Mar 25

ਜੰਮੂ-ਕਸ਼ਮੀਰ ‘ਚ ਜਵਾਨਾਂ ਨੇ ਇੱਕ ਅੱਤਵਾਦੀ ਕੀਤਾ ਢੇਰ, 200 ਤੋਂ ਵੱਧ AK ਰਾਈਫਲ ਦੇ ਰਾਉਂਡ ਬਰਾਮਦ

ਭਾਰਤੀ ਫੌਜ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਨੇ 24 ਮਾਰਚ ਨੂੰ ਤੰਗਧਾਰ ਸੈਕਟਰ ਵਿੱਚ ਕੰਟਰੋਲ ਰੇਖਾ (LOC) ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ...

ਦੇਸ਼ ‘ਚ 24 ਘੰਟਿਆਂ ‘ਚ ਕਰੋਨਾ ਦੇ 1590 ਨਵੇਂ ਮਰੀਜ਼ ਆਏ ਸਾਹਮਣੇ, 6 ਲੋਕਾਂ ਦੀ ਮੌ.ਤਾ

ਦੇਸ਼ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 1590 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 910...

ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਬੋਲੇ ਰਾਹੁਲ-‘ਮੈਨੂੰ ਅਯੋਗ ਕਰਾਰ ਦੇ ਕੇ ਡਰਾ ਨਹੀਂ ਸਕਦੇ, ਮੈਂ ਸਵਾਲ ਪੁੱਛਦਾ ਰਹਾਂਗਾ’

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਉਣ ਦੇ ਬਾਅਦ ਸਪਕਰ ਓਮ ਬਿਰਲਾ ਨੇ ਉਨ੍ਹਾਂ ਦੀ ਸੰਸਦ...

ਸੋਨੀਪਤ ‘ਚ ਪੁਲਿਸ ਨੇ ਚੀਨੀ ਮਾਂਝਾ ਬਣਾਉਣ ਵਾਲੀ ਗੈਰ-ਕਾਨੂੰਨੀ ਫੈਕਟਰੀ ਦਾ ਕੀਤਾ ਪਰਦਾਫਾਸ਼

ਹਰਿਆਣਾ ਦੇ ਸੋਨੀਪਤ ‘ਚ ਚੀਨੀ ਮਾਂਝਾ ਬਣਾਉਣ ਦੀ ਗੈਰ-ਕਾਨੂੰਨੀ ਫੈਕਟਰੀ ਦਾ ਪਤਾ ਲੱਗਾ ਹੈ। ਦਰਅਸਲ ਦਿੱਲੀ ਕ੍ਰਾਈਮ ਬ੍ਰਾਂਚ ਨੇ ਚੀਨੀ...

ਹਿਮਾਚਲ ‘ਚ ਕੋਰੋਨਾ ਨੂੰ ਲੈ ਕੇ ਹਾਈ ਅਲਰਟ: ਪਿਛਲੇ 24 ਘੰਟਿਆਂ ‘ਚ 100 ਨਵੇਂ ਸੰਕਰਮਿਤ ਮਰੀਜ਼ ਆਏ ਸਾਹਮਣੇ

ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਮਹਾਮਾਰੀ ਨੇ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ‘ਚ ਸੂਬੇ ‘ਚ 100 ਨਵੇਂ ਕੋਰੋਨਾ...

ਦੇਸ਼ ਦੇ 9.59 ਕਰੋੜ ਪਰਿਵਾਰਾਂ ਨੂੰ ਵੱਡੀ ਰਾਹਤ, ਸਿਲੰਡਰ ‘ਤੇ ਇੱਕ ਹੋਰ ਸਾਲ ਮਿਲੇਗੀ ਸਬਸਿਡੀ

ਕੇਂਦਰ ਸਰਕਾਰ ਨੇ ਉੱਜਵਲਾ ਯੋਜਨਾ ਦੇ ਤਹਿਤ ਹਰ ਸਾਲ 12 ਗੈਸ ਸਿਲੰਡਰਾਂ ‘ਤੇ ਮਿਲਣ ਵਾਲੀ ਸਬਸਿਡੀ ਨੂੰ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ...

ਮਾਲਕਣ ਨੂੰ ਕਿਸ ਨੇ ਮਾਰਿਆ? ਤੋਤੇ ਨੇ ਖੋਲ੍ਹਿਆ ਰਾਜ਼, ਕੋਰਟ ਨੇ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਤੋਤਾ ਅਜਿਹਾ ਪੰਛੀ ਹੈ ਜਿਸ ਦੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਜੇ ਉਹ ਕੋਈ ਚੀਜ਼ ਇੱਕ ਵਾਰ ਦੇਖ ਲਵੇ, ਤਾਂ ਉਸ ਨੂੰ...

ਪ੍ਰਿਯੰਕਾ ਗਾਂਧੀ ਦਾ PM ਮੋਦੀ ‘ਤੇ ਹਮਲਾ, ਬੋਲੇ, ‘ਸਾਡੀਆਂ ਰਗ਼ਾਂ ਦਾ ਖੂਨ ਕਾਇਰ, ਤਾਨਾਸ਼ਾਹ ਅੱਗੇ ਕਦੇ ਨਹੀਂ ਝੁਕੇਗਾ’

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵਾਇਨਾਡ ਤੋਂ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇੱਕ ਪਾਸੇ...

ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ‘ਤੇ ਕੇਜਰੀਵਾਲ ਨੇ PM ਮੋਦੀ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਬੋਲੇ- ‘ਸਵੇਰ ਤੋਂ ਸ਼ਾਮ ਤੱਕ…’

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕੀਤੇ ਜਾਣ...

5 ਸਾਲ ਦਾ ਨਮਨ ਬਣਿਆ ਚਾਈਲਡ ਕਾਂਸਟੇਬਲ, ਪਿਤਾ ਦੀ ਮੌਤ ਦੇ ਬਾਅਦ ਵਿਭਾਗ ਨੇ ਦਿੱਤੀ ਨੌਕਰੀ

ਪੰਜ ਸਾਲ ਦਾ ਮਾਸੂਮ ਨਮਨ ਰਾਜਵਾੜੇ ਵੀ ਹੁਣ ਪੁਲਿਸ ਵਿਭਾਗ ਵਿਚ ਆ ਗਿਆ ਹੈ। ਅਚਾਨਕ ਪਿਤਾ ਦੇ ਦੇਹਾਂਤ ਦੇ ਬਾਅਦ ਨਮਨ ਨੂੰ ਚਾਈਲਡ ਕਾਂਸਟੇਬਲ...

‘ਵਰਲਡ ਟੀਬੀ ਸੰਮੇਲਨ’ ‘ਚ ਬੋਲੇ PM ਮੋਦੀ, ਕਿਹਾ- “2025 ਤੱਕ ਦੇਸ਼ ‘ਚ ਖਤਮ ਕਰਾਂਗੇ ਬੀਮਾਰੀ”

ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਵਾਰਾਣਸੀ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ‘ਵਨ ਵਰਲਡ ਟੀਬੀ ਸੰਮੇਲਨ’ ਨੂੰ ਸੰਬੋਧਿਤ ਕੀਤਾ।...

ਹਵਾ ‘ਚ ਉਡਾਣ ਭਰਨ ਦੇ 1 ਮਿੰਟ ਬਾਅਦ ਹੀ ਘਰ ਨਾਲ ਟਕਰਾਇਆ ਪਲੇਨ, ਵਾਲ-ਵਾਲ ਬਚੇ ਖੇਡ ਰਹੇ ਬੱਚੇ

ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਇਕ ਗਲਾਈਡਰ ਪਲੇਨ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁਝ...

ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ, ਮਾਣਹਾਨੀ ਮਾਮਲੇ ‘ਚ ਸਜ਼ਾ ਮਗਰੋਂ ਵੱਡਾ ਫ਼ੈਸਲਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਿਆ ਹੈ। ਲੋਕ ਸਭਾ ਸਕੱਤਰੇਤ ਨੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਨੂੰ ਰੱਦ ਕਰ...

