ਤੇਜ਼ ਰਫਤਾਰ ਡੰਪਰ ਨੇ ਸਕੂਟੀ ਸਵਾਰ ਦਾਦਾ ਤੇ ਪੋਤੇ ਨੂੰ ਬੁਰੀ ਤਰ੍ਹਾਂ ਤੋਂ ਕੁਚਲ ਦਿੱਤਾ। ਸਕੂਟੀ ਵਿਚ ਫਸੇ...

ਸ਼ਰਾਬ ਘਪਲਾ : ਕੋਰਟ ਨੇ ਸੁਣਾਇਆ ਫੈਸਲਾ, ਮਨੀਸ਼ ਸਿਸੋਦੀਆ 4 ਮਾਰਚ ਤੱਕ CBI ਰਿਮਾਂਡ ‘ਤੇ

ਸੀਬੀਆਈ ਕੋਰਟ ਨੇ ਸ਼ਰਾਬ ਘਪਲੇ ਨਾਲ ਜੁੜੇ ਮਾਮਲੇ ਵਿਚ ਅੱਗੇ ਦੀ ਪੁੱਛਗਿਛ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼...

ਕੇਂਦਰ ਦੀ ਪੰਜਾਬ ਸਰਕਾਰ ਨੂੰ ਰਾਹਤ, ਓਡੀਸ਼ਾ ਦੇ ਰਸਤੇ ਕੋਲਾ ਲਿਆਉਣ ਦੀ ਹਟਾਈ ਸ਼ਰਤ

ਕੇਂਦਰ ਨੇ ਪੰਜਾਬ ਸਰਕਾਰ ਦੀ ਗੱਲ ਮੰਨਦੇ ਹੋਏ ਓਡੀਸ਼ਾ ਤੋਂ ਸਮੁੰਦਰ ਦੇ ਰਸਤੇ ਕੋਲਾ ਲਿਆਉਣ ਦੀ ਸ਼ਰਤ ਹਟਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ...

ਮਨੀਸ਼ ਸਿਸੋਦੀਆ ਦੀ ਹੋਈ ਕੋਰਟ ‘ਚ ਪੇਸ਼ੀ, CBI ਨੇ ਮੰਗੀ 5 ਦਿਨ ਦੀ ਰਿਮਾਂਡ

ਸੀਬੀਆਈ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਦੁਪਹਿਰ 3.10 ਵਜੇ ਰਾਊਜ ਐਵੇਨਿਊ ਕੋਰਟ ਵਿਚ ਪੇਸ਼ ਕੀਤਾ। ਦਿੱਲੀ...

ਭਾਰਤ-ਬੰਗਲਾਦੇਸ਼ ਸਰਹੱਦ ‘ਤੇ 100 ਤੋਂ ਵੱਧ ਬਦਮਾਸ਼ ਨੇ BSF ‘ਤੇ ਕੀਤਾ ਹਮਲਾ, 2 ਜਵਾਨ ਗੰਭੀਰ ਜ਼ਖਮੀ

ਭਾਰਤ-ਬੰਗਲਾਦੇਸ਼ ਸਰਹੱਦ ਸਰਹੱਦ ‘ਤੇ ਭਾਰਤੀ ਕਿਸਾਨਾਂ ਦੀ ਸੁਰੱਖਿਆ ‘ਚ ਡਿਊਟੀ ਕਰ ਰਹੇ BSF ਦੇ ਜਵਾਨਾਂ ‘ਤੇ ਬੰਗਲਾਦੇਸ਼ੀ ਬਦਮਾਸ਼ਾਂ...

ਹੈਦਰਾਬਾਦ ‘ਚ ਸੀਨੀਅਰ ਦੁਆਰਾ ਰੈਗਿੰਗ ਤੋਂ ਤੰਗ ਆ ਕੇ ਮੈਡੀਕਲ ਵਿਦਿਆਰਥਣ ਨੇ ਕੀਤੀ ਖੁ.ਦਕੁਸ਼ੀ

ਹੈਦਰਾਬਾਦ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਦੇ ਚਾਰ ਦਿਨ ਬਾਅਦ ਐਤਵਾਰ ਨੂੰ ਪਹਿਲੇ ਸਾਲ ਦੇ ਇੱਕ ਪੋਸਟ ਗ੍ਰੈਜੂਏਟ ਮੈਡੀਕਲ ਵਿਦਿਆਰਥਣ ਦੀ ਮੌਤ...

ਗਰਮੀ ਦਾ ਅਸਰ ! ਇਨ੍ਹਾਂ ਸੂਬਿਆਂ ‘ਚ 37 ਡਿਗਰੀ ਤੱਕ ਪਹੁੰਚੇਗਾ ਪਾਰਾ, ਜਾਣੋ ਮੌਸਮ ਦਾ ਹਾਲ

ਦੇਸ਼ ਭਰ ਵਿੱਚ ਫਰਵਰੀ ਮਹੀਨੇ ਵਿੱਚ ਹੀ ਮੌਸਮ ਤੇਜ਼ੀ ਨਾਲ ਬਦਲ ਗਿਆ ਹੈ । ਕਈ ਸੂਬਿਆਂ ਵਿੱਚ ਗੁਲਾਬੀ ਠੰਡ ਦੀ ਜਗ੍ਹਾ ਗਰਮੀ ਦਾ ਅਹਿਸਾਸ ਹੋਣ...

ਦਿੱਲੀ ਹਾਈ ਕੋਰਟ ਨੇ ਅਗਨੀਪਥ ਸਕੀਮ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਕੀਤਾ ਖਾਰਜ

ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ।...

ਗੁਜਰਾਤ ‘ਚ 48 ਘੰਟਿਆਂ ‘ਚ 4 ਵਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.1 ਤੋਂ 3.8 ਰਹੀ ਤੀਬਰਤਾ

ਗੁਜਰਾਤ ਦੇ ਕੱਛ ‘ਚ 48 ਘੰਟਿਆਂ ‘ਚ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.1 ਤੋਂ 3.8 ਦਰਜ...

PM ਮੋਦੀ ਅੱਜ ਕਰਨਾਟਕ ‘ਚ ਸ਼ਿਵਮੋਗਾ ਹਵਾਈ ਅੱਡੇ ਦਾ ਕਰਨਗੇ ਉਦਘਾਟਨ, ਕਰੋੜਾਂ ਦੇ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਫਰਵਰੀ ਯਾਨੀ ਸੋਮਵਾਰ ਨੂੰ ਕਰਨਾਟਕ ਦੇ ਇੱਕ ਦਿਨਾਂ ਦੌਰੇ ‘ਤੇ ਹੋਣਗੇ। ਇੱਥੇ ਪ੍ਰਧਾਨ ਮੰਤਰੀ ਸ਼ਿਵਮੋਗਾ...

8 ਘੰਟੇ ਦੀ CBI ਪੁੱਛਗਿੱਛ ਮਗਰੋਂ ਦਿੱਲੀ ਦੀ ਡਿਪਟੀ CM ਸਿਸੋਦੀਆ ਗ੍ਰਿਫ਼ਤਾਰ, ਸ਼ਰਾਬ ਨੀਤੀ ਕੇਸ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਐਤਵਾਰ ਸ਼ਾਮ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ 8...

ਕਰਜ਼ੇ ਤੋਂ ਦੁਖੀ ਬੰਦੇ ਨੇ ਮਾਰਿਆ ਪਰਿਵਾਰ, 4 ਮਹੀਨੇ ਦਾ ਬੱਚਾ ਵੀ ਨਹੀਂ ਬਖਸ਼ਿਆ, ਖੁਦ ਨੂੰ ਖ਼ਤਮ ਕਰਨ ਲੱਗਾ ਤਾਂ…

ਦਿੱਲੀ ਦੇ ਵਿਪਿਨ ਗਾਰਡਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਰਥਿਕ ਪ੍ਰੇਸ਼ਾਨੀ ਦੇ ਐਤਵਾਰ ਸਵੇਰੇ ਖੌਫਨਾਕ ਕਦਮ ਚੁੱਕ ਲਿਆ। ਉਸ ਨੇ ਆਪਣੀ...

ਗੁਜਰਾਤ ‘ਚ ਆਇਆ 4.3 ਤੀਬਰਤਾ ਵਾਲਾ ਭੂਚਾਲ, ਵਾਰ-ਵਾਰ ਆ ਰਹੇ ਝਟਕੇ ਕਿਸੇ ਖ਼ਤਰੇ ਦਾ ਸੰਕੇਤ!

ਗੁਜਰਾਤ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ...

ਉੱਤਰ ਪ੍ਰਦੇਸ਼ ‘ਚ ਡੰਪਰ ਨੇ ਸਕੂਟੀ ਨੂੰ 2km ਤੱਕ ਘਸੀਟਿਆ, ਹਾਦਸੇ ‘ਚ ਦਾਦਾ ਤੇ ਪੋਤੇ ਦੀ ਮੌ.ਤ

ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਬੀਤੀ ਸ਼ਨੀਵਾਰ ਨੂੰ ਕਾਨਪੁਰ-ਸਾਗਰ ਹਾਈਵੇ ‘ਤੇ ਇਕ...

ਪਿੰਡਾਂ ਦੇ ਹਰ ਘਰ ‘ਚ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਪਹੁੰਚਾਉਣ ਵਾਲਾ ਦੇਸ਼ ਦਾ 5ਵਾਂ ਸੂਬਾ ਬਣਿਆ ਪੰਜਾਬ

ਚੰਡੀਗੜ੍ਹ : ਪੰਜਾਬ ਹਰੇਕ ਪਿੰਡ ਦੇ ਘਰ ਨੂੰ 100 ਫੀਸਦੀ ਪਾਈਪਲਾਈਨ ਰਾਹੀਂ ਪੀਣ ਵਾਲੇ ਪਾਣੀ ਪਹੁੰਚਾਉਣ ਵਾਲਾ ਵਾਲਾ ਦੇਸ਼ ਦਾ ਪੰਜਵਾਂ ਰਾਜ ਬਣ...

ਰਾਹੁਲ ਗਾਂਧੀ ਨੇ ਸੁਣਾਇਆ ਬਚਪਨ ਦਾ ਕਿੱਸਾ, ਬੋਲੇ-’52 ਸਾਲ ਹੋ ਗਏ ਮੇਰੇ ਕੋਲ ਅੱਜ ਤੱਕ ਘਰ ਨਹੀਂ’, ਮਾਂ ਸੋਨੀਆ ਹੋਈ ਭਾਵੁਕ

ਰਾਏਪੁਰ ਵਿੱਚ ਚੱਲ ਰਹੇ ਕਾਂਗਰਸ ਦੇ 85ਵੇਂ ਸੰਮੇਲਨ ਦੇ ਆਖ਼ਰੀ ਦਿਨ ਐਤਵਾਰ ਨੂੰ ਰਾਹੁਲ ਗਾਂਧੀ ਨੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ...

ਦੁਬਈ ਤੋਂ ਆ ਰਹੇ ਯਾਤਰੀ ਤੋਂ 53 ਲੱਖ ਰੁਪਏ ਦਾ ਸੋਨਾ ਜ਼ਬਤ, ਕਸਟਮ ਅਧਿਕਾਰੀਆਂ ਨੇ ਕੀਤਾ ਗ੍ਰਿਫ਼ਤਾਰ

ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ ਦੁਬਈ ਤੋਂ ਆ ਰਹੇ ਇੱਕ ਯਾਤਰੀ ਕੋਲੋਂ 53 ਲੱਖ ਰੁਪਏ ਮੁੱਲ ਦਾ 1259 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਯਾਤਰੀ...

ਜੰਮੂ-ਕਸ਼ਮੀਰ ‘ਚ ਫਿਰ ਤੋਂ ਟਾਰਗੈੱਟ ਕਿਲਿੰਗ, ਪੁਲਵਾਮਾ ‘ਚ ਬੈਂਕ ਦੇ ਸਕਿਓਰਿਟੀ ਗਾਰਡ ਦੀ ਗੋਲੀ ਮਾਰ ਕੇ ਹੱਤਿਆ

ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਟਾਰਗੈੱਟ ਕਿਲਿੰਗ ਦੀ ਘਟਨਾ ਸਾਹਮਣੇ ਆਈ ਹੈ। ਪੁਲਵਾਮਾ ਵਿਚ ਅੱਤਵਾਦੀਆਂ ਨੇ ਬੈਂਕ ਦੇ ਸਕਿਓਰਿਟੀ ਗਾਰਡ ਦੀ...

ਪ੍ਰੇਮਿਕਾ ਨੂੰ ਮੈਸੇਜ ਕਰਨ ‘ਤੇ ਦੋਸਤ ਦੀ ਰੂਹ ਕੰਬਾਊ ਹੱਤਿਆ, ਕ.ਤਲ ਕਰ GF ਨੂੰ ਭੇਜੀ ਫੋਟੋ ਫਿਰ… ਥਾਣੇ ‘ਚ ਕੀਤਾ ਸਰੈਂਡਰ

ਹੈਦਰਾਬਾਦ ‘ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 22 ਸਾਲਾ ਨੌਜਵਾਨ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਹੱਤਿਆ ਕੀਤੀ...

ਸਿਆਸਤ ਤੋਂ ਸੰਨਿਆਸ ਦੀਆਂ ਖਬਰਾਂ ‘ਚ ਸੋਨੀਆ ਗਾਂਧੀ ਦਾ ਬਿਆਨ-‘ਨਾ ਮੈਂ ਕਦੇ ਰਿਟਾਇਰ ਹੋਈ ਸੀ ਤੇ ਨਾ ਕਦੇ ਹੋਵਾਂਗੀ’

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸਿਆਸਤ ਤੋਂ ਆਪਣੇ ਸੰਨਿਆਸ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ...

PM ਮੋਦੀ ਨੇ ‘ਮਨ ਕੀ ਬਾਤ’ ਨੂੰ ਕੀਤਾ ਸੰਬੋਧਿਤ, ਕਿਹਾ-‘ਵੋਕਲ ਫਾਰ ਲੋਕਲ ਦੇ ਸੰਕਲਪ ਨਾਲ ਮਨਾਓ ਹੋਲੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਨੂੰ...

ਭਿਖਾਰੀ ਦੀ ਦਰਿਆਦਿਲੀ, CM ਰਾਹਤ ਫੰਡ ‘ਚ ਦਾਨ ਦਿੱਤੇ 50 ਲੱਖ ਰੁਪਏ, ਕਿਹਾ-‘ਮੈਨੂੰ ਪੈਸੇ ਦੀ ਲੋੜ ਨਹੀਂ’

ਕਈ ਧਰਮਾਂ ਵਿੱਚ ਦਾਨ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ । ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਕੋਈ ਵਿਅਕਤੀ ਦਾਨ ਵਿਚ ਮਿਲੇ ਧਨ ਨੂੰ...

ਹਰਿਆਣਾ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਨੇ ਦਿੱਤੀ ਰਾਹਤ: ਪਾਣੀਪਤ-ਰੋਹਤਕ NH ‘ਤੇ ਘਟੀਆਂ ਟੋਲ ਦਰਾਂ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਹਰਿਆਣਾ ਨੂੰ ਰਾਹਤ ਦਿੱਤੀ ਹੈ। ਪਾਣੀਪਤ-ਰੋਹਤਕ ਰਾਸ਼ਟਰੀ ਰਾਜਮਾਰਗ ‘ਤੇ ਡਾਹਰ ਪਿੰਡ ਦੇ ਟੋਲ...

ਬੈਂਗਲੁਰੂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ, 2 ਖਿੜਕੀ ਦੇ ਟੁੱਟੇ ਸ਼ੀਸ਼ੇ, ਵਾਲ-ਵਾਲ ਬਚੇ ਯਾਤਰੀ

ਬੈਂਗਲੁਰੂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਵੰਦੇ ਭਾਰਤ ਟਰੇਨ ਕਰਨਾਟਕ ਦੇ ਮੈਸੂਰ ਤੋਂ ਤਾਮਿਲਨਾਡੂ ਦੀ...

ਪ੍ਰਿਅੰਕਾ ਗਾਂਧੀ ਦਾ ਰਾਏਪੁਰ ‘ਚ ਸ਼ਾਨਦਾਰ ਸਵਾਗਤ, 2 ਕਿਲੋਮੀਟਰ ਤੱਕ ਸੜਕ ‘ਤੇ ਵਿਛਾਏ ਗਏ ਫੁੱਲ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਛੱਤੀਸਗੜ੍ਹ ਦੇ ਨਵਾਂ ਰਾਏਪੁਰ ਸ਼ਹਿਰ ਵਿੱਚ ਆਯੋਜਿਤ ਕਾਂਗਰਸ ਦੇ 85ਵੇਂ ਰਾਸ਼ਟਰੀ ਸੰਮੇਲਨ ਵਿੱਚ ਹਿੱਸਾ...

ਵਿਆਹ ਵਾਲੇ ਦਿਨ ਲਾੜੀ ਦੀ ਮੌਤ, ਉਸੇ ਮੰਡਪ ‘ਚ ਬੈਠੀ ਛੋਟੀ ਭੈਣ, ਇੱਕ ਦੀ ਉਠੀ ਡੋਲੀ ਤੇ ਦੂਜੀ ਦੀ ਅਰਥੀ

ਗੁਜਰਾਤ ਦੇ ਭਾਵਨਗਰ ਸ਼ਹਿਰ ਵਿੱਚ ਇੱਕ ਪਰਿਵਾਰ ਦਾ ਵਿਆਹ ਵਾਲਾ ਮਾਹੌਲ ਉਸ ਵੇਲੇ ਗਮੀ ਵਿੱਚ ਬਦਲ ਗਿਆ ਜਦੋਂ ਰਸਮਾਂ ਦੌਰਾਨ ਲਾੜੀ ਦੀ ਦਿਲ ਦਾ...

ਪ੍ਰਿਯੰਕਾ ਗਾਂਧੀ ਦਾ ਸ਼ਾਨਦਾਰ ਸਵਾਗਤ, ਸੜਕ ਨੂੰ ਗੁਲਾਬ ਦੇ ਫੁੱਲਾਂ ਨਾਲ ਬਣਾ ਦਿੱਤਾ ਰੋਜ਼ ਕਾਰਪੇਟ

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਛੱਤੀਸਗੜ੍ਹ ਦੇ ਨਵਾਂ ਰਾਏਪੁਰ ਸ਼ਹਿਰ ‘ਚ ਹੋ ਰਹੇ ਕਾਂਗਰਸ ਦੇ 85ਵੇਂ ਰਾਸ਼ਟਰੀ ਸੰਮੇਲਨ ‘ਚ ਹਿੱਸਾ ਲੈਣ...

ਸੋਨੀਆ ਗਾਂਧੀ ਨੇ ਦਿੱਤਾ ਰਿਟਾਇਰਮੈਂਟ ਦਾ ਸੰਕੇਤ, ਕਿਹਾ-‘ਭਾਰਤ ਜੋੜੋ ਯਾਤਰਾ ਮੇਰੀ ਸਿਆਸੀ ਪਾਰੀ ਦਾ ਆਖਰੀ ਪੜਾਅ’

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਚੱਲ ਰਹੇ ਕਾਂਗਰਸ ਦੇ 85ਵੇਂ ਸੈਸ਼ਨ ‘ਚ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਨੀਤੀ ਤੋਂ...

ਭਾਰਤ ਨੇ ਕੋਰੋਨਾ ਟੀਕਾਕਰਨ ਨਾਲ ਬਚਾਈਆਂ 34 ਲੱਖ ਜਾਨਾਂ, ਵਿਦੇਸ਼ੀ ਯੂਨੀਵਰਸਿਟੀ ਦੀ ਰਿਪੋਰਟ ਦਾ ਦਾਅਵਾ

ਭਾਰਤ ਕੋਰੋਨਾ ਕਾਲ ਦੌਰਾਨ ਵੱਡੇ ਪੱਧਰ ‘ਤੇ ਰਾਸ਼ਟਰੀ ਟੀਕਾ ਮੁਹਿੰਮ ਚਲਾ ਕੇ 34 ਲੱਖ ਤੋਂ ਵੱਧ ਜਾਨਾਂ ਬਚਾਉਣ ‘ਚ ਕਾਮਯਾਬ ਰਿਹਾ ਹੈ।...

ਅੰਬਾਲਾ ‘ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨਾਲ ਮੁਲਜ਼ਮਾਂ ਨੇ ਕੀਤੀ ਹੱਥੋਪਾਈ: 2 ਦੋਸ਼ੀ ਮੌਕੇ ਤੋਂ ਫਰਾਰ

ਹਰਿਆਣਾ ਦੇ ਅੰਬਾਲਾ ਕੈਂਟ ‘ਚ ਨਜਾਇਜ਼ ਸ਼ਰਾਬ ਦੀ ਸੂਚਨਾ ‘ਤੇ ਗਾਂਧੀ ਮਾਰਕੀਟ ‘ਚ ਛਾਪਾਮਾਰੀ ਕਰਨ ਗਈ ਪੁਲਿਸ ਨਾਲ ਦੋਸ਼ੀਆਂ ਦੀ ਝੜਪ...

ਤੇਲੰਗਾਨਾ : ਬੱਸ ‘ਚੋਂ ਉਤਰਦੇ ਸਮੇਂ ਵਿਅਕਤੀ ਨੂੰ ਆਇਆ ਹਾਰਟ-ਅਟੈਕ, ਟ੍ਰੈਫਿਕ ਪੁਲਿਸ ਨੇ CPR ਦੇ ਕੇ ਬਚਾਈ ਜਾਨ

ਤੇਲੰਗਾਨਾ ਵਿੱਚ ਇੱਕ ਆਨ ਡਿਊਟੀ ਟ੍ਰੈਫਿਕ ਸਿਪਾਹੀ ਨੇ ਆਪਣੀ ਸੂਝ-ਬੁਝ ਰਾਹੀਂ ਵਿਅਕਤੀ ਦੀ ਜਾਨ ਬਚਾਈ ਹੈ। ਦੱਸਿਆ ਜਾ ਰਿਹਾ ਹੈ ਇਕ ਵਿਅਕਤੀ...

ਟਾਇਰ ਫਟਣ ਨਾਲ ਬੇਕਾਬੂ ਟਰੱਕ ਨੇ 3 ਬੱਸਾਂ ਨੂੰ ਮਾਰੀ ਟੱਕਰ, 15 ਦੀ ਮੌਤ, 40 ਜ਼ਖਮੀ

ਮੱਧ ਪ੍ਰਦੇਸ਼ ਦੇ ਸੀਧੀ ਵਿਚ ਚੁਰਹਟ-ਰੀਵੀ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ 15 ਬੱਸ ਯਾਤਰੀਆਂ ਦੀ ਮੌਤ ਹੋ ਗਈ। 8 ਨੇ...

ਸਿਰਫ 30 ਰੁਪਏ ਪਿੱਛੇ ਚਾਕੂ ਮਾਰ ਨੌਜਵਾਨ ਦਾ ਕਤਲ, 2 ਭਰਾਵਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ 30 ਰੁਪਏ ਪਿੱਛੇ ਕੁੱਟ-ਕੁੱਟ ਕੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋ...

ਤੇਂਦੁਆ ਫੜਨ ਲਈ ਲਗਾਇਆ ਸੀ ਪਿੰਜਰਾ, ਮੁਰਗੇ ਦੇ ਲਾਲਚ ‘ਚ ਖੁਦ ਹੀ ਹੋਇਆ ਕੈਦ

ਲਾਲਚ ਅਕਸਰ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੰਦੀ ਹੈ। ਫਿਰ ਭਾਵੇਂ ਉਹ ਪੈਸਿਆਂ ਦਾ ਲਾਲਚ ਹੋਵੇ ਜਾਂ ਫਿਰ ਖਾਣ-ਪੀਣ ਦੀਆਂ ਚੀਜ਼ਾਂ ਦਾ। ਅਜਿਹਾ...

ਜਿਮ ‘ਚ ਵਰਕਆਊਟ ਦੌਰਾਨ ਕਾਂਸਟੇਬਲ ਦੀ ਮੌਤ, ਛਾਤੀ ‘ਚ ਹੋਇਆ ਦਰਦ, ਕੁਝ ਸਕਿੰਟਾਂ ‘ਚ ਗਈ ਜਾਨ

ਪਿਛਲੇ ਕੁਝ ਮਹੀਨਿਆਂ ਵਿਚ ਜਿਮ ਵਿਚ ਹਾਰਟ ਅਟੈਕ ਨਾਲ ਮੌਤ ਦੇ ਮਾਮਲੇ ਵਧੇ ਹਨ। ਤਾਜ਼ਾ ਮਾਮਲਾ ਹੈਦਰਾਬਾਦ ਦਾ ਹੈ, ਜਿਥੇ ਜਿਮ ਵਿਚ ਵਰਕਆਊਟ...

70 km ਸਫਰ ਕਰਕੇ ਮੰਡੀ ਪਹੁੰਚਿਆ ਕਿਸਾਨ, 512 ਕਿਲੋ ਪਿਆਜ਼ ਵੇਚਿਆ, ਹੱਥ ਆਇਆ 2 ਰੁ. ਦਾ ਚੈੱਕ!

ਮਹਾਰਾਸ਼ਟਰ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਸੋਲਾਪੁਰ ਜ਼ਿਲ੍ਹੇ...

ਟੇਕਆਫ ਦੌਰਾਨ ਹੋਇਆ ਹਾਦਸਾ, ਏਅਰ ਇੰਡੀਆ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ 168 ਯਾਤਰੀ

ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਅੱਜ ਜਹਾਜ਼ ਦੀ ਲੈਂਡਿੰਗ ਲਈ ਫੁੱਲ ਐਮਰਜੈਂਸੀ ਲਗਾ ਦਿੱਤੀ ਗਈ ਸੀ। ਕਾਲੀਕਟ ਤੋਂ ਸਾਊਦੀ ਅਰਬ ਜਾ ਰਹੀ...

ਲਾੜੇ ਨੂੰ ਹਲਦੀ ਲਗਾ ਰਿਹਾ ਸੀ ਸ਼ਖਸ, ਹਾਰਟ-ਅਟੈਕ ਨਾਲ ਕੁਝ ਸਕਿੰਟਾਂ ‘ਚ ਹੋਈ ਮੌਤ

ਵਿਆਹ ਸਮਾਰੋਹਾਂ ਦੇ ਕਈ ਵੀਡੀਓ ਤੁਸੀਂ ਸੋਸ਼ਲ ਮੀਡੀਆ ‘ਤੇ ਦੇਖੇ ਹੋਣਗੇ। ਕੁਝ ਵੀਡੀਓ ਤੁਹਾਨੂੰ ਹਸਾਉਂਦੇ ਹਨ ਤਾਂ ਕੁਝ ਤੁਹਾਨੂੰ ਹੈਰਾਨ...

ਗਜ਼ਬ ਦੀ ਜ਼ਿੰਦਾਦਿਲੀ! ਅੱਖਾਂ ਦੇ ਆਪ੍ਰੇਸ਼ਨ ਦੌਰਾਨ 70 ਸਾਲਾ ਮਰੀਜ਼ ਨੇ ਡਾਕਟਰ ਨੂੰ ਸੁਣਾਇਆ ਗਾਣਾ

ਸਭ ਤੋਂ ਖਤਰਨਾਕ ਥਾਵਾਂ ਵਿਚੋਂ ਇਕ ਆਪ੍ਰੇਸ਼ਨ ਥੀਏਟਰ ਹੁੰਦੀ ਹੈ। ਇਥੇ ਜਾਣ ਤੋਂ ਹਰ ਕੋਈ ਡਰਦਾ ਹੈ। ਫਿਰ ਵੀ ਮਜਬੂਰੀ ਕਾਰਨ ਲੋਕਾਂ ਨੂੰ ਉਥੇ...

ਸ਼ਿਲਾਂਗ ‘ਚ ਗਰਜੇ PM ਮੋਦੀ, ‘ਉਹ ਕਹਿ ਰਹੇ ‘ਮੋਦੀ ਤੇਰੀ ਕਬਰ ਖੁਦੇਗੀ’, ਜਨਤਾ ਕਹਿ ਰਹੀ ‘ਮੋਦੀ ਤੇਰਾ ਕਮਲ ਖਿੜੇਗਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਚੋਣ ਰਾਜ ਮੇਘਾਲਿਆ ਅਤੇ ਨਾਗਾਲੈਂਡ ਦੇ ਦੌਰੇ ‘ਤੇ ਪਹੁੰਚੇ। ਉਨ੍ਹਾਂ ਨੇ ਮੇਘਾਲਿਆ ਦੀ...

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦਾ 88 ਸਾਲ ਦੀ ਉਮਰ ‘ਚ ਦੇਹਾਂਤ, ਪੁਣੇ ‘ਚ ਲਏ ਆਖਰੀ ਸਾਹ

ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਅੱਜ ਪੁਣੇ ਵਿਚ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ...

ਸੁਪਰੀਮ ਕੋਰਟ ਨੇ ਅਡਾਨੀ ਮਾਮਲੇ ‘ਚ ਮੀਡੀਆ ‘ਤੇ ਪਾਬੰਦੀ ਲਾਉਣ ਤੋਂ ਕੀਤਾ ਇਨਕਾਰ, ਕਿਹਾ- ‘ਰਿਪੋਰਟਿੰਗ ਤੋਂ ਨਹੀਂ ਰੋਕ ਸਕਦੇ’

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਅਡਾਨੀ-ਹਿੰਡਨਬਰਗ ਮਾਮਲੇ ‘ਤੇ ਮੀਡੀਆ ਨੂੰ ਰਿਪੋਰਟਿੰਗ ਕਰਨ ਤੋਂ ਰੋਕਣ ਦੀ ਮੰਗ ਵਾਲੀ ਪਟੀਸ਼ਨ ਨੂੰ...

ਮੰਦਭਾਗੀ ਖਬਰ: ਤੂੜੀ ਨਾਲ ਭਰੇ ਟਰੱਕ ਦੀ ਕਾਰ ਨਾਲ ਭਿਆਨਕ ਟੱਕਰ, 3 ਭੈਣ-ਭਰਾਵਾਂ ਦੀ ਦਰਦਨਾਕ ਮੌ.ਤ

ਮੱਧ ਪ੍ਰਦੇਸ਼ ਦੇ ਮੋਰੈਨਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭੈਣ-ਭਰਾਵਾਂ ਦੀ ਮੌ.ਤ ਹੋ ਗਈ। ਉੱਥੇ ਇੱਕ ਦੋਸਤ ਜ਼ਖਮੀ ਹੋ ਗਿਆ ।...

ਰੇਲ ਦੀ ਪਟੜੀ ‘ਤੇ ਵੀਡੀਓ ਸ਼ੂਟ ਕਰਦੇ 2 ਨੌਜਵਾਨ ਆਏ ਟ੍ਰੇਨ ਦੀ ਲਪੇਟ ‘ਚ, ਦਰਦਨਾਕ ਮੌਤ

ਨਵੀਂ ਦਿੱਲੀ : ਮੋਬਾਈਲ ‘ਤੇ ਅਕਸਰ ਲੋਕ ਵੀਡੀਓ ਤੇ ਫੋਟੋਆਂ ਲੈਂਦੇ ਵੇਖੇ ਜਾ ਸਕਦੇ ਹਨ। ਪਰ ਇਸ ਦੌਰਾਨ ਸਾਵਧਾਨੀ ਰਖਣੀ ਬਹੁਤ ਜ਼ਰੂਰੀ ਹੈ।...

ਪਿਕਅੱਪ ਵੈਨ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 4 ਬੱਚਿਆਂ ਸਣੇ 11 ਲੋਕਾਂ ਦੀ ਮੌ.ਤ, ਕਈ ਜ਼ਖ਼ਮੀ

ਛੱਤੀਸਗੜ ਦੇ ਬਲੌਦਾ ਬਾਜ਼ਾਰ -ਭਾਟਾਪਾਰਾ ਵਿੱਚ ਬੀਤੀ ਰਾਤ ਇੱਕ ਵੱਡਾ ਹਾਦਸਾ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਪਿੱਕਅਪ ਦੀ ਟਰੱਕ ਨਾਲ ਟੱਕਰ...

ਮਾਰਚ ਆਉਂਦੇ ਹੀ ਗਰਮੀ ਤੋੜੇਗੀ ਰਿਕਾਰਡ, 40 ਡਿਗਰੀ ਤੋਂ ਪਾਰ ਜਾਏਗਾ ਪਾਰਾ!

ਭਾਰਤ ਦੇ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਕਿਹਾ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨਾਂ ਵਿੱਚ ਵੱਧ ਤੋਂ ਵੱਧ...

ਹੈਰਾਨ ਕਰਨ ਵਾਲਾ ਮਾਮਲਾ, ਮਾਂ ਦੇ ਢਿੱਡ ‘ਚ 5 ਮਹੀਨੇ ਦਾ ਭਰੂਣ ਗਰਭਵਤੀ! ਸੋਚਾਂ ‘ਚ ਪਏ ਡਾਕਟਰ

ਕਸਬੇ ਦੇ ਡਾਕਟਰਾਂ ਦੇ ਸਾਹਮਣੇ ਇੱਕ ਦੁਰਲੱਭ ਮਾਮਲਾ ਆਇਆ ਹੈ। ਟਾਊਨਸ਼ਿਪ ਵਿੱਚ ਇੱਕ ਗਰਭਵਤੀ ਔਰਤ ਦੇ ਭਰੂਣ ਦੇ ਅੰਦਰ ਇੱਕ ਭਰੂਣ ਵਧ ਰਿਹਾ...

‘ਮੈਨੂੰ ਇਸ ਸੱਪ ਨੇ ਡੰਗਿਐ, ਇਲਾਜ ਕਰੋ’, ਸੱਪ ਨੂੰ ਬੈਗ ‘ਚੋਂ ਕੱਢ ਕੇ ਬੋਲੀ ਔਰਤ, ਡਾਕਟਰ ਵੀ ਹੋਏ ਹੈਰਾਨ

ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਮਰੇ ਹੋਏ ਸੱਪ ਨੂੰ ਲੈ ਕੇ ਹਸਪਤਾਲ...

‘PM ਮੋਦੀ ਦੀ ਕਿਤਾਬ ‘Exam Warriors’ ਨੂੰ ਲਾਇਬ੍ਰੇਰੀ ‘ਚ ਰੱਖੋ’, ਸਿੱਖਿਆ ਮੰਤਰਾਲਾ ਦਾ ਸਾਰੇ ਰਾਜਾਂ ਨੂੰ ਫ਼ਰਮਾਨ

ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੀ ਕਿਤਾਬ ‘ਐਗਜ਼ਾਮ...

ਇਕੱਠੇ 4 ਏਜੰਸੀਆਂ ਨੂੰ ਵੇਖ ਡਰ ਗਿਆ ਖੂੰਖਾਰ ਗੈਂਗਸਟਰ ਲਾਰੇਂਸ, ਕੋਰਟ ‘ਚ ਕਹਿੰਦਾ, ‘ਮੈਨੂੰ ਖ਼ਤਰਾ ਏ’

ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਬੁੱਧਵਾਰ ਨੂੰ ਚਾਰ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਨਾਲ ਸਾਹਮਣਾ ਹੋਇਆ। ਸੂਤਰਾਂ ਮੁਤਾਬਕ ਲਾਰੈਂਸ ਨਾਂ...

ਫਲਾਈਟ ਤੋਂ ਬਾਅਦ ਹੁਣ ਬੱਸ ‘ਚ…. ਨਸ਼ੇ ‘ਚ ਧੁੱਤ ਵਿਅਕਤੀ ਨੇ ਮਹਿਲਾ ਦੀ ਸੀਟ ‘ਤੇ ਕੀਤਾ ਪਿਸ਼ਾਬ

ਔਰਤ ‘ਤੇ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ...

ਅਕਸ਼ੇ ਕੁਮਾਰ ਨੇ ਰਚਿਆ ਇਤਿਹਾਸ, 3 ਮਿੰਟਾਂ ‘ਚ 184 ਸੈਲਫੀਜ਼ ਕਲਿੱਕ ਕਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ 23 ਫਰਵਰੀ ਨੂੰ ਮੁੰਬਈ ‘ਚ ਆਪਣੀ ਆਉਣ ਵਾਲੀ ਫਿਲਮ ‘ਸੈਲਫੀ’ ਦੀ ਪ੍ਰਮੋਸ਼ਨ ਲਈ ਇੱਕ ਈਵੈਂਟ ਵਿੱਚ...

ਉੱਤਰ ਭਾਰਤ ‘ਚ ਮੁੜ ਸਰਗਰਮ ਹੋਈ ਪੱਛਮੀ ਗੜਬੜੀ ! ਇਨ੍ਹਾਂ ਰਾਜਾਂ ‘ਚ ਪਵੇਗਾ ਮੀਂਹ, ਅਲਰਟ ਜਾਰੀ

ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਹੁਣ ਤਾਪਮਾਨ ਵਧਣ ਲੱਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਦੇ ਕਈ ਰਾਜ ਅਜਿਹੇ ਹਨ ਜਿੱਥੇ ਗਰਮੀ...

ਹੈਦਰਾਬਾਦ ਏਅਰਪੋਰਟ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 7.89 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 14.9 ਕਿਲੋ ਸੋਨਾ ਜ਼ਬਤ...

ਕਾਸ਼ੀ ਵਿਸ਼ਵਨਾਥ ਮੰਦਰ ‘ਚ ਮੰਗਲਾ ਆਰਤੀ ਦੀਆਂ ਟਿਕਟਾਂ ਹੋਈਆਂ ਮਹਿੰਗੀਆਂ, 1 ਮਾਰਚ ਤੋਂ ਦੇਣੇ ਪੈਣਗੇ ਇੰਨੇ ਪੈਸੇ

ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ‘ਚ ਬਾਬਾ ਦੀ ਮੰਗਲਾ ਸਮੇਤ ਸਾਰੀਆਂ ਆਰਤੀਆਂ ਦੀਆਂ ਕੀਮਤਾਂ ਵਧ ਗਈਆਂ ਹਨ। ਵਧੀਆਂ ਟਿਕਟਾਂ...

ਦਿੱਲੀ ਸ਼ਰਾਬ ਘੁਟਾਲਾ: ED ਨੇ ਅਰਵਿੰਦ ਕੇਜਰੀਵਾਲ ਦੇ PA ਨੂੰ ਪੁੱਛਗਿੱਛ ਲਈ ਭੇਜਿਆ ਸੰਮਨ

ਦਿੱਲੀ ਸ਼ਰਾਬ ਨੀਤੀ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਨੂੰ...