Nov 20

ਪੁੱਤ ਨੇ ਕੀਤਾ ਪਿਓ ਦਾ ਕਤਲ, ਫਿਰ 6 ਟੁਕੜੇ ਕਰ ਲਾਸ਼ ਨੂੰ ਵੱਖ-ਵੱਖ ਥਾਵਾਂ ‘ਤੇ ਸੁੱਟਿਆ

ਸ਼ਰਧਾ ਵਾਲਕਰ ਹੱਤਿਆਕਾਂਡ ਦੀ ਤਰ੍ਹਾਂ ਹੀ ਇਕ ਮਾਮਲਾ ਪੱਛਮੀ ਬੰਗਾਲ ਵਿਚ ਸਾਹਮਣੇ ਆਇਆ ਹੈ ਜਿਥੇ ਇਕ ਪੁੱਤ ਨੇ ਆਪਣੇ ਹੀ ਪਿਤਾ ਦੀ ਹੱਤਿਆ ਦੇ...

10 ਪਤਨੀਆਂ, 98 ਬੱਚੇ ਤੇ 568 ਪੋਤੇ-ਪੋਤੀਆਂ ਵਾਲੇ ਪਰਿਵਾਰ ਦਾ ਇਕ ਮੁਖੀਆ, ਬੱਚਿਆਂ ਦੇ ਨਾਂ ਵੀ ਨਹੀਂ ਰਹਿੰਦੇ ਯਾਦ…

ਆਮ ਤੌਰ ‘ਤੇ ਪਰਿਵਾਰ ਦਾ ਮੁਖੀ ਸਾਰੇ ਟੱਬਰ ਦਾ ਜ਼ਿੰਮਾ ਸੰਭਾਲਦਾ ਹੈ ਅਤੇ ਹਰ ਇੱਕ ਦੀਆਂ ਛੋਟੀਆਂ-ਵੱਡੀਆਂ ਜ਼ਰੂਰਤਾਂ ਦਾ ਧਿਆਨ ਰੱਖਦਾ ਹੈ।...

MCD ਚੋਣ ਪ੍ਰਚਾਰ ‘ਚ ਕੇਜਰੀਵਾਲ ਦਾ ਕੇਂਦਰ ‘ਤੇ ਹਮਲਾ-‘ਭਾਜਪਾ ਨੇ ਮੇਰਾ ਕੰਮ ਰੋਕਣ ਨੂੰ LG ਸਾਬ੍ਹ ਨੂੰ ਲਗਾਇਆ’

ਦਿੱਲੀ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਐੱਮਸੀਡੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚਰਮ ‘ਤੇ ਹੈ। ਅਜਿਹੇ ਵਿਚ ਸਾਰੇ ਦਲ ਇਕ-ਦੂਜੇ ‘ਤੇ...

ਮਹਿੰਗਾ ਹੋ ਗਿਆ ਦੁੱਧ, ਮਦਰ ਡੇਅਰੀ ਨੇ ਫਿਰ ਵਧਾਏ ਰੇਟ, ਹੁਣ 1 ਲੀਟਰ ਲਈ ਚੁਕਾਉਣੇ ਹੋਣਗੇ 64 ਰੁ.

ਦਿੱਲੀ-ਐੱਨਸੀਆਰ ‘ਚ ਮਦਰ ਡੇਅਰੀ ਨੇ ਇਕ ਵਾਰ ਫਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਫੁੱਲ ਕਰੀਮ ਦੁੱਧ 1 ਰੁਪਏ ਪ੍ਰਤੀ ਲੀਟਰ ਅਤੇ ਟੋਕਨ ਦੁੱਧ 2...

ਤਹਿਸੀਲਦਾਰ ਨੇ ਖੇਤਾਂ ਵਿਚ ਫਾਹਾ ਲਾ ਕੀਤੀ ਖੁਦਖੁਸ਼ੀ , ਤਬਾਦਲਿਆਂ ਤੋਂ ਸੀ ਦੁਖੀ!

ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਕਰੌਲੀ ਜ਼ਿਲ੍ਹੇ ਦੇ ਮਾਸਲਪੁਰ ਵਿਚ ਤਹਿਸੀਲਦਾਰ ਦੇ ਅਹੁਦੇ...

ਗੁਰੂਗ੍ਰਾਮ ਦੇ ਜੰਗਲਾਂ ‘ਚ ਮਿਲਿਆ ਸ਼ਰਧਾ ਦਾ ਕੱਟਿਆ ਸਿਰ? ਆਫਤਾਬ ਨੇ ਲਾਸ਼ ਦੇ ਕੀਤੇ ਸਨ 35 ਟੁਕੜੇ

ਦਿੱਲੀ ਪੁਲਿਸ ਦੀ ਟੀਮ ਸ਼ਰਧਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਗੁਰੂਗ੍ਰਾਮ ਲੈ ਕੇ ਗਈ। ਪੁਲਿਸ ਆਫਤਾਬ ਨੂੰ ਉਥੇ ਲੈ ਕੇ...

ਕੁਮਾਰ ਵਿਸ਼ਵਾਸ ਨੂੰ ਲਗਾਤਰ ਮਿਲ ਰਹੀ ਧਮਕੀ ਭਰੀ ਈ-ਮੇਲ, ਕੇਜਰੀਵਾਲ ਵਿਰੁੱਧ ਟਿੱਪਣੀ ਨਾ ਕਰਨ ਦੀ ਚੇਤਾਵਨੀ

ਗੁਜਰਾਤ ਵਿਧਾਨ ਸਭਾ ਅਤੇ ਦਿੱਲੀ MCD ਚੋਣਾਂ ਦਰਮਿਆਨ ਕਵੀ ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ...

ਸ਼ਰਧਾ ਕਤਲਕਾਂਡ, ਮਰਡਰ ਸੀਨ ਰੀਕ੍ਰਿਏਟ ਕਰਨ ਆਫਤਾਬ ਦੇ ਘਰ ਪਹੁੰਚੀ ਪੁਲਿਸ, ਭਲਕੇ ਨਾਰਕੋ ਟੈਸਟ

ਸ਼ਰਧਾ ਦੇ ਕਤਲ ਦੇ ਸੀਨ ਨੂੰ ਰੀਕ੍ਰਿਏਟ ਕਰਨ ਲਈ ਦਿੱਲੀ ਪੁਲਿਸ ਆਫਤਾਬ ਦੇ ਘਰ ਪਹੁੰਚ ਗਈ ਹੈ। ਇਸ ਤੋਂ ਪਤਾ ਲੱਗੇਗਾ ਕਿ ਆਫਤਾਬ ਨੇ ਸ਼ਰਧਾ ਦਾ...

ਸ਼ਰਧਾ ਕਤਲਕਾਂਡ ਮਗਰੋਂ ਹਿੰਦੂ-ਮੁਸਲਿਮ ਜੋੜੇ ਦੀ ਰਿਸੈਪਸ਼ਨ ਰੱਦ, ਇੱਕ ਟਵੀਟ ਨਾਲ ਮਚਿਆ ਹੰਗਾਮਾ

ਸ਼ਰਧਾ ਵਾਕਰ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਸੇ ਦੋਸ਼ੀ ਆਫਤਾਬ ਖਿਲਾਫ ਗੁੱਸਾ ਹੈ। ਇਸ ਦੌਰਾਨ ਮਹਾਰਾਸ਼ਟਰ ਦੇ...

ਔਰਤਾਂ ਦੀ ਸੁਰੱਖਿਆ ਲਈ ਨਵੀਂ ਕਾਢ- ਕਰੰਟ ਵਾਲੇ ਸੈਂਡਲ, ਗੋਲੀਆਂ ਦੀ ਆਵਾਜ਼ ਵਾਲਾ ਪਰਸ, GPS ਵਾਲੇ ਗਹਿਣੇ

ਯੂਪੀ ਦੇ ਮੇਰਠ ਵਿਚ ਇਕ ਇਨੋਵੇਟਰ ਨੇ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਉਪਕਰਨ ਤਿਆਰ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਮੇਰਠ ਦੇ ਇਕ MIET...

ਪਿਓ ਨੇ ਸੁੱਤੇ ਪਏ 5 ਸਾਲਾ ਪੁੱਤ ਦਾ ਵੱਢਿਆ ਗਲਾ, ਮਾਸੂਮ ‘ਤੇ ਜ਼ਰਾ ਨਹੀਂ ਆਇਆ ਤਰਸ

ਦੇਸ਼ ਵਿਚ ਕਤਲ ਦੇ ਮਾਮਲੇ ਵੱਧਦੇ ਜਾ ਰਹੇ ਹਨ ;ਤੇ ਅਜਿਹਾ ਹੀ ਮੁੰਬਈ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ...

ਚੰਡੀਗੜ੍ਹ ‘ਚ ਅੱਜ ਤੋਂ ਸ਼ੁਰੂ ਹੋ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’, ਸਾਬਕਾ ਰੇਲ ਮੰਤਰੀ ਵੀ ਹੋਣਗੇ ਸ਼ਾਮਲ

ਚੰਡੀਗੜ੍ਹ ‘ਚ ਅੱਜ ਤੋਂ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਹੋ ਰਹੀ ਹੈ। ਸ਼ਾਮ ਨੂੰ ਇਹ ਯਾਤਰਾ ਮੌਲੀ ਜਾਗਰਣ ਦੇ ਵਿਕਾਸ ਨਗਰ...

ਹੁਣ Zomato ਵੱਲੋਂ ਛਾਂਟੀ ਦਾ ਐਲਾਨ, ਦੇਸ਼ ਭਰ ‘ਚ ਕੰਮ ਕਰ ਰਹੇ ਸਟਾਫ ਦੀ ਨੌਕਰੀ ਖ਼ਤਰੇ ‘ਚ!

ਮੰਦੀ ਨੂੰ ਛਿੜੀ ਬਹਿਸ ਵਿਚਾਲੇ ਕੰਪਨੀਆਂ ਭਾਰਤ ਸਣੇ ਵਿਸ਼ਵ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਇਸ ਦੌਰਾਨ ਹੁਣ ਫੂਡ...

ਡੋਲੀ ਵੇਲੇ ਲਾੜੇ ਨੇ ਕਰ ‘ਤੀ ‘ਕੁਆਰੇਪਨ’ ਦੇ ਟੈਸਟ ਦੀ ਡਿਮਾਂਡ, ਫਿਰ ਮੁੰਡੇ ਵਾਲਿਆਂ ਦੇ ਹੋਏ ਮੰਦੇ ਹਾਲ

ਮੋਤੀਹਾਰੀ ‘ਚ ਵਿਆਹ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਲਾੜਾ, ਉਸ ਦੇ ਪਿਤਾ ਅਤੇ 2 ਭਣਵੱਈਆਂ ਨੂੰ ਕੁੜੀ ਵਾਲਿਆਂ ਨੇ ਬੰਧਕ ਬਣਾ ਲਿਆ। ਦਰਅਸਲ...

ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ, ਰਿਟਾਇਰਮੈਂਟ ਮਗਰੋਂ ਨਹੀਂ ਮਿਲੇਗੀ ਪੈਨਸ਼ਨ ਤੇ ਗ੍ਰੈਚੁਟੀ!

ਮੁਲਾਜ਼ਮਾਂ ਨੂੰ ਹਾਲ ਹੀ ਵਿੱਚ ਡੀਏ ਵਰਗੇ ਵੱਡੇ ਗੱਫੇ ਦੇਣ ਮਗਰੋਂ ਹੁਣ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ।...

3 ਸਾਲਾਂ ‘ਚ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਹੋਈ ਦੁੱਗਣੀ, ਰੋਜ਼ਗਾਰ ਦੀ ਭਾਲ ‘ਚ 13 ਲੱਖ ਤੋਂ ਵੱਧ ਨੇ ਛੱਡਿਆ ਦੇਸ਼

ਰੋਜ਼ਗਾਰ ਲਈ ਦੇਸ਼ ਛੱਡ ਕੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ’ਚ ਦੁੱਗਣੀ ਹੋਈ ਹੈ। 27 ਜੁਲਾਈ 2022 ਤੱਕ 13 ਲੱਖ 2 ਹਜ਼ਾਰ ਭਾਰਤੀ...

ਕੇਂਦਰ ਦਾ ਮੁਲਾਜ਼ਮਾਂ ਨੂੰ ਝਟਕਾ! ਰਿਟਾਇਰਮੈਂਟ ਤੋਂ ਬਾਅਦ ਨਹੀਂ ਮਿਲੇਗੀ ਪੈਨਸ਼ਨ ਅਤੇ ਗ੍ਰੈਚੁਟੀ! ਜਾਰੀ ਹੋਇਆ ਨੋਟੀਫਿਕੇਸ਼ਨ

ਕੇਂਦਰ ਮੁਲਾਜ਼ਮਾਂ ਲਈ ਸਰਕਾਰ ਨੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਨੂੰ ਜੇਕਰ ਮੁਲਾਜ਼ਮ ਅਣਦੇਖਾ ਕਰਦੇ ਹਨ ਤਾਂ ਉਨ੍ਹਾਂ ਨੂੰ...

ਇਲਾਜ ਲਈ ਸ਼ਰਧਾ ਨੂੰ ਪਤਨੀ ਦੱਸ ਹਸਪਤਾਲ ਪਹੁੰਚਿਆ ਸੀ ਆਫਤਾਬ, ਡਾਕਟਰ ਬੋਲੇ-‘ਚੱਲ ਵੀ ਨਹੀਂ ਪਾ ਰਹੀ ਸੀ’

ਸ਼ਰਧਾ ਵਾਲਕਰ ਕਤਲਕਾਂਡ ਵਿਚ ਆਫਤਾਬ ਹੁਣ ਵੀ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਹੈ। ਦਿੱਲੀ ਪੁਲਿਸ ਨੇ ਮੰਨਿਆ ਕਿ ਫਿਲਹਾਲ ਮਾਮਲੇ ਵਿਚ ਜਾਂਚ...

ਪੇਰੂ ਏਅਰਪੋਰਟ ‘ਤੇ ਹਾਦਸਾ, ਰਨਵੇ ‘ਤੇ ਉਡਾਣ ਭਰ ਰਿਹਾ ਜਹਾਜ਼ ਟਰੱਕ ਨਾਲ ਟਕਰਾਇਆ, 2 ਦੀ ਮੌਤ

ਪੇਰੂ ਦੇ ਲੀਮਾ ਏਅਰਪੋਰਟ ਉਤੇ ਵੱਡਾ ਹਾਦਸਾ ਵਾਪਰ ਗਿਆ। ਇਥੇ ਰਨਵੇ ‘ਤੇ ਜਹਾਜ਼ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ...

ਕਸ਼ਮੀਰ ਦੇ ਕੁਪਵਾੜਾ ਸੈਕਟਰ ਕੋਲ ਬਰਫ ਦੇ ਤੋਦੇ ਡਿਗਣ ਨਾਲ ਫੌਜ ਦੇ 3 ਜਵਾਨ ਸ਼ਹੀਦ

ਕਸ਼ਮੀਰ ਵਿਚ ਹੋ ਰਹੀ ਬਰਫਬਾਰੀ ਵਿਚ ਫੌਜ ਦੇ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਭਾਰਤੀ ਫੌਜ ਦੇ 56 ਰਾਸ਼ਟਰੀ ਰਾਈਫਲਸ ਦੇ ਤਿੰਨ ਜਵਾਨ...

Personal Data Protection Bill : ਪਹਿਲੀ ਵਾਰ ਸਾਰੇ ਜੈਂਡਰਸ ਲਈ ਲਿਖਿਆ ਗਿਆ She ਤੇ her

ਨਵੀਂ ਦਿੱਲੀ, ਸਮਾਂ ਹੁਣ ਬਦਲ ਰਿਹਾ ਹਨ। ਹੌਲੀ-ਹੌਲੀ ਹੀ ਸਹੀ, ਪਰ ‘ਮਰਦ ਪ੍ਰਧਾਨ’ ਸਮਾਜ ਵਿੱਚ ਔਰਤਾਂ ਨੂੰ ਵੀ ਉਨ੍ਹਾਂ ਦੇ ਹੱਕ ਮਿਲ ਰਹੇ ਹਨ।...

ਵਿਦੇਸ਼ ਮੰਤਰਾਲੇ ਦਾ ਡਰਾਈਵਰ ਗ੍ਰਿਫਤਾਰ, ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ

ਵਿਦੇਸ਼ ਮੰਤਰਾਲੇ ਵਿੱਚ ਕੰਮ ਕਰ ਰਹੇ ਇੱਕ ਡਰਾਈਵਰ ਨੂੰ ਅੱਜ ਨਵੀਂ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਭਵਨ ਤੋਂ ਜਾਸੂਸੀ ਦੇ ਦੋਸ਼ ਵਿੱਚ...

ਉਤਰਾਖੰਡ ‘ਚ ਵੱਡਾ ਹਾਦਸਾ, ਚਮੋਲੀ ‘ਚ 600 ਮੀਟਰ ਡੂੰਘੀ ਖਾਈ ‘ਚ ਡਿੱਗੀ ਬੋਲੈਰੋ, 12 ਮੌਤਾਂ

ਉੱਤਰਾਖੰਡ ਦੇ ਚਮੋਲੀ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਖਬਰ ਆ ਰਹੀ ਹੈ ਕਿ ਜੋਸ਼ੀਮਠ ਬਲਾਕ ਦੇ ਉਰਗਾਮ-ਪੱਲਾ ਜਖੋਲਾ...

ਰਾਮ ਰਹੀਮ ਦੇ ਸਤਿਸੰਗ ‘ਚ ਹੰਗਾਮਾ, ਪੋਸਟਰ ਪਾੜੇ ਗਏ, ਵਿਚਾਲੇ ਰੋਕਿਆ ਗਿਆ ਪ੍ਰੋਗਰਾਮ

ਸ਼ਾਹਜਹਾਂਪੁਰ : ਰੋਜ਼ਾ ਥਾਣਾ ਖੇਤਰ ਦੇ ਰੇਤੀ ਰੋਡ ‘ਤੇ ਸਥਿਤ ਲਾਅਨ ‘ਚ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਨੂੰ ਲੈ ਕੇ...

IAS ਅਫਸਰ ਨੂੰ ਚੋਣ ਆਬਜ਼ਰਵਰ ਬਣਨ ਦੀ ਫੋਟੋ ਪੋਸਟ ਕਰਨੀ ਪਈ ਮਹਿੰਗੀ, ਹਟਾਇਆ ਗਿਆ ਡਿਊਟੀ ਤੋਂ

ਚੋਣ ਕਮਿਸ਼ਨ ਨੇ ਗੁਜਰਾਤ ਇੱਕ ਆਈਏਐਸ ਅਧਿਕਾਰੀ ਨੂੰ ਚੋਣ ਡਿਊਟੀ ਤੋਂ ਹਟਾ ਦਿੱਤਾ ਹੈ। ਦਰਅਸਲ ਅਧਿਕਾਰੀ ਅਭਿਸ਼ੇਕ ਸਿੰਘ ਨੇ ਇੰਸਟਾਗ੍ਰਾਮ...

‘ਮਾਰ ਖਾ ਕੇ ਦਰਦ ਹੋ ਰਿਹਾ, ਐਨਰਜੀ ਨਹੀਂ ਬਚੀ…’, ਸ਼ਰਧਾ ਦੀ ਵ੍ਹਾਟਸਐਪ ਚੈਟ ‘ਚ ਜ਼ੁਲਮ ਦੀ ਕਹਾਣੀ

ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਸ਼ਰਧਾ ਕਤਲ ਕਾਂਡ ‘ਚ ਕੁਝ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਮ੍ਰਿਤਕਾ ਦੇ ਵ੍ਹਾਟਸਐਪ ਤੋਂ ਹੈਰਾਨ...

ਰਿਸ਼ਤੇ ਸ਼ਰਮਸਾਰ! ਪਿਓ, ਚਾਚੇ ਵੱਲੋਂ 17 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, ਦਾਦੇ ‘ਤੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼

ਪੁਣੇ ‘ਚ ਰਹਿਣ ਵਾਲੀ 17 ਸਾਲਾ ਲੜਕੀ ਨੇ ਆਪਣੇ ਪਿਤਾ ਅਤੇ ਚਾਚੇ ‘ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਲੜਕੀ ਦਾ ਕਹਿਣਾ...

ਰੇਲ ਮੰਤਰੀ ਦਾ ਵੱਡਾ ਐਲਾਨ, ਰੇਲਵੇ ਕਰਮਚਾਰੀਆਂ ਦੀ ਤਨਖਾਹ ‘ਚ ਹੋਵੇਗਾ ਵਾਧਾ

ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਰੇਲ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ...

ਇੰਦੌਰ ‘ਚ ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਪ੍ਰਸ਼ਾਸਨ ਨੇ ਵਧਾਈ ਸਖ਼ਤੀ

ਭਾਰਤ ਜੋੜੋ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਨੂੰ ਇੰਦੌਰ ਪਹੁੰਚਣ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਜੂਨੀ...

ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ‘ਚ ਬੰਦ 140 ਕੈਦੀ HIV ਪਾਜ਼ੀਟਿਵ, ਸਿਹਤ ਵਿਭਾਗ ਦੀ ਵਧੀ ਚਿੰਤਾ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੀ ਡਾਸਨਾ ਜੇਲ੍ਹ ਵਿਚ 140 ਕੈਦੀ HIV ਪਾਜੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ...

ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ਲਈ ਗੁਡ ਨਿਊਜ਼!ਵੀਜ਼ੇ ਲਈ ਹੁਣ ਨਹੀਂ ਦੇਣਾ ਹੋਵੇਗਾ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ

ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ਨੂੰ ਹੁਣ ਵੀਜ਼ੇ ਲਈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ। ਸਾਊਦੀ ਅਰਬ ਦੇ ਦੂਤਾਵਾਰ ਨੇ...

ਬਿਨਾਂ ਆਰਡਰ ਦੇ ਡਿਲਵਰੀ ਆਉਣ ‘ਤੇ ਸਾਵਧਾਨ! ਆਨਲਾਈਨ ਠੱਗ ਹੁਣ ਇੰਝ ਖਾਲੀ ਕਰ ਰਹੇ ਬੈਂਕ ਖਾਤਾ

ਕੋਰੋਨਾ ਮਹਾਮਾਰੀ ਤੋਂ ਬਾਅਦ ਜ਼ਿਆਦਾਤਰ ਲੋਕ ਆਨਲਾਈਨ ਖਰੀਦਦਾਰੀ ਵੱਲ ਵਧ ਰਹੇ ਹਨ। ਅਜਿਹੇ ‘ਚ ਸਾਈਬਰ ਅਪਰਾਧੀ ਵੀ ਇਸ ਦਾ ਫਾਇਦਾ ਉਠਾ ਰਹੇ...

ਨੋਟਬੰਦੀ ‘ਤੇ ਕੇਂਦਰ ਦਾ ਸੁਪਰੀਮ ਕੋਰਟ ‘ਚ ਜਵਾਬ- ‘RBI ਨਾਲ ਸਲਾਹ ਕਰਕੇ ਲਿਆ ਗਿਆ ਸੀ ਫੈਸਲਾ’

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਨੋਟਬੰਦੀ ‘ਤੇ ਹਲਫਨਾਮਾ ਦਾਇਰ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 500 ਅਤੇ 1000 ਦੇ...

CU ਵੀਡੀਓ ਕਾਂਡ, ਫੌਜੀ-ਵਿਦਿਆਰਥਣ ਮੁੱਖ ਦੋਸ਼ੀ, ਸੰਨੀ ਤੇ ਰੰਕਜ ਨੂੰ ‘ਕਲੀਨ ਚਿਟ’, ਚਾਰਜਸ਼ੀਟ ਪੇਸ਼

ਚੰਡੀਗੜ੍ਹ ਯੂਨੀਵਰਸਿਟੀ (CU), ਮੋਹਾਲੀ, ਵਿੱਚ ਇੱਕ ਵਿਦਿਆਰਥਣ ਵੱਲੋਂ ਨਹਾਉਂਦਿਆਂ ਦੀ ਨਿਊਡ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ...

ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਹਟਾਈ ਮਾਸਕ ਪਹਿਨਣ ਦੀ ਪਾਬੰਦੀ

ਕੋਰੋਨਾ ਦੇ ਵਧਦੇ ਖ਼ਤਰੇ ਵਿਚਾਲੇ ਸਾਰੇ ਯਾਤਰੀਆਂ ਲਈ ਫਲਾਈਟ ਵਿੱਚ ਸਫਰ ਕਰਨਾ ਇੱਕ ਵੱਖਰਾ ਤਜਰਬਾ ਬਣ ਗਿਆ ਸੀ। ਮਾਸਕ ਪਹਿਨਣ ਤੋਂ ਲੈ ਕੇ...

ਗੈਸ ਚੋਰੀ ਕਰਨ ਵਾਲਿਆਂ ‘ਤੇ ਸਰਕਾਰ ਕੱਸੇਗੀ ਸ਼ਿਕੰਜਾ! QR ਕੋਡ ਨਾਲ ਸਿਲੰਡਰ ਹੋਣਗੇ ਟਰੈਕ

ਸਰਕਾਰ ਐਲਪੀਜੀ ਗੈਸ ਸਿਲੰਡਰ ਨੂੰ ਲੈ ਕੇ ਵੱਡਾ ਅਤੇ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਦੇ ਇਸ ਕਦਮ ਨਾਲ ਸਿਲੰਡਰ ਨਾਲ ਜੁੜੀਆਂ ਕਈ...

ਫੌਜ ਨੂੰ ਮਿਲੀ ਪਹਿਲੀ ਮਹਿਲਾ ਸਕਾਈ ਡਾਈਵਰ, 10,000 ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਭਾਰਤੀ ਫੌਜ ਦੀ ਮਹਿਲਾ ਫੌਜੀ ਮੰਜੂ ਨੇ ਇਤਿਹਾਸ ਰਚ ਦਿੱਤਾ ਹੈ। ਮੰਗਲਵਾਰ, 15 ਨਵੰਬਰ ਨੂੰ ਲਾਂਸ ਨਾਇਕ ਮੰਜੂ ਨੇ 10,000 ਫੁੱਟ ਦੀ ਉਚਾਈ ਤੋਂ ALH ਧਰੁਵ...

ਸ਼ਰਧਾ ਦੀ ਬੋਟੀ-ਬੋਟੀ ਕਰਨ ਵਾਲੇ ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਵਧੀ ਹਿਰਾਸਤ

ਦਿੱਲੀ ‘ਚ 27 ਸਾਲਾ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਕੇਤ ਅਦਾਲਤ ‘ਚ...

ਅੰਬਾਲਾ ‘ਚ 24 ਨਵੰਬਰ ਨੂੰ ਕਿਸਾਨਾਂ ਦਾ GT ਰੋਡ ਜਾਮ ਕਰਨ ਦਾ ਐਲਾਨ, ਰੇਲਵੇ ਟਰੈਕ ਬੰਦ ਕਰਨ ਦਾ ਪ੍ਰੋਗਰਾਮ ਮੁਲਤਵੀ

ਹਰਿਆਣਾ ਦੇ ਅੰਬਾਲਾ ਵਿੱਚ ਹੋਏ ਰੇਲ ਚੱਕਾ ਜਾਮ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕੀਤਾ ਹੈ। ਚੜੂਨੀ ਨੇ ਕਿਹਾ ਹੈ...

ਧਾਰਮਿਕ ਗੁਰੂ Adnan Oktar ਨੂੰ ਤੁਰਕੀ ਦੀ ਅਦਾਲਤ ਨੇ ਸੁਣਾਈ 8,658 ਸਾਲ ਕੈਦ ਦੀ ਸਜ਼ਾ

ਤੁਰਕੀ ਦੇ ਧਾਰਮਿਕ ਆਗੂ ਅਦਨਾਨ ਓਕਤਾਰ ਨੂੰ ਅਦਾਲਤ ਨੇ 8,658 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਦੋਂ ਕਿਸੇ ਦਾ ਜੁਰਮ ਸਾਬਤ ਹੋ ਜਾਂਦਾ ਹੈ ਤਾਂ ਉਸ...

ਲਿਵ-ਇਨ ਪਾਰਟਨਰ ਦੇ 35 ਟੁਕੜੇ ਕਰਨ ਵਾਲੇ ਅਫਤਾਬ ਨੇ ਪੁਲਿਸ ਸਾਹਮਣੇ ਕੀਤੇ ਵੱਡੇ ਖੁਲਾਸੇ

ਸ਼ਰਧਾ ਵਾਕਰ ਕਤਲ ਕੇਸ ਦਾ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਅਜੇ ਵੀ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਫਤਾਬ ਦੇ ਝੂਠ...

ਸ਼ਰਧਾ ਮਰਡਰ ਕੇਸ : ਵਾਰਦਾਤ ਵਾਲੇ ਦਿਨ ਘਰੇਲੂ ਖਰਚ ਨੂੰ ਲੈ ਕੇ ਆਫਤਾਬ ਨਾਲ ਹੋਇਆ ਸੀ ਝਗੜਾ

ਸ਼ਰਧਾ ਮਰਡਰ ਕੇਸ ਵਿਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਨੂੰ ਪੁੱਛਗਿਛ ਵਿਚ ਆਫਤਾਬ ਨੇ ਦੱਸਿਆ ਕਿ 18 ਮਈ ਨੂੰ ਸ਼ਰਧਾ ਤੇ ਉੁਸ ਵਿਚ ਘਰੇਲੂ...

ਉਤਰਾਖੰਡ ਕੈਬਨਿਟ ਦਾ ਅਹਿਮ ਫੈਸਲਾ-‘ਜਬਰਨ ਧਰਮ ਪਰਿਵਰਤਨ ‘ਤੇ ਹੋਵੇਗੀ 10 ਸਾਲ ਦੀ ਜੇਲ੍ਹ’

ਉਤਰਾਖੰਡ ਕੈਬਨਿਟ ਬੈਠਕ ‘ਚ ਧਰਮ ਪਰਿਵਰਤਨ ਕਾਨੂੰਨ ‘ਚ ਸਖਤ ਬਦਲਾਅ ਕੀਤੇ ਗਏ ਹਨ। ਜਬਰਨ ਧਰਮ ਪਰਿਵਰਤਨ ਨੂੰ ਗੈਰ-ਜ਼ਮਾਨਤੀ ਅਪਰਾਧ ਦੀ...

ਗੋਰਖਪੁਰ ‘ਚ ਦਿਲ ਕੰਬਾਊਂ ਘਟਨਾ, 2 ਧੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਪਿਤਾ ਨੇ ਖੁਦ ਕੀਤੀ ਸੁਸਾਈਡ

ਗੋਰਖਪੁਰ ਵਿਚ ਇਕ ਪਿਤਾ ਤੇ ਦੋ ਨਾਬਾਲਗ ਧੀਆਂ ਨਾਲ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਸਾਰਿਆਂ ਨੇ ਹੈਰਾਨ ਕਰ ਦਿੱਤਾ ਹੈ। ਮ੍ਰਿਤਕ ਜੀਤੇਂਦਰ ਦੇ...

ਕੁੱਤੇ ਵੱਲੋਂ ਕੀਤੇ ਹਮਲੇ ‘ਚ ਜ਼ਖਮੀ ਨੂੰ 2 ਲੱਖ ਦਾ ਮੁਆਵਜ਼ਾ: ਖਪਤਕਾਰ ਫੋਰਮ ਦਾ ਹੁਕਮ- ਮਾਲਕ ਤੋਂ ਵਸੂਲੀ ਕਰੋ ਰਾਸ਼ੀ

ਸੂਬਿਆਂ ‘ਚ ਕੁੱਤੇ ਦੇ ਵਾਰਦਾਤਾਂ ਦੀ ਖਬਰ ਲਗਾਤਾਰ ਮਿਲਦੀਆਂ ਰਹਿੰਦੀਆਂ ਹਨ। ਅਜਿਹੇ ਹੀ ਇਕ ਮਾਮਲੇ ‘ਚ 11 ਨਸਲਾਂ ਪਾਲਣ ‘ਤੇ ਕੁੱਤਿਆਂ...

ਹਵਾਈ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਹੁਣ ਬਿਨਾਂ ਮਾਸਕ ਦੇ ਵੀ ਸਫਰ ਕਰ ਸਕਣਗੇ ਯਾਤਰੀ

ਦੇਸ਼ ਵਿਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਘੱਟ ਹੋ ਰਹੇ ਹਨ ਜਿਸ ਦੇ ਮੱਦੇਨਜ਼ਰ ਪਾਬੰਦੀਆਂ ਵੀ ਘਟਾਈਆਂ ਜਾ ਰਹੀਆਂ ਹਨ। ਇਨ੍ਹਾਂ ਸਭ ਦੇ ਦਰਮਿਆਨ...

ਲਖਨਊ ਵਿਚ ਲੜਕੀ ਨੂੰ ਚੌਥੀ ਮੰਜ਼ਿਲ ਤੋਂ ਸੁੱਟਿਆ, ਪਰਿਵਾਰ ਦਾ ਦੋਸ਼-‘ਧਰਮ ਪਰਿਵਰਤਨ ਦੇ ਦਬਾਅ ‘ਚ ਹੱਤਿਆ’

ਲਖਨਊ ਵਿਚ ਇਕ ਲੜਕੀ ਦੀ ਛੱਤ ਤੋਂ ਡਿਗਣ ਨਾਲ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਸੂਫੀਆਨ ਨਾਂ ਦੇ ਨੌਜਵਾਨ ‘ਤੇ ਛੱਤ ਤੋਂ ਸੁੱਟਣ ਦਾ ਦੋਸ਼...

ਸ਼ਰਧਾ ਕਤਲ ਕੇਸ : ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਸਾਕੇਤ ਕੋਰਟ ਨੇ ਪੁਲਿਸ ਨੂੰ ਦਿੱਤੀ ਇਜਾਜ਼ਤ

ਸ਼ਰਧਾ ਕਤਲਕਾਂਡ ਦੀ ਜਾਂਚ ਕਰ ਰਹੀ ਪੁਲਿਸ ਟੀਮ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਹਤਿਆਰੇ ਨੇ ਸ਼ਰਧਾ ਦੇ 35 ਟੁਕੜੇ ਕਰਕੇ ਜੰਗਲਾਂ ਵਿਚ ਸੁੱਟ...

ਜਾਨਸਨ ਬੇਬੀ ਪਾਊਡਰ ਦੀ ਨਵੇਂ ਸਿਰੇ ਤੋਂ ਹੋਵੇਗੀ ਜਾਂਚ, ਹਾਈਕੋਰਟ ਦੇ ਹੁਕਮ

ਨਵੀਂ ਦਿੱਲੀ/ਮੁੰਬਈ। ਅੱਜ ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੇ ‘ਜਾਨਸਨ ਐਂਡ ਜਾਨਸਨ ਬੇਬੀ ਪਾਊਡਰ’ ਦਾ ਦੁਬਾਰਾ ਟੈਸਟ ਕਰਨ ਦਾ ਨਿਰਦੇਸ਼...

ਗੁਜਰਾਤ ਚੋਣਾਂ ਤੋਂ ਪਹਿਲਾਂ ‘ਆਪ’ ਉਮੀਦਵਾਰ ਗਾਇਬ, BJP ‘ਤੇ ਕਿਡਨੈਪ ਕਰਨ ਦੇ ਦੋਸ਼

ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਥਲ-ਪੁਥਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ...

ਕੈਂਸਰ ਤੋਂ ਪੀੜਤ 13 ਮਹੀਨੇ ਦੇ ਬੱਚੇ ਨੂੰ ਮਾਂ ਫੁੱਟਪੰਪ ਨਾਲ ਦਿੰਦੀ ਹੈ ਸਾਹ, ਇਲਾਜ ਲਈ ਵੇਚਿਆ ਘਰ, ਫੁੱਟਪਾਥ ‘ਤੇ ਰਹਿਣ ਨੂੰ ਮਜਬੂਰ

ਰਾਏਪੁਰ ਏਮਸ ਦੇ ਬਾਹਰ ਇਕ ਪਰਿਵਾਰ ਦੀ ਜ਼ਿੰਦਗੀ ਦੇ ਹਾਲਾਤ ਦੇਖ ਲੋਕ ਹੈਰਾਨ ਹਨ। ਇਕ ਮਾਂ ਫੁੱਟ ਪੰਪ ਨਾਲ 13 ਮਹੀਨੇ ਦੇ ਬੱਚੇ ਨੂੰ ਸਾਹ ਦੇ ਰਹੀ...

ਗੁਜਰਾਤ ਚੋਣਾਂ : ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਰਾਜਾ ਵੜਿੰਗ ਸਣੇ ਇਨ੍ਹਾਂ 40 ਲੋਕਾਂ ਦੇ ਨਾਂ ਸ਼ਾਮਲ

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ ਪੰਜਾਬ ਕਾਂਗਰਸ ਪ੍ਰਧਾਨ...

ਮੂਨਕ ਨਹਿਰ ਮਾਮਲਾ : SC ਨੇ ਪੰਜਾਬ-ਹਰਿਆਣਾ ਸਰਕਾਰ ਨੂੰ ਦਿੱਤੇ 4 ਹਫਤੇ ‘ਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼

ਸੁਪਰੀਮ ਕੋਰਟ ਨੇ ਮੂਨਕ ਨਹਿਰ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਸਰਕਾਰ ਫਟਕਾਰ ਲਗਾਈ ਹੈ ਕੋਰਟ ਨੇ ਕਿਹਾ ਕਿ ਸਰਕਾਰਾਂ ਸਿਆਸਤ ਦੀ...

ਫਰਿੱਜ ‘ਚ ਪਈ ਸੀ ਸ਼ਰਧਾ ਦੀ ਲਾਸ਼, ਉਸੇ ਕਮਰੇ ‘ਚ ਦੂਜੀ ਲੜਕੀ ਨਾਲ ਇਸ਼ਕ ਫਰਮਾ ਰਿਹਾ ਸੀ ਆਫਤਾਬ

ਦਿੱਲੀ ਪੁਲਿਸ ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਲੈ ਕੇ ਮਹਿਰੌਲੀ ਦੇ ਜੰਗਲ ਪਹੁੰਚੀ। ਉਸ ਦੇ ਲਿਵ-ਇਨ ਪਾਰਟਨਰ...

ਹਰਿਆਣਾ ਦੇ ਰੇਵਾੜੀ ‘ਚ ਹਾਈਵੇਅ ‘ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ

ਹਰਿਆਣਾ ਦੇ ਰੇਵਾੜੀ ‘ਚ ਮੰਗਲਵਾਰ ਨੂੰ ਦਿੱਲੀ-ਜੈਪੁਰ ਹਾਈਵੇਅ ‘ਤੇ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਦੇ ਅਗਲੇ ਹਿੱਸੇ ਚ ਅੱਗ ਦੇਖ...

ਦੇਰ ਨਾਲ ਫਲਾਈਟ ਉ਼ਡਾਉਣ ਲਈ ਏਅਰ ਇੰਡੀਆ ਨੂੰ ਜੁਰਮਾਨਾ, ਰਿਫੰਡ ਕਰਨੇ ਪੈਣਗੇ 988 ਕਰੋੜ ਰੁ. ਵੀ

ਅਮਰੀਕੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਫਲਾਈਟ ਰੱਦ ਹੋਣ ਜਾਂ ਉਨ੍ਹਾਂ ਦੇ ਸਮਾਂ-ਸਾਰਣੀ ਵਿੱਚ ਬਦਲਾਅ ਤੋਂ ਪ੍ਰਭਾਵਿਤ ਯਾਤਰੀਆਂ ਨੂੰ...

ਉਤਰਾਖੰਡ ‘ਚ ਸਕੂਲ ਬੱਸ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, 2 ਦੀ ਮੌਤ, ਕਈ ਜ਼ਖਮੀ

ਉਤਰਾਖੰਡ ਦੇ ਸਿਤਾਰਗੰਜ ਵਿਚ ਇਕ ਸਕੂਲ ਬੱਸ ਪਲਟ ਗਈ ਹੈ। ਹਾਦਸੇ ਵਿਚ ਇਕ ਟੀਚਰ ਤੇ ਸਟੂਡੈਂਟ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਜਿਸ ਸਮੇਂ...

ਮਿਜ਼ੋਰਮ ‘ਚ ਪੱਥਰ ਦੀ ਖੱਡ ਡਿੱਗੀ, 12 ਮਜ਼ਦੂਰਾਂ ਫਸੇ, ਸਾਰਿਆਂ ਦੇ ਮਾਰੇ ਜਾਣ ਦੀ ਸ਼ੰਕਾ

ਮਿਜ਼ੋਰਮ ਦੇ ਹਨਥਿਆਲ ਜ਼ਿਲ੍ਹੇ ਵਿਚ ਇਕ ਪੱਥਰ ਦੀ ਖੱਡ ਢਹਿ ਗਈ। ਹਾਦਸੇ ਵਿਚ 12 ਮਜ਼ਦੂਰਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਘਟਨਾ ਮੌਦੜ ਇਲਾਕੇ ਵਿਚ...

ਜਬਰੀ ਧਰਮ ਪਰਿਵਰਤਨ ‘ਤੇ ਸੁਪਰੀਮ ਕੋਰਟ ਗੰਭੀਰ, ਕਿਹਾ-‘ਸਰਕਾਰ ਅਜਿਹੇ ਲੋਕਾਂ ‘ਤੇ ਕਰੇ ਸਖਤ ਕਾਰਵਾਈ’

ਸੁਪਰੀਮ ਕੋਰਟ ਨੇ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਧਰਮ ਪਰਿਵਰਤਨ ਨੂੰ ਗੰਭੀਰ ਮਾਮਲਾ ਕਰਾਰ ਦਿੱਤਾ ਹੈ। ਇਕ ਪਟੀਸ਼ਨ ਦੀ ਸੁਣਵਾਈ ਦੌਰਾਨ...

ਮੂਸੇਵਾਲਾ ਦੇ ਫੈਨਸ ਲਈ ਖ਼ੁਸ਼ਖ਼ਬਰੀ! Divine ਨੇ ਕੀਤਾ ਸਿੱਧੂ ਨਾਲ ਆਪਣੇ ਗਾਣੇ ਦਾ ਆਫੀਸ਼ਿਅਲ ਐਲਾਨ

Vivian Divine ਜਿਨ੍ਹਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਰੈਪਰਾਂ ਚੋਂ ਇੱਕ ਮੰਨਿਆ ਜਾਂਦਾ ਹੈ। Vivian Divine ਨੇ Kaam 25, Satya, 3:59 AM ਤੇ ਹੋਰ ਬਹੁਤ ਸਾਰੇ ਸ਼ਾਨਦਾਰ...

ਅਮਰੀਕਾ ਦੀ ਇਦਾਹੋ ਯੂਨੀਵਰਸਿਟੀ ਨੇੜੇ ਇਕ ਮਕਾਨ ‘ਚੋਂ ਮਿਲੀਆਂ 4 ਲਾਸ਼ਾਂ, ਜਾਂਚ ‘ਚ ਜੁਟੀ ਪੁਲਿਸ

ਅਮਰੀਕਾ ਵਿਚ ਇਦਾਹੋ ਯੂਨੀਵਰਸਿਟੀ ਨੇੜੇ ਇਕ ਮਕਾਨ ਵਿਚੋਂ 4 ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।...

6 ਮਹੀਨੇ ਦੇ ਬੱਚੇ ਲਈ ਮਸੀਹਾ ਬਣੇ ਸੋਨੂੰ ਸੂਦ, ਇਲਾਜ ਲਈ ਵਧਾਇਆ ਮਦਦ ਦਾ ਹੱਥ

ਸੋਨੂੰ ਸੂਦ ਫ਼ਿਲਮੀ ਅਭਿਨੇਤਾ ਦੇ ਨਾਲ ਨਾਲ ਲੋੜਵੰਦਾਂ ਲਈ ਮਸੀਹਾ ਵੀ ਹਨ। ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ।...

ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਪਾਰਟਨਰ ਨੇ ਪ੍ਰੇਮਿਕਾ ਦਾ ਕਤਲ ਕਰ ਕੀਤੇ 35 ਟੁਕੜੇ

ਦਿੱਲੀ ਦੇ 6 ਮਹੀਨੇ ਪੁਰਾਣੇ ਕਤਲ ਕਾਂਡ ‘ਚ ਸਨਸਨੀਖੇਜ਼ ਖੁਲਾਸਾ। ਪ੍ਰੇਮੀ ਆਫਤਾਬ ਅਮੀਨ ਪੂਨਾਵਾਲਾ ਨੇ ਲਿਵ-ਇਨ ਪਾਰਟਨਰ ਅਤੇ ਪ੍ਰੇਮਿਕਾ...

ਪੰਜਾਬ-ਹਰਿਆਣਾ ਹਾਈਕੋਰਟ ਤੋਂ ਗੁਰਮੀਤ ਰਾਮ ਰਹੀਮ ਨੂੰ ਰਾਹਤ, ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਰਾਮ ਰਹੀਮ ਦੀ ਪੈਰੋਲ ਖਿਲਾਫ ਪਟੀਸ਼ਨ ਦਾਇਰ...

ਫੁੱਟਬਾਲ ਕਲੱਬ ਖਰੀਦਣ ਦੀ ਤਿਆਰੀ ‘ਚ ਅੰਬਾਨੀ: 38 ਹਜ਼ਾਰ ਕਰੋੜ ‘ਚ ਲਿਵਰਪੂਲ FC ਨੂੰ ਖਰੀਦ ਸਕਦੇ ਹਨ ਮੁਕੇਸ਼

Ambani Buy Football Club ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਜਲਦ ਹੀ ਇੰਗਲਿਸ਼ ਪ੍ਰੀਮੀਅਰ ਲੀਗ...

ਔਰਤ ਨੇ ਜੰਮਿਆ ਕੁੱਤਾ! 65 ਸਾਲਾਂ ਬਜ਼ੁਰਗ ਦੇ ਦਾਅਵੇ ‘ਤੇ ਹਰ ਕੋਈ ਹੈਰਾਨ

ਕੁਝ ਲੋਕ ਕਈ ਵਾਰ ਅਜਿਹੀਆਂ ਗੱਲਾਂ ਕਰਨ ਲੱਗਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਫਿਰ ਮੀਡੀਆ ‘ਤੇ ਇਹ ਚਰਚਾ ਦਾ...

ਇਕੱਲੇ ਬੰਦੇ ਨੇ ਕੀਤਾ ਕਮਾਲ, 300 ਏਕੜ ਬੰਜਰ ਜ਼ਮੀਨ ਨੂੰ ਬਣਾ ਦਿੱਤਾ ਹਰਿਆ-ਭਰਿਆ ਜੰਗਲ

ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਇੱਕ 47 ਸਾਲਾ ਵਿਅਕਤੀ ਨੇ 20 ਸਾਲਾਂ ਵਿੱਚ ਇੱਕ ਬੰਜਰ ਜ਼ਮੀਨ ਨੂੰ 300 ਏਕੜ ਦੇ ਜੰਗਲ ਵਿੱਚ ਬਦਲ ਦਿੱਤਾ...

‘ਕਾਲਾ ਚਸ਼ਮਾ’ ‘ਤੇ ਫੌਜੀਆਂ ਨੇ ਬਰਫੀਲੀ ਪਹਾੜੀਆਂ ‘ਚ ਅੱਗ, ਵੇਖੋ LOC ‘ਤੇ ਜਵਾਨਾਂ ਦੀ ਮਸਤੀ ਦਾ ਵੀਡੀਓ

ਬਾਲੀਵੁੱਡ ਦੇ ਮਸ਼ਹੂਰ ਡਾਂਸ ਨੰਬਰ ‘ਮੈਨੂ ਕਾਲਾ ਚਸ਼ਮਾ ਜਚਦਾ ਰੇ’ ਦਾ ਧੂਮ ਕੰਟਰੋਲ ਰੇਖਾ ‘ਤੇ ਵੀ ਚੜ੍ਹ ਗਈ ਹੈ। ਸੋਸ਼ਲ ਮੀਡੀਆ ‘ਤੇ...

ਜੇਲ੍ਹ ‘ਚ ਰੋ ਪਈ ਸੀ ਪ੍ਰਿਯੰਕਾ… ਬਾਹਰ ਆ ਕੇ ਨਲਿਨੀ ਨੇ ਦੱਸਿਆ 2008 ‘ਚ ਹੋਈ ਮੁਲਾਕਾਤ ਦਾ ਸੱਚ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਮਾਮਲੇ ਵਿੱਚ ਨਲਿਨੀ ਸ਼੍ਰੀਹਰਨ ਅਤੇ ਹੋਰ ਦੋਸ਼ੀਆਂ ਨੂੰ ਸ਼ਨੀਵਾਰ ਸ਼ਾਮ ਤਾਮਿਲਨਾਡੂ ਦੀਆਂ...

ਏਅਰਪੋਰਟ ‘ਤੇ ਇੱਕ ਦਿਨ ‘ਚ 61 ਕਿਲੋ ਸੋਨਾ ਫੜਿਆ, ਜੀਨਸ ਦੀ ਬੈਲਟ ‘ਚ ਲੁਕਾ ਕੇ ਲਿਆਏ ਯਾਤਰੀ

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਵੱਖ-ਵੱਖ ਕਾਰਵਾਈਆਂ ‘ਚ 32 ਕਰੋੜ ਰੁਪਏ ਦੀ...

ਉਦੈਪੁਰ-ਅਹਿਮਦਾਬਾਦ ਰੇਲਵੇ ਟਰੈਕ ਨੂੰ ਬਾਰੂਦ ਨਾਲ ਉਡਾਇਆ, 13 ਦਿਨ ਪਹਿਲਾਂ PM ਮੋਦੀ ਨੇ ਕੀਤਾ ਸੀ ਉਦਘਾਟਨ

13 ਦਿਨ ਪਹਿਲਾਂ ਸ਼ੁਰੂ ਹੋਏ ਉਦੈਪੁਰ-ਅਹਿਮਦਾਬਾਦ ਰੇਲਵੇ ਲਾਈਨ ‘ਤੇ ਬਣੇ ਪੁਲ ਨੂੰ ਸ਼ਨੀਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਬਲਾਸਟ ਕਰ...

ਰਿਸ਼ਤੇਦਾਰਾਂ ਨੂੰ ਫਸਾਉਣ ਲਈ ਪਿਓ ਨੇ ਧੀ ਤੋਂ ਲਿਖਵਾਏ 5 ਸੁਸਾਈਡ ਨੋਟ, ਫਿਰ ਕਰ ਦਿੱਤਾ ਕਤਲ, ਗ੍ਰਿਫਤਾਰ

ਨਾਗਪੁਰ ਵਿਚ ਇਕ ਵਿਅਕਤੀ ਨੂੰ ਆਪਣੀ ਹੀ ਧੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫਸਾਉਣ ਲਈ ਪਹਿਲਾਂ...

ਜੱਜ ਨੇ ਆਪਣੀ ਜੇਬ ‘ਚੋਂ ਚੁਕਾਇਆ ਬਜ਼ੁਰਗ ਦਾ ਕਰਜ਼, 18 ਸਾਲ ਪਹਿਲਾਂ ਧੀ ਦੇ ਵਿਆਹ ‘ਚ ਹੋਇਆ ਸੀ ਕਰਜ਼ਦਾਰ

ਬਿਹਾਰ ਦੇ ਜਹਾਨਾਬਾਦ ਦੀ ਲੋਕ ਅਦਾਲਤ ਵਿਚ ਕਰਜ਼ਾ ਨਾ ਚੁਕਾ ਸਕਣ ਤੋਂ ਪ੍ਰੇਸ਼ਾਨ ਇਕ ਬਜ਼ੁਰਗ ਰੋਣ ਲੱਗਾ ਤਾਂ ਜ਼ਿਲ੍ਹਾ ਜੱਜ ਨੇ ਉਨ੍ਹਾਂ ਦਾ...

ਕੇਰਲ ਨੂੰ ਪਸ਼ੂਆਂ ਲਈ ਚਾਰਾ ਭੇਜੇਗਾ ਪੰਜਾਬ, ਰੇਲ ਰਾਹੀਂ ਜਾਵੇਗੀ ਪਰਾਲੀ, ਕਿਸਾਨਾਂ ਨੂੰ ਹੋਵੇਗਾ ਫਾਇਦਾ

ਪੰਜਾਬ ਵਿਚ ਆਏ ਦਿਨ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਪ੍ਰਦੂਸ਼ਣ ਦੀ ਸਥਿਤੀ ਨੂੰ ਵੀ ਗੰਭੀਰ ਕਰ...

ਕੁੱਤੇ ਦੇ ਕੱਟਣ ਨਾਲ ਬੱਕਰੀ ਦੇ ਬੱਚੇ ਦੀ ਮੌਤ, ਕੁੱਤਾ ਮਾਲਕ ਖਿਲਾਫ ਦਰਜ ਕਰਾਈ ਸ਼ਿਕਾਇਤ

ਜਬਲਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਬੱਕਰੀ ਦੇ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਜਿਸ ਕਾਰਨ ਉਸ ਦੀ ਮੌਤ ਹੋ...

ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ, ਖੱਡ ‘ਚ ਪਲਟੀ ਯਾਤਰੀਆਂ ਨਾਲ ਭਰੀ ਓਵਰਲੋਡ ਬੱਸ

ਜੰਮੂ ਜ਼ਿਲ੍ਹੇ ਦੇ ਅਖਨੂਰ ਵਿੱਚ ਵੱਡਾ ਹਾਦਸਾ ਵਾਪਰ ਗਿਆ, ਜਿਥੇ ਯਾਤਰੀਆਂ ਦੀ ਭਰੀ ਹੋਈ ਬੱਸ ਖੱਡ ਵਿੱਚ ਪਲਟ ਲਈ। ਇਸ ਵਿੱਚ ਸਕੂਲੀ...

ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ ‘ਚ ਭੂਚਾਲ, ਕਈ ਥਾਵਾਂ ‘ਤੇ ਮਹਿਸੂਸ ਹੋਏ ਝਟਕੇ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਸਣੇ ਦਿੱਲੀ NCR ਵਿੱਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ...

UK : ਭਾਰਤੀ ਮੂਲ ਦੇ ਵਿਗਿਆਨੀ ਵੇਂਕੀ ਰਾਮਕ੍ਰਿਸ਼ਨਨ ਨੂੰ ਮਿਲਿਆ ‘ਆਰਡਰ ਆਫ਼ ਮੈਰਿਟ’ ਐਵਾਰਡ

ਭਾਰਤ ਵਿੱਚ ਪੈਦਾ ਹੋਏ ਅਤੇ ਨੋਬਲ ਐਵਾਰਡ ਜੇਤੂ ਪ੍ਰੋਫ਼ੈਸਰ ਵੈਂਕੀ ਰਾਮਾਕ੍ਰਿਸ਼ਨਨ ਨੂੰ ਬ੍ਰਿਟੇਨ ਦੇ ਮਹਾਰਾਜਾ ਚਾਰਲਸ ਤੀਜੇ ਵੱਲੋਂ...

ਮਹਿੰਗਾਈ ‘ਚ ਜਲਦ ਰਾਹਤ ਦੀ ਉਮੀਦ, RBI ਗਵਰਨਰ ਨੇ ਦੱਸੇ ਸਾਰੇ ਪਹਿਲੂ

ਕੇਂਦਰੀ ਰਿਜ਼ਰਵ ਬੈਂਕ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ‘ਚ ਮਹਿੰਗਾਈ ਕੰਟਰੋਲ ‘ਚ ਨਹੀਂ ਹੈ। ਹਿੰਦੁਸਤਾਨ ਟਾਈਮਜ਼...

‘ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾਂ, ਇਸੇ ਕਰਕੇ ਥੱਕਦਾ ਨਹੀਂ’, ਤੇਲੰਗਾਨਾ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਭਾਰਤ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਵਿਸ਼ਾਖਾਪਟਨਮ ਦੇ ਨਵੇਂ ਗ੍ਰੀਨ ਕੰਪਲੈਕਸ ਦੇ ਪਹਿਲੇ...

10 ਲੱਖ ਨੌਕਰੀਆਂ, 500 ਰੁ. ‘ਚ LPG ਸਿਲੰਡਰ, ਕਾਂਗਰਸ ਨੇ ਚੋਣ ਮੈਨੀਫੈਸਟੋ ‘ਚ ਖੋਲ੍ਹਿਆ ਐਲਾਨਾਂ ਦਾ ਪਿਟਾਰਾ

ਗੁਜਰਾਤ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ, ਹੁਣ ਸਾਰੀਆਂ ਪਾਰਟੀਆਂ ਲੁਭਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਈਆਂ ਹਨ।...

ਰੇਲਵੇ ਨੇ ਕੱਢੀਆਂ ਬੰਪਰ ਭਰਤੀਆਂ ,12ਵੀਂ ਪਾਸ ਵਿਦਿਆਰਥੀਆਂ ਇੰਝ ਕਰ ਸਕਦੇ ਨੇ ਅਪਲਾਈ

ਨਵੀਂ ਦਿੱਲੀ- ਰੇਲਵੇ ਰਿਕਰੂਟਮੈਂਟ ਸੈੱਲ ਸੈਂਟਰਲ ਰੇਲਵੇ ਵੱਲੋਂ ਸਟੇਨੋਗ੍ਰਾਫਰ, ਸੀਨੀਅਰ ਕਾਮਲ ਕਲਰਕ ਕਮ ਟਿਕਟ ਕਲਰਕ, ਗਾਰਡ, ਸਟੇਸ਼ਨ...

ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ, ਔਰਤਾਂ ਦੇ ਜਿਮ ਤੇ ਪਾਰਕ ‘ਚ ਜਾਣ ‘ਤੇ ਲਗਾਈ ਪਾਬੰਦੀ

ਤਾਲਿਬਾਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸ ਤਹਿਤ ਅਫਗਾਨਿਸਤਾਨ ਵਿਚ ਹੁਣ ਔਰਤਾਂ ਪਾਰਕ ਤੇ ਜਿਮ ਨਹੀਂ ਜਾ ਸਕਣਗੀਆਂ। ਤਾਲਿਬਾਨ ਸਰਕਾਰ...

ਟੀਚਰ ਨੇ ਬੱਚਿਆਂ ਨੂੰ ਕੁੱਟ-ਕੁੱਟ ਕੇ ਖੁਆਇਆ ਕਿਰਲੀ ਵਾਲਾ ਖਾਣਾ, 200 ਵਿਦਿਆਰਥੀ ਬੀਮਾਰ

ਬਿਹਾਰ ਦੇ ਭਾਗਲਪੁਰ ਵਿੱਚ ਇੱਕ ਸਕੂਲ ਵਿੱਚ ਮਿਡ-ਡੇ ਮੀਲ ਖਾਣ ਤੋਂ ਬਾਅਦ 200 ਬੱਚੇ ਬਿਮਾਰ ਹੋ ਗਏ। ਜਦੋਂ ਬੱਚਿਆਂ ਨੇ ਖਾਣੇ ਵਿੱਚ ਕਿਰਲੀ ਦੀ...

ਗੈਂਗਸਟਰ ਲਾਰੈਂਸ ਤਿਹਾੜ ‘ਚ ਅੱਤਵਾਦੀਆਂ ਦੇ ਫੋਨ ਵਰਤ ਰਿਹਾ ਸੀ- ਦਿੱਲੀ ਪੁਲਿਸ ਦਾ ਵੱਡਾ ਖੁਲਾਸਾ

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਅਤੇ ਉਸਦਾ ਗੈਂਗ ਤਿਹਾੜ ਟੇਲ ਵਿੱਚ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀਆਂ...

GST ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ, 2 ਸਾਲਾਂ ‘ਚ ਫੜੀ 55,575 ਕਰੋੜ ਰੁ. ਦੀ ਚੋਰੀ, 719 ਗ੍ਰਿਫ਼ਤਾਰੀਆਂ

ਸਰਕਾਰ GST (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੀ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਹੋ ਗਈ ਹੈ। ਜੀ.ਐੱਸ.ਟੀ. ਅਧਿਕਾਰੀਆਂ ਨੇ ਪਿਛਲੇ ਦੋ ਸਾਲਾਂ ਵਿੱਚ...

ਅਸੀਂ ਸੋਨੀਆ ਗਾਂਧੀ ਨਾਲ ਵੀ ਸਹਿਮਤ ਨਹੀਂ’, ਰਾਜੀਵ ਗਾਂਧੀ ‘ਤੇ ਕਾਤਲਾਂ ਦੀ ਰਿਹਾਈ ‘ਤੇ ਭੜਕੀ ਕਾਂਗਰਸ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 6 ਕਾਤਲਾਂ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਕਾਂਗਰਸ ਨੇ ਨਾਰਾਜ਼ਗੀ ਜਤਾਈ ਹੈ।...

ਰਾਜੀਵ ਗਾਂਧੀ ਕਤਲਕਾਂਡ ‘ਚ ਜੇਲ੍ਹ ਕੱਟ ਰਹੇ 6 ਦੋਸ਼ੀਆਂ ਦੀ ਬਾਕੀ ਸਜ਼ਾ ਮਾਫ, SC ਵੱਲੋਂ ਰਿਹਾਈ ਦੇ ਹੁਕਮ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕੇਸ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਤਲ ਕੇਸ ਵਿੱਚ...

MCD ਚੋਣਾਂ ਲਈ ‘ਆਪ’ ਨੇ ਜਾਰੀ ਕੀਤੀਆਂ 10 ਗਾਰੰਟੀਆਂ, ਕੇਜਰੀਵਾਲ ਬੋਲੇ-‘ਅਸੀਂ ਪੂਰੇ ਕਰਾਂਗੇ ਇਹ ਵਾਅਦੇ’

MCD ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ’10 ਗਾਰੰਟੀਆਂ’ ਨੂੰ ਲਾਂਚ ਕਰ ਦਿੱਤਾ ਹੈ।...

ਮੁੰਬਈ ‘ਚ ਅੱਤਦਾਵੀ ਹਮਲੇ ਦਾ ਅਲਰਟ ਜਾਰੀ, ਡ੍ਰੋਨ ਉਡਾਉਣ ਸਣੇ ਲੱਗੀਆਂ ਇਹ ਪਾਬੰਦੀਆਂ

ਮੁੰਬਈ ਵਿਚ ਇਕ ਵਾਰ ਫਿਰ ਤੋਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਅੱਤਵਾਦੀ ਡ੍ਰੋਨ ਤੇ ਛੋਟੇ ਏਅਰਪਲੇਨ ਨਾਲ ਮੁੰਬਈ ਵਿਚ...

ਮੈਕਸੀਕੋ ਦੇ ਬਾਰ ‘ਚ ਹੋਈ ਗੋਲੀਬਾਰੀ ਵਿਚ 9 ਦੀ ਮੌਤ, 2 ਜ਼ਖਮੀ, ਗੈਂਗਵਾਰ ਦਾ ਸ਼ੱਕ

ਮੈਕਸੀਕੋ ਦੇ ਗੁਆਨਾਜੁਆਤੋ ਵਿਚ ਇਕ ਬਾਰ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ 2 ਜ਼ਖਮੀ ਦੱਸੇ...

ਫਰੀਦਕੋਟ ‘ਚ ਡੇਰਾ ਪ੍ਰੇਮੀ ਦਾ ਕਤਲ ਮਾਮਲਾ : ਪਰਿਵਾਰ ਨੇ ਅੰਤਿਮ ਸਸਕਾਰ ਤੋਂ ਕੀਤਾ ਇਨਕਾਰ

ਪੰਜਾਬ ਦੇ ਫਰੀਦਕੋਟ ‘ਚ ਡੇਰਾ ਪ੍ਰੇਮੀ ਦੇ ਕਤਲ ਮਾਮਲੇ ‘ਚ ਪਰਿਵਾਰ ਨੇ ਪ੍ਰਦੀਪ ਸਿੰਘ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।...

ਗੁਜਰਾਤ ਚੋਣਾਂ ‘ਚ ਸਪਲਾਈ ਹੋ ਰਹੀ ਚੰਡੀਗੜ੍ਹ ਦੀ ਸ਼ਰਾਬ, 4 ਦਿਨਾਂ ‘ਚ ਫੜੀਆਂ 500 ਪੇਟੀਆਂ

ਗੁਜਰਾਤ ਚੋਣਾਂ ‘ਚ ਚੰਡੀਗੜ੍ਹ ਸ਼ਰਾਬ ਦੀ ਸਪਲਾਈ ਹੋ ਰਹੀ ਹੈ। ਇਸ ਗੱਲ ਦਾ ਖੁਲਾਸਾ ਪੁਲਿਸ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਤੋਂ ਹੋਇਆ ਹੈ।...

ਪੱਥਰੀ ਦੇ ਆਪ੍ਰੇਸ਼ਨ ਦੇ ਬਾਅਦ ਹੋਮਗਾਰਡ ਦੇ ਪੇਟ ‘ਚ ਹੋਇਆ ਦਰਦ, ਅਲਟਰਾਸਾਊਂਡ ਟੈਸਟ ‘ਚੋਂ ਕਿਡਨੀ ਗਾਇਬ

ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿਚ ਹੋਮਗਾਰਡ ਨੇ ਅਲੀਗੜ੍ਹ ਦੇ ਇਕ ਨਿੱਜੀ ਹਸਪਤਾਲ ‘ਤੇ ਗੰਭੀਰ ਦੋਸ਼ ਲਗਾਏ ਹਨ। ਹੋਮਗਾਰਡ ਨੇ ਦੱਸਿਆ...

ਹਿਮਾਚਲ ‘ਚ ਚੋਣ ਪ੍ਰਚਾਰ ਸਮਾਪਤ, ਬਾਡਰ ਸੀਲ, ਪੁਲਿਸ ਨੇ ਵਧਾਈ ਚੈਕਿੰਗ

ਹਿਮਾਚਲ ਵਿਧਾਨ ਸਭਾ ਚੋਣ ਪ੍ਰਚਾਰ ਖਤਮ ਹੋ ਗਿਆ ਹੈ। ਹੁਣ 12 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਲਈ ਸੂਬੇ ਵਿੱਚ ਤਿਆਰੀਆਂ ਮੁਕੰਮਲ ਹਨ।...

ਚੰਡੀਗੜ੍ਹ ਏਅਰਪੋਰਟ ‘ਤੇ ਚੈਕਿੰਗ ਦੌਰਾਨ ਫੜਿਆ ਗਿਆ 160.5 ਗ੍ਰਾਮ ਸੋਨਾ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 160.5 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਦੁਬਈ ਤੋਂ ਚੰਡੀਗੜ੍ਹ ਹਵਾਈ...

ਗੁਜਰਾਤ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਜਾਰੀ ਕੀਤੀ ਦੂਜੀ ਲਿਸਟ, ਹੁਣ ਤੱਕ ਕੁੱਲ 89 ਉਮੀਦਵਾਰਾਂ ਦਾ ਐਲਾਨ

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਕਮਰ ਕਸ ਕੇ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ। ਅਜਿਹੇ ਵਿਚ ਕਾਂਗਰਸ ਨੇ ਗੁਜਰਾਤ ਵਿਧਾਨ...

‘ਮਹਿੰਗਾਈ-ਮਾਈਕ ਆਫ਼, ਬੇਰੋਜ਼ਗਾਰੀ- ਮਾਈਕ ਆਫ਼..’ ਰਾਹੁਲ ਬੇਲੋ- ‘ਵੇਖੋ ਇਹ ਸਭ ਹੁੰਦੈ ਸੰਸਦ ‘ਚ’

ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਨਾਂਦੇੜ ‘ਚ ਭਾਰਤ ਜੋੜੋ ਯਾਤਰਾ ਦੇ ਚੌਥੇ ਦਿਨ ਇਹ ਗੱਲ ਕਹੀ। ਕੁਝ ਦੇਰ ਬਾਅਦ ਰਾਹੁਲ ਗਾਂਧੀ ਨੇ ਮਾਈਕ ਆਨ...

ਕਾਂਗਰਸ ਚੋਣ ਕਮੇਟੀ ‘ਚ ਜਗਦੀਸ਼ ਟਾਈਟਲਰ ਦਾ ਨਾਂ, BJP ਬੋਲੀ- ‘ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ’

ਕਾਂਗਰਸ ਨੇ ਦਿੱਲੀ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਲਈ ਸੱਤ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ, ਵਿੱਚ 1984 ਦੇ ਦੰਗਿਆਂ ਦੇ ਦੋਸ਼ੀ...

18 ਸਾਲ ‘ਚ ਪਹਿਲੀ ਵਾਰ ਫੇਸਬੁੱਕ ਤੋਂ 11000 ਮੁਲਾਜ਼ਮਾਂ ਦੀ ਛਾਂਟੀ, ਜ਼ੁਰਕਬਰਗ ਬੋਲੇ-‘Sorry’

ਟਵਿੱਟਰ ਦੇ ਬਾਅਦ ਹੁਣ ਫੇਸਬੁੱਕ ਤੋਂ ਵੱਡੇ ਪੈਮਾਨੇ ‘ਤੇ ਮੁਲਾਜ਼ਮ ਕੱਢੇ ਜਾਣ ਦਾ ਫੈਸਲਾ ਲਿਆ ਗਿਆ ਹੈ। ਫੇਸਬੁੱਕ ਦੀ ਪੈਰੇਂਟ ਕੰਪਨੀ...