ਭਾਰਤ ਦੌਰੇ ‘ਤੇ ਆਏ ਅਜੈ ਬੰਗਾ ਨੂੰ ਹੋਇਆ ਕੋਰੋਨਾ, PM ਮੋਦੀ ਤੇ ਵਿੱਤ ਮੰਤਰੀ ਨਾਲ ਹੋਣੀ ਸੀ ਮੁਲਾਕਾਤ

ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਅਜੈ ਬੰਗਾ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਹਨ। ਉਹ ਬੁੱਧਵਾਰ ਨੂੰ ਦਿੱਲੀ ਆਏ ਸਨ ਤੇ ਅੱਜ...

ਮੀਡੀਆ ਦੇ ਸਵਾਲ ‘ਤੇ ਬੋਲੇ MP ਰਾਘਵ ਚੱਢਾ-‘ਰਾਜਨੀਤੀ ‘ਤੇ ਸਵਾਲ ਕਰੋ, ਪਰਨੀਤੀ ‘ਤੇ ਨਹੀਂ’

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਐਕਟ੍ਰੈਸ ਪਰਨੀਤੀ ਚੋਪੜਾ ਨੂੰ ਮੁੰਬਈ ਵਿਚ ਇਕੱਠੇ ਸਪਾਟ ਕੀਤਾ ਗਿਆ ਸੀ। ਇਸ...

ਰਾਹੁਲ ਗਾਂਧੀ ਦੀ ਸਜ਼ਾ ‘ਤੇ ਭੜਕੀ ਰੇਣੂਕਾ ਚੌਧਰੀ, ਕਿਹਾ-‘PM ਨੇ ਮੈਨੂੰ ਸ਼ੁਰਪਨਖਾ ਕਿਹਾ ਸੀ, ਕਰਾਂਗੀ ਕੇਸ’

ਕਾਂਗਰਸੀ ਸਾਂਸਦ ਤੇ ਸਾਬਕਾ ਕੇਂਤਰੀ ਮੰਤਰੀ ਰੇਣੂਕਾ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ।...

ਰਾਜਸਥਾਨ ਸਰਕਾਰ ਦਾ ਅਹਿਮ ਫੈਸਲਾ, ਇੰਟਰਕਾਸਟ ਵਿਆਹ ਕਰਵਾਉਣ ‘ਤੇ ਸਰਕਾਰ ਦੇਵੇਗੀ 10 ਲੱਖ

ਰਾਜਸਥਾਨ ਵਿਚ ਇੰਟਰਕਾਸਟ ਮੈਰਿਜ ‘ਤੇ ਹੁਣ ਸਰਕਾਰ 10 ਲੱਖ ਰੁਪਏ ਦੀ ਰਕਮ ਦੇਵੇਗੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹੁਣੇ ਜਿਹੇ ਬਜਟ ਵਿਚ ਇਸ...

14 ਮਹੀਨੇ ਤੋਂ ਨਹੀਂ ਕੀਤਾ ਪੇਸ਼ਾਬ, ਰੋਜ਼ ਪੀਂਦੀ ਸੀ 3 ਲੀਟਰ ਪਾਣੀ, ਔਰਤ ਦੀ ਦਰਦਨਾਕ ਕਹਾਣੀ

ਦੁਨੀਆ ਦੇ ਹਰ ਵਿਅਕਤੀ ਨੂੰ ਹਰ ਰੋਜ਼ ਘੱਟੋ-ਘੱਟ ਦੋ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਸਰੀਰ...

ਦਿੱਲੀ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, 10 ਸਾਲਾ ਬੱਚੀ ਨਾਲ ਗੈਂਗਰੇਪ, ਸਕੂਲ ਦਾ ਚਪੜਾਸੀ ਗ੍ਰਿਫਤਾਰ

ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਸ ਸਾਲ ਦੀ ਬੱਚੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੱਚੀ...

ਇੰਟਰਕਾਸਟ ਮੈਰਿਜ ਕਰਨ ‘ਤੇ ਬੱਲੇ-ਬੱਲੇ! ਇਸ ਸੂਬੇ ਦੀ ਸਰਕਾਰ ਦੇਵੇਗੀ 10 ਲੱਖ ਰੁ. ਦਾ ਇਨਾਮ

ਸਾਡੇ ਸਮਾਜ ਵਿੱਚ ਅੰਤਰਰਾਜੀ ਵਿਆਹ (ਇੰਟਰਕਾਸਟ ਮੈਰਿਜ) ਦਾ ਭਾਵੇਂ ਵਿਰੋਧ ਹੁੰਦਾ ਹੋਵੇ, ਪਰ ਸਰਕਾਰਾਂ ਸਮਾਜਿਕ ਸਦਭਾਵਨਾ ਬਣਾਈ ਰੱਖਣ ਅਤੇ...

ਰਾਹੁਲ ਦੀ ਸਜ਼ਾ ‘ਤੇ ਬੋਲੇ ਪ੍ਰਿਯੰਕਾ ਗਾਂਧੀ, ਬੋਲੇ- ‘ਮੇਰਾ ਭਰਾ ਨਾ ਕਦੇ ਡਰਿਆ ਹੈ, ਨਾ ਕਦੇ ਡਰੇਗਾ…’

ਸੂਰਤ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਦੇ ਸਰਨੇਮ ‘ਤੇ ਟਿੱਪਣੀ ਕਰਨ ‘ਤੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ...

ਵਧਦੇ ਕੋਰੋਨਾ ਕੇਸਾਂ ‘ਤੇ ਸਰਕਾਰ ਅਲਰਟ, ਹਸਪਤਾਲਾਂ ‘ਚ ਮੌਕ ਡਰਿੱਲ ਚਲਾਉਣ ਦੀ ਤਿਆਰੀ

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਇਨਫਲੂਐਂਜ਼ਾ ਅਤੇ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਦੇ ਵਿਚਾਲੇ ਕੇਂਦਰੀ ਸਿਹਤ...

‘ਏਹ ਬੀਮਾਰੀ ਏ, ਡਾਕਟਰ ਨੂੰ ਵਿਖਾ ਕੇ ਦਵਾਈ ਲੈਣ’ PM ਮੋਦੀ ਦੇ ਘੱਟ ਸੌਣ ‘ਤੇ ਕੇਜਰੀਵਾਲ ਦਾ ਤੰਜ

ਦਿੱਲੀ ਦੇ ਜੰਤਰ-ਮੰਤਰ ਤੋਂ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨੇ ਵਿੰਨ੍ਹੇ।...

ਕੋਰੋਨਾ ਨਾਲ ਲੜਨ ਲਈ ਸਿਹਤ ਮੰਤਰਾਲੇ ਦੀ ਸਲਾਹ, ਸਾਰੇ ਰਾਜ ‘ਫਾਈਵ ਫੋਲਡ ਸਟ੍ਰੇਟਜੀ’ ਅਪਨਾਉਣ

ਦੇਸ਼ ਵਿਚ ਇਨ੍ਹੀਂ ਦਿਨੀਂ ਕੋਵਿਡ-19 ਤੇ ਇੰਫਲੂਏਂਜਾ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ...

ਬਾਬਾ ਰਾਮਦੇਵ ਦਾ ਵੱਡਾ ਫੈਸਲਾ, ਰਾਮਨੌਮੀ ‘ਤੇ 100 ਮੁੰਡੇ-ਕੁੜੀਆਂ ਨੂੰ ਬਣਾਉਣਗੇ ਸੰਨਿਆਸੀ

ਯੋਗ ਗੁਰੂ ਸਵਾਮੀ ਰਾਮਦੇਵ ਰਾਮਨੌਮੀ ਦੇ ਦਿਨ 100 ਲੋਕਾਂ ਨੂੰ ਸੰਨਿਆਸ ਦੀ ਦੀਕਸ਼ਾ ਦੇਣਗੇ। ਇਸਦੇ ਲਈ ਇੱਥੇ ਪਤੰਜਲੀ ਯੋਗ ਪੀਠ ਵਿੱਚ ਬੁੱਧਵਾਰ...

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ, ਮਾਣਹਾਨੀ ਕੇਸ ‘ਚ ਸੂਰਤ ਕੋਰਟ ਨੇ ਸੁਣਾਇਆ ਫੈਸਲਾ

ਮੋਦੀ ਸਰਨੇਮ ‘ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਦਰਜ ਮਾਣਹਾਨੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ...

Padma Award 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 106 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਬੁੱਧਵਾਰ ਨੂੰ 106 ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਦ੍ਰੋਪਦੀ...

‘IndiGo’ ਫਲਾਈਟ ‘ਚ ਦੋ ਸ਼ਰਾਬੀਆਂ ਦਾ ਹੰਗਾਮਾ, ਕਰੂ ਮੈਂਬਰ ਤੇ ਯਾਤਰੀ ਨਾਲ ਕੀਤੀ ਬਦਸਲੂਕੀ, ਗ੍ਰਿਫਤਾਰ

ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ ਵਿਚ ਦੋ ਸ਼ਰਾਬੀਆਂ ਵੱਲੋਂ ਹੰਗਾਮਾ ਕੀਤਾ ਗਿਆ। ਨਸ਼ੇ ‘ਚ ਧੁਤ ਦੋਵਾਂ ਨੇ ਕੈਬਿਨ ਕਰੂ ਸਮੇਤ ਯਾਤਰੀ...

ਰੇਲਵੇ ਵੱਲੋਂ ਯਾਤਰੀਆਂ ਨੂੰ ਤੋਹਫ਼ਾ ! ਟਰੇਨ ‘ਚ AC 3-ਟੀਅਰ ਦਾ ਕਿਰਾਇਆ ਹੋਇਆ ਸਸਤਾ

ਭਾਰਤੀ ਰੇਲਵੇ ਨੇ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ...

94 ਸਾਲ ਦੀ ਦਾਦੀ ਨੇ ਬਣਾਇਆ ਨਵਾਂ ਰਿਕਾਰਡ , 80 ਸਾਲਾਂ ‘ਚ ਪੜ੍ਹ ਲਈਆਂ 1658 ਕਿਤਾਬਾਂ, ਜਾਰੀ ਕੀਤੀ ਲਿਸਟ

ਕਿਤਾਬਾਂ ਸਾਡੇ ਲਈ ਬੇਹੱਦ ਜ਼ਰੂਰੀ ਹਨ। ਕਿਤਾਬ ਦੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਕਹਿੰਦੇ ਹਨ ਕਿਤਾਬ ਨਾਲ ਸਾਨੂੰ ਗਿਆਨ ਤੇ ਜਾਣਕਾਰੀ...

ਕੋਰੋਨਾ ‘ਤੇ ਬੈਠਕ ‘ਚ PM ਮੋਦੀ ਨੇ ਸਾਹ ਦੀ ਬੀਮਾਰੀ ਤੋਂ ਪੀੜਤ ਸਾਰੇ ਮਰੀਜ਼ਾਂ ਦੀ ਜਾਂਚ ‘ਤੇ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂ ਲੈ ਕੇ ਹਾਈਲੈਵਲ ਮੀਟਿੰਗ ਕੀਤੀ। ਉਨ੍ਹਾਂ ਨੇ ਮੀਟਿੰਗ ਵਿਚ ਸਰਵਿਸਲਾਂਸ,...

90,000 ਦੇ ਸਿੱਕੇ ਲੈ ਸਕੂਟੀ ਖਰੀਦਣ ਪਹੁੰਚਿਆ ਸ਼ਖਸ, ਗਿਣਨ ‘ਚ ਸ਼ੋਅਰੂਮ ਵਾਲਿਆਂ ਦੇ ਛੁੱਟੇ ਪਸੀਨੇ

ਅਸਮ ਦੇ ਡਾਰੰਗ ਜ਼ਿਲ੍ਹੇ ਤੋਂ ਖਰੀਦਦਾਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਸਿੱਕਿਆਂ ਨਾਲ ਭਰੀ ਬੋਰੀ ਤੋਂ 90,000 ਰੁਪਏ ਦੀ...

BCCI ਨੇ ਬਦਲ ਦਿੱਤਾ ਕ੍ਰਿਕਟ ਦਾ ਵੱਡਾ ਨਿਯਮ, ਹੁਣ ਟੌਸ ਦੇ ਬਾਅਦ ਦੋਵੇਂ ਟੀਮਾਂ ਕੋਲ ਟੀਮ ਬਦਲਣ ਦੀ ਹੋਵੇਗੀ ਛੋਟ

IPL 2023 ਦੀ ਸ਼ੁਰੂਆਤ ਹੋਣ ਵਿਚ ਹੁਣ ਸਿਰਫ ਇਕ ਹਫਤੇ ਦਾ ਹੀ ਸਮਾਂ ਬਚਿਆ ਹੈ। ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ਪੂਰੀ ਕਰਨ ਵਿਚ ਲੱਗੀਆਂ ਹਨ। ਇਸੇ...

GST ਵਿਭਾਗ ਨੇ 3 ਅਧਿਕਾਰੀਆਂ ਨੂੰ ਕੀਤਾ ਬਰਖਾਸਤ, 2 ਸਾਲ ਪਹਿਲਾਂ ਫਰਜ਼ੀ ਛਾਪੇਮਾਰੀ ‘ਚ ਵਪਾਰੀ ਤੋਂ ਵਸੂਲੇ ਸਨ 11 ਲੱਖ

ਮਹਾਰਾਸ਼ਟਰ ਵਿਚ ਗੁੱਡਸ ਐਂਡ ਸਰਵਿਸ ਟੈਕਸ ਦੇ 3 ਇੰਸਪੈਕਟਰਾਂ ਨੂੰ ਵਿਭਾਗ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਵਿਭਾਗ ਨੇ ਅਖਬਾਰ ਵਿਚ...

ਭਾਰਤ ‘ਚ ਸ਼ੁਰੂ ਹੋਈ 6G ਦੀ ਤਿਆਰੀ, ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤਾ ਰਿਸਰਚ ਸੈਂਟਰ

ਭਾਰਤ ਦੁਨੀਆ ਵਿਚ ਟੈਲੀਕਾਮ ਟੈਕਨਾਲੋਜੀ ਦਾ ਵੱਡਾ ਐਗਸਪੋਰਟਰ ਹੋਣ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। 5G ਦੀ ਮਦਦ ਨਾਲ ਪੂਰੀ ਦੁਨੀਆ ਦਾ ਵਰਕ...

ਦਿੱਲੀ ਵਿਚ ਲਗਾਤਾਰ ਦੂਜੇ ਦਿਨ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 2.7 ਰਹੀ ਤੀਬਰਤਾ

ਦਿੱਲੀ ਵਿਚ ਇਕ ਵਾਰ ਫਿਰ ਭੂਚਾਲ ਆਇਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.7 ਰਹੀ। ਜਾਣਕਾਰੀ ਮੁਤਾਬਕ ਅੱਜ ਸ਼ਾਮ 4.42 ਵਜੇ ਦਿੱਲੀ ਵਿਚ...

ਕਰੋਨਾ ਨੂੰ ਲੈ ਕੇ PM ਮੋਦੀ ਦੀ ਮੀਟਿੰਗ ਸ਼ੁਰੂ, ਦੇਸ਼ ‘ਚ 24 ਘੰਟਿਆਂ ‘ਚ ਮਿਲੇ 1134 ਨਵੇਂ ਕੇਸ

ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੀ ਕੋਰੋਨਾ ਦੇ...

ਸ਼ਰਾਬ ਨੀਤੀ ਘਪਲਾ : ਈਡੀ ਮਾਮਲੇ ‘ਚ ਸਿਸੋਦੀਆ ਦੀ ਰਿਮਾਂਡ ਵਧੀ, 5 ਅਪ੍ਰੈਲ ਤੱਕ ਰਹਿਣਗੇ ਜੇਲ੍ਹ ਵਿਚ

ਸ਼ਰਾਬ ਨੀਤੀ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਕੋਰਟ ਨੇ ਸਿਸੋਦੀਆ ਦੀ ਕਸਟੱਡੀ 14 ਦਿਨ ਵਧਾ ਦਿੱਤੀ ਹੈ। ਹੁਣ ਉਨ੍ਹਾਂ ਨੂੰ 5...

‘ਫਾਂਸੀ ਉਦੋਂ, ਜਦੋਂ ਸਾਰੀਆਂ ਉਮੀਦਾਂ ਖ਼ਤਮ’, ਸਜ਼ਾ-ਏ-ਮੌਤ ‘ਤੇ ਸੁਪਰੀਮ ਕੋਰਟ ਨੇ ਖਿੱਚੀ ਵੱਡੀ ਲਕੀਰ

ਸੁਪਰੀਮ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਉਦੋਂ ਹੀ ਦਿੱਤੀ ਜਾਣੀ...

ਇੱਕ ਦਿਨ ‘ਚ ਕੋਰੋਨਾ ਦੇ 1100 ਕੇਸ ਮਿਲਣ ਨਾਲ ਵਧੀ ਚਿੰਤਾ, ਐਕਟਿਵ ਮਰੀਜ਼ਾਂ ਦੀ ਗਿਣਤੀ 7 ਹਜ਼ਾਰ ਤੋਂ ਪਾਰ

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਦੇਸ਼ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 1,134 ਨਵੇਂ ਮਾਮਲਿਆਂ ਦੇ ਆਉਣ ਤੋਂ...

ਭੂਚਾਲ ਦੇ ਝਟਕਿਆਂ ਵਿਚਾਲੇ ਬੱਚੇ ਦਾ ਜਨਮ, ਕੰਬ ਰਿਹਾ ਸੀ ਆਪ੍ਰੇਸ਼ਨ ਥਿਏਟਰ, ਲਾਈਟ ਵੀ ਗਈ (ਵੀਡੀਓ)

ਉੱਤਰੀ ਭਾਰਤ ‘ਚ ਮੰਗਲਵਾਰ (21 ਮਾਰਚ) ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ...

ਪੰਜਾਬ ‘ਚ 24 ਮਾਰਚ ਨੂੰ ਪਏਗਾ ਭਾਰੀ ਮੀਂਹ, ਗੜੇਮਾਰੀ ਦੇ ਵੀ ਆਸਾਰ, ਫਿਰ ਹੋ ਸਕਦੀ ਏ ਠੰਡ

ਰਾਜਧਾਨੀ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ...

ਡਿਜ਼ਨੀਲੈਂਡ ‘ਚ ਵੱਡਾ ਹਾਦਸਾ, 30 ਫੁੱਟ ਤੋਂ ਡਿੱਗਾ ਬੱਚਿਆਂ ਸਣੇ 25 ਲੋਕਾਂ ਨਾਲ ਭਰਿਆ ਝੂਲਾ, ਕੇਬਲ ਟੁੱਟੀ

ਮੰਗਲਵਾਰ ਨੂੰ ਅਜਮੇਰ ਦੇ ਕੁੰਦਨ ਨਗਰ ‘ਚ ਬਣੇ ਡਿਜ਼ਨੀਲੈਂਡ ‘ਚ ਕੇਬਲ ਟੁੱਟਣ ਕਾਰਨ ਝੂਲਾ ਅਚਾਨਕ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ...

ਪੰਜਾਬ ਸਣੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਮਾਪੀ ਪਈ 5.5 ਤੀਬਰਤਾ

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਣੇ ਦਿੱਲੀ-NCR ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਕਾਫੀ ਦੇਰ ਤੱਕ ਧਰਤੀ...

LPG ਖਪਤਕਾਰਾਂ ਦਾ 10 ਲੱਖ ਦਾ ਬੀਮਾ ਹੋ ਸਕਦੈ ਰੱਦ, ਹਾਦਸਾ ਹੋਣ ‘ਤੇ ਮਿਲਦਾ ਹੈ ਮੁਆਵਜ਼ਾ

ਰਸੋਈ ਗੈਸ ਦੇ ਖਪਤਕਾਰਾਂ ਨੂੰ ਗੈਸ ਪਾਈਪ ਹੁਣ ਬਦਲਵਾਉਣਾ ਹੋਵੇਗਾ ਨਹੀਂ ਤਾਂ ਐੱਲਪੀਜੀ ਕਨੈਕਸ਼ਨ ਨਾਲ ਜੁੜਿਆ ਬੀਮਾ ਰੱਦ ਹੋ ਜਾਵੇਗਾ। ਇਸ...

ਦਿੱਲੀ ਦੇ ਬਜਟ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ, ਕੱਲ੍ਹ CM ਕੇਜਰੀਵਾਲ ਨੇ ਲਗਾਇਆ ਸੀ ਰੋਕਣ ਦਾ ਦੋਸ਼

ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਦਿੱਲੀ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਇਸ ਤੋਂ...

ਨੋਟਬੰਦੀ ਦੇ ਵੱਖਰੇ ਮਾਮਲਿਆਂ ਦੀ ਸੁਣਵਾਈ ਨਹੀਂ ਕਰੇਗੀ SC, ਪਟੀਸ਼ਨਰ ਸਰਕਾਰ ਕੋਲ ਜਾਣ…

ਸੁਪਰੀਮ ਕੋਰਟ ਨੇ 2016 ਦੇ ਨੋਟਬੰਦੀ ਦੌਰਾਨ ਬੰਦ ਕੀਤੇ ਗਏ 500-1000 ਦੇ ਨੋਟਾਂ ਨੂੰ ਸਵੀਕਾਰ ਕਰਨ ਦੇ ਵੱਖਰੇ ਮਾਮਲਿਆਂ ‘ਤੇ ਸੁਣਵਾਈ ਕਰਨ ਤੋਂ...

ਪੰਜਾਬ ਸਰਕਾਰ ਦੀ ਕਾਰਵਾਈ ‘ਤੇ ਬੋਲੇ ਕੇਜਰੀਵਾਲ, ‘ਵਿਖਾ ‘ਤਾ ਕਿ ‘ਆਪ’ ਸੱਚੀ ਦੇਸ਼ਭਗਤ ਪਾਰਟੀ’

ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਨੂੰ ਲੈ ਕੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ...

ਲਿਵ-ਇਨ ਦਾ ਰਜਿਸਟ੍ਰੇਸ਼ਨ ਜ਼ਰੂਰੀ ਕਰਨ ਦੀ ਮੰਗ ਖਾਰਿਜ, ਸੁਪਰੀਮ ਕੋਰਟ ਨੇ ਪਾਈ ਝਾੜ

ਸੁਪਰੀਮ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲਿਆਂ ਲਈ ਰਜਿਸਟਰੇਸ਼ਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।...

‘ਬਸ ਆਜ ਕੀ ਰਾਤ ਹੈ ਜ਼ਿੰਦਗੀ…’ ਗਾਣੇ ‘ਤੇ ਡਾਂਸ ਕਰਦੇ-ਕਰਦੇ ਅਧਿਕਾਰੀ ਦੀ ਮੌਤ

ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਡਾਂਸ ਕਰਦੇ ਹੋਏ ਇੱਕ ਅਧਿਕਾਰੀ ਦੀ ਮੌਤ ਹੋ ਗਈ। ਇਸ ਘਟਨਾ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ। ਵੀਡੀਓ ‘ਚ...

Covid-19 ਤੋਂ ਬਚਣ ਲਈ ਨਾ ਲਓ ਇਹ ਦਵਾਈਆਂ, ਪਲਾਜ਼ਮਾ ਥੈਰੇਪੀ ਤੋਂ ਵੀ ਬਚੋ, ਪੜ੍ਹੋ ਕੇਂਦਰ ਦੀਆਂ ਨਵੀਂ ਹਿਦਾਇਤਾਂ

ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲਰਟ ਮੋਡ ‘ਤੇ ਹੈ। ਕੇਂਦਰ...

ਬੈਂਕਾਕ-ਮੁੰਬਈ ਫਲਾਈਟ ‘ਚ ਦਿਲ ਦਾ ਦੌਰਾ ਪੈਣ ਕਾਰਨ ਯਾਤਰੀ ਦੀ ਮੌ.ਤ, ਮਿਆਂਮਾਰ ‘ਚ ਹੋਈ ਐਮਰਜੈਂਸੀ ਲੈਂਡਿੰਗ

ਬੈਂਕਾਕ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਐਤਵਾਰ ਨੂੰ ਇੱਕ ਯਾਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਏਅਰਲਾਈਨ ਵੱਲੋਂ...

ਦੇਸ਼ ‘ਚ ਕੈਨੇਡੀਅਨ ਆਗੂ ਜਗਮੀਤ ਸਿੰਘ ਦਾ ਟਵਿੱਟਰ ਅਕਾਊਂਟ ਬੰਦ, ਭਾਰਤੀ ਦੂਤਘਰਾਂ ‘ਤੇ ਹਮਲਿਆਂ ਮਗਰੋਂ ਐਕਸ਼ਨ

ਵਿਦੇਸ਼ਾਂ ਵਿੱਚ ਭਾਰਤੀ ਅੰਬੈਸੀ ਤੇ ਹਾਈ ਕਮਿਸ਼ਨਾਂ ‘ਤੇ ਹਮਲੇ ਤੋਂ ਬਾਅਦ ਟਵਿੱਟਰ ਨੇ ਵੱਡੀ ਕਾਰਵਾਈ ਕਰਦੇ ਹੋਏ ਕਈ ਆਗੂਆਂ ਦੇ ਟਵਿੱਟਰ...

ਜ਼ਮਾਨਤ ‘ਤੇ ਬਾਹਰ ਆਏ ਸ਼ਖਸ ਨੇ ਪਤਨੀ-ਧੀ ਨੂੰ ਟ੍ਰੇਨ ਤੋਂ ਮਾਰਿਆ ਧੱਕਾ, ਬੱਚੀ ਦੀ ਮੌਤ, ਮੁਲਜ਼ਮ ਗ੍ਰਿਫਤਾਰ

ਮਹਾਰਾਸ਼ਟਰ ਦੇ ਪੁਣੇ ਵਿਚ ਜ਼ਮਾਨਤ ‘ਤੇ ਆਏ ਇਕ ਵਿਅਕਤੀ ਨੇ ਆਪਣੀ ਪਤਨੀ ਤੇ 2 ਸਾਲ ਦੀ ਬੱਚੀ ਨੂੰ ਟ੍ਰੇਨ ਤੋਂ ਧੱਕਾ ਦੇ ਦਿੱਤਾ ਜਿਸ ਨਾਲ ਬੱਚੀ...

ਸ਼ਰਾਬ ਨੀਤੀ ਕੇਸ ‘ਚ ਕੋਰਟ ਨੇ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 3 ਅਪ੍ਰੈਲ ਤੱਕ ਵਧਾਈ

ਦਿੱਲੀ ਆਬਕਾਰੀ ਨੀਤੀ ਕੇਸ ਵਿਚ ਰਾਊਜ ਐਵੇਨਿਊ ਕੋਰਟ ਨੇ ਸੀਬੀਆਈ ਵਾਲੇ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਵਧਾ...

ਕੋਰੋਨਾ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੋਂ ਤੇਜੀ, 24 ਘੰਟਿਆਂ ‘ਚ 918 ਨਵੇਂ ਮਰੀਜ ਆਏ ਸਾਹਮਣੇ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 918 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ,...

ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਸੋਨੇ-ਹੀਰੇ ਦੇ ਗਹਿਣੇ ਚੋਰੀ, FIR ‘ਚ ਇਨ੍ਹਾਂ ਲੋਕਾਂ ‘ਤੇ ਜਤਾਇਆ ਸ਼ੱਕ

ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਰਜਨੀਕਾਂਤ ਦੇ ਕਰੋੜਾਂ ਦੇ ਗਹਿਣੇ ਚੋਰੀ ਹੋ ਗਏ ਹਨ। ਕੀਮਤੀ ਗਹਿਣਿਆਂ ਦੀ ਕੀਮਤ ਲੱਖਾਂ...

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਆਏ ਭਾਰਤ, PM ਮੋਦੀ ਨਾਲ ਕਰਨਗੇ ਮੁਲਾਕਾਤ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੇ 2 ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ...

ਆਪਣੇ ਵਿਆਹ ਲਈ ਜਯਾ ਕਿਸ਼ੋਰੀ ਨੇ ਰੱਖੀ ਸ਼ਰਤ, ਬਾਗੇਸ਼ਵਰ ਬਾਬਾ ਨਾਲ ਲੋਕ ਜੋੜ ਰਹੇ ਸਨ ਨਾਂ

ਭਾਗਵਤ ਕਥਾ ਲਈ ਭਾਰਤ ਦੀ ਮਸ਼ਹੂਰ ਕਥਾਕਾਰ ਜਯਾ ਕਿਸ਼ੋਰੀ ਦੇ ਵਿਆਹ ਦੀਆਂ ਅਫਵਾਹਾਂ ਬਹੁਤ ਫੈਲ ਰਹੀਆਂ ਸਨ। ਕੁਝ ਸਮਾਂ ਪਹਿਲਾਂ ਇਹ ਅਫਵਾਹ...

ਭਗੌੜੇ ਨੀਰਵ ਮੋਦੀ ਦਾ ਬੈਂਕ ਅਕਾਊਂਟ ਖਾਲੀ! ਬੈਲੇਂਸ ਜ਼ਬਤ, ਇੱਕ ਪਿੱਜ਼ਾ ਖਰੀਦਣ ਤੱਕ ਦਾ ਪੈਸਾ ਨਹੀਂ ਬਚਿਆ

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇਸ ਵੇਲੇ ਆਪਣੇ ਸਭ ਤੋਂ ਮਾੜੇ ਆਰਥਿਕ ਦੌਰ ਤੋਂ ਲੰਘ ਰਿਹਾ ਹੈ। ਕਦੇ ਇੱਕ ਨਾਮੀ ਅਰਬਪਤੀ ਹੁਣ ਪੂਰੀ...

ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ, ਫੀਡਬੈਕ ਪੋਰਟਲ ‘ਤੇ ਮਿਲੀ ਈ-ਮੇਲ, ਪੁਲਿਸ ਵੱਲੋਂ ਜਾਂਚ ਸ਼ੁਰੂ

ਰੂਸੀ ਏਅਰਲਾਈਨ ਦੀ ਉਡਾਣ ‘ਚ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮੁਤਾਬਕ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ...

PM ਮੋਦੀ ਲਈ ਡਿਨਰ ਹੋਸਟ ਕਰ ਸਕਦੇ ਨੇ ਬਾਇਡੇਨ, ਜੂਨ ‘ਚ ਯੋਗ ਦਿਵਸ ਮੌਕੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਜੂਨ ਵਿੱਚ ਅਮਰੀਕਾ ਜਾਣ ਵਾਲੇ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਉਨ੍ਹਾਂ ਨੂੰ ਸਟੇਟ ਡਿਨਰ ਦੇ ਲਈ ਸੱਦਾ ਦੇ...

H3N2 ਨੇ ਮਚਾਈ ਤਬਾਹੀ, ਗੁਰੂਗ੍ਰਾਮ ‘ਚ 11 ਮਹੀਨੇ ਦੀ ਬੱਚੀ ਸੰਕਰਮਿਤ, ਮਹਾਰਾਸ਼ਟਰ ‘ਚ 350 ਤੋਂ ਵੱਧ ਮਾਮਲੇ

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਦੇਸ਼ ‘ਚ H3N2 ਦਾ ਖ਼ਤਰਾ ਬਣਿਆ ਹੋਇਆ ਹੈ। ਦੇਸ਼ ਵਿੱਚ H3N2 ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।...

ਮੱਧ ਪ੍ਰਦੇਸ਼ ਦੇ ਬਾਲਾਘਾਟ ‘ਚ ਵੱਡਾ ਹਾਦਸਾ, ਚਾਰਟਰਡ ਪਲੇਨ ਹੋਇਆ ਕ੍ਰੈਸ਼, 2 ਪਾਇਲਟਾਂ ਦੀ ਮੌਤ

ਐੱਮਪੀ ਦੇ ਬਾਲਾਘਾਟ ਵਿਚ ਵੱਡਾ ਹਾਦਸਾ ਵਾਪਰ ਗਿਆ। ਕਰਿਨਾਪੁਰ ਥਾਣਾ ਖੇਤਰ ਵਿਚ ਇਕ ਚਾਰਟਰਡ ਪਲੇਨ ਕ੍ਰੈਸ਼ ਹੋ ਗਿਆ। ਘਟਨਾ ਵਿਚ ਟ੍ਰੇਨੀ...

ਅਸਾਮ-ਬੈਂਗਲੁਰੂ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਵਿਅਕਤੀ ਕਾਬੂ, ਦੋਸ਼ੀ ਯਾਤਰੀ ਖਿਲਾਫ ਮਾਮਲਾ ਦਰਜ

ਫਲਾਈਟ ਵਿਚ ਯਾਤਰੀਆਂ ਨੂੰ ਲੈ ਕੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਨਵਾਂ ਮਾਮਲਾ ਅਸਾਮ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ...

ਦਿੱਲੀ ਦੇ ਮੰਗੋਲਪੁਰੀ ‘ਚ ਲੜਕੀ ਨੂੰ ਸੜਕ ਦੇ ਵਿਚਕਾਰ ਕਾਰ ‘ਚ ਬਿਠਾ ਕੇ ਕੀਤੀ ਕੁੱਟਮਾਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਦਿੱਲੀ ‘ਚ ਕਾਂਝਵਾਲਾ ਕਾਂਡ ਦੀ ਤਰ੍ਹਾਂ ਇਕ ਲੜਕੀ ਨੂੰ ਕਾਰ ‘ਚੋਂ ਘਸੀਟ ਕੇ ਲਿਜਾਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ...

ਮਾਂ ਦਾ ਕ.ਤਲ ਕਰ ਮਾਰਬਲ ਕਟਰ ਨਾਲ ਸਰੀਰ ਦੇ ਕੀਤੇ ਟੁਕੜੇ, ਲਾਸ਼ ਨੂੰ 2 ਮਹੀਨੇ ਰੱਖਿਆ ਘਰ, ਧੀ ਗ੍ਰਿਫਤਾਰ

ਮੁੰਬਈ ਦੀ 23 ਸਾਲਾ ਮਹਿਲਾ ਨੇ ਆਪਣੀ 55 ਸਾਲਾ ਮਾਂ ਦੀ ਕਥਿਤ ਤੌਰ ‘ਦੇ ਹੱਤਿਆ ਕਰ ਦਿੱਤੀ। ਕਤਲ ਕਰਨ ਦੇ ਬਾਅਦ ਮਹਿਲਾ ਨੇ ਆਪਣੀ ਮਾਂ ਦੇ ਸਰੀਰ...

ਪਾਣੀਪਤ ‘ਚ ਅੱਜ BJP ਦਾ ਸ਼ਕਤੀ ਕੇਂਦਰ ਸੰਗਮ: JP ਨੱਡਾ ਤੇ CM ਮਨੋਹਰ ਲਾਲ ਕਰਨਗੇ ਸ਼ਿਰਕਤ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਪੱਤੀਕਲਿਆਣਾ ਪਿੰਡ ਵਿੱਚ ਸਥਿਤ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਵਿੱਚ ਐਤਵਾਰ...

CBSE ਨੇ ਸਕੂਲਾਂ ਨੂੰ ਦਿੱਤੀ ਚੇਤਾਵਨੀ, ਨਵਾਂ ਅਕਾਦਮਿਕ ਸੈਸ਼ਨ 1 ਅਪ੍ਰੈਲ ਤੋਂ ਪਹਿਲਾਂ ਨਾ ਹੋਵੇ ਸ਼ੁਰੂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਕੂਲਾਂ ਨੂੰ 1 ਅਪ੍ਰੈਲ ਤੋਂ ਪਹਿਲਾਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਨਾ ਕਰਨ ਦੀ ਚੇਤਾਵਨੀ ਦਿੱਤੀ...

ਭਾਰਤ ‘ਚ ਇੱਕ ਵਾਰ ਕੋਰੋਨਾ ਨੇ ਫਿਰ ਫੜਿਆ ਜ਼ੋਰ, 126 ਦਿਨਾਂ ਬਾਅਦ ਕੋਵਿਡ ਦੇ ਮਾਮਲੇ 800 ਤੋਂ ਪਾਰ

ਭਾਰਤ ਵਿੱਚ ਇੱਕ ਵਾਰ ਫਿਰ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸਿਹਤ ਵਿਭਾਗ ਇਸ ਸਬੰਧੀ ਪਹਿਲਾਂ ਹੀ...

ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਨੀਸ਼ ਸਿਸੋਦੀਆ ਦੇ PA ਤੋਂ ਹੋਵੇਗੀ ਪੁੱਛਗਿੱਛ, ED ਨੇ ਭੇਜਿਆ ਸੰਮਨ

ED summons Sisodia PA: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਫੜੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ...

ਮਹਾਰਾਸ਼ਟਰ ‘ਚ ਇਨਫਲੂਏਂਜ਼ਾ ਵਾਇਰਸ-ਕੋਰੋਨਾ ਨੇ ਮਿਲ ਕੇ ਮਚਾਈ ਤਬਾਹੀ, H3N2 ਕਾਰਨ 9 ਮੌ.ਤਾਂ

ਮੌਸਮ ਵਿੱਚ ਬਦਲਾਅ ਦੇ ਨਾਲ, H3N2 ਇਨਫਲੂਏਂਜ਼ਾ ਵਾਇਰਸ ਦੇ ਮਾਮਲੇ ਵੀ ਵੱਧ ਰਹੇ ਹਨ। ਮਹਾਰਾਸ਼ਟਰ ਅਜਿਹਾ ਸੂਬਾ ਹੈ ਜੋ ਇਸ ਸਮੇਂ ਦੋਹਰੀ ਮਾਰ ਝੱਲ...

ਜੰਮੂ-ਕਸ਼ਮੀਰ : ਪੁਲਵਾਮਾ ‘ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 4 ਦੀ ਮੌਤ, ਕਈ ਜ਼ਖਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ ਅਵੰਤੀਪੋਰਾ ਇਲਾਕੇ ਵਿਚ ਯਾਤਰੀਆਂ ਨਾਲ...

ਦੇਸ਼ ‘ਚ ਆਏਗੀ ਕੋਰੋਨਾ ਦੀ ਅਗਲੀ ਲਹਿਰ! ਮਾਹਰ ਬੋਲੇ- ਤੇਜ਼ੀ ਨਾਲ ਫੈਲ ਰਿਹਾ ਨਵਾਂ ਸਬ-ਵੇਰੀਏਂਟ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਅਗਲੀ ਲਹਿਰ ਆਉਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 796 ਨਵੇਂ ਮਾਮਲੇ ਸਾਹਮਣੇ ਆਏ ਹਨ...

ਰਹੱਸਮਈ ਪਿੰਡ! ਇਥੇ ਪੈਦਾ ਹੁੰਦੇ ਸਿਰਫ਼ ਜੌੜੇ ਬੱਚੇ, ਵਿਗਿਆਨੀ ਵੀ ਨਹੀਂ ਪਤਾ ਸਕੇ ਕਾਰਨ

ਜੌੜੇ ਲੋਕਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਇੱਕੋ ਜਿਹੀ ਸ਼ਕਲ ਦੇ ਦੋ ਲੋਕਾਂ ਨੂੰ ਵੇਖਣਾ ਕਾਫੀ ਦਿਲਚਸਪ ਹੁੰਦਾ ਹੈ। ਜਦੋਂ ਵੀ ਜੌੜੇ...

ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਦਾ ਨੋਟਿਸ, ਬਲਾਤਕਾਰ ਪੀੜਤਾ ਦੀ ਮੰਗੀ ਜਾਣਕਾਰੀ, ਕਾਂਗਰਸ ਨਾਰਾਜ਼

ਲੰਦਨ ਵਿੱਚ ਦਿੱਤੇ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਇਸੇ ਵਿਚਾਲੇ ਦਿੱਲੀ ਪੁਲਿਸ ਨੇ ਵੀ ਉਨ੍ਹਾਂ ਨੂੰ...

ਵਿਆਹੀ ਗਰਲਫ੍ਰੈਂਡ ਦੀ ਕਸਟਡੀ ਲੈਣ ਹਾਈਕੋਰਟ ਪਹੁੰਚਿਆ ਬੰਦਾ, ਅਦਾਲਤ ਨੇ ਸੁਣਾਇਆ ਇਹ ਫੈਸਲਾ

ਗੁਜਰਾਤ ਹਾਈਕੋਰਟ ਵਿੱਚ ਇੱਕ ਅਜੀਬ ਮਾਮਲਾ ਵੇਖਣ ਨੂੰ ਮਿਲਿਆ। ਇਥੇ ਇੱਕ ਬੰਦੇ ਨੇ ਆਪਣੀ ਵਿਆਹੀ ਹੋਈ ਗਰਲਫ੍ਰੈਂਡ ਦੀ ਕਸਟਡੀ ਲੈਣ ਲਈ ਅਪੀਲ...

ਮਜ਼ਾਕ ‘ਚ ਕਿਹਾ- ‘ਇਹ ਮੁੰਡਾ ਤੇਰਾ ਨਹੀਂ’, ਪਤੀ ਨੇ ਪਤਨੀ ਤੇ ਨਵਜੰਮੇ ਬੱਚੇ ਦਾ ਕੀਤਾ ਕ.ਤਲ

ਇਕ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਤੇ 43 ਦਿਨ ਦੇ ਨਵਜੰਮੇ ਬੱਚੇ ਨੂੰ ਵੀ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ। ਇਹ...

ਸੁਣਵਾਈ ਦਾ ਮੌਕਾ ਦਿੱਤੇ ਬਿਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾ ਸਕਦਾ: ਹਾਈ ਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਠੇਕੇ ‘ਤੇ ਭਰਤੀ ਟੀਜੀਟੀ ਨੂੰ ਰਾਹਤ ਦਿੱਤੀ ਹੈ । ਹਾਈ ਕੋਰਟ ਨੇ ਹਰਿਆਣਾ ਦੇ ਡਾਇਰੈਕਟਰ...

ਖੁਦ ਨੂੰ PMO ਦਾ ਵੱਡਾ ਅਫਸਰ ਦੱਸਣ ਵਾਲਾ ਠੱਗ ਗ੍ਰਿਫਤਾਰ, ਬੁਲੇਟਪਰੂਫ SUV ਨਾਲ ਲੈਸ ਰਹਿੰਦਾ ਸੀ 5 ਸਟਾਰ ਹੋਟਲ ‘ਚ

ਜੰਮੂ-ਕਸ਼ਮੀਰ ਵਿਚ ਪੁਲਿਸ ਨੇ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਸੀ ਜੋ ਖੁਦ ਨੂੰ PMO ਦਾ ਅਫਸਰ ਦੱਸਦਾ ਸੀ। ਗੁਜਰਾਤ ਦੇ ਰਹਿਣ ਵਾਲੇ ਇਸ ਸ਼ਖਸ ਦਾ...

ਹਿਸਾਰ ‘ਚ ਰਿਟਾਇਰਡ ਸਬ-ਇੰਸਪੈਕਟਰ ਨੇ ਕੀਤੀ ਖੁ.ਦਕੁਸ਼ੀ: ਸੁਸਾਈਡ ਨੋਟ ਹੋਇਆ ਬਰਾਮਦ

ਹਰਿਆਣਾ ਦੇ ਹਿਸਾਰ ‘ਚ ਸੇਵਾਮੁਕਤ ਰੇਲਵੇ ਸਬ-ਇੰਸਪੈਕਟਰ ਰਘੁਬੀਰ ਨੇ ਸਰਸੌਦ-ਪੰਘਲ ਵਿਚਕਾਰ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ...

ਛੱਤੀਸਗੜ੍ਹ ਸਰਕਾਰ ਦਾ ਅਹਿਮ ਫੈਸਲਾ, ਥਰਡ ਜੈਂਡਰ ਨੂੰ ਦਿੱਤੀ ਜਾਵੇਗੀ ਪੈਨਸ਼ਨ, ਹਰ ਮਹੀਨੇ ਮਿਲਣਗੇ 350 ਰੁਪਏ

ਛੱਤੀਸਗੜ੍ਹ ਵਿਚ ਪਹਿਲੀ ਵਾਰ ਥਰਡ ਜੈਂਡਰ ਦੇ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਸਮਾਜ ਕਲਿਆਣ ਵਿਭਾਗ ਵੱਲੋਂ ਹੁਣ ਤੱਕ ਬਜ਼ੁਰਗਾਂ,...

ਦਿੱਲੀ ਕਾਂਝਵਾਲਾ ਮਾਮਲਾ: ਅੰਜਲੀ ਦਾ ਪਰਿਵਾਰ ਅੱਜ ਦਿੱਲੀ ਵਿਧਾਨ ਸਭਾ ਦੇ ਬਾਹਰ ਕਰੇਗਾ ਪ੍ਰਦਰਸ਼ਨ

ਇਸ ਵਾਰ ਨਵੇਂ ਸਾਲ ‘ਤੇ ਦਿੱਲੀ ਦੇ ਕਾਂਝਵਾਲਾ ਕੇਸ ਨੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਵਾਰ ਫਿਰ ਇਹ ਮਾਮਲਾ ਚਰਚਾ...

ਅਗਨੀਵੀਰਾਂ ਲਈ ਖੁਸ਼ਖਬਰੀ, BSF ਦੇ ਬਾਅਦ ਹੁਣ CISF ‘ਚ ਵੀ ਮਿਲੇਗਾ 10 ਫੀਸਦੀ ਰਿਜ਼ਰਵੇਸ਼ਨ

ਫੌਜ ਵਿਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ CISF ਵੱਲੋਂ ਖੁਸ਼ਖਬਰੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ...

ਨਹੀਂ ਵੇਖੀ ਹੋਵੇਗੀ ਅਜਿਹੀ ਵਿਦਾਈ, ਲਾੜੀ ਨੂੰ ਲਾਲ ਜੋੜਾ ਪਹਿਨਾਇਆ, ਪੂਰਾ ਸਜਾਇਆ, ਪਰ ਲਾੜਾ ਨਾਲ ਨਹੀਂ…

ਇਹ ਹਰ ਲਾੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਬਹੁਤ ਵੱਖਰੇ ਤਰੀਕੇ ਨਾਲ ਵਿਆਹ ਕਰੇ ਕਿ ਉਸ ਨੂੰ ਉਸ ਦੇ ਲਾੜੇ ਅਤੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਹਰ...

ਘਰ ਬਾਹਰ ਬੰਨ੍ਹਿਆ ਕੁੱਤਾ ਬਣਿਆ ਚੀਤੇ ਦਾ ਸ਼ਿਕਾਰ, ਸੁੱਤੇ ਪਏ ਡੌਗੀ ‘ਤੇ ਕਰ ਦਿੱਤਾ ਹਮਲਾ

ਮਹਾਰਾਸ਼ਟਰ ਦੇ ਪੁਣੇ ‘ਚ ਘਰ ਦੇ ਬਾਹਰ ਬੰਨ੍ਹਿਆ ਪਾਲਤੂ ਕੁੱਤਾ ਤੇਂਦੁਏ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਮੰਗਲਵਾਰ ਰਾਤ ਹਿੰਜਵਾੜੀ ਆਈਟੀ...

ਅਰੁਣਾਚਲ ਹੈਲੀਕਾਪਟਰ ਕ੍ਰੈਸ਼, ਦੋਵੇਂ ਪਾਇਲਟ ਸ਼ਹੀਦ, ਫੌਜ ਵੱਲੋਂ ਜਾਂਚ ਦੇ ਹੁਕਮ

ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਫੌਜ ਦੇ ਚੀਤਾ ਹੈਲੀਕਾਪਟਰ ਕ੍ਰੈਸ਼ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ। ਪਾਇਲਟਾਂ ਦੀ ਪਛਾਣ ਲੈਫਟੀਨੈਂਟ...

ਰਾਹੁਲ ਬੋਲੇ, ‘ਅਡਾਨੀ ਮੁੱਦੇ ‘ਤੇ PM ਡਰੇ, ਮੈਨੂੰ ਸੰਸਦ ‘ਚ ਨਹੀਂ ਬੋਲਣ ਦੇਣਗੇ’, ਲੰਦਨ ਵਾਲੇ ਬਿਆਨ ‘ਤੇ ਵੀ ਸਫਾਈ

ਲੰਦਨ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ...

ਬੀਜੇਪੀ ਨੇ 2024 ਲਈ PM ਮੋਦੀ ਦਾ ‘ਐਨੀਮੇਟਡ ਵੀਡੀਓ’ ਕੀਤਾ ਜਾਰੀ, ਵਿਰੋਧੀ ਵੀ ਦੇਖ ਕੇ ਹੋਣਗੇ ਹੈਰਾਨ

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਤਰ੍ਹਾਂ ਦੀਆਂ ਐਨੀਮੇਟਡ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਕਦੇ ਕਿਸੇ ਐਕਟਰ ਦਾ ਤੇ ਕਦੇ ਕਿਸੇ ਲੀਡਰ ਦਾ।...

ਸਿਸੋਦੀਆ ਦੀਆਂ ਵਧੀਆਂ ਮੁਸੀਬਤਾਂ, CBI ਨੇ ਜਾਸੂਸੀ ਮਾਮਲੇ ‘ਚ ਨਵਾਂ ਕੇਸ ਕੀਤਾ ਦਰਜ

CBI ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਫੀਡ ਬੈਕ ਯੂਨਿਟ ਦੇ ਗਠਨ ਨਾਲ ਸਬੰਧਤ ਹੈ। CBI ਨੇ ਗ੍ਰਹਿ...

ਅਰੁਣਾਚਲ ਪ੍ਰਦੇਸ਼ ‘ਚ ਫੌਜ ਦਾ ਹੈਲੀਕਾਪਟਰ ਕ੍ਰੈਸ਼, ਦੋਹਾਂ ਪਾਇਲਟਾਂ ਦੀ ਤਲਾਸ਼ ਜਾਰੀ

ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਕ੍ਰੈਸ਼ ਹੋ ਗਿਆ। ਸੂਤਰਾਂ ਮੁਤਾਬਕ ਇਹ ਹੈਲੀਕਾਪਟਰ ਮੰਡਲਾ ਹਿਲਜ਼...

ਤੇਜਸਵੀ ਯਾਦਵ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ! ਨੌਕਰੀ ਘੁਟਾਲੇ ਦੇ ਮਾਮਲੇ ‘ਚ ਪੁੱਛਗਿੱਛ ਤੋਂ ਨਹੀਂ ਮਿਲੀ ਰਾਹਤ

ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੂੰ ਨੌਕਰੀ ਘੁਟਾਲੇ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਹੈ।...

ਦਿੱਲੀ ‘ਚ ਕੋਰੋਨਾ ਤੋਂ ਬਾਅਦ ਹੁਣ H3N2 ਵਾਇਰਸ ਦਾ ਕਹਿਰ! ਡਾਕਟਰਾਂ ਦੀ ਵਿਸ਼ੇਸ਼ ਟੀਮ ਤਾਇਨਾਤ

ਕੋਰੋਨਾ ਮਹਾਂਮਾਰੀ ਨੇ ਦੇਸ਼ ਸਮੇਤ ਪੂਰੀ ਦੁਨੀਆ ਨੂੰ ਡੂੰਘੀ ਸਰੀਰਕ ਅਤੇ ਮਾਨਸਿਕ ਸੱਟ ਮਾਰੀ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਲੋਕ ਕਿਸੇ ਵੀ...

ਕਰਨਾਲ ‘ਚ ਬਿਜਲੀ ਨਿਗਮ ਤੇ ਵਿਜੀਲੈਂਸ ਟੀਮ ‘ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਦੇ ਪਿੰਡ ਝੀਂਡਾ ਵਿੱਚ ਬਿਜਲੀ ਨਿਗਮ ਅਤੇ ਵਿਜੀਲੈਂਸ ਟੀਮ ’ਤੇ ਪਥਰਾਅ ਕਰਨ ਵਾਲਾ ਮੁੱਖ ਮੁਲਜ਼ਮ ਜੋਗਿੰਦਰ ਸਿੰਘ ਆਪਣੇ...

ਦਿੱਲੀ ਦੇ ਰੋਹਿਣੀ ਸਾਈਬਰ ਕ੍ਰਾਈਮ ਥਾਣੇ ‘ਚ ਲੱਗੀ ਅੱਗ, ਕਈ ਦਸਤਾਵੇਜ਼ ਸੜ ਕੇ ਸੁਆਹ

ਦਿੱਲੀ ਦੇ ਰੋਹਿਣੀ ਸੈਕਟਰ 17 ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ ਬੁੱਧਵਾਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5...

ਭਾਰਤਵੰਸ਼ੀ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ, ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ

ਭਾਰਤਵੰਸ਼ੀ ਰਵੀ ਚੌਧਰੀ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਬਣ ਗਏ ਹਨ। ਅਮਰੀਕੀ ਸੈਨੇਟ ਵਿਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗੀ। ਇਹ...

ਇਸ ਸ਼ਖਸ ਨੇ ਘਰ ‘ਚ ਪਾਲਿਆ ਹੋਇਆ ਹੈ ਮਗਰਮੱਛ, ਨਾਲ ਸੌਂਦਾ ਹੈ, ਗੋਦ ‘ਚ ਲੈ ਕਰਦਾ ਹੈ ਪਿਆਰ

ਘਰ ਵਿਚ ਪਾਲਤੂ ਜਾਨਵਰਾਂ ਨੂੰ ਪਾਲਣ ਦਾ ਚਲਨ ਬਹੁਤ ਹੀ ਆਮ ਹੈ। ਲੋਕ ਆਪਣੇ ਘਰਾਂ ਵਿਚ ਆਮ ਤੌਰ ‘ਤੇ ਬਿੱਲੀ, ਕੁੱਤਾ ਤੇ ਹੋਰ ਕੁਝ ਪਾਲਤੂ...

3 ਦਿਨ ਇਕ ਕੋਲ ਤੇ 3 ਦਿਨ ਦੂਜੀ, ਸੰਡੇ ਆਪਣੇ ਲਈ, ਦੋ ਪਤਨੀਆਂ ਵਿਚ ਫਸੇ ਪਤੀ ਨੇ ਕੀਤਾ ਐਗਰੀਮੈਂਟ

ਹਿੰਦੂ ਮੈਰਿਜ ਐਕਟ ਤਹਿਤ ਦੋ ਵਿਆਹ ਕਰਨਾ ਕਾਨੂੰਨਨ ਜੁਰਮ ਹੈ ਪਰ ਇਕ ਸ਼ਖਸ ਨੇ ਅਜਿਹਾ ਕਰ ਦਿੱਤਾ। ਫਿਲਹਾਲ ਫੈਮਿਲੀ ਕੋਰਟ ਨੇ ਦਖਲ ਦੇ ਕੇ...

ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਵੱਡੀ ਰਾਹਤ, ਯੁੱਧ ਵਰਗੇ ਹਾਲਾਤ ਦੇਖ ਕੋਰਟ ਨੇ ਗ੍ਰਿਫਤਾਰੀ ‘ਤੇ ਲਗਾਈ ਰੋਕ

ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ। ਇਮਰਾਨ ਦੇ ਸਮਰਥਕਾਂ ਨੇ...

ਡ੍ਰੇਨੇਜ ਪਾਈਪ ਦੀ ਸਫਾਈ ਕਰਦਿਆਂ ਵਾਪਰਿਆ ਹਾਦਸਾ, ਦਮ ਘੁਟਣ ਨਾਲ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌ.ਤ

ਮਹਾਰਾਸ਼ਟਰ ਦੇ ਬਾਰਾਮਤੀ ਵਿਚ ਬਾਇਓਗੈਸ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਬ੍ਰਿਟਿਸ਼ ਕਾਲ ਦੀ ਡ੍ਰੇਨੇਜ ਪਾਈਪ ਦੇ